ਇਹ ‘ਸੀ.ਐੱਨ.ਟਾਵਰ’ ਨਾਲੋਂ ਤਾਂ ਕਾਫ਼ੀ ਨੀਵੀਂ ਹੀ ਹੋਵੇਗੀ ਟੋਰਾਂਟੋ/ਡਾ. ਸੁਖਦੇਵ ਸਿੰਘ ਝੰਡ ਮਹਾਂਨਗਰ ਟੋਰਾਂਟੋ ਦੇ ਯੰਗ ਅਤੇ ਬਲੂਰ ਦੀ ਨੁੱਕਰ ‘ਤੇ ਇੱਕ 80-ਮੰਜ਼ਲੀ ਕੌਂਡੋ ਇਮਾਰਤ ਬਨਾਉਣ ਦੀ ਤਜਵੀਜ਼ ਚੱਲ ਰਹੀ ਹੈ। ਜੇਕਰ ਇਹ ਤਜਵੀਜ਼ ਸਿਰੇ ਚੜ੍ਹ ਜਾਂਦੀ ਹੈ ਤਾਂ ਇਹ ਦੇਸ਼ ਦੀ ਸੱਭ ਤੋਂ ਉੱਚੀ ਰਿਹਾਇਸ਼ੀ ਇਮਾਰਤ ਹੋਵੇਗੀ। ਡਿਵੈਲਪਰ ਸੈਮ …
Read More »ਹਾਦਸਾ ਕਰਕੇ ਭੱਜਣ ਦੇ ਮਾਮਲੇ ‘ਚ ਸੀਨੀਅਰ ਸਿਟੀਜ਼ਨ ਗ੍ਰਿਫ਼ਤਾਰ
ਬਰੈਂਪਟਨ/ ਬਿਊਰੋ ਨਿਊਜ਼ ਪੁਲਿਸ ਨੇ ਸਾਈਕਲ ਸਵਾਰ ਇਕ ਔਰਤ ਨੂੰ ਟੱਕਰ ਮਾਰ ਕੇ ਭੱਜਣ ਵਾਲੇ ਇਕ ਸੀਨੀਅਰ ਸਿਟੀਜ਼ਨ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰੈਂਪਟਨ ‘ਚ ਹੋਈ ਇਸ ਗ੍ਰਿਫ਼ਤਾਰੀ ਵਿਚ 73 ਸਾਲਾ ਦੇ ਇਕ ਬਜ਼ੁਰਗ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨੇ ਬੀਤੇ ਮਹੀਨੇ ਬਰੈਂਪਟਨ ਵਿਚ ਇਕ ਔਰਤ ਸਾਈਕਲ ਸਵਾਰ ਨੂੰ ਟੱਕਰ …
Read More »ਡਰਾਈਵਿੰਗ ਦੌਰਾਨ ਸ਼ਰਾਬ ਵੀ ਪੀਤੀ ਤੇ ਫ਼ੋਨ ਵੀ ਵਰਤਿਆ
ਬਰੈਂਪਟਨ/ ਬਿਊਰੋ ਨਿਊਜ਼ ਪੁਲਿਸ ਨੇ ਇਕ ਅਜਿਹੇ ਟਰੱਕ ਡਰਾਈਵਰ ਨੂੰ ਦੋਸ਼ੀ ਬਣਾਇਆ ਹੈ, ਜੋ ਕਿ ਪਹਿਲਾਂ ਤਾਂ ਸ਼ਰਾਬ ਪੀ ਕੇ ਡਰਾਈਵ ਕਰ ਰਿਹਾ ਸੀ ਅਤੇ ਉਸ ਤੋਂ ਬਾਅਦ ਉਸ ਹਾਲਤ ਵਿਚ ਮੋਬਾਇਲ ਫ਼ੋਨ ਦੀ ਵੀ ਵਰਤੋਂ ਕਰ ਰਿਹਾ ਸੀ। ਪੁਲਿਸ ਨੇ ਹੁਣ ਉਸ ਦੀ ਜਾਂਚ ਕੀਤੀ ਤਾਂ ਉਸ ਨੇ ਤੈਅ …
Read More »ਸ੍ਰੀ ਗੁਰੂ ਸਿੰਘ ਸਭਾ ਮਾਲਟਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 11 ਸਤੰਬਰ ਨੂੰ
ਮਾਲਟਨ/ਬਿਊਰੋ ਨਿਊਜ਼ : ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰਦੁਅਰਾ ਕਮੇਟੀ ਵੱਲੋਂ ਸਮੂੰਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਲਾਨਾ ਨਗਰ ਕੀਰਤਨ ਇਸ ਸਾਲ 11 ਸਤੰਬਰ ਦਿਨ ਐਤਵਾਰ ਨੂੰ ਹੋਣਗੇ ਜੋ ਮਾਲਟਨ ਗੁਰਦੁਆਰਾ ਸਾਹਿਬ ਤੋਂ 1 ਵਜੇ …
Read More »ਟੋਰਾਂਟੋ ‘ਚ ਸਕੂਲ ਬੱਸ ਡਰਾਈਵਰਾਂ ਦੀ ਘਾਟ ਵਿਦਿਆਰਥੀ ਤੇ ਮਾਪੇ ਪ੍ਰੇਸ਼ਾਨ
60 ਤੋਂ ਵਧੇਰੇ ਰੂਟਾਂ ‘ਤੇ ਨਹੀਂ ਹਨ ਡਰਾਈਵਰ, ਟੈਕਸੀਆਂ ਦੀ ਵਧੀ ਮੰਗ ਟੋਰਾਂਟੋ/ ਬਿਊਰੋ ਨਿਊਜ਼ ਟੋਰਾਂਟੋ ‘ਚ ਇਕ ਹਜ਼ਾਰ ਤੋਂ ਵਧੇਰੇ ਬੱਚਿਆਂ ਨੂੰ ਬੱਸ ਡਰਾਈਵਰਾਂ ਦੀ ਕਮੀ ਕਾਰਨ ਜਾਂ ਤਾਂ ਸਕੂਲ ਲੇਟ ਪਹੁੰਚਣਾ ਪੈਂਦਾ ਹੈ ਜਾਂ ਫ਼ਿਰ ਉਹ ਸਕੂਲ ਜਾਣ ‘ਚ ਹੀ ਸਫ਼ਲ ਨਹੀਂ ਹੋ ਰਹੇ। ਦੋ ਟੋਰਾਂਟੋ ਸਕੂਲ ਬੋਰਡ …
Read More »25 ਮੈਨੇਜਰ ਸਿਟੀ ਆਫ ਬਰੈਂਪਟਨ ਨੇ ਘਰ ਨੂੰ ਤੋਰੇ
ਬਰੈਂਪਟਨ/ਬਿਊਰੋ ਨਿਊਜ਼ ਇਕ ਵਿਵਾਦਤ ਮਿਲੀਅਨ ਡਾਲਰ ਦੀ ਡੀਲ ਨੂੰ ਆਧਾਰ ਬਣਾ ਕੇ ਸਿਟੀ ਆਫ਼ ਬਰੈਂਪਟਨ ਨੇ 25 ਮੈਨੇਜਰਾਂ ਨੂੰ ਪੱਕੇ ਤੌਰ ‘ਤੇ ਘਰ ਨੂੰ ਤੋਰ ਦਿੱਤਾ। ਜਿਨ੍ਹਾਂ ਵਿੱਚ ਕਈ ਸੀਨੀਅਰ ਅਮਲਾ ਮੈਂਬਰ ਵੀ ਹਨ, ਦੀ ਛੁੱਟੀ ਕਰ ਦਿੱਤੀ ਗਈ ਹੈ।ਸ਼ਹਿਰ ਦੇ ਨਵੇਂ ਚੀਫ ਐਡਮਨਿਸਟ੍ਰੇਟਿਵ ਅਧਿਕਾਰੀ ਵੱਲੋਂ ਮੰਗਲਵਾਰ ਨੂੰ ਇਸ ਸਬੰਧ …
Read More »69 ਸਾਲਾ ਲਾਪਤਾ ਪੰਜਾਬੀ ਨੂੰ ਲੱਭ ਰਹੀ ਹੈ ਬਰੈਂਪਟਨ ਪੁਲਿਸ
ਬਰੈਂਪਟਨ/ ਬਿਊਰੋ ਨਿਊਜ਼ ਬਰੈਂਪਟਨ ਪੁਲਿਸ ਇਕ 69 ਸਾਲ ਦੇ ਪੰਜਾਬੀ ਬਜ਼ੁਰਗ ਨੂੰ ਲੱਭ ਰਹੀ ਹੈ। ਸ਼ਮਸ਼ੇਰ ਸਿੰਘ ਵਿਰਕ 1 ਸਤੰਬਰ ਤੋਂ ਲਾਪਤਾ ਹਨ, ਜਦੋਂ ਉਹ ਲਗਭਗ 6 ਵਜੇ ਘਰੋਂ ਸੈਰ ਕਰਨ ਲਈ ਨਿਕਲੇ ਸਨ। ਪੁਲਿਸ ਨੇ ਆਮ ਲੋਕਾਂ ਤੋਂ ਸ਼ਮਸ਼ੇਰ ਸਿੰਘ ਵਿਰਕ ਦੀ ਭਾਲ ‘ਚ ਮਦਦ ਦੀ ਮੰਗ ਕੀਤੀ ਹੈ। …
Read More »ਮਿਸੀਸਾਗਾ ਦੇ ਟਰੱਕ ਡਰਾਈਵਰ ਤੋਂ 22 ਕਿਲੋਗ੍ਰਾਮ ਕੋਕੀਨ ਬਰਾਮਦ
ਮਿਸੀਸਾਗਾ/ ਬਿਊਰੋ ਨਿਊਜ਼ ਮਿਸੀਸਾਗਾ ਨਿਵਾਸੀ ਇਕ ਵਿਅਕਤੀ ਤੋਂ ਕੈਨੇਡੀਅਨ ਬਾਰਡਰ ਸਰਵਿਸਜ਼ ਏਜੰਸੀ ਨੇ 22 ਕਿਲੋਗ੍ਰਾਮ ਕੋਕੀਨ ਬਰਾਮਦ ਕੀਤੀ ਹੈ। ਇਹ ਕੋਕੀਨ ਉਸ ਨੇ ਆਪਣੇ ਟਰੱਕ ‘ਚ ਲੱਗੇ ਇਕ ਫ਼ਰੀਜ਼ਰ ਵਿਚ ਲੁਕਾ ਕੇ ਰੱਖੀ ਹੋਈ ਸੀ। ਉਹ ਇਸ ਨੂੰ ਇਕ ਖ਼ਾਸ ਵਿਅਕਤੀ ਨੂੰ ਦੇਣ ਲਈ ਜਾਣ ਵਾਲਾ ਸੀ। ਕਸਟਮ ਅਧਿਕਾਰੀਆਂ ਅਨੁਸਾਰ …
Read More »ਧਾਰਮਿਕ ਟਕਰਾਅ ਨੂੰ ਵੱਡੀ ਸਮੱਸਿਆ ਮੰਨਦੇ ਨੇ ਭਾਰਤੀ
ਸਮੱਸਿਆ ਦਾ ਹੱਲ ਛੇਤੀ ਕੱਢਣ ‘ਤੇ ਜ਼ੋਰ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿੱਚ ਹਜ਼ਾਰਾਂ ਲੋਕਾਂ ਲਈ ਭ੍ਰਿਸ਼ਟਾਚਾਰ ਤੇ ਗਰੀਬੀ ਤੋਂ ਬਾਅਦ ਧਾਰਮਿਕ ਟਕਰਾਅ ਅਜਿਹੀ ਸਮੱਸਿਆ ਹੈ, ਜੋ ਦੇਸ਼ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਇਸ ਦਾ ਜਲਦੀ ਹੱਲ ਲੱਭਿਆ ਜਾਣਾ ਚਾਹੀਦਾ ਹੈ। ਡਬਲਯੂਈਐਫ ਦੇ ਆਲਮੀ ਵਰਤਾਰੇ ਨੂੰ ਦਿਸ਼ਾ ਦੇਣ ਵਾਲੇ ਕਾਰਕਾਂ ਬਾਰੇ …
Read More »ਬਰੈਂਪਟਨ ਦੇ ਪੰਜ ਪਾਰਲੀਮੈਂਟਮੈਂਬਰਾਂ ਨੇ ਸਾਂਝੇ ਤੌਰ ‘ਤੇ ਕੀਤਾਸ਼ਾਨਦਾਰਬਾਰ-ਬੀ-ਕਿਊ
ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ, ਕੰਵਲਜੀਤ ਸਿੰਘ ਕੰਵਲ ਬੀਤੇ ਐਤਵਾਰ 28 ਅਗਸਤ ਨੂੰ ਬਰੈਂਪਟਨ ਦੇ ਪੰਜਾਂ ਪਾਰਲੀਮੈਂਟਮੈਂਬਰਾਂ ਰਾਜ ਗਰੇਵਾਲ, ਰਮੇਸ਼ ਸੰਘਾ, ਰੂਬੀਸਹੋਤਾ, ਸੋਨੀਆ ਸਿੱਧੂ ਅਤੇ ਕਮਲਖਹਿਰਾ ਵੱਲੋਂ ਸਾਂਝੇ ਤੌਰ ‘ਤੇ ‘ਬਰੈਂਪਟਨ ਸੌਕਰ ਸੈਂਟਰ’ ਵਿੱਚ ਸ਼ਾਨਦਾਰਬਾਰ-ਬੀ-ਕਿਊ ਦਾਆਯੋਜਨਕੀਤਾ ਗਿਆ। ਬਰੈਂਪਟਨ ਦੇ ਇਤਿਹਾਸ ਵਿੱਚ ਅਜਿਹਾ ਵੱਡਾ-ਈਵੈਂਟ ਪਹਿਲੀਵਾਰ ਸਾਂਝੇ ਤੌਰ ‘ਤੇ ਉਲੀਕਿਆ ਗਿਆ ਹੈ। ਅਲਬੱਤਾ, …
Read More »