Breaking News
Home / ਜੀ.ਟੀ.ਏ. ਨਿਊਜ਼ (page 199)

ਜੀ.ਟੀ.ਏ. ਨਿਊਜ਼

ਪੀਲ ਖੇਤਰ ਵਿਚ ਬਿਜਨਸ ਪ੍ਰਾਪਰਟੀ ‘ਤੇ ਮਾਲਕਾਂ ਨੂੰ ਟੈਕਸ ਛੋਟ ਹੋਵੇਗੀ ਬੰਦ

2020 ਤੱਕ ਇਸ ਛੋਟ ਨੂੰ ਕੀਤਾ ਜਾਵੇਗਾ ਪੂਰੀ ਤਰ੍ਹਾਂ ਖਤਮ ਪੀਲ ਰੀਜ਼ਨ/ਬਿਊਰੋ ਨਿਊਜ਼ : ਪੀਲ ਰੀਜ਼ਨ ਵਿਚ ਬੈਂਕੇਟ ਯੂਨਿਟ ਰਿਬੇਟ ਪ੍ਰੋਗਰਾਮ ਵਿਚ ਬਦਲਾਵ ਨੂੰ ਲੈ ਕੇ ਲੋਕਾਂ ਤੋਂ ਰਾਏ ਮੰਗੀ ਜਾ ਰਹੀ ਹੈ। ਖਾਲੀ ਕਮਰਸ਼ੀਅਲ ਅਤੇ ਉਦਯੋਗਿਕ ਭਵਨਾਂ ਅਤੇ ਜ਼ਮੀਨ ਦੇ ਮਾਲਕਾਂ ਨੂੰ 1998 ਤੋਂ 30 ਫੀਸਦੀ ਪ੍ਰਾਪਰਟੀ ਟੈਕਸ ਰਿਬੇਟ …

Read More »

ਪ੍ਰਧਾਨ ਮੰਤਰੀ ਦੀ ਪਤਨੀ ਨੂੰ ਧਮਕਾਉਣ ਦੇ ਦੋਸ਼ ‘ਚ ਮਹਿਲਾ ਗ੍ਰਿਫਤਾਰ

ਲੀਥਬ੍ਰਿਜ਼, ਅਲਬਰਟਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫੀ ਗ੍ਰੇਜਿਰਿਓ ਟਰੂਡੋ ਨੂੰ ਧਮਕੀ ਦੇਣ ਦੇ ਮਾਮਲੇ ਵਿਚ ਆਰਸੀਐਮਪੀ ਨੇ ਲੀਥਬ੍ਰਿਜ ਨਿਵਾਸੀ ਇਕ ਮਹਿਲਾ ਨੂੰ ਗ੍ਰਿਫਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੀਥਬ੍ਰਿਜ ਐਟਲਾਂਟਾ ਨਿਵਾਸੀ ਮਹਿਲਾ 49 ਸਾਲਾ ਲੀਜ਼ਾ ਸੇਮੌਰ ਪੀਟਰਸ ਲਗਾਤਾਰ ਸੋਫੀ ਨੂੰ ਆਨਲਾਈਨ ਧਮਕੀ ਭਰੇ ਪੋਸਟ ਕਰ ਰਹੀ ਸੀ। …

Read More »

ਜਗਮੀਤ ਸਿੰਘ ਨੇ ਐਨਡੀਪੀਲੀ ਡਰਸ਼ਿਪ ਦੀ ਚੋਣ ਲੜਨ ਦਾ ਕੀਤਾਐਲਾਨ

ਜਗਮੀਤਚੋਣ ਜਿੱਤੇ ਤਾਂ ਕੈਨੇਡਾ ਦੇ ਇਤਿਹਾਸ ‘ਚ ਪਹਿਲੀਵਾਰਹੋਵੇਗਾ ਕਿ ਸਿੱਖ ਕਿਸੇ ਨੈਸ਼ਨਲਪਾਰਟੀਦੀਅਗਵਾਈਕਰੇਗਾ ਟੋਰਾਂਟੋ/ਬਿਊਰੋ ਨਿਊਜ਼ : ਬਰੈਂਪਟਨਈਸਟ ਤੋਂ ਐਨਡੀਪੀ ਦੇ ਐਮਪੀਪੀਅਤੇ ਓਨਟਾਰੀਓਅਸੈਂਬਲੀ ਵਿੱਚ ਐਨਡੀਪੀ ਦੇ ਡਿਪਟੀਲੀਡਰ, ਜਗਮੀਤ ਸਿੰਘ ਨੇ ਐਨਡੀਪੀ ਦੇ ਫੈਡਰਲਲੀਡਰਦੀਚੋਣਲੜਣਦਾਐਲਾਨਕਰ ਦਿੱਤਾ ਹੈ। ਉਨ੍ਹਾਂ 15 ਮਈ ਨੂੰ ਬਰੈਂਪਟਨ ਦੇ ਬੰਬੇ ਪੈਲੇਸਵਿਖੇ ਇਸ ਸੰਬੰਧ ਵਿੱਚ ਬਾਕਾਇਦਾ ਤੌਰ ‘ਤੇ ਐਲਾਨਕੀਤਾ। ਇਹ ਉਹੋ …

Read More »

24 ਸਾਲਦੀ ਉਮਰ ਤੱਕ ਸਭ ਨੂੰ ਮੁਫ਼ਤ ਦਵਾਈਆਂ

ਓਨਟਾਰੀਓ ਦਾ ਬਜਟ ਹੋਇਆ ਪਾਸ ਟੋਰਾਂਟੋ/ਬਿਊਰੋ ਨਿਊਜ਼ : 2017 ਵਿਚਓਨਟਾਰੀਓ ਨੂੰ ਆਰਥਿਕ ਤੌਰ ‘ਤੇ ਮਜ਼ਬੂਤਕਰਨ ਦੇ ਉਦੇਸ਼ ਨਾਲਨਵੀਆਂ ਸੋਧਾਂ ਨਾਲਲਿਬਰਲਸਰਕਾਰ ਦੁਆਰਾ ਪੇਸ਼ਬਜਟਪਾਸਕਰ ਦਿੱਤਾ ਗਿਆ। ਇਸਦੇ ਨਾਲ ਹੀ ਸਰਕਾਰ ਨੇ ਹੈਲਥਕੇਅਰਅਤੇ ਸਿੱਖਿਆ ਦੇ ਖੇਤਰਵਿਚ ਚੰਗੇ ਨਿਵੇਸ਼ ਦੇ ਨਾਲ ਹੀ 24 ਸਾਲਦੀ ਉਮਰ ਤੱਕ ਸਾਰਿਆਂ ਨੂੰ ਮੁਫਤ ਦਵਾਈਆਂ ਦੇਣਅਤੇ 2019 ਵਿਚ ਬੱਚਿਆਂ …

Read More »

ਕੈਨੇਡਾ ਦੇ ਇਨ੍ਹਾਂ ਖੇਤਰਾਂ ‘ਚ ਹੈ ਚਮੜੀ ਦੇ ਕੈਂਸਰਦਾਵਧੇਰੇ ਖਤਰਾ

ਟੋਰਾਂਟੋ :ਸਟੈਟੇਟਿਕਸਕੈਨੇਡਾ ਤੇ ਕੈਨੇਡਾਦੀਕੈਂਸਰਸੋਸਾਇਟੀ ਨੇ ਕੈਨੇਡੀਅਨਾਂ ਨੂੰ ਯੂ. ਵੀ. (ਅਲਟਰਾਵਾਇਲਟ) ਕਿਰਨਾਂ ਤੋਂ ਬਚਣਦੀਸਲਾਹਦਿੱਤੀ ਹੈ ਅਤੇ ਅਜਿਹੇ ਖੇਤਰਾਂ ਦੀ ਸੂਚੀ ਜਾਰੀਕੀਤੀ ਹੈ, ਜਿੱਥੇ ਇਨ੍ਹਾਂ ਕਿਰਨਾਂ ਦੇ ਜ਼ਿਆਦਾਪੈਣਕਾਰਨਚਮੜੀਦਾਕੈਂਸਰਹੋਣਦਾਖਤਰਾ ਹੁੰਦਾ ਹੈ। ਇਸ ਸੂਚੀ ਮੁਤਾਬਕਟੋਰਾਂਟੋ ਵਿਚਚਮੜੀਦਾਕੈਂਸਰਹੋਣਦਾਖਤਰਾਮਾਂਟਰੀਅਲ ਤੋਂ 16 ਫੀਸਦੀਵਧੇਰੇ ਹੈ। ਕੈਲਗਰੀ ਦੇ ਰਹਿਣਵਾਲੇ ਲੋਕਐਡਮਿੰਟਨਵਾਸੀਆਂ ਦੀਤੁਲਨਾਵਿਚ 38 ਫੀਸਦੀਵਧੇਰੇ ਇਸ ਖਤਰੇ ਦੇ ਅਧੀਨ ਹੁੰਦੇ ਨੇ। ਕੈਨੇਡਾਵਿਚਚਮੜੀ …

Read More »

ਔਰਤ ਦੇ ਕਾਤਲ ਦੀ ਸੂਹ ਦੇਣ ਵਾਲੇ ਨੂੰ 50 ਹਜ਼ਾਰ ਡਾਲਰ ਦਾ ਇਨਾਮ

ਪੁਲਿਸ ਨੇ ਕੀਤਾਐਲਾਨ, ਗੋਲੀਬਾਰੀ ‘ਚ ਮਾਰੀ ਗਈ ਸੀ ਔਰਤ ਟੋਰਾਂਟੋ/ ਬਿਊਰੋ ਨਿਊਜ਼ :ਬੀਤੇ ਦਿਨੀਂ ਟੋਰਾਂਟੋ ‘ਚ ਮਿਸੀਸਾਗਾਵਾਸੀ ਇਕ ਗਰਭਵਤੀ ਔਰਤ ਦੀ ਗੋਲੀਮਾਰ ਕੇ ਹੋਈ ਹੱਤਿਆ ਦੇ ਮਾਮਲੇ ‘ਚ ਕਾਤਲਾਂ ਦੀਭਾਲ ‘ਚ ਪੁਲਿਸ ਨੇ ਇਕ ਵੱਡੀ ਮੁਹਿੰਮ ਛੇੜ ਦਿੱਤੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਕਾਤਲਬਾਰੇ ਠੋਸਜਾਣਕਾਰੀਦੇਣਵਾਲੇ ਨੂੰ 50 ਹਜ਼ਾਰਡਾਲਰਦਾਇਨਾਮਦੇਣਦਾਵੀਐਲਾਨਕੀਤਾ …

Read More »

ਹਰਜੀਤ ਸੱਜਣ ਦੇ ਖਿਲਾਫ ਬੇਭਰੋਸਗੀ ਮਤਾ ਹੋਇਆ ਫੇਲ੍ਹ

ਐਨਡੀਪੀ ਤੇ ਕੰਸਰਵੇਟਿਵ ਇਸ ਮੁੱਦੇ ‘ਤੇ ਹੋਈਆਂ ਇਕੱਠੀਆਂ ਫਿਰ ਵੀ ਹਰਜੀਤ ਸੱਜਣ ਦੇ ਹੱਕ ਵਿਚ 171 ਅਤੇ ਵਿਰੋਧ ਵਿਚ ਪਈਆਂ 122 ਵੋਟਾਂ ਟੋਰਾਂਟੋ : ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਜੋ ਇਨ੍ਹੀਂ ਦਿਨੀਂ ਭਾਰਤ ਦੌਰੇ ਦੌਰਾਨ ਦਿੱਤੇ ਆਪਣੇ ਇਕ ਬਿਆਨ ਕਾਰਨ ਵਿਵਾਦਾਂ ਵਿਚ ਘਿਰੇ ਹੋਏ ਹਨ, ਉਨ੍ਹਾਂ ਖਿਲਾਫ ਲੰਘੇ …

Read More »

ਕੈਨੇਡਾ ਨੇ ਸਿਟੀਜ਼ਨਸ਼ਿਪ ਐਕਟ ‘ਚ ਕੀਤੀ ਸੋਧ

ਹੁਣ ਕਿਸੇ ਦੀ ਵੀ ਨਾਗਰਿਕਤਾ ਨਹੀਂ ਖੋਹ ਸਕੇਗੀ ਸਰਕਾਰ ਓਟਾਵਾ/ਬਿਊਰੋ ਨਿਊਜ਼ ਕੈਨੇਡਾ ਵਿਚ ਪੱਕੇ ਤੌਰ ‘ਤੇ ਰਹਿੰਦੇ ਪਰਵਾਸੀਆਂ ਲਈ ਖੁਸ਼ਖ਼ਬਰੀ ਹੈ। ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ ਸਰਕਾਰ ਸਮੇਂ ਲਿਆਂਦੇ ਗਏ ਸਿਟੀਜ਼ਨਸ਼ਿਪ ਐਕਟ ‘ਸਟਰੈਂਥਨਿੰਗ ਕੈਨੇਡੀਅਨ ਸਿਟੀਜ਼ਨਸ਼ਿਪ ਐਕਟ’ (ਐੱਸ. ਸੀ. ਸੀ. ਏ.) ਵਿਚ ਸੋਧ ਕਰ ਦਿੱਤੀ ਗਈ ਹੈ ਅਤੇ ਇਸ ਅਧੀਨ …

Read More »

ਸੱਤ ਗੱਡੀਆਂ ਆਪਸ ਵਿਚ ਟਕਰਾਈਆਂ, ਚਾਰ ਮੌਤਾਂ

ਓਨਟਾਰੀਓ/ਬਿਊਰੋ ਨਿਊਜ਼ ਪੂਰਬੀ ਓਨਟਾਰੀਓ ਵਿੱਚ ਹਾਈਵੇਅ 401 ਉੱਤੇ ਕਈ ਗੱਡੀਆਂ ਦੇ ਆਪਸ ਵਿੱਚ ਟਕਰਾ ਜਾਣ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਦੋ ਹੋਰਨਾਂ ਦੀ ਹਾਲਤ ਨਾਜੁਕ ਬਣੀ ਹੋਈ ਹੈ।ਓਨਟਾਰੀਓ ਦੀ ਪ੍ਰੋਵਿੰਸ਼ੀਅਲ ਪਾਲਿਸੀ ਦਾ ਕਹਿਣਾ ਹੈ ਕਿ ਪੱਛਮ ਵੱਲ ਜਾ ਰਹੀਆਂ ਗੱਡੀਆਂ ਵਿੱਚ ਹੋਏ ਇਸ ਹਾਦਸੇ ਵਿੱਚ ਸੱਤ ਗੱਡੀਆਂ …

Read More »

ਮਾਲਟਨ ਨਗਰ ਕੀਰਤਨ ‘ਚ ਸੰਗਤਾਂ ਦੀ ਹਾਜ਼ਰੀ ਨੇ ਤੋੜੇ ਦਹਾਕਿਆਂ ਦੇ ਰਿਕਾਰਡ

ਸੂਬੇ ਦੀ ਮੁੱਖ ਮੰਤਰੀ ਕੈਥਲਿਨ ਵਿੱਨ ਸਮੇਤ ਕਈ ਰਾਜਨੀਤਕ ਲੀਡਰਾਂ ਨੇ ਭਰੀ ਹਾਜ਼ਰੀ ਸ਼ਹੀਦ ਭਾਈ ਅਮਰੀਕ ਸਿੰਘ ਦੇ ਪੁੱਤਰ ਅਤੇ ਪਤਨੀ ਨੂੰ ਕੀਤਾ ਗਿਆ ਸਨਮਾਨਿਤ ਮਾਲਟਨ/ਕੰਵਲਜੀਤ ਸਿੰਘ ਕੰਵਲ ਓਨਟਾਰੀਓ ਗੁਰਦੁਆਰਾਜ਼ ਕਮੇਟੀ ਵੱਲੋਂ ਗਰੇਟਰ ਟੋਰਾਂਟੋ ਏਰੀਆ ਵਿੱਚ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਆਯੋਜਿਤ ਕੀਤੇ ਜਾਣ ਦੀ ਪਰੰਪਰਾ ਵਿੱਚ ਸੰਗਤ …

Read More »