18.2 C
Toronto
Wednesday, August 19, 2026
spot_img
Homeਜੀ.ਟੀ.ਏ. ਨਿਊਜ਼ਸਿਟੀ ਕੌਂਸਲ ਚੋਣਾਂ ਦੌਰਾਨ ਭਖਿਆ ਰਿਹਾ ਯੂਨੀਵਰਸਿਟੀ ਦਾ ਮੁੱਦਾ

ਸਿਟੀ ਕੌਂਸਲ ਚੋਣਾਂ ਦੌਰਾਨ ਭਖਿਆ ਰਿਹਾ ਯੂਨੀਵਰਸਿਟੀ ਦਾ ਮੁੱਦਾ

ਸਿਟੀ ਕੌਂਸਲ ਚੋਣਾਂ ਦੌਰਾਨ ਭਖਿਆ ਰਿਹਾ ਯੂਨੀਵਰਸਿਟੀ ਦਾ ਮੁੱਦਾਜ਼ਿਕਰਯੋਗ ਹੈ ਕਿ ਬਰੈਂਪਟਨ ਯੂਨੀਵਰਸਿਟੀ ਲਈ ਰਾਇਸਨ ਯੂਨੀਵਰਸਿਟੀ ਵਲੋਂ ਸ਼ੇਰਡਨ ਕਾਲਜ ਦਾ ਵੀ ਸਹਿਯੋਗ ਲਿਆ ਜਾ ਰਿਹਾ ਸੀ। ਉਥੇ ਹੀ ਮਿਲਟਨ ‘ਚ ਬਣਨ ਵਾਲੀ ਯੂਨੀਵਰਸਿਟੀ ਨੂੰ ਵਿਨਫ੍ਰੇਡ ਲੋਰੀਓ ਯੂਨੀਵਰਸਿਟੀ ਵਲੋਂ ਕੈਨੇਸਟੌਗਾ ਕਾਲਜ ਦੇ ਸਮਰਥਨ ਦੇ ਨਾਲ ਬਣਾਇਆ ਜਾਣਾ ਸੀ। ਬਰੈਂਪਟਨ ‘ਚ ਯੂਨੀਵਰਸਿਟੀ ਦਾ ਮੁੱਦਾ ਪ੍ਰੋਵੈਸ਼ੀਅਲ ਅਤੇ ਹਾਲ ਹੀ ਵਿਚ ਹੋਈਆਂ ਮਿਊਸੀਪਲ ਚੋਣਾਂ ਦੌਰਾਨ ਕਾਫ਼ੀ ਚਰਚਿਤ ਰਿਹਾ ਹੈ। ਸਾਰੀਆਂ ਰਾਜਨੀਤਕ ਪਾਰਟੀਆਂ ਅਤੇ ਸਾਰੇ ਉਮੀਦਵਾਰਾਂ ਨੇ ਯੂਨੀਵਰਸਿਟੀ ਬਣਾਉਣ ਲਈ ਆਪਣਾ ਪੂਰਾ ਜ਼ੋਰ ਲਗਾਉਣ ਦਾ ਵਾਅਦਾ ਕੀਤਾ ਸੀ।

RELATED ARTICLES
POPULAR POSTS