ਓਨਟਾਰੀਓ ਗੁਰਦੁਆਰਾ ਕਮੇਟੀ ਤੇ ਓਨਟਾਰੀਓ ਸਿੱਖ ਐਂਡ ਗੁਰਦੁਆਰਾਜ਼ ਕੌਂਸਲ ਵੱਲੋਂ ਸਰਕਾਰ ਨਾਲ ਮਿਲ ਕੇ ਅਫਗਾਨੀ ਸਿੱਖਾਂ ਦੀ ਮਦਦ ਲਈ ਕੰਮ ਕਰਨ ਦਾ ਸਾਂਝਾ ਫੈਸਲਾ ਮਿਸੀਸਾਗਾ/ਬਿਊਰੋ ਨਿਊਜ਼ : ਅਫਗਾਨਿਸਤਾਨ ਵਿਚ ਮੁਸ਼ਕਿਲ ਦੌਰ ਵਿਚੋਂ ਲੰਘ ਰਹੇ ਸਿੱਖ ਭਾਈਚਾਰੇ ਨੂੰ ਕੈਨੇਡਾ ਲਿਆ ਕੇ ਵਸਾਉਣ ਲਈ ਓਨਟਾਰੀਓ ਦੇ ਸਿੱਖ ਸੰਗਠਨਾਂ ਨੇ ਮੋਰਚਾ ਸੰਭਾਲ ਲਿਆ …
Read More »ਜਦ ਤੱਕ ਐਨਡੀਪੀ ਦੀ ਵਿੱਤੀ ਹਾਲਤ ਮਜ਼ਬੂਤ ਨਹੀਂ ਹੁੰਦੀ ਜਗਮੀਤ ਨਹੀਂ ਲੈਣਗੇ ਤਨਖਾਹ
ਓਟਵਾ/ਬਿਊਰੋ ਨਿਊਜ਼ : ਜਦੋਂ ਤੱਕ ਐਨਡੀਪੀ ਦੀ ਵਿੱਤੀ ਹਾਲਤ ਮਜ਼ਬੂਤ ਨਹੀਂ ਹੁੰਦੀ ਤਦ ਤੱਕ ਪਾਰਟੀ ਦੇ ਮੁਖੀ ਜਗਮੀਤ ਸਿੰਘ ਕੋਈ ਤਨਖਾਹ ਨਹੀਂ ਲੈਣਗੇ। ਫੈਡਰਲ ਐਨਡੀਪੀ ਆਗੂ ਨੂੰ ਇਸ ਲਈ ਕੋਈ ਬੱਝਵੀਂ ਤਨਖਾਹ ਨਹੀਂ ਮਿਲਦੀ ਕਿਉਂਕਿ ਉਹ ਅਜੇ ਕਿਸੇ ਹਲਕੇ ਤੋਂ ਚੁਣੇ ਨਹੀਂ ਗਏ ਹਨ। ਉਨਾਂ ਹੁਣ ਤੱਕ ਕਦੇ ਵੀ ਆਪਣੀ …
Read More »ਕੈਨੇਡਾ ਬਣਿਆ ਭਾਰਤੀਆਂ ਦੀ ਪਹਿਲੀ ਪਸੰਦ
ਟੋਰਾਂਟੋ : ਭਾਰਤੀ ਲੋਕਾਂ ਦੇ ਲਈ ਕੈਨੇਡਾ ਦੁਨੀਆ ਦੀ ਸਭ ਥਾਵਾਂ ਤੋਂ ਵਧੀਆ ਦੇਸ਼ ਮੰਨਿਆ ਜਾਂਦਾ ਹੈ। ਕੈਨੇਡਾ ਸਰਕਾਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਮੁਤਾਬਿਕ ਜਿਆਦਾਤਰ ਪੰਜਾਬੀ ਲੋਕ ਕੈਨੇਡਾ ਵਿਚ ਵਸਣ ਨੂੰ ਤਰਜੀਹ ਦਿੰਦੇ ਹਨ। ਉਥੇ ਹੀ ਇਹ ਵੀ ਮੰਨਣਾ ਹੈ ਕਿ ਜਿਆਦਾਤਰ ਭਾਰਤੀ ਲੋਕ ਕੈਨੇਡਾ ਵਿਚ ਵਸੇ ਹੋਣ …
Read More »ਪੈਟਰਿਕ ਬਰਾਊਨ ਫਿਰ ਮੈਦਾਨ ‘ਚ ਨਿੱਤਰੇ, ਪੀਲ ਰੀਜਨ ਚੇਅਰ ਦੀ ਲੜਨਗੇ ਚੋਣ
ਬਰੈਂਪਟਨ/ਬਿਊਰੋ ਨਿਊਜ਼ : ਪੈਟਰਿਕ ਬਰਾਊਨ ਇਕ ਵਾਰ ਫਿਰ ਸਰਗਰਮ ਸਿਆਸਤ ਵਿਚ ਵਾਪਸ ਪਰਤਦੇ ਨਜ਼ਰ ਆ ਰਹੇ ਹਨ। ਇਸੇ ਵਰ੍ਹੇ ਦੇ ਪਹਿਲੇ ਮਹੀਨੇ ਵਿਚ ਪੈਦਾ ਹੋਏ ਵਿਵਾਦ ਦੇ ਚਲਦਿਆਂ ਕੰਸਰਵੇਟਿਵ ਪਾਰਟੀ ਦੀ ਲੀਡਰਸ਼ਿਪ ਛੱਡਣ ਵਾਲੇ ਪੈਟਰਿਕ ਬਰਾਊਨ ਫਿਰ ਮੈਦਾਨ ਵਿਚ ਨਿੱਤਰੇ ਹਨ। ਇਸ ਵਾਰ ਉਨ੍ਹਾਂ ਪੀਲ ਰੀਜਨ ਚੇਅਰ ਦੀ ਚੋਣ ਲੜਨ …
Read More »ਡਗ ਫੋਰਡ ਨੇ ਅਹੁਦਾ ਸੰਭਾਲਦਿਆਂ ਹੀ
ਅਫ਼ਸਰ ਘਰਾਂ ਨੂੰ ਤੋਰੇ ਓਨਟਾਰੀਓ ਦੇ ਚੀਫ ਇਨਵੈਸਟਮੈਂਟ ਅਫਸਰ, ਚੀਫ਼ ਸਾਇੰਟਿਸਟ ਸਮੇਤ ਬਿਜਨਸ ਐਡਵਾਈਜ਼ਰ ਦੀ ਵੀ ਛੁੱਟੀ ਓਨਟਾਰੀਓ/ਬਿਊਰੋ ਨਿਊਜ਼ : ਡਗ ਫੋਰਬ ਨੇ ਪ੍ਰੀਮੀਅਰ ਦਾ ਅਹੁਦਾ ਸੰਭਾਲਦਿਆਂ ਹੀ ਆਪਣੀ ਤਾਕਤ ਦਾ ਪਹਿਲਾ ਇਸਤੇਮਾਲ ਅਫ਼ਸਰਸ਼ਾਹੀ ‘ਤੇ ਕੀਤਾ। ਡਗ ਫੋਰਡ ਨੇ ਕੈਥਲੀਨ ਵਿੰਨ ਸਮੇਂ ਦੇ ਨਿਯੁਕਤ ਕੀਤੇ ਕੁਝ ਖਾਸ ਅਫ਼ਸਰਾਂ ਸਣੇ ਕਈਆਂ …
Read More »ਟਾਈਗਰਜੀਤ ਵੀ ਡਟਿਆ ਨਸ਼ਿਆਂ ਖਿਲਾਫ਼
ਬਰੈਂਪਟਨ/ਬਿਊਰੋ ਨਿਊਜ਼ : ਨਾਮਵਰ ਰੈਸਲਿੰਗ ਚੈਂਪੀਅਨ ਟਾਈਗਰਜੀਤ ਵੀ ਪੰਜਾਬ ਵਿਚ ਉਠੀ ਨਸ਼ੇ ਦੀ ਹਨ੍ਹੇਰੀ ਨੂੰ ਠੱਲਣ ਲਈ ਡਟ ਗਿਆ ਹੈ। ਪੀਸੀ ਪਾਰਟੀ ਦੇ ਇਕ ਸਮਾਗਮ ਦੌਰਾਨ ਸੀਨੀਅਰ ਤੇ ਜੂਨੀਅਰ ਦੋਵੇਂ ਪਿਤਾ-ਪੁੱਤਰ ਟਾਈਗਰਜੀਤ ਨੇ ਨਸ਼ਿਆਂ ਦਾ ਮੁੱਦਾ ਛੋਹਿਆ। ਆਪਣੀ ਗੱਲ ਰੱਖਦਿਆਂ ਟਾਈਗਰ ਜੀਤ ਸਿੰਘ ਨੇ ਆਖਿਆ ਕਿ ਸਮੂਹ ਭਾਈਚਾਰੇ ਨੂੰ ਨਸ਼ਿਆਂ …
Read More »ਡਗ ਫੋਰਡ ਸ਼ੁੱਕਰਵਾਰ ਨੂੰ ਓਨਟਾਰੀਓ ਦੇ ਪ੍ਰੀਮੀਅਰ ਵਜੋਂ ਚੁੱਕਣਗੇ ਸਹੁੰ
ਆਮ ਲੋਕਾਂ ਨੂੰ ਸਹੁੰ ਚੁੱਕ ਸਮਾਗਮ ‘ਚ ਸੱਦਿਆ ਗਿਆ ਟੋਰਾਂਟੋ/ਬਿਊਰੋ ਨਿਊਜ਼ : ਡਗ ਫੋਰਡ ਓਨਟਾਰੀਓ ਦੇ ਪ੍ਰੀਮੀਅਰ ਬਣਨ ਲਈ ਤਿਆਰ ਹਨ ਅਤੇ ਉਹ ਸ਼ੁੱਕਰਵਾਰ ਨੂੰ ਅਹੁਦੇ ਦੀ ਸਹੁੰ ਲੈਣਗੇ ਅਤੇ ਇਸ ਸਮਾਰੋਹ ‘ਚ ਉਨ੍ਹਾਂ ਨੇ ਆਮ ਲੋਕਾਂ ਨੂੰ ਵੀ ਸੱਦਾ ਭੇਜਿਆ ਹੈ। ਇਹ ਸਮਾਗਮ ਅਸੈਂਬਲੀ ਦੀਆਂ ਪੌੜੀਆਂ ‘ਤੇ ਹੋਵੇਗਾ। ਉਸ …
Read More »ਕੌਂਸਲੇਟ ਜਨਰਲ ਵੱਲੋਂ ਆਯੋਜਿਤ ਓਪਨ ਹਾਊਸ ‘ਚ ਕਮਿਊਨਿਟੀ ਮਸਲਿਆਂ ‘ਤੇ ਹੋਈ ਚਰਚਾ
ਟੋਰਾਂਟੋ/ਬਿਊਰੋ ਨਿਊਜ਼ : ਲੰਘੇ ਦਿਨੀਂ ਕੌਂਸਲੇਟ ਜਨਰਲ ਆਫ ਇੰਡੀਆ, ਟੋਰਾਂਟੋ ਨੇ ਇਟੋਬੀਕੋ ਵਿੱਚ ਭਾਰਤੀ ਤੇ ਇੰਡੋ ਕੈਨੇਡੀਅਨ ਕਮਿਊਨਿਟੀ ਆਰਗੇਨਾਈਜ਼ੇਸ਼ਨਜ਼ ਨਾਲ ਓਪਨ ਹਾਊਸ ਸੈਸ਼ਨ ਦਾ ਆਯੋਜਨ ਕੀਤਾ। ਇਸ ਸੈਸ਼ਨ ਵਿੱਚ ਕੌਂਸਲੇਟ ਨਾਲ ਰਜਿਸਟਰਡ 100 ਆਰਗੇਨਾਈਜ਼ੇਸ਼ਨਜ਼ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਇਸ ਦੌਰਾਨ ਲੋਕਲ ਮੀਡੀਆ, ਖਾਸ ਤੌਰ ਉੱਤੇ ਦੇਸੀ ਮੀਡੀਆ ਮੈਂਬਰਾਂ ਨੇ …
Read More »ਪੁਲਿਸ ਨੇ ਜਾਅਲਸਾਜ਼ੀ ‘ਚ ਬਰੈਂਪਟਨ ਵਾਸੀ ਨੂੰ ਕੀਤਾ ਗ੍ਰਿਫ਼ਤਾਰ
ਬਰੈਂਪਟਨ/ਬਿਊਰੋ ਨਿਊਜ਼ : ਪੁਲਿਸ ਦੇ ਫਰਾਡ ਬਿਊਰੋ ਨੇ ਜਾਂਚ ਤੋਂ ਬਾਅਦ ਬਰੈਂਪਟਨ ਨਿਵਾਸੀ 42 ਸਾਲ ਦੇ ਦਰਸ਼ਨ ਧਾਲੀਵਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ‘ਤੇ ਬਰੈਂਪਟਨ ਨਿਵਾਸੀ ਇਕ ਮਹਿਲਾ ਨੂੰ ਠੱਗਣ ਦਾ ਆਰੋਪ ਹੈ। ਆਰੋਪੀ ਨੇ ਆਪਣੀ ਸ਼ਿਕਾਇਤ ‘ਚ ਕਿਹਾ ਹੈ ਕਿ ਅਗਸਤ 2017 ‘ਚ ਦਰਸ਼ਨ ਧਾਲੀਵਾਲ ਉਸ ਨੂੰ ਮਿਲਿਆ ਅਤੇ …
Read More »ਯੂਥ ਹਿੰਸਾ ਮਾਮਲੇ ‘ਤੇ ਬਰੈਂਪਟਨ ਹਾਲ ਟਾਊਨ ‘ਚ ਸੈਂਕੜਿਆਂ ਦਾ ਇਕੱਠ
ਨੌਜਵਾਨਾਂ ਦੀ ਹਿੰਸਕ ਪ੍ਰਵਿਰਤੀ ਬਣੀ ਵੱਡਾ ਸਵਾਲ ਬਰੈਂਪਟਨ/ ਬਿਊਰੋ ਨਿਊਜ਼ : ਬੀਤੇ ਦਿਨੀਂ ਬਰੈਂਪਟਨ ਟਾਊਨ ਹਾਲ ‘ਚ ਯੂਥ ਹਿੰਸਾ ਦੇ ਮਾਮਲੇ ‘ਤੇ ਵਿਚਾਰ-ਵਟਾਂਦਰਾ ਕਰਨ ਲਈ ਸੈਂਕੜਿਆਂ ਦੀ ਗਿਣਤੀ ਵਿਚ ਲੋਕਾਂ ਦਾ ਇਕੱਠ ਹੋਇਆ। ਇਸ ਦੌਰਾਨ ਨੌਜਵਾਨਾਂ ਵਿਚ ਵੱਧ ਰਹੀ ਹਿੰਸਕ ਪ੍ਰਵਿਰਤੀ ਨੂੰ ਰੋਕਣ ਲਈ ਹੱਲ ਕੱਢਣ ‘ਤੇ ਜ਼ੋਰ ਦਿੱਤਾ ਗਿਆ। …
Read More »