ਪੀਲ/ ਬਿਊਰੋ ਨਿਊਜ਼ ਵਿਦਿਆਰਥੀਅਤੇ ਉਨ੍ਹਾਂ ਦੇ ਪਰਿਵਾਰ ਹੁਣ ਸਮਰਬਰੇਕ ਤੋਂ ਬਾਅਦਸਕੂਲਾਂ ‘ਚ ਵਾਪਸੀਕਰਰਹੇ ਹਨਅਤੇ ਪੀਲਰੀਜ਼ਨਲ ਪੁਲਿਸ ਸੜਕ ਸੁਰੱਖਿਆ ਲਈਵਾਹਨਚਾਲਕਾਂ ਅਤੇ ਪੈਦਲਰਾਹਗੀਰਾਂ ਤੋਂ ਸਹਿਯੋਗ ਕਰਨਦੀਅਪੀਲਕਰਰਹੇ ਹਨਅਤੇ ਸੜਕ’ਤੇ ਵਿਸ਼ੇਸ਼ਧਿਆਨਨਾਲ ਚੱਲਣ ਦੀਅਪੀਲਕੀਤੀਹੈ। ਕਾਰਚਾਲਕਾਂ ਨੂੰ ਬੱਸ ਸਟਾਪ’ਤੇ ਬੱਚਿਆਂ ਬਾਰੇ ਧਿਆਨ ਰੱਖਣਾ ਚਾਹੀਦਾ ਹੈ, ਵਿਸ਼ੇਸ਼ਕਰਕੇ ਸਵੇਰ ਦੇ ਸਮੇਂ ਖ਼ਾਸਸਾਵਧਾਨੀ ਰੱਖਣੀ ਚਾਹੀਦੀਹੈ।ਜਦੋਂ ਇਕ ਸਕੂਲ ਬੱਸ ਰੁਕ …
Read More »ਲਾਪ੍ਰਵਾਹੀ ਕਾਰਨ ਵਾਪਰ ਦੇ ਸੜਕ ਹਾਦਸਿਆਂ ਦੀ ਗਿਣਤੀ ਦੁੱਗਣੀ
ਟੋਰਾਂਟੋ/ ਬਿਊਰੋ ਨਿਊਜ਼ ਡਰਾਈਵਿੰਗ ਦੀ ਸਮਰੱਥਾ ਤੋਂ ਵਾਂਝੇ ਲੋਕਾਂ ਵਲੋਂ ਕੀਤੇ ਜਾਣਵਾਲੇ ਸੜਕਹਾਦਸਿਆਂ ‘ਚ ਮਰਨਵਾਲੇ ਲੋਕਾਂ ਦੀਗਿਣਤੀਨਾਲ ਦੋਗੁਣਾ ਲੋਕਾਂ ਦੀ ਮੌਤ ਲਾਪ੍ਰਵਾਹੀਨਾਲਡਰਾਈਵਿੰਗ ਕਰਨਵਾਲੇ ਲੋਕਾਂ ਦੇ ਕਾਰਨ ਹੁੰਦੀ ਹੈ।ਓਨਟਾਰੀਓਪ੍ਰੋਵੈਸ਼ੀਅਲ ਪੁਲਿਸ ਨੇ ਆਪਣੀ ਇਕ ਰਿਪੋਰਟਵਿਚ ਕਿਹਾ ਹੈ ਕਿ ਮੱਧ ਅਗਸਤ ਤੱਕ ਕੀਤੀ ਗਈ ਜਾਂਚ ਵਿਚਸਾਹਮਣੇ ਆਇਆ ਹੈ ਕਿ ਲਾਪ੍ਰਵਾਹੀਨਾਲਡਰਾਈਵਿੰਗ ਕਰਨਵਾਲਿਆਂ ਨੇ 38 …
Read More »ਡਿਸਪੈਂਸਰੀ ਦੇ ਨਾਂ ਹੇਠਨਸ਼ਾਵੇਚਣਵਾਲੇ ਪੁਲਿਸ ਨੇ ਦਬੋਚੇ
ਮਿਸੀਸਾਗਾ ਦੇ ਡਰਿਊ ਰੋਡ’ਤੋ ਗ੍ਰੇਟਰਪੰਜਾਬਬਿਜਨਸਸੈਂਟਰਵਿਚਸਰਚਵਾਰੰਟਰਾਹੀਂ ਪੁਲਿਸ ਨੇ ਤਲਾਸ਼ੀ ਦੌਰਾਨ ਵੱਡੀ ਮਾਤਰਾ ‘ਚ ਨਸ਼ੀਲੀ ਸਮੱਗਰੀ ਕੀਤੀਬਰਾਮਦ, 36 ਸਾਲਾ ਇਕ ਵਿਅਕਤੀਵੀਗ੍ਰਿਫ਼ਤਾਰ ਮਿਸੀਸਾਗਾ/ਬਿਊਰੋ ਨਿਊਜ਼ ਮੇਜਰ ਡਰੱਗ ਐਂਡਵ੍ਹਾਈਸਬਿਊਰੋ ਨੇ ਮਿਸੀਸਾਗਾ ਦੇ ਗ੍ਰੇਟਰਪੰਜਾਬਬਿਜਨਸਸੈਂਟਰ ਦੇ ਨਾਂ ਹੇਠ ਚੱਲਣ ਵਾਲੇ ਪਲਾਜ਼ਾਵਿਚ ਇਕ ਗੈਰਕਾਨੂੰਨੀ ਉਸ ਡਿਸਪੈਂਸਰੀ’ਤੇ ਛਾਪਾਮਾਰੀਕੀਤੀ ਜੋ ਨਸ਼ੀਲੇ ਪਦਾਰਥਵੇਚਦੀ ਸੀ। ਪੁਲਿਸ ਨੇ ਸਰਚਵਾਰੰਟ ਦੇ ਨਾਲਜਦੋਂ ਤਲਾਸ਼ੀਲਈ ਤਾਂ …
Read More »ਇਮੀਗ੍ਰੇਸ਼ਨ, ਰਫਿਊਜੀਜ਼ ਤੇ ਅਸਥਾਈਵਿਦੇਸ਼ੀਵਰਕਰਾਂਦੀਆਂ ਸਮੱਸਿਆਵਾਂ ਨੂੰ ਲੈ ਕੇ ਹੋਈ ਭਖਵੀਂ ਵਿਚਾਰ-ਚਰਚਾ
ਐਮ.ਪੀ. ਰਮੇਸ਼ ਸੰਘਾ ਨੇ ਦੁਹਰਾਇਆ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਪੂਰਾਕਰਾਂਗੇ, ਨਾਲਡਟ ਕੇ ਖੜ੍ਹੇ ਸਨਐਮ.ਪੀ.ਕਮਲਖਹਿਰਾ ਤੇ ਸਾਬਕਾਐਮ.ਪੀ. ਗੁਰਬਖਸ਼ ਮੱਲ੍ਹੀ ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨਸੈਂਟਰ ਤੋਂ ਮੈਂਬਰਪਾਰਲੀਮੈਂਟਰਮੇਸ਼ ਸੰਘਾ ਵੱਲੋਂ 23 ਅਗਸਤ, 2016 ਨੂੰ ਆਪਣੇ ਹਲਕਾਆਫਿਸਵਿੱਚਟਾਊਨ ਹਾਊਸ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦਾ ਮੁੱਖ ਏਜੰਡਾਇਮੀਗ੍ਰੇਸ਼ਨ, ਰਫਿਊਜੀਜ਼ ਤੇ ਅਸਥਾਈਵਿਦੇਸ਼ੀਵਰਕਰਜ਼ ਸੀ। ਮੀਟਿੰਗ ਵਿੱਚਵੱਡੀਗਿਣਤੀਵਿੱਚਹਲਕਾਮੈਂਬਰਾਂ, ਬਰੈਂਪਟਨਵੈਸਟ …
Read More »ਨਵੀਂ ਡਰਾਈਵਰ ਲਾਇਸੰਸ ਫੀਸ 1 ਸਤੰਬਰ ਤੋਂ ਲਾਗੂ
ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ ਟਰਾਂਸਪੋਰਟੇਸ਼ਨਢਾਂਚੇ ਨੂੰ ਬਰਕਰਾਰਰੱਖਣਲਈ ਇਸ ਸਾਲਸਤੰਬਰ ਤੋਂ ਵਧੀ ਹੋਈ ਡਰਾਈਵਰਲਾਇਸੰਸਫੀਸਲਾਗੂ ਹੋਵੇਗੀ। ਇਸ ਤੋਂ ਇਲਾਵਾਡਰਾਈਵਰਲਾਇਸੰਸਬਹਾਲਕਰਨ, ਬਦਲੀਕਰਨ ਤੇ ਕਮਰਸ਼ੀਅਲਪਰਮਿਟਲਈਵਧੀ ਹੋਈ ਫੀਸਪਹਿਲੀਜਨਵਰੀ, 2017 ਤੋਂ ਲਾਗੂ ਹੋਵੇਗੀ। ਪਹਿਲੀਸਤੰਬਰ, 2016 ਤੋਂ ਫੀਸਵਿੱਚਹੇਠਲਿਖੇ ਮੁਤਾਬਕਵਾਧਾਹੋਵੇਗਾ। ਡਰਾਈਵਰਜ਼ ਲਾਇਸੰਸਓਰਿਜਨਲ ਤੇ ਰਿਨੀਊਅਲਫੀਸ, ਜਿਸ ਵਿੱਚਐਨਹੈਂਸਡਡਰਾਈਵਰਲਾਇਸੰਸਵਜੋਂ ਡਰਾਈਵਰਦੀਲਾਇਸੰਸਲਈਫੀਸਵੀਸ਼ਾਮਲਹੋਵੇਗੀ, 81.50 ਡਾਲਰ ਤੋਂ ਵੱਧ ਕੇ 90 ਡਾਲਰ ਹੋ ਜਾਵੇਗੀ।
Read More »ਟਰੂਡੋ ਸਾਹਿਬਮੰਤਰੀਆਂ ਦੇ ਸ਼ਾਹੀਖਰਚਿਆਂ ਨੂੰ ਲਾਓਬਰੇਕ
ਓਟਵਾ/ਬਿਊਰੋ ਨਿਊਜ਼ : ਇਕ ਪਾਸੇ ਟਰੂਡੋ ਸਰਕਾਰ ਦੇ ਦੋ ਮੰਤਰੀਆਂ ਵੱਲੋਂ ਕੀਤੇ ਗਏ ਲੋੜੋਂ ਵੱਧ ਖਰਚਿਆਂ ਦੀ ਜਿੱਥੇ ਜਾਂਚ ਚੱਲ ਰਹੀ ਹੈ ਉਥੇ ਦੂਜੇ ਪਾਸੇ ਪ੍ਰਧਾਨਮੰਤਰੀਟਰੂਡੋ ‘ਤੇ ਵਿਰੋਧੀਧਿਰਾਂ ਵੱਲੋਂ ਲਗਾਤਾਰ ਇਹ ਦਬਾਅਵਧਦਾ ਜਾ ਰਿਹਾ ਹੈ ਕਿ ਮੰਤਰੀਆਂ ਦੇ ਸ਼ਾਹੀਖਰਚਿਆਂ ਨੂੰ ਨੱਥ ਪਾਈਜਾਵੇ। ਮੰਗ ਉਠ ਰਹੀ ਹੈ ਕਿ ਕੈਬਨਿਟਮੰਤਰੀਆਂ ਦੇ ਇਨ੍ਹਾਂ …
Read More »ਟੋਰਾਂਟੋ ‘ਚ ਮਨਾਇਆ ਭਾਰਤ ਦਾ ਆਜ਼ਾਦੀ ਦਿਹਾੜਾ
ਭਾਰਤੀ ਕੌਂਸਲੇਟ ਜਨਰਲ ਦਿਨੇਸ਼ ਭਾਟੀਆ ਨੇ ਤਿਰੰਗਾ ਲਹਿਰਾ ਦਿੱਤੀਆਂ ਮੁਬਾਰਕਾਂ ਆਜ਼ਾਦੀ ਦਿਵਸ ਮੌਕੇ ਟੋਰਾਂਟੇ ਦੇ ਭਾਰਤੀ ਦੂਤਾਵਾਸ ‘ਚ ਹੋਇਆ ਰਿਕਾਰਡ ਤੋੜ ਇਕੱਠ ਟੋਰਾਂਟੋ/ਬਿਊਰੋ ਨਿਊਜ਼ 15 ਅਗਸਤ 2016 ਨੂੰ ਭਾਰਤ ਦਾ ਆਜ਼ਾਦੀ ਦਿਵਸ ਟੋਰਾਂਟੋ ਦੇ ਦੂਤਾਵਾਸ ਦਫਤਰ ਵਿਚ ਮਨਾਇਆ ਗਿਆ। ਵਰਕਿੰਗ ਡੇਅ ਹੋਣ ਕਾਰਣ ਦਫਤਰ ਵਾਲਿਆ ਨੇ 350 ਲੋਕਾਂ ਲਈ ਪ੍ਰਬੰਧ …
Read More »ਓਨਟਾਰੀਓ ‘ਚ ਕੁਝ ਲੋਕਾਂ ਨੇ ਨਹੀਂ ਚੁਕਾਇਆ ਅਜੇ ਬਿਜਲੀ ਬਿਲ, ਖੜ੍ਹਾ ਹੈ ਮਿਲੀਅਨਾਂ ‘ਚ ਬਕਾਇਆ
ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ 8 ਫੀ ਸਦੀ ਤੋਂ ਵੀ ਜ਼ਿਆਦਾ ਘਰਾਂ ਸਿਰ 2015 ਦੇ ਆਖਰੀ ਬਿਜਲੀ ਦੇ ਬਿਲਾਂ ਦਾ ਬਕਾਇਆ ਖੜ੍ਹਾ ਹੈ ਜੋ ਕਿ 172.5 ਮਿਲੀਅਨ ਡਾਲਰ ਤੋਂ ਵੱਧ ਹੈ।ਓਨਟਾਰੀਓ ਐਨਰਜੀ ਬੋਰਡ ਦਾ ਕਹਿਣਾ ਹੈ ਕਿ ਪਿਛਲੇ ਸਾਲ 566,902 ਘਰਾਂ ਸਿਰ ਬਕਾਇਆ ਰਹਿ ਗਿਆ ਸੀ, ਇਹ 2014 ਦੇ ਅੰਤ …
Read More »ਓਬੇਰ ਟੈਕਸੀ ਡਰਾਈਵਰਾਂ ਵੱਲੋਂ ਟੋਰਾਂਟੋ ‘ਚ ਜ਼ਬਰਦਸਤ ਮੁਜ਼ਾਹਰਾ
ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਵਿਚ ਟੈਕਸੀ ਡਰਾਈਵਰਾਂ ਨੇ ਈਸਟ ਯੌਰਕ ਸਿਵਿਕ ਸੈਂਟਰ ਦੇ ਬਾਹਰ ਟੈਕਸੀ ਡਰਾਈਵਰਾਂ ਵੱਲੋਂ ਮੁਜ਼ਾਹਰਾ ਕੀਤਾ ਗਿਆ।ਯੂਨਾਇਟਿਡ ਟੈਕਸੀ ਵਰਕਰਜ਼ ਐਸੋਸੀਏਸ਼ਨ ਨੇ ਕਈ ਹੋਰਨਾਂ ਟੈਕਸੀ ਕੰਪਨੀਆਂ ਨਾਲ ਰਲ ਕੇ ਇਹ ਮੁਜ਼ਾਹਰਾ ਕੀਤਾ। ਇਸ ਦੌਰਾਨ ਟੈਕਸੀ ਡਰਾਈਵਰਾਂ ਨੇ ਆਪਣੇ ਹੱਥਾਂ ਵਿੱਚ ਬੈਨਰ ਚੁੱਕੇ ਹੋਏ ਸਨ ਜਿਨ੍ਹਾਂ ਉੱਤੇ ਲਿਖਿਆ ਹੋਇਆ …
Read More »ਹਵਾਈ ਸਫਰ ਦੇ ਨਵੇਂ ਨਿਯਮਾਂ ਤੋਂ ਕੈਨੇਡੀਅਨ ਲੋਕ ਹੱਕੇ ਬੱਕੇ
ਓਟਵਾ/ਬਿਊਰੋ ਨਿਊਜ਼ : ਹਵਾਈ ਸਫ਼ਰ ਦੇ ਨਵੇਂ ਨਿਯਮਾਂ ਤੋਂ ਕੈਨੇਡੀਅਨ ਲੋਕ ਹੱਕੇ ਬੱਕੇ ਰਹਿ ਗਏ। ਜਿਨ੍ਹਾਂ ਕੋਲ ਦੋਹਰੀ ਨਾਗਰਿਕਤਾ ਹੈ ਉਨ੍ਹਾਂ ਨੂੰ ਦੇਸ਼ ਵਿੱਚ ਹਵਾਈ ਸਫਰ ਕਰਨ ਦੀ ਇਜਾਜ਼ਤ ਉਸ ਸ਼ਰਤ ਉੱਤੇ ਹੀ ਹੋਵੇਗੀ ਜੇ ਉਨ੍ਹਾਂ ਕੋਲ ਕੈਨੇਡੀਅਨ ਪਾਸਪੋਰਟ ਹੋਵੇਗਾ। ਇਹ ਨੀਤੀ 30 ਸਤੰਬਰ ਤੋਂ ਪ੍ਰਭਾਵੀ ਹੋਵੇਗੀ ਕਿਉਂਕਿ ਕੈਨੇਡਾ ਵਿੱਚ …
Read More »