ਓਟਾਵਾ: ਐਨਡੀਪੀ ਆਗੂ ਜਗਮੀਤ ਸਿੰਘ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉੱਤੇ ਫੈਡਰਲ ਜ਼ਿਮਨੀ ਚੋਣਾਂ ਨੂੰ ਲੈ ਕੇ ਹੋਛੀ ਸਿਆਸੀ ਕਰਨ ਦਾ ਦੋਸ਼ ਲਾਇਆ ਹੈ। ਟਰੂਡੋ ਵਲੋਂ ਕੁਝ ਥਾਵਾਂ ਤੇ ਜ਼ਿਮਨੀ ਚੋਣਾਂ ਦਾ ਐਲਾਨ ਨਾ ਕਰਨ ਦੇ ਫੈਸਲੇ ਤੋਂ ਗੁੱਸੇ ‘ਚ ਆਏ ਜਗਮੀਤ ਸਿੰਘ ਨੇ ਆਖਿਆ ਕਿ ਇੰਜ ਲੱਗ ਰਿਹਾ ਹੈ …
Read More »3 ਏਸ਼ੀਆਈ ਦੇਸ਼ਾਂ ਨੇ ਕੈਨੇਡਾ ‘ਚ ਰਹਿ ਰਹੇ ਆਪਣੇ ਨਾਗਰਿਕਾਂ ਨੂੰ ਦਿੱਤੀ ਚਿਤਾਵਨੀ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ‘ਚ 17 ਅਕਤੂਬਰ ਨੂੰ ਭੰਗ ਦੀ ਵਰਤੋਂ ਕਰਨ ਦੀ ਕਾਨੂੰਨੀ ਮਾਨਤਾ ਲਾਗੂ ਹੋ ਗਈ ਹੈ ਅਤੇ ਇਸ ਤਹਿਤ ਹੁਣ ਲੋਕਾਂ ਨੂੰ ਪੂਰੀ ਛੋਟ ਹੈ ਕਿ ਉਹ ਕੁੱਝ ਨਿਯਮਾਂ ਦੀ ਪਾਲਣਾ ਕਰਦੇ ਹੋਏ ਭੰਗ ਦਾ ਨਸ਼ਾ ਕਰ ਸਕਦੇ ਹਨ। ਅਜਿਹੇ ‘ਚ ਦੱਖਣੀ ਕੋਰੀਆ, ਜਾਪਾਨ ਅਤੇ ਚੀਨ ਨੇ …
Read More »ਟਰੂਡੋ ਵੱਲੋਂ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਉਨ੍ਹਾਂ ਦੇ ਨਿੱਜੀ ਲੈਣ ਦੇਣ ਦਾ ਬਿਓਰਾ ਲੈਣ ਦਾ ਸਮਰਥਨ
ਵਿਰੋਧੀ ਧਿਰ ਦੀ ਨੇਤਾ ਨੇ ਇਸ ਮੁੱਦੇ ‘ਤੇ ਟਰੂਡੋ ਨੂੰ ਘੇਰਿਆ ਬਰੈਂਪਟਨ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਟੈਟਿਸਟਿਕਸ ਕੈਨੇਡਾ ਦੇ ਉਸ ਫੈਸਲੇ ਦਾ ਸਮਰਥਨ ਕੀਤਾ ਹੈ ਜਿਸ ਰਾਹੀਂ ਉਸ ਵੱਲੋਂ ਬੈਂਕਾਂ ਅਤੇ ਨਿੱਜੀ ਵਿੱਤੀ ਸੰਸਥਾਵਾਂ ਤੋਂ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਪੰਜ ਲੱਖ ਲੋਕਾਂ ਦੇ ਵਿੱਤੀ ਲੈਣਦੇਣ ਦਾ ਬਿਓਰਾ …
Read More »ਓਟਵਾ ਵੱਲੋਂ ਸਾਊਦੀ ਅਰਬ ਨਾਲ ਹੋਏ ਹਥਿਆਰ ਸਮਝੌਤੇ ਦੇ ਵਿਰੋਧ ‘ਚ ਡਟੇ ਜਗਮੀਤ ਸਿੰਘ
ਕਿਹਾ : 15 ਬਿਲੀਅਨ ਡਾਲਰ ‘ਚ ਸਾਊਦੀ ਅਰਬ ਨਾਲ ਹੋਇਆ ਹਥਿਆਰਾਂ ਸਬੰਧੀ ਸਮਝੌਤਾ ਓਟਵਾ ਕਰੇ ਰੱਦ ਓਟਵਾ/ਬਿਊਰੋ ਨਿਊਜ਼ : ਐਨਡੀਪੀ ਆਗੂ ਜਗਮੀਤ ਸਿੰਘ ਨੇ ਓਟਵਾ ਨੂੰ ਅਪੀਲ ਕੀਤੀ ਕਿ ਉਹ ਸਾਊਦੀ ਅਰਬ ਨਾਲ ਹਥਿਆਰਾਂ ਸਬੰਧੀ ਕੀਤਾ ਸਮਝੌਤਾ ਤੁਰੰਤ ਰੱਦ ਕਰੇ। ਜ਼ਿਕਰਯੋਗ ਹੈ ਕਿ ਓਟਵਾ ਨੇ ਸਾਊਦੀ ਅਰਬ ਨਾਲ 15 ਬਿਲੀਅਨ …
Read More »ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਵਿਚ ਵਾਧਾ ਕਰਕੇ ਨਾਗਰਿਕਾਂ ਦੀਆਂ ਵਧਾਈਆਂ ਮੁਸ਼ਕਲਾਂ
ਟੋਰਾਂਟੋ/ਬਿਊਰੋ ਨਿਊਜ਼ ਟੋਰਾਂਟੋ ਦੇ ਬੈਂਕ ਆਫ ਕੈਨੇਡਾ ਨੇ ਜੁਲਾਈ 2017 ਤੋਂ ਬਾਅਦ ਪੰਜਵੀਂ ਵਾਰ ਬੈਂਕ ਵਿਆਜ਼ ਦਰਾਂ ਵਿੱਚ ਵਾਧੇ ਦਾ ਐਲਾਨ ਕਰਕੇ ਆਮ ਕੈਨੇਡਾ ਵਾਸੀਆਂ ਨੂੰ ਸ਼ੰਕੇ ਵਿਚ ਪਾ ਦਿੱਤਾ ਹੈ। ਨਵੀਆਂ ਵਿਆਜ਼ ਦਰਾਂ 1.75 ਫੀਸਦੀ, ਜੋ ਕਿ ਦਸੰਬਰ 2008 ਤੋਂ ਬਾਅਦ ਸੱਭ ਤੋਂ ਵੱਧ ਦਰ ਹੋਣ ਜਾ ਰਹੀ ਹੈ। …
Read More »ਅੰਮ੍ਰਿਤਸਰ ਰੇਲ ਹਾਦਸੇ ‘ਤੇ ਟਰੂਡੋ ਨੇ ਪ੍ਰਗਟਾਇਆ ਦੁੱਖ
ਕੈਲਗਰੀ : ਅੰਮ੍ਰਿਤਸਰ ਰੇਲ ਹਾਦਸੇ ‘ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ ਹੈ। ਜਸਟਿਸ ਟਰੂਡੋ ਨੇ ਇਕ ਟਵੀਟ ઠਰਾਹੀਂ ਕਿਹਾ ਕਿ ਅੰਮ੍ਰਿਤਸਰ ਵਿਚ ਵਾਪਰੇ ਰੇਲ ਹਾਦਸੇ ‘ਚ ਮਾਰੇ ਗਏ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਮੇਰੀ ਡੂੰਘੀ ਹਮਦਰਦੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ …
Read More »ਬਜ਼ੁਰਗਾਂ ਦੀ ਸਿਹਤ ਸੰਭਾਲ ਲਈ ਪੰਜਾਬੀ ਵਿਦਿਆਰਥੀ ਭਰਾਵਾਂ ਤੇਜਸ ਤੇ ਸਹਿਜ ਨੇ ਬਣਾਈ ਵੈਬਸਾਈਟ
ਬਰੈਂਪਟਨ : ਹਾਈ ਸਕੂਲ ਦੇ ਦੋ ਪੰਜਾਬੀ ਵਿਦਿਆਰਥੀ ਭਰਾਵਾਂ ਤੇਜਸ ਧਾਮੀ ਅਤੇ ਸਹਿਜ ਧਾਮੀ ਨੇ ਪੰਜਾਬੀ ਬਜ਼ੁਰਗਾਂ ਦੀ ਸਿਹਤ ਸੰਭਾਲ ਦੀਆਂ ਸਮੱਸਿਆ ਦੇ ਹੱਲ ਲਈ ਵੈੱਬਸਾਈਟ ਬਣਾਈ ਹੈ। ਪੰਜਾਬੀ ਵਿੱਚ ਉਪਲੱਬਧ ਵੈਬਸਾਈਟ www.punjabicanadian.com.’ਤੇ ਬਜ਼ੁਰਗਾਂ ਨੂੰ ਉਨ੍ਹਾਂ ਦੀ ਭਾਸ਼ਾ ਵਿੱਚ ਸਿਹਤ ਸਬੰਧੀ ਜਾਣਕਾਰੀ ਅਤੇ ਸਿਹਤ ਸਬੰਧੀ ਨੀਤੀਆਂ ਬਾਰੇ ਦੱਸਿਆ ਗਿਆ ਹੈ। …
Read More »ਸਿਟੀ ਕੌਂਸਲ ਚੋਣਾਂ ਤੋਂ ਤੁਰੰਤ ਬਾਅਦ ਡਗ ਫੋਰਡ ਦਾ ਬਰੈਂਪਟਨ ਵਾਸੀਆਂ ਨੂੰ ਤੋਹਫ਼ਾ!
ਬਰੈਂਪਟਨ ਯੂਨੀਵਰਸਿਟੀ ਪ੍ਰੋਜੈਕਟ ਕੀਤਾ ਰੱਦ ਟੋਰਾਂਟੋ/ ਬਿਊਰੋ ਨਿਊਜ਼ : ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਬਰੈਂਪਟਨ ‘ਚ ਪੋਸਟ ਸੈਕੰਡਰੀ ਐਜੂਕੇਸ਼ਨ ਕੈਂਪਸ ਦੀ ਫੰਡਿੰਗ ‘ਤੇ ਰੋਕ ਲਗਾ ਕੇ ਬਰੈਂਪਟਨ ਯੂਨੀਵਰਸਿਟੀ ਦਾ ਸੁਪਨਾ ਪੂਰਾ ਹੋਣ ਤੋਂ ਪਹਿਲਾਂ ਹੀ ਤੋੜ ਦਿੱਤਾ ਹੈ। ਉਨ੍ਹਾਂ ਦੀ ਸਿੱਖਿਆ ਮੰਤਰੀ ਮੈਰੀਲੀ ਫੁਲਰਟਨ ਨੇ ਇਕ ਬਿਆਨ ਜਾਰੀ ਕਰਕੇ …
Read More »ਸਿਟੀ ਕੌਂਸਲ ਚੋਣਾਂ ਦੌਰਾਨ ਭਖਿਆ ਰਿਹਾ ਯੂਨੀਵਰਸਿਟੀ ਦਾ ਮੁੱਦਾ
ਜ਼ਿਕਰਯੋਗ ਹੈ ਕਿ ਬਰੈਂਪਟਨ ਯੂਨੀਵਰਸਿਟੀ ਲਈ ਰਾਇਸਨ ਯੂਨੀਵਰਸਿਟੀ ਵਲੋਂ ਸ਼ੇਰਡਨ ਕਾਲਜ ਦਾ ਵੀ ਸਹਿਯੋਗ ਲਿਆ ਜਾ ਰਿਹਾ ਸੀ। ਉਥੇ ਹੀ ਮਿਲਟਨ ‘ਚ ਬਣਨ ਵਾਲੀ ਯੂਨੀਵਰਸਿਟੀ ਨੂੰ ਵਿਨਫ੍ਰੇਡ ਲੋਰੀਓ ਯੂਨੀਵਰਸਿਟੀ ਵਲੋਂ ਕੈਨੇਸਟੌਗਾ ਕਾਲਜ ਦੇ ਸਮਰਥਨ ਦੇ ਨਾਲ ਬਣਾਇਆ ਜਾਣਾ ਸੀ। ਬਰੈਂਪਟਨ ‘ਚ ਯੂਨੀਵਰਸਿਟੀ ਦਾ ਮੁੱਦਾ ਪ੍ਰੋਵੈਸ਼ੀਅਲ ਅਤੇ ਹਾਲ ਹੀ ਵਿਚ ਹੋਈਆਂ …
Read More »‘ਭੰਗ’ ਦੇ ਕਾਨੂੰਨੀ ਕਰਨ ਤੋਂ ਬਾਅਦ ਰੂਸ ਦੀ ਕੈਨੇਡਾ ਨੂੰ ਚਿਤਾਵਨੀ
ਓਟਾਵਾ/ਬਿਊਰੋ ਨਿਊਜ਼ ਰੂਸ ਨੇ ਭੰਗ ਦੀ ਵਰਤੋਂ ਨੂੰ ਕਾਨੂੰਨੀ ਬਣਾਉਣ ਦੇ ਕੈਨੇਡਾ ਦੇ ਫੈਸਲੇ ਨੂੰ ‘ਅਸਵਿਕਾਰਯੋਗ’ ਤੇ ਅੰਤਰਰਾਸ਼ਟਰੀ ਕਾਨੂੰਨਾਂ ਦੇ ਉਲਟ ਦੱਸਦੇ ਹੋਏ ਇਸ ਕਦਮ ਦੀ ਸਖਤ ਨਿੰਦਾ ਕੀਤੀ ਤੇ ਚਿਤਾਵਨੀ ਦਿੱਤੀ ਕਿ ਇਸ ਨਾਲ ਵਿਦੇਸ਼ਾਂ ਵਿਚ ਤਸਕਰੀ ਵਧੇਗੀ। ਓਟਾਵਾ ਵਿਚ ਰੂਸੀ ਦੂਤਘਰ ਨੇ ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ …
Read More »