ਬਰੈਂਪਟਨ/ ਬਿਊਰੋ ਨਿਊਜ਼ ਸੈਂਟ ਐਡਮੰਡ ਕੈਮਪੀਅਨ ਸੈਕੰਡਰੀ ਸਕੂਲ, 275 ਬ੍ਰਿਸਡੇਲ ਡਰਾਈਵ, ਬਰੈਂਪਟਨ ਦੇ ਵਿਦਿਆਰਥੀਆਂ ਦੀ ਸੋਸ਼ਲ ਮੀਡੀਆ ਪੋਸਟ ਦੀ ਜਾਂਚ 22 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਕਰ ਰਹੀ ਹੈ, ਕਿਉਂਕਿ ਇਸ ਪੋਸਟ ਨੇ ਸਕੂਲ ਦਾ ਮਾਹੌਲ ਖਰਾਬ ਕਰ ਦਿੱਤਾ ਹੈ। ਲੰਘੇ ਐਤਵਾਰ, 4 ਜੂਨ ਨੂੰ ਪੁਲਿਸ ਨੂੰ ਪਤਾ ਲੱਗਾ ਸੀ ਕਿ …
Read More »ਪੰਜ ਸਾਲਾ ਬੱਚੀ ਬੇਲਾ ਥਾਮਸਨ ਨੂੰ ਇਕ ਦਿਨ ਲਈ ਕੈਨੇਡਾ ਦੀ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਮਿਲਿਆ
ਬੇਲਾ ਇਕ ਦਿਨਦੀਪ੍ਰਧਾਨਮੰਤਰੀ ਇਕ ਲੇਖ ਮੁਕਾਬਲੇ ‘ਚ ਜੇਤੂ ਹੋਣਦਾਮਿਲਿਆਇਨਾਮ, 24 ਘੰਟੇ ਆਪਣੇ ਪਰਿਵਾਰਸਮੇਤਪ੍ਰਧਾਨਮੰਤਰੀਦਫਤਰ ਤੇ ਸਰਕਾਰੀਰਿਹਾਇਸ਼ ‘ਚ ਹੋਈ ਮਹਿਮਾਨਨਿਵਾਜ਼ੀ ਟੋਰਾਂਟੋ/ਬਿਊਰੋ ਨਿਊਜ਼ ਪੰਜਸਾਲਦੀਬੱਚੀਬੇਲਾਥਾਮਸਨ ਨੂੂੰ ਇਕ ਦਿਨਵਾਸਤੇ ਕੈਨੇਡਾਦੀਪ੍ਰਧਾਨਮੰਤਰੀਬਣਨਦਾ ਮੌਕਾ ਮਿਲਿਆ ਹੈ। ਏਨਾ ਹੀ ਨਹੀਂ ਇਸ ਬੱਚੀ ਦੇ ਇਸ਼ਾਰੇ ‘ਤੇ ਪ੍ਰਧਾਨਮੰਤਰੀਜਸਟਿਨਟਰੂਡੋ ਕੰਮਕਰਦੇ ਵਿਖਾਈਦਿਤੇ। ਦਰਅਸਲਬੇਲਾਥਾਮਸਨ ਇਕ ਲੇਖਮੁਕਾਬਲੇ ਵਿਚਜੇਤੂ ਬਣੀ ਸੀ। ਇਨਾਮਵਜੋਂ ਉਸ ਨੂੰ ਇਕ ਦਿਨਲਈਕੈਨੇਡਾਦੀਪ੍ਰਧਾਨਮੰਤਰੀਬਣਾਇਆ …
Read More »ਐਂਡਰਿਊਸ਼ੀਅਰਬਣੇ ਕੰਸਰਵੇਟਿਵਪਾਰਟੀ ਦੇ ਲੀਡਰ
ਟੋਰਾਂਟੋ/ਬਿਊਰੋ ਨਿਊਜ਼ਜਦਪਹਿਲੀਵਾਰਐਂਡਰਿਊਸ਼ੀਅਰਦਾਨਾਮ 2004 ਵਿਚਫੈਡਰਲ ਪੌਲੀਟੀਕਲ ਆਫਿਸਲਈ ਸੁਣਿਆ ਗਿਆ ਤਾਂ ਘੱਟ ਹੀ ਲੋਕ ਉਹਨਾਂ ਨੂੰ ਜਾਣਦੇ ਸਨ। ਉਹਨਾਂ ਨੇ ਇਸ ਸਮੇਂ ਹਾਊਸ ਆਫਕਾਮਨਜ਼ ਵਿਚ ਲੰਬੇ ਸਮੇਂ ਤੋਂ ਬਣਦੇ ਆ ਰਹੇ ਐਮਪੀ ਨੂੰ ਹਰਾ ਦਿੱਤਾ ਜੋ ਕਿ ਐਨਡੀਪੀਨਾਲਸਬੰਧਤ ਸੀ। ਸੱਤ ਸਾਲਾਂ ਬਾਅਦ ਉਸਦੀ ਕੰਸਰਵੇਟਿਵਪਾਰਟੀ ਨੇ ਬਹੁਮਤ ਨਾਲਸਰਕਾਰਬਣਾਈਅਤੇ ਉਹ ਵੀਚੁਣੇ ਗਏ ਅਤੇ ਤਦ …
Read More »ਕੈਨੇਡੀਅਨਟੀਨਏਜ਼ਰ ਪੈਸਿਆਂ ਨੂੰ ਲੈ ਕੇ ਜ਼ਿਆਦਾਸਮਾਰਟ
ਟੋਰਾਂਟੋ : ਕੈਨੇਡੀਅਨਟੀਨਏਜ਼ਰ ਵਿੱਤੀ ਤੌਰ ‘ਤੇ ਜ਼ਿਆਦਾਸਾਖ਼ਰਹਨਅਤੇ ਉਹ ਹੋਰਅਮੀਰਦੇਸ਼ਾਂ ਦੇ ਆਪਣੀ ਉਮਰ ਦੇ ਮੁਕਾਬਲੇ ਵਿਚਜ਼ਿਆਦਾਸਾਵਧਾਨਹਨ।ਹਾਲਾਂਕਿ ਹੁਣ ਵੀ 8 ਵਿਚੋਂ ਇਕ ਇਸ ਵਿਸ਼ੇ ‘ਤੇ ਓਆਈਸੀਡੀ ਦੇ ਤੈਅਮਾਪਦੰਡਾਂ ਅਨੁਸਾਰ ਕੁਸ਼ਲਤਾ ਦੇ ਮਾਪਦੰਡਾਂ ‘ਤੇ ਖਰੇ ਨਹੀਂ ਉਤਰ ਸਕੇ। ਆਰਗੇਨਾਈਜੇਸ਼ਨਫਾਰ ਇਕਨੌਮਿਕ ਕੋਆਪਰੇਸ਼ਨਐਂਡਡਿਵੈਲਪਮੈਂਟ ਦੁਆਰਾ ਜਾਰੀਰਿਪੋਰਟ ਅਨੁਸਾਰ ਔਸਤ 15 ਸਾਲ ਦੇ ਕੈਨੇਡੀਅਨ ਵਿੱਤੀ ਪੱਧਰ ‘ਤੇ ਕਾਫੀਜ਼ਿਆਦਾਸਾਵਧਾਨਹਨ।ਰਿਪੋਰਟ …
Read More »ਕੌਂਸਲਰ ਗੁਰਪ੍ਰੀਤ ਢਿੱਲੋਂ ਮਿਊਂਸੀਪਲ 101 ਦੀ ਮੇਜ਼ਬਾਨੀਲਈਤਿਆਰ
ਬਰੈਂਪਟਨਵਾਸੀਆਂ ਲਈਵਿਸ਼ੇਸ਼ਸੈਸ਼ਨ ਬਰੈਂਪਟਨ/ ਬਿਊਰੋ ਨਿਊਜ਼ : ਸ਼ਹਿਰਵਾਸੀਆਂ ਨੂੰ ਸਿਟੀਸਰਵਿਸਜ਼ ਅਤੇ ਸਹੂਲਤਾਂ ਬਾਰੇ ਵਧੇਰੇ ਜਾਣਕਾਰੀਦੇਣਲਈ ਕੌਂਸਲਰ ਗੁਰਪ੍ਰੀਤ ਢਿੱਲੋਂ ਵਲੋਂ ਮਿਊਸੀਪਲ 101 ਸੈਸ਼ਨਕਰਵਾਇਆ ਜਾ ਰਿਹਾਹੈ। ਇਸ ਦੌਰਾਨ ਉਨ੍ਹਾਂ ਨੂੰ ਸਿਟੀਆਫ਼ਬਰੈਂਪਟਨਵਲੋਂ ਚਲਾਈਆਂ ਜਾ ਰਹੀਆਂ ਸੇਵਾਵਾਂ ਅਤੇ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਬਾਰੇ ਜਾਣਕਾਰੀਦਿੰਦਿਆਂ ਢਿੱਲੋਂ ਨੇ ਦੱਸਿਆ ਕਿ ਸ਼ਹਿਰਵਾਸੀਆਂ ਲਈਸਥਾਨਕਪ੍ਰਸ਼ਾਸਨ ਦੇ ਕੰਮਕਰਨ ਦੇ …
Read More »ਹਾਈ ਸਕੂਲ ‘ਚ ਹੋਈ ਛੁਰੇਮਾਰੀ ‘ਚ ਇਕ ਗ੍ਰਿਫ਼ਤਾਰ
ਮਿਸੀਸਾਗਾ/ ਬਿਊਰੋ ਨਿਊਜ਼ ਸੈਂਟਫ਼੍ਰਾਂਸਿਸਜੇਵੀਅਰ ਸੀ.ਐਸ.ਐਸ.ਸਕੂਲ ਦੇ ਇਕ ਕਲਾਸਰੂਮਵਿਚ ਹੋਈ ਛੁਰੇਮਾਰੀ ਦੀਘਟਨਾਦੀ ਜਾਂਚ ਤੋਂ ਬਾਅਦ 12 ਡਵੀਜ਼ਨਲਕ੍ਰਿਮੀਨਲਇਨਵੈਸਟੀਗੇਸ਼ਨਬਿਊਰੋ ਨੇ ਇਕ ਦੋਸ਼ੀ ਨੂੰ ਗ੍ਰਿਫ਼ਤਾਰਕਰਲਿਆਹੈ। ਇਸ ਘਟਨਾ ‘ਚ ਦਿਨਵਿਚਸਵੇਰੇ 11 ਵਜੇ ਹੀ ਇਕ 15 ਸਾਲਾ ਮੁੰਡੇ ਨੂੰ ਛੁਰਾ ਮਾਰ ਦਿੱਤਾ ਗਿਆ ਸੀ। ਮਾਮੂਲੀਲੜਾਈ ਤੋਂ ਬਾਅਦ 16 ਸਾਲਾ ਮੁੰਡੇ ਨੇ ਇਸ ਮੁੰਡੇ ਨੂੰ ਛੁਰਾ ਮਾਰ …
Read More »ਹਾਈਵੇ 401 ‘ਤੇ ਕੰਕਰੀਟ ਦੇ ਸਿੰਡਰਬਲਾਕ ਕੌਣ ਸੁੱਟ ਰਿਹਾ ਹੈ?
ਟੋਰਾਂਟੋ/ਬਿਊਰੋ ਨਿਊਜ਼ : ਲੰਘੇ ਕੁਝ ਦਿਨਾਂ ਤੋਂ ਹਾਈਵੇ 401 ‘ਤੇ ਕੋਈ ਸ਼ਰਾਰਤੀਲਗਾਤਾਰਕੰਕਰੀਟ ਦੇ ਸਿੰਡਰਬਲਾਕ, ਇਕ ਕਿਸਮਦੀਆਂ ਇੱਟਾਂ ਸੁੱਟ ਰਿਹਾ ਹੈ ਅਤੇ ਓਨਟਾਰੀਓਪ੍ਰੋਵਿੰਸ਼ੀਅਲ ਪੁਲਿਸ ਲਗਾਤਾਰ ਇਸ ਮਾਮਲੇ ਦੀ ਜਾਂਚ ਕਰਰਹੀਹੈ। ਪੁਲਿਸ ਦਾਕਹਿਣਾ ਹੈ ਕਿ ਇਸ ਪ੍ਰਕਾਰਦੀਤਿੰਨਘਟਨਾਵਾਂ ਹੋ ਚੁੱਕੀਆਂ ਹਨਅਤੇ ਕੋਈ ਇਹ ਹਰਕਤ ਜਾਣਬੁੱਝ ਕੇ ਕਰਰਿਹਾਹੈ। ਸਾਰਜੈਂਟਕੈਰੀਸ਼ਿਮਡਿਟ ਨੇ ਦੱਸਿਆ ਕਿ ਸਵੇਰੇ 11:15 …
Read More »ਟੋਰਾਂਟੋ ‘ਚ ਪੰਜਾਬੀ ਡਰਾਈਵਰ 18 ਸਾਲਾ ਕੁੜੀ ਅਗਵਾ ਮਾਮਲੇ ‘ਚ ਫਸਿਆ
ਟੋਰਾਂਟੋ/ ਬਿਊਰੋ ਨਿਊਜ਼ ਪੰਜਾਬੀ ਮੂਲ ਦੇ 24 ਸਾਲਾ ਊਬਰ ਡਰਾਈਵਰ ਸੁਖਬਾਜ਼ ਸਿੰਘ ਨੇ ਇਕ 18 ਸਾਲਾ ਕੁੜੀ ਨੂੰ ਅਗਵਾ ਕਰ ਲਿਆ ਅਤੇ ਉਸ ਨੂੰ ਲੈ ਕੇ ਸੁੰਨਸਾਨ ਇਲਾਕੇ ਵਿਚ ਲੈ ਗਿਆ। ਟੋਰਾਂਟੋ ਪੁਲਿਸ ਅਨੁਸਾਰ ਕੁੜੀ ਨੇ ਐਤਵਾਰ ਨੂੰ ਸ਼ਾਮੀਂ ਚਾਰ ਵਜੇ ਇਲਿੰਗਟਨ ਐਵੀਨਿਊ ਈਸਟ ਅਤੇ ਡਨਫ਼ੀਲਡ ਦੇ ਕੋਲੋਂ ਊਬਰ ਦੀ …
Read More »ਕੈਨੇਡਾ ਸਰਕਾਰ ਨੇ ਸੀਨੀਅਰਾਂ ਦੀ ਮਦਦ ਲਈ ਕਮਿਊਨਿਟੀ ਪ੍ਰਾਜੈਕਟਾਂ ਵਾਸਤੇ ਤਜਵੀਜ਼ਾਂ ਮੰਗੀਆਂ
ਐਮ ਪੀ ਰੂਬੀ ਸਹੋਤਾ ਵੱਲੋਂ ਸਥਾਨਕ ਸੰਗਠਨਾਂ ਨੂੰ ਅਰਜ਼ੀਆਂ ਦੇਣ ਲਈ ਅਪੀਲ ਬਰੈਂਪਟਨ/ਬਿਊਰੋ ਨਿਊਜ਼ ਸਾਡੇ ਪਰਿਵਾਰਾਂ, ਕਮਿਊਨਿਟੀ ਅਤੇ ਸਮਾਜ ਵਿੱਚ ਬਜ਼ੁਰਗਾਂ ਦੁਆਰਾ ਪਾਏ ਜਾਂਦੇ ਅਹਿਮ ਅਤੇ ਕੀਮਤੀ ਯੋਗਦਾਨ ਨੂੰ ਸਮਝਦੇ ਹੋਏ ਕੈਨੇਡਾ ਸਰਕਾਰ ਦੁਆਰਾ ਉਨ੍ਹਾਂ ਦੀ ਬਿਹਤਰੀ ਲਈ ਨਿਊ ਹੌਰਾਈਜ਼ਨ ਫੌਰ ਸੀਨੀਅਰ ਪ੍ਰੋਗਰਾਮ (NHSP) ਚਲਾਇਆ ਜਾ ਰਿਹਾ ਹੈ। ਬਰੈਂਪਟਨ ਨੌਰਥ …
Read More »ਗਾਰਬੇਜ਼ ਬੈਗ ਦੀ ਸੀਮਾ 1 ਜੂਨ ਤੱਕ ਵਧਾਈ ਗਈ
ਪੀਲ ਰੀਜ਼ਨ : ਪੀਲ ਰੀਜ਼ਨ ਨਿਵਾਸੀਆਂ ਲਈ 23 ਮਈ ਤੋਂ ਤੈਅ ਪਿਕਅਪ ਦਿਨਾਂ ਦੇ ਦੌਰਾਨ ਕੂੜਾ ਕਰਕਟ ਦੇ ਅਨਲਿਮਟਿਡ ਬੈਗ ਨੂੰ ਰੱਖਿਆ ਜਾ ਸਕਦਾ ਹੈ। ਇਹ ਛੋਟ ਇਕ ਜੂਨ ਤੱਕ ਜਾਰੀ ਰਹੇਗੀ। ਇਸ ਦੌਰਾਨ ਲੋਕਾਂ ਨੂੰ ਗਾਰਬੇਜ਼ ਬੈਗ ਟੈਗਸ ਤੋਂ ਵੀ ਛੋਟ ਦਿੱਤੀ ਕੀਤੀ ਗਈ ਹੈ। ਬੈਗ ਦਾ ਭਾਰ 44 …
Read More »