Breaking News
Home / ਜੀ.ਟੀ.ਏ. ਨਿਊਜ਼ (page 155)

ਜੀ.ਟੀ.ਏ. ਨਿਊਜ਼

ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ ਹੁਣ ਦੇਣਾ ਪਏਗਾ ਭਾਰੀ ਜੁਰਮਾਨਾ

ਓਟਵਾ/ਬਿਊਰੋ ਨਿਊਜ਼ ਕੈਨੇਡਾ ‘ਚ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ ਹੁਣ ਬਖਸ਼ਿਆ ਨਹੀਂ ਜਾਵੇਗਾ, ਜੇਕਰ ਹੁਣ ਕੋਈ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਹੈ ਤਾਂ ਉਸ ਨੂੰ ਭਾਰੀ ਜੁਰਮਾਨਾ ਦੇਣਾ ਪਵੇਗਾ। ਹੁਣ ਸ਼ਰਾਬ ਦੇ ਨਸ਼ੇ ‘ਚ ਗੱਡੀ ਚਲਾਉਣ ‘ਤੇ ਜੁਰਮਾਨੇ ਵਿੱਚ ਵਾਧਾ ਕਰਨ ਵਾਲੇ ਨਵੇਂ ਨਿਯਮ ਮੰਗਲਵਾਰ ਤੋਂ ਕੈਨੇਡਾ ਭਰ …

Read More »

ਸਮੇਂ ਤੋਂ ਪਹਿਲਾਂ ਨਹੀਂ ਹੋਣਗੀਆਂ ਫੈਡਰਲ ਚੋਣਾਂ : ਟਰੂਡੋ

ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਪਸ਼ਟ ਕਰ ਦਿੱਤਾ ਹੈ ਕਿ ਅਗਲੀਆਂ ਫੈਡਰਲ ਚੋਣਾਂ ਸਮੇਂ ਤੋਂ ਪਹਿਲਾਂ ਨਹੀਂ ਕਰਵਾਈਆਂ ਜਾਣਗੀਆਂ। ਟਰੂਡੋ ਨੇ ਆਖਿਆ ਕਿ ਚੋਣਾਂ 21 ਅਕਤੂਬਰ 2019 ਦੀ ਨਿਰਧਾਰਤ ਮਿਤੀ ਨੂੰ ਹੀ ਕਰਵਾਈਆਂ ਜਾਣਗੀਆਂ । ਚੋਣਾਂ ਵਿੱਚ ਅਜੇ ਇੱਕ ਸਾਲ ਦਾ ਸਮਾਂ ਰਹਿੰਦਿਆਂ ਇਹ ਅਫਵਾਹ ਫੈਲ ਗਈ …

Read More »

ਮਿਸੀਸਾਗਾ ਕੌਂਸਲ ਪ੍ਰਾਈਵੇਟ ਮੈਰੀਜੁਆਨਾ

ਸਟੋਰਾਂ ਲਈ ਨਹੀਂ ਦੇਵੇਗੀ ਆਗਿਆ ਮੇਅਰ ਬੌਨੀ ਕ੍ਰੌਂਬੀ ਨੇ ਆਖਿਆ ਕਿ ਸਾਡੀ ਕੌਂਸਲ ਨੇ ਅਜਿਹੇ ਸਟੋਰ ਮਿਸੀਸਾਗਾ ਵਿੱਚ ਨਾ ਖੋਲ੍ਹੇ ਜਾਣ ਦਾ ਫੈਸਲਾ ਕੀਤਾ ਹੈ ਮਿਸੀਸਾਗਾ/ਬਿਊਰੋ ਨਿਊਜ਼ : ਸਿਟੀ ਆਫ ਮਿਸੀਸਾਗਾ ਨੇ ਕਾਊਂਸਲ ਮੀਟਿੰਗ ਵਿੱਚ ਮਿਸੀਸਾਗਾ ਵਿੱਚ ਪ੍ਰਾਈਵੇਟ ਤੌਰ ਉੱਤੇ ਆਪਰੇਟ ਕੀਤੇ ਜਾਣ ਵਾਲੇ ਮੈਰੀਜੁਆਨਾ ਦੇ ਰਿਟੇਲ ਸਟੋਰ ਖੋਲ੍ਹੇ ਜਾਣ …

Read More »

ਮੇਅਰ ਪੈਟਰਿਕ ਬਰਾਊਨ ਨੇ ਫਲੂ ਖਿਲਾਫ਼ ਕਮਰ ਕਸੀ

ਬਰੈਂਪਟਨ/ਬਿਊਰੋ ਨਿਊਜ਼ ਇੱਥੋਂ ਦੇ ਮੇਅਰ ਪੈਟਰਿਕ ਬਰਾਊਨ ਸਮੇਤ ਹੋਰ ਸਮੁਦਾਇਕ ਅਤੇ ਸਿਹਤ ਪ੍ਰਣਾਲੀ ਨਾਲ ਸਬੰਧਿਤ ਆਗੂਆਂ ਨੇ ਇਸ ਸਾਲ ਫਲੂ ਖਿਲਾਫ਼ ਕਮਰਕਸੀ ਕਰਦੇ ਹੋਏ ਇਸ ਤੋਂ ਬਚਾਅ ਦੇ ਮਹੱਤਵ ‘ਤੇ ਰੌਸ਼ਨੀ ਪਾਈ। ਮੇਅਰ ਸਮੇਤ ਹੋਰ ਆਗੂ ਜਿਨ੍ਹਾਂ ਵਿੱਚ ਵਿਲੀਅਮ ਓਸਲਰ ਹੈਲਥ ਸਿਸਟਮ ਦੇ ਪ੍ਰਧਾਨ ਅਤੇ ਸੀਈਓ ਡਾ.ਬਰੈਂਡਨ ਕਰ ਅਤੇ ਸੈਂਟਰਲ …

Read More »

ਟਰੂਡੋ ‘ਤੇ ਕੈਨੇਡਾ ਦੀ ਸੁਰੱਖਿਆ ਪ੍ਰਤੀ ਗੰਭੀਰ ਨਾ ਹੋਣ ਦਾ ਦੋਸ਼

ਟੋਰਾਂਟੋ/ਬਿਊਰੋ ਨਿਊਜ਼ ਔਰੋਰਾ-ਓਕ ਰਿਜ-ਰਿਚਮੰਡ ਹਿੱਲ ਤੋਂ ਸੰਸਦ ਮੈਂਬਰ ਅਤੇ ਆਲਮੀ ਸੁਰੱਖਿਆ ਲਈ ਕੰਸਰਵੇਟਿਵ ਸ਼ੈਡੋ ਸਕੱਤਰ ਲਿਓਨਾ ਅਲੈਸਲੇਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੈਨੇਡਾ ਦੀ ਆਰਥਿਕ ਅਤੇ ਰਾਸ਼ਟਰੀ ਸੁਰੱਖਿਆ ਪ੍ਰਤੀ ਗੰਭੀਰ ਨਹੀਂ ਹਨ। ਉਹ ਔਰੋਰਾ ਪਬਲਿਕ ਲਾਇਬ੍ਰੇਰੀ ਵਿਖੇ ਸੇਲਕਿਰਕ-ਇੰਟਰਲੇਕ-ਈਸਟਮੈਨ ਤੋਂ ਸੰਸਦ ਮੈਂਬਰ ਅਤੇ ਕੰਸਰਵੇਟਿਵ ਸ਼ੈਡੋ ਸੁਰੱਖਿਆ ਮੰਤਰੀ ਜੇਮਜ਼ ਬੀਜ਼ਨ …

Read More »

ਗੈਰਕਾਨੂੰਨੀ ਹਥਿਆਰ ਤਿਆਰ ਕਰਨ ਵਾਲਾ ਗਿਰੋਹ ਆਇਆ ਪੁਲਿਸ ਦੇ ਅੜਿੱਕੇ

ਓਨਟਾਰੀਓ/ਬਿਊਰੋ ਨਿਊਜ਼ : ਮਹੀਨਿਆਂ ਬੱਧੀ ਚੱਲੀ ਛਾਣਬੀੜ ਤੋਂ ਬਾਅਦ ਪਿਛਲੇ ਹਫਤੇ ਮਾਰੇ ਗਏ ਛਾਪਿਆਂ ਦੌਰਾਨ ਗੈਰ ਕਾਨੂੰਨੀ ਹਥਿਆਰ ਤਿਆਰ ਕਰਨਾ ਵਾਲਾ ਇਕ ਗਿਰੋਹ ਪੁਲਿਸ ਦੇ ਅੜਿੱਕੇ ਚੜ੍ਹ ਗਿਆ। ਇਹ ਗਿਰੋਹ ਗੈਰਕਾਨੂੰਨੀ ਹੈਂਡਗੰਨਜ਼ ਤਿਆਰ ਕਰਕੇ ਉਨ੍ਹਾਂ ਨੂੰ ਵੇਚਦਾ ਵੀ ਰਿਹਾ ਹੈ। ਪੁਲਿਸ ਦਾ ਮੰਨਣਾ ਹੈ ਕਿ ਇਸ ਗਰੁੱਪ ਵੱਲੋਂ 120 ਹੈਂਡਗੰਨਜ਼ …

Read More »

12.3 ਬਿਲੀਅਨ ਡਾਲਰ ਤੱਕ ਪਹੁੰਚ ਸਕਦੈ ਓਨਟਾਰੀਓ ਦਾ ਵਿੱਤੀ ਘਾਟਾ

ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਦੀ ਫਾਇਨਾਂਸ਼ੀਅਲ ਵਾਚਡੌਗ ਦਾ ਕਹਿਣਾ ਹੈ ਕਿ ਇਸ ਵਿੱਤੀ ਵਰ੍ਹੇ ਪ੍ਰੋਵਿੰਸ ਦਾ ਘਾਟਾ 12.3 ਬਿਲੀਅਨ ਡਾਲਰ ਤੱਕ ਪਹੁੰਚ ਸਕਦਾ ਹੈ। ਇਸ ਬਾਰ ਹੋਈਆਂ ਚੋਣਾਂ ਤੋਂ ਅੱਧਾ ਬਿਲੀਅਨ ਡਾਲਰ ਵੱਧ ਹੈ ਪਰ ਪ੍ਰੋਗਰੈਸਿਵ ਕੰਜ਼ਰਵੇਟਿਵ ਵੱਲੋਂ ਕੀਤੀਆਂ ਪੇਸ਼ੀਨਿਗੋਈਆਂ ਨਾਲੋਂ ਇਹ ਰਕਮ ਘੱਟ ਹੈ। ਫਾਇਨਾਂਸ਼ੀਅਲ ਐਕਾਉਂਟੇਬਿਲਿਟੀ ਆਫੀਸਰ ਪੀਟਰ ਵੈਲਟਮੈਨ …

Read More »

ਆਰ ਸੀ ਐਮਪੀ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਅਣਗਹਿਲੀ ਵਰਤਣ ਦੀ ਗਲਤੀ ਮੰਨੀ

ਕਿਹਾ, ਜਸਪਾਲਅਟਵਾਲਦੀਸੰਭਾਵੀਹਾਜ਼ਰੀਸਬੰਧੀਸੂਚਨਾਪਹਿਲਾਂ ਹੀ ਪ੍ਰਾਪਤ ਸੀ ਬਰੈਂਪਟਨ/ਬਿਊਰੋ ਨਿਊਜ਼ : ਪ੍ਰਧਾਨਮੰਤਰੀਜਸਟਿਸਟਰੂਡੋ ਦੇ ਪਿਛਲੇ ਸਾਲ ਦੇ ਭਾਰਤ ਦੌਰੇ ਦੌਰਾਨ ਸਮਾਗਮਾਂ ਵਿੱਚ ਸ਼ਿਰਕਤਕਰਨਦੀਯੋਜਨਾਬਣਾਰਹੇ ਜਸਪਾਲਅਟਵਾਲਸਬੰਧੀ ਸੁਰੱਖਿਆ ਅਮਲੇ ਨੂੰ ਜਾਣਕਾਰੀਨਾਦੇਣਸਬੰਧੀਆਰ.ਸੀ.ਐੱਮ.ਪੀ. ਨੇ ਆਪਣੀ ਗਲਤੀਮੰਨੀਹੈ। ਆਰ.ਸੀ.ਐਮ.ਪੀ. ਨੇ ਮੰਨਿਆ ਕਿ ਉਸਨੇ ਪ੍ਰਧਾਨਮੰਤਰੀ ਦੇ ਸੁਰੱਖਿਆਅਮਲੇ ਨੂੰ ਇਸ ਸਬੰਧੀਜਾਣਕਾਰੀਦੇਣਵਿੱਚ ਕਈ ਗਲਤੀਆਂ ਕੀਤੀਆਂ ਹਨ।ਉਨ੍ਹਾਂ ਕਿਹਾ ਕਿ ਅਟਵਾਲਦੀਪ੍ਰਧਾਨਮੰਤਰੀ ਦੇ ਸਮਾਗਮਾਂ ਵਿੱਚ ਸੰਭਾਵੀਹਾਜ਼ਰੀਸਬੰਧੀ ਉਨ੍ਹਾਂ …

Read More »

ਟੋਰਾਂਟੋ ‘ਚ ਘਰਾਂ ਦੀ ਵਿਕਰੀ ‘ਚ ਆਈ ਕਮੀ

ਨਵੰਬਰ ਮਹੀਨੇ ‘ਚ ਘਰਾਂ ਦੀਵਿਕਰੀਦਰ 15% ਘਟੀਪਰਕੀਮਤਾਂ ਵਿੱਚ 3.5 ਪ੍ਰਤੀਸ਼ਤਵਾਧਾ ਟੋਰਾਂਟੋ/ਬਿਊਰੋ ਨਿਊਜ਼ :ਪਿਛਲੇ ਸਾਲ ਦੇ ਨਵੰਬਰ ਮਹੀਨੇ ਦੇ ਮੁਕਾਬਲੇ ਇਸ ਸਾਲ ਲੰਘੇ ਨਵੰਬਰ ਮਹੀਨੇ ਘਰਾਂ ਦੀ ਵਿੱਕਰੀ ਵਿੱਚ 15% ਕਮੀ ਆਈ। ਜਦਕਿਘਰਾਂ ਦੀ ਔਸਤ ਕੀਮਤ ਵਿੱਚ ਲਗਭਗ 3.5% ਵਾਧਾ ਹੋਇਆ। ਟੋਰਾਂਟੋ ਰੀਅਲਅਸਟੇਟਬੋਰਡਦੀਰਿਪੋਰਟ ਮੁਤਾਬਕ ਨਵੰਬਰ ਮਹੀਨੇ ਕੁੱਲ 6251 ਘਰਾਂ ਦੀਖਰੀਦੋ-ਫਰੋਖਤ ਹੋਈ, …

Read More »

ਉਨਟਾਰੀਓ ਪੁਲਿਸ ਮੁਖੀ ਦੀਚੋਣ ਵਿੱਚ ਮੇਰਾ ਕੋਈ ਰੋਲਨਹੀਂ : ਡਗ ਫੋਰਡ

ਉਨਟਾਰੀਓ :ਪ੍ਰੀਮੀਅਰ ਡਗ ਫੋਰਡ ਨੇ ਇਸ ਗੱਲ ਤੋਂ ਸਪਸ਼ਟਇਨਕਾਰਕੀਤਾ ਹੈ ਕਿ ਉਨ੍ਹਾਂ ਦੇ ਪਰਿਵਾਰਕ ਮਿੱਤਰ ਰੋਨਾਲਡਟੈਵਰਨਰ ਨੂੰ ਉਨਟਾਰੀਓ ਪੁਲਿਸ ਦੇ ਮੁਖੀ ਵਜੋਂ ਨਿਯੁਕਤਕੀਤੇ ਜਾਣ ਪਿੱਛੇ ਉਨ੍ਹਾਂ ਦਾ ਕੋਈ ਵੀ ਹੱਥ ਹੈ। ਜ਼ਿਕਰਯੋਗ ਹੈ ਕਿ ਵਿਰੋਧੀਧਿਰਐਨਡੀਪੀ ਨੇ ਮੰਗ ਕੀਤੀ ਹੈ ਕਿ ਇਸ ਸਾਰੇ ਮਾਮਲੇ ਦੀ ਜਾਂਚ ਕੀਤੀਜਾਵੇ ਅਤੇ ਇਸ ਦੀਰਿਪੋਰਟ ਜਗ …

Read More »