ਕੈਨੇਡਾ ਦੇ ਸਟੱਡੀ ਅਤੇ ਵਰਕ ਪਰਮਿਟ ‘ਚ ਫ਼ਰਕ ਸਮਝਣ ਦੀ ਲੋੜ ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਵਿਖੇ ਇਜਾਜ਼ਤ ਤੋਂ ਵੱਧ ਕੰਮ ਕਰਨ ਕਾਰਨ ਵਾਪਸ ਪੰਜਾਬ ਮੋੜੇ ਜਾਣ ਦੀ ਕਗਾਰ ‘ਤੇ ਖੜ੍ਹੇ ਜੋਬਨਦੀਪ ਸਿੰਘ ਸੰਧੂ (22) ਬਾਰੇ ਕਈ ਦਿਨਾਂ ਤੋਂ ਖ਼ਬਰਾਂ ਲਗਾਤਾਰਤਾ ਨਾਲ ਚਰਚਾ ਹਨ ਜਿਸ ਦੀ ਗੂੰਜ ਕੈਨੇਡਾ ਦੀ ਪਾਰਲੀਮੈਂਟ …
Read More »ਮੇਰੀ ਭਾਰਤ ਫੇਰੀ ਦਾ ਮਕਸਦ ਸਿਰਫ਼ ਵਿਉਪਾਰ ਵਧਾਉਣਾ ਸੀ
ਭਾਰਤ ਫੇਰੀ ਤੋਂ ਪਰਤੇ ਓਨਟਾਰੀਓ ਦੇ ਮਿਨਿਸਟਰ ਟਾਡ ਸਮਿੱਥ ਦੀ ਮੀਡੀਆ ਨਾਲ ਵਿਸ਼ੇਸ਼ ਮੁਲਾਕਾਤ ਟੋਰਾਂਟੋ/ਬਿਊਰੋ ਨਿਊਜ਼: ਲੰਘੇ ਦਿਨੀਂ ਆਪਣੇ ਛੇ ਰੋਜ਼ਾ ਭਾਰਤੀ ਦੌਰੇ ਤੋਂ ਪਰਤੇ ਓਨਟਾਰੀਓ ਦੇ ਇਕਨਾਮਿਕ ਡਿਵੈਲਪਮੈਂਟ ਮੰਤਰੀ ਟਾਡ ਸਮਿੱਥ ਨੇ ਬੁੱਧਵਾਰ ਨੂੰ ਕਵੀਨਜ਼ਪਾਰਕ ਵਿਖੇ ਭਾਰਤੀ ਮੂਲ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੀ ਭਾਰਤ ਦੀ ਫੇਰੀ ਬਾਰੇ ਵਿਸਥਾਰ …
Read More »ਇਸ ਸਾਲ 93 ਪੰਜਾਬੀ ਫਿਲਮਾਂ ਬਣ ਰਹੀਆਂ ਹਨ ਤੇ 400 ਕਰੋੜ ਤੋਂ ਵੱਧ ਦਾ ਹੋ ਰਿਹਾ ਹੈ ਨਿਵੇਸ਼
‘ਮੁਕਲਾਵਾ’ ਫਿਲਮ ਦੀ ਪ੍ਰੋਮੋਸ਼ਨ ਲਈ ‘ਪਰਵਾਸੀ’ ਦੇ ਰੇਡੀਓ ਤੇ ਟੀਵੀ ਸਟੂਡੀਓ ਪਹੁੰਚੇ ਐਮੀ ਵਿਰਕ ਨੇ ਛੂਹੇ ਪੰਜਾਬੀ ਫਿਲਮ ਜਗਤ ਦੇ ਕਈ ਪਹਿਲੂ ਮਿਸੀਸਾਗਾ/ਪਰਵਾਸੀ ਬਿਊਰੋ ਨਿਊਜ਼ : ”ਭਾਵੇਂ ਕਿ ਇਸ ਸਾਲ ਲਗਭਗ 93 ਫਿਲਮਾਂ ਬਣ ਰਹੀਆਂ ਹਨ ਅਤੇ ਪੰਜਾਬੀ ਫਿਲਮਾਂ ਵਿੱਚ 400 ਕਰੋੜ ਤੋਂ ਵੱਧ ਦੀ ਇਨਵੈਸਟਮੈਂਟ ਹੋ ਰਹੀ ਹੈ। ਪ੍ਰੰਤੂ …
Read More »ਕੈਨੇਡੀਅਨ ਯੂਨੀਵਰਸਿਟੀਆਂ ਨੂੰ ਵਿਦਿਆਰਥੀਆਂ ਦੀ ਲੋੜ
ਟੋਰਾਂਟੋ : ਕੈਨੇਡਾ ਨੂੰ ਵੱਡੀ ਗਿਣਤੀ ‘ਚ ਕੌਮਾਂਤਰੀ ਵਿਦਿਆਰਥੀਆਂ ਦੀ ਇਸ ਵੇਲੇ ਵਧੇਰੇ ਲੋੜ ਹੈ ਤੇ ਦੇਸ਼ ਦੇ ਕਾਲਜ ਤੇ ਯੂਨੀਵਰਸਿਟੀਆਂ ਵਿਦੇਸ਼ੀ ਬੱਚਿਆਂ ਨੂੰ ਇਥੇ ਆ ਕੇ ਪੜ੍ਹਨ ਲਈ ਉਤਸ਼ਾਹਿਤ ਕਰ ਰਹੀਆਂ ਹਨ ਪਰ ਇਥੇ ਦੁੱਖ ਦੀ ਗੱਲ ਇਹ ਵੀ ਹੈ ਕਿ ਕੌਮਾਂਤਰੀ ਵਿਦਿਆਰਥੀਆਂ ਨੂੰ ਸਥਾਨਕ ਯੂਨੀਵਰਸਿਟੀਆਂ ਵੱਲੋਂ ਦਾਖਲੇ ਲਈ …
Read More »960 ਏ.ਐਮ. ‘ਤੇ ਸੁਣੋ ਅੰਗਰੇਜ਼ੀ ‘ਪਰਵਾਸੀ’ ਰੇਡੀਓ
ਪਹਿਲੀ ਮਈ ਤੋਂ ਅਦਾਰਾ ਪਰਵਾਸੀ ਵਲੋਂ 960 ਏ.ਐਮ. ਰੇਡੀਓ ਡਾਇਲ ‘ਤੇ ਸ਼ੁਰੂ ਕੀਤੇ ਗਏ ਅੰਗਰੇਜ਼ੀ ਰੇਡੀਓ ਪ੍ਰੋਗਰਾਮ ਪੀਲ ਮੈਟਰਸ ਵਿਚ ਵੱਖੋ-ਵੱਖ ਹੋਸਟ, ਜਿਨ੍ਹਾਂ ਵਿਚ ਜੋਅ ਹੌਰਨਿਕ, ਮਿਸਟਰ ਮੈਕ ਵੈਨ ਅਤੇ ਰਾਇਨ ਗੁਰਚਰਨ ਤੋਂ ਇਲਾਵਾ ਕਈ ਫੈਡਰਲ ਅਤੇ ਪ੍ਰੋਵਿਨਸ਼ੀਅਲ ਮੰਤਰੀ ਅਤੇ ਮੇਅਰ ਪੇਸ਼ ਹੋ ਰਹੇ ਹਨ। ਇਹ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ …
Read More »ਅਮਰੀਕਾ ‘ਚ ਦਰਜਨਾਂ ਬੱਚਿਆਂ ਦੀ ਮੌਤ ਦਾ ਕਾਰਨ ਬਣੀ ਸਲੀਪਿੰਗ ਚੇਅਰ ਨੂੰ ਕੈਨੇਡਾ ਨੇ ਮੰਗਵਾਇਆ ਵਾਪਸ
ਓਟਵਾ/ਬਿਊਰੋ ਨਿਊਜ਼ ਕੈਨੇਡਾ ਹੈਲਥ ਵੱਲੋਂ ਫਿਸ਼ਰ ਪ੍ਰਾਈਜ਼ ਦੁਆਰਾ ਨਵਜੰਮੇ ਬੱਚਿਆਂ ਲਈ ਬਣਾਈਆਂ ਗਈਆਂ ਰੋਕ ਐਡ ਸਲੀਪਰ ਚੇਅਰਾਂ ਨੂੰ ਵਾਪਸ ਮੰਗਵਾ ਲਿਆ ਗਿਆ ਹੈ। ਰਿਪੋਰਟਾਂ ਅਨੁਸਾਰ ਇਹ ਚੇਅਰਜ਼ ਅਮਰੀਕਾ ਵਿਚ ਨਵਜੰਮੇ ਦਰਜਨਾਂ ਬੱਚਿਆਂ ਦੀ ਮੌਤ ਦਾ ਕਾਰਨ ਬਣ ਚੁੱਕੀ ਹੈ। ਹੈਲਥ ਕੈਨੇਡਾ ਦਾ ਕਹਿਣਾ ਹੈ ਕਿ ਫਿਸ਼ਰ ਪ੍ਰਾਈਸ ਰੌਕ ਐਂਡ ਪਲੇਅ …
Read More »ਕੈਨੇਡਾ ਵਿੱਚ ਰਹਿਣ ਵਾਲੇ ਬਿਹਤਰੀਨ ਸਥਾਨਾਂ ਵਿੱਚ ਬਰੈਂਪਟਨ ਨੇ ਮਿਸੀਸਾਗਾ ਨੂੰ ਪਛਾੜਿਆ
11 ਵੱਖ-ਵੱਖ ਵਰਗਾਂ ਤਹਿਤ ਕੀਤਾ ਗਿਆ ਮੁਲਾਂਕਣ ਬਰੈਂਪਟਨ/ਬਿਊਰੋ ਨਿਊਜ਼ : ਰੀ/ਮੈਕਸ ਕੈਨੇਡਾ ਵੱਲੋਂ ਕੈਨੇਡਾ ਵਿੱਚ ਰਹਿਣ ਵਾਲੇ ਬਿਹਤਰੀਨ ਸਥਾਨਾਂ ਸਬੰਧੀ ਜਾਰੀ ਕੀਤੀ ਗਈ ਸਾਲਾਨਾ ਰਿਪੋਰਟ ਵਿੱਚ ਬਰੈਂਪਟਨ, ਮਿਸੀਸਾਗਾ ਤੋਂ ਅੱਗੇ ਨਿਕਲ ਗਿਆ ਹੈ। ਇਹ ਰਿਪੋਰਟ ਇਸ ਮਹੀਨੇ ਹੀ ਜਾਰੀ ਕੀਤੀ ਗਈ। ਕੰਪਨੀ ਵੱਲੋਂ 11 ਵੱਖ-ਵੱਖ ਵਰਗਾਂ ਤਹਿਤ ਇਹ ਸਰਵੇਖਣ ਕਰਕੇ …
Read More »‘ਪਰਵਾਸੀ’ ਵੱਲੋਂ ਕੱਢਿਆ ਗਿਆ ਲੱਕੀ ਡਰਾਅ
ਬਲਜੀਤ ਕੌੜਾ, ਰਮਿੰਦਰ ਝੰਡ ਤੇ ਹਰਪਾਲਅਰੋੜਾਰਹੇ ਜੇਤੂ ਮਿਸੀਸਾਗਾ/ਪਰਵਾਸੀਬਿਊਰੋ ਅਦਾਰਾ’ਪਰਵਾਸੀ’ ਵੱਲੋਂ ਆਪਣੀ ਅੰਗਰੇਜ਼ੀ ਦੀਅਖ਼ਬਾਰ’ਦਾਕੈਨੇਡੀਅਨਪਰਵਾਸੀ’ ਵਿੱਚ ਸ਼ੁਰੂ ਕੀਤੇ ਗਏ ਇਕ ਮੁਕਾਬਲੇ ਵਿੱਚ ਹਿੱਸਾ ਲੈਣਵਾਲਿਆਂ ਨੂੰ ਕੁਝ ਇਨਾਮਦੇਣਦਾਸਿਲਸਿਲਾ ਸ਼ੁਰੂ ਕੀਤਾ ਗਿਆ ਹੈ।ਵਰਨਣਯੋਗ ਹੈ ਕਿ ਲੰਘੇ ਵੀਰਵਾਰ ਨੂੰ ਇਸ ਲੜੀ ਵਿੱਚ ਪਹਿਲੇ ਅਜਿਹੇ ਲੱਕੀ ਡਰਾਅ ਵਿੱਚ ਕਈ ਲੋਕਾਂ ਨੂੰ ਹਿੱਸਾ ਲਿਆ। ਇਸ ਮੁਕਾਬਲੇ ਵਿੱਚ …
Read More »ਖਾਲਸਾਈ ਰੰਗ ‘ਚ ਰੰਗਿਆਮਾਲਟਨ ਤੋਂ ਰੈਕਸਡੇਲ
ਸਿਆਸੀ ਲੀਡਰਾਂ ਦੀਦੂਰੀਭਾਈਚਾਰੇ ਨੂੰ ਰੜਕੀ ਟੋਰਾਂਟੋ/ਕੰਵਲਜੀਤ ਸਿੰਘ ਕੰਵਲ ਓਨਟਾਰੀਓ ਗੁਰਦੁਆਰਾਜ ਕਮੇਟੀ ਵੱਲੋਂ ਹਰਸਾਲਦੀਤਰ੍ਹਾਂ ਇਸ ਵਰ੍ਹੇ ਵੀਖਾਲਸੇ ਦੇ 320ਵੇਂ ਸਾਜਨਾਦਿਵਸਅਤੇ ਸ੍ਰੀ ਗੁਰੂ ਨਾਨਕਦੇਵ ਜੀ ਦੇ 550ਵੇਂ ਪ੍ਰਕਾਸ਼ਦਿਹਾੜੇ ਨੂੰ ਸਮਰਪਿਤਨਗਰਕੀਰਤਨਦਾਆਯੋਜਿਨਕੀਤਾ ਗਿਆ। ਨਗਰਕੀਰਤਨਦਾ ਆਰੰਭ ਸ੍ਰੀ ਗੁਰੂ ਸਿੰਘ ਸਭਾਮਾਲਟਨ ਗੁਰਦੁਆਰਾ ਸਾਹਿਬ ਤੋਂ ਅਰਦਾਸ ਉਪਰੰਤ ਪੰਜ ਪਿਆਰਿਆਂ ਦੀਅਗਵਾਈਹੇਠ ਗੁਰੂ ਗ੍ਰੰਥ ਸਾਹਿਬ ਜੀ ਦੀਪਾਲਕੀਨਾਲ ਆਰੰਭ ਹੋਇਆ। …
Read More »ਬਰੈਂਪਟਨ ‘ਚ ਗਹਿਣਿਆਂ ਦੇ ਸਟੋਰਵਿਚ ਹੋਈ ਡਕੈਤੀ
ਬਰੈਂਪਟਨ : ਬਰੈਂਪਟਨਖੇਤਰ ਦੇ ਨਾਮਵਰ ਗਹਿਣਿਆਂ ਦੇ ਸਟੋਰ’ਰੂਪਮਹਿਲਜਿਊਲਰਜ਼’ ‘ਚ ਲੰਘੇ ਬੁੱਧਵਾਰ ਨੂੰ ਇਕ ਵੱਡੀ ਡਕੈਤੀ ਹੋਈ। ਇਹ ਘਟਨਾ 8 ਮਈਦਿਨ ਬੁੱਧਵਾਰ ਨੂੰ ਟੋਰਾਬਾਮਰੋਡਅਤੇ ਨਾਰਥਪਾਰਕਡਰਾਈਵ ਦੇ ਖੇਤਰਵਿਚਸਵੇਰੇ 11: 45 ਵਜੇ ਹੋਈ ਦੱਸੀ ਜਾਂਦੀਹੈ। ਮੁੱਢਲੀ ਜਾਣਕਾਰੀ ਅਨੁਸਾਰ ਇਸ ਡਕੈਤੀਵਿਚਤਿੰਨ ਗੱਡੀਆਂ ਇਸਤੇਮਾਲਕੀਤੀਆਂ ਗਈਆਂ। ਜਿਨ੍ਹਾਂ ‘ਚੋਂ ਇਕ ਗੱਡੀ ਨੂੰ ਤਾਂ ਸਟੋਰ ‘ਚ ਦਾਖਲਹੋਣਦੀਵੀ ਆਗਿਆ …
Read More »