ਵਾਅਦੇ ਪੂਰੇ ਨਾ ਕਰ ਸਕਿਆ ਤਾਂ ਰਾਜਨੀਤੀ ਛੱਡ ਦਿਆਂਗਾ ‘ਪਰਵਾਸੀ ਰੇਡੀਓ’ ‘ਤੇ ਰਜਿੰਦਰ ਸੈਣੀ ਨਾਲ ਵਿਸ਼ੇਸ਼ ਗੱਲਬਾਤ ਮਿਸੀਸਾਗਾ/ਪਰਵਾਸੀ ਬਿਊਰੋ ਆਪਣੀ ਚੋਣ ਮੁਹਿੰਮ ਦੀ ਤਿਆਰੀ ਵਿੱਚ ਰੁੱਝਣ ਜਾ ਰਹੇ ਓਨਟਾਰੀਓ ਦੀ ਪੀਸੀ ਪਾਰਟੀ ਦੇ ਲੀਡਰ ਪੈਟਰਿਕ ਬਰਾਊਨ ਨੇ ਮੰਨਿਆ ਹੈ ਉਨ੍ਹਾਂ ਤੋਂ ਪਹਿਲਾਂ ਦੇ ਪਾਰਟੀ ਲੀਡਰਾਂ ਨੇ ‘ਬੇਬਕੂਫਾਨਾ’ ਗਲਤੀਆਂ ਕੀਤੀਆਂ ਅਤੇ …
Read More »ਪੁਲਾੜ ਦੀ ਖੋਜ ਲਈ ਫ਼ੈੱਡਰਲ ਸਰਕਾਰ 54 ਮਿਲੀਅਨ ਡਾਲਰ ਨਿਵੇਸ਼ ਕਰੇਗੀ
ਇਹ ਰਕਮ ਓਨਟਾਰੀਓ ਦੀਆਂ ਫ਼ਰਮਾਂ ਅਤੇ ਖੋਜੀਆਂ ਨੂੰ ਪੁਲਾੜ ਵਿਚ ਰੋਬੋਟ ਭੇਜਣ ਲਈ ਖ਼ਰਚ ਕੀਤੀ ਜਾਏਗੀ, 175 ਉਚੇਰੀਆਂ ਨੌਕਰੀਆਂ ਪੈਦਾ ਹੋਣਗੀਆਂ ਬਰੈਂਪਟਨ/ਡਾ. ਝੰਡ ਫ਼ੈੱਡਰਲ ਸਰਕਾਰ ਕੈਨੇਡਾ ਦੇ ਭਵਿੱਖ-ਮਈ ਪੁਲਾੜ ਖੋਜ ਦੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਣ ਜਾ ਰਹੀ ਹੈ ਅਤੇ ਪੁਲਾੜ ਟੈਕਨਾਲੌਜੀ ਲਈ ਰਕਮ ਨਿਵੇਸ਼ ਕਰਕੇ ਕੈਨੇਡਾ-ਵਾਸੀਆਂ ਲਈ 175 ਉਚੇਰੀਆਂ …
Read More »ਸੈਕਸੁਅਲ ਹਮਲੇ ‘ਚ ਪੁਲਿਸ ਵਲੋਂ ਪੰਜਾਬੀ ਨੌਜਵਾਨ ਨੂੰ ਗ੍ਰਿਫ਼ਤਾਰ
ਮਿਸੀਸਾਗਾ/ ਬਿਊਰੋ ਨਿਊਜ਼ ਬੱਸ ਵਿਚ ਸੈਕਸੁਅਲ ਹਮਲਾ ਕਰਨ ਦੀ ਘਟਨਾ ਦੇ ਕਈ ਦਿਨਾਂ ਦੀ ਜਾਂਚ ਤੋਂ ਬਾਅਦ 22 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨੇ ਰਵਨੀਤ ਕਾਹਲੋਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਨ੍ਹਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਸਨ ਅਤੇ ਹੁਣ ਉਸ ਦੀ ਪਛਾਣ ਹੋਣ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ …
Read More »19 ਨਵੰਬਰ 2018 ਤੱਕ ਓ.ਸੀ.ਆਈ. ਵਿਚ ਤਬਦੀਲ ਹੋ ਸਕਣਗੇ ਪੀ.ਆਈ.ਓ. ਕਾਰਡ
ਟੋਰਾਂਟੋ/ ਬਿਊਰੋ ਨਿਊਜ਼ ਭਾਰਤ ਸਰਕਾ ਨੇ ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕਾਂ ਦੀ ਸਹੂਲਤ ਲਈ ਪਰਸਨ ਆਫ਼ ਇੰਡੀਅਨ ਓਰੀਜ਼ਨ (ਪੀ.ਆਈ.ਓ.) ਕਾਰਡਾਂ ਨੂੰ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ (ਓ.ਸੀ.ਆਈ.) ‘ਚ ਤਬਦੀਲ ਕਰਵਾਉਣ ਦਾ ਸਮਾਂ 19 ਨਵੰਬਰ 2018 ਤੱਕ ਵਧਾ ਦਿੱਤੀ ਹੈ। ਪਹਿਲਾਂ ਇਹ ਸਮਾਂ ਇਸ ਸਾਲ 31 ਦਸੰਬਰ ਤੱਕ ਹੀ ਸੀ। ਕਾਰਡਾਂ ਲਈ …
Read More »ਟੌਮ ਮਲਕੇਅਰ ਸਿਆਸਤ ਨੂੰ ਕਹਿਣਗੇ ਅਲਵਿਦਾ
ਓਟਾਵਾ : ਐੱਨ. ਡੀ. ਪੀ. ਦੇ ਸਾਬਕਾ ਆਗੂ ਟੌਮ ਮਲਕੇਅਰ ਵੱਲੋਂ ਨਵੇਂ ਸਾਲ ਵਿਚ ਸਿਆਸਤ ਤੋਂ ਸੰਨਿਆਸ ਲੈਂਦਿਆਂ ਪਾਰਲੀਮੈਂਟ ਮੈਂਬਰ ਵੱਜੋਂ ਅਸਤੀਫਾ ਦੇਣ ਦੀ ਸੰਭਾਵਨਾ ਹੈ। ਐੱਨ. ਡੀ. ਪੀ. ਦੇ ਇਕ ਬੁਲਾਰੇ ਨੇ ਕਿਹਾ ਕਿ ਮਾਂਟਰੀਅਲ ਤੋਂ ਐੱਮ. ਪੀ. ਮਲਕੇਅਰ ਵੱਲੋਂ ਬਸੰਤ ਰੁੱਤ ਦੇ ਪਾਰਲੀਮੈਂਟ ਇਜਲਾਸ ਤੋਂ ਬਾਅਦ ਅਸਤੀਫਾ ਦਿੱਤਾ …
Read More »ਸ਼ੈਰੀਡਨ ਕਾਲਜ ‘ਚ ਪੰਜਾਬੀ ਪਾੜਿਆਂ ਦੇ ਦੋ ਧੜਿਆਂ ਵਿਚਕਾਰ ਡਾਂਗਾਂ-ਸੋਟਿਆਂ ਨਾਲ ਹੋਈ ਲੜਾਈ
ਟੋਰਾਂਟੋ/ਬਿਊਰੋ ਨਿਊਜ਼ ਸਥਾਨਕ ਸ਼ੈਰੀਡਨ ਕਾਲਜ ‘ਚ ਪੰਜਾਬੀ ਪਾੜ੍ਹਿਆਂ ਦੇ ਦੋ ਧੜਿਆਂ ਦਰਮਿਆਨ ਡਾਂਗਾਂ-ਸੋਟੀਆਂ ਨਾਲ ਜਮ ਕੇ ਲੜਾਈ ਹੋਈ। ਇੱਥੇ ਪੜ੍ਹਨ ਆਏ ਪੰਜਾਬੀ ਪਾੜ੍ਹਿਆਂ ਦੀਆਂ ਵੱਧ ਰਹੀਆਂ ਗ਼ੈਰ ਜ਼ਿੰਮੇਵਾਰਾਨਾ ਹਰਕਤਾਂ ਅਤੇ ਹੁੱਲੜਬਾਜ਼ੀ ਲੋਕਾਂ ਲਈ ਚਿੰਤਾ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਬੀਤੀ ਸ਼ਾਮ ਬਰੈਂਪਟਨ ਦੇ ਸ਼ੈਰੀਡਨ ਕਾਲਜ ਲਾਗਲੇ ਪਲਾਜ਼ੇ ਵਿੱਚ …
Read More »ਓਨਟਾਰੀਓ ਨੇ ਨਵੇਂ ਡਰਾਈਵ ਟੈਸਟ ਸੈਂਟਰ ਖੋਲ੍ਹੇ, ਸਰਵਿਸ ਦਾ ਸਮਾਂ ਵੀ ਵਧਾਇਆ
ਟੋਰਾਂਟੋ/ ਬਿਊਰੋ ਨਿਊਜ਼ : ਓਨਟਾਰੀਓ ਸੂਬੇ ਵਿਚ ਨਵੇਂ ਡਰਾਈਵ ਟੈਸਟ ਸੈਂਟਰਾਂ ਨੂੰ ਖੋਲ੍ਹ ਰਿਹਾ ਹੈ ਅਤੇ ਵਧੇਰੇ ਮੰਗ ਵਾਲੇ ਸੈਂਟਰਾਂ ‘ਚ ਸਰਵਿਸ ਦਾ ਸਮਾਂ ਵੀ ਵਧਾ ਰਿਹਾ ਹੈ। ਇਸ ਨਾਲ ਉਥੇ ਉਡੀਕ ਦੇ ਘੰਟਿਆਂ ਨੂੰ ਘੱਟ ਕਰਨ ‘ਚ ਮਦਦ ਮਿਲੇਗੀ ਅਤੇ ਲੋਕਾਂ ਨੂੰ ਡਰਾਈਵ ਪ੍ਰੀਖਿਆ ਸੇਵਾਵਾਂ ਲਈ ਵਧੇਰੇ ਸਹੂਲਤ ਅਤੇ …
Read More »ਕੈਨੇਡਾ ‘ਚ ਪੰਜਾਬੀ ਜੋੜਾ ਕੋਕੀਨ ਸਮੇਤ ਗ੍ਰਿਫਤਾਰ
ਕੈਲਗਰੀ/ਬਿਊਰੋ ਨਿਊਜ਼ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ (ਆਰਸੀਐਮਪੀ) ਅਤੇ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਨੇ ਸਾਂਝੀ ਕਾਰਵਾਈ ਦੌਰਾਨ ਕੈਨੇਡਾ-ਅਮਰੀਕਾ ਸਰਹੱਦ ਤੋਂ ਤਕਰੀਬਨ ਇੱਕ ਕੁਇੰਟਲ ਕੋਕੀਨ ਸਮੇਤ ਦੋ ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕੋਕੀਨ ਸਮੇਤ ਫੜੇ ਗਏ ਦੋ ਪੰਜਾਬੀਆਂ ਦੀ ਪਛਾਣ ਗੁਰਮਿੰਦਰ ਸਿੰਘ ਤੂਰ (31) ਅਤੇ ਕਿਰਨਦੀਪ ਕੌਰ ਤੂਰ (26) ਵਜੋਂ ਹੋਈ …
Read More »ਬੈਂਕ ‘ਚ ਲੋਕਾਂ ਤੇ ਕਰਮਚਾਰੀਆਂ ਨੂੰ ਬੰਧਕ ਬਣਾਉਣ ਵਾਲੇ ਹਮਲਾਵਰ ਨੂੰ ਪੁਲਿਸ ਨੇ ਮਾਰ ਮੁਕਾਇਆ
ਓਨਟਾਰੀਓ/ਬਿਊਰੋ ਨਿਊਜ਼ ਟੋਰਾਂਟੋ ਦੇ ਉੱਤਰ ਵਿੱਚ ਸਥਿਤ ਇੱਕ ਬੈਂਕ ਵਿੱਚ ਲੋਕਾਂ ਤੇ ਕਰਮਚਾਰੀਆਂ ਨੂੰ ਇੱਕ ਤਰ੍ਹਾਂ ਬੰਧਕ ਬਣਾ ਕੇ ਰੱਖਣ ਵਾਲੇ ਬੰਦੂਕਧਾਰੀ ਨੂੰ ਪੁਲਿਸ ਨੇ ਮਾਰ ਮੁਕਾਇਆ। ਇਸ ਘਟਨਾ ਵਿੱਚ ਹੋਰ ਕੋਈ ਵਿਅਕਤੀ ਜ਼ਖ਼ਮੀ ਨਹੀਂ ਹੋਇਆ ਪਰ ਮੇਪਲ,ਓਨਟਾਰੀਓ ਵਿੱਚ ਰਾਇਲ ਬੈਂਕ ਆਫ ਕੈਨੇਡਾ ਦੀ ਬ੍ਰਾਂਚ ਅੰਦਰ ਮੌਜੂਦ ਲੋਕ ਤੇ ਕਰਮਚਾਰੀ …
Read More »ਬਰੈਂਪਟਨ ਵਿੱਚ ਸੁਣੇ ਪ੍ਰੀਮੀਅਰ ਨੇ ਲੋਕਾਂ ਦੇ ਮਸਲੇ
ਯੂਨੀਵਰਸਿਟੀ ਸਥਾਪਤ ਕਰਨ ਦਾ ਵਾਅਦਾ ਮੁੜ ਦੁਹਰਾਇਆ ਬਰੈਂਪਟਨ/ਬਿਊਰੋ ਨਿਊਜ਼ : ਪ੍ਰੀਮੀਅਰ ਕੈਥਲੀਨ ਵਿੰਨ ਨੇ ਲੰਘੇ ਬੁੱਧਵਾਰ ਨੂੰ ਬਰੈਂਪਟਨ ਵਿੱਚ ਇਕ ਟਾਊਨ ਹਾਲ ਮੀਟਿੰਗ ਦੇ ਦੌਰਾਨ ਹਾਜ਼ਰ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਲਗਭਗ 200 ਵਿਅਕਤੀਆਂ ਨਾਲ ਭਰੇ ਸੈਂਚਰੀ ਗਾਰਡਨ ਰੀਕਰੀਏਸ਼ਨ ਸੈਂਟਰ ਵਿੱਚ ਹਾਜ਼ਰ ਲੋਕਾਂ ਨੇ ਪ੍ਰੀਮੀਅਰ ਨੂੰ ਸਿਹਤ ਸੇਵਾਵਾਂ, ਯੂਨੀਵਰਸਿਟੀ, …
Read More »