ਬਲਜੀਤ ਕੌੜਾ, ਰਮਿੰਦਰ ਝੰਡ ਤੇ ਹਰਪਾਲਅਰੋੜਾਰਹੇ ਜੇਤੂ
ਮਿਸੀਸਾਗਾ/ਪਰਵਾਸੀਬਿਊਰੋ
ਅਦਾਰਾ’ਪਰਵਾਸੀ’ ਵੱਲੋਂ ਆਪਣੀ ਅੰਗਰੇਜ਼ੀ ਦੀਅਖ਼ਬਾਰ’ਦਾਕੈਨੇਡੀਅਨਪਰਵਾਸੀ’ ਵਿੱਚ ਸ਼ੁਰੂ ਕੀਤੇ ਗਏ ਇਕ ਮੁਕਾਬਲੇ ਵਿੱਚ ਹਿੱਸਾ ਲੈਣਵਾਲਿਆਂ ਨੂੰ ਕੁਝ ਇਨਾਮਦੇਣਦਾਸਿਲਸਿਲਾ ਸ਼ੁਰੂ ਕੀਤਾ ਗਿਆ ਹੈ।ਵਰਨਣਯੋਗ ਹੈ ਕਿ ਲੰਘੇ ਵੀਰਵਾਰ ਨੂੰ ਇਸ ਲੜੀ ਵਿੱਚ ਪਹਿਲੇ ਅਜਿਹੇ ਲੱਕੀ ਡਰਾਅ ਵਿੱਚ ਕਈ ਲੋਕਾਂ ਨੂੰ ਹਿੱਸਾ ਲਿਆ। ਇਸ ਮੁਕਾਬਲੇ ਵਿੱਚ ਸ਼ਾਮਲਹੋਣਵਾਲਿਆਂ ਨੂੰ ਦੋ ਸਵਾਲ ਪੁੱਛੇ ਗਏ ਸਨ।ਜਿਨ੍ਹਾਂ ਦੇ ਜਵਾਬ ਸਹੀ ਸਨ, ਉਨ੍ਹਾਂ ਦਾਨਾਂਅ ਲੱਕੀ ਡਰਾਅ ਵਿੱਚ ਸ਼ਾਮਲਕੀਤਾ ਗਿਆ, ਜਿਸ ਵਿੱਚ ਬਲਜੀਤ ਕੌੜਾ, ਰਮਿੰਦਰ ਝੰਡ ਅਤੇ ਹਰਪਾਲਅਰੋੜਾ ਦੇ ਨਾਮਜੇਤੂਆਂ ਵਜੋਂ ਐਲਾਨੇ ਗਏ, ਜਿਨ੍ਹਾਂ ਨੂੰ ਬਰੈਮਲੀਸਿਟੀਸੈਂਟਰਵਿਖੇ ਇੰਨ 5 ਐਕਸਪੀਰੀਅਮਨਾਮਕਪ੍ਰਦਰਸ਼ਨੀਦੀਆਂ ਦੋ ਟਿਕਟਾਂ ਪ੍ਰਤੀਵਿਅਕਤੀ ਦਿੱਤੀਆਂ ਜਾਣਗੀਆਂ।ਇਨ੍ਹਾਂ ਤੋਂ ਇਲਾਵਾ ਸਤਿੰਦਰ ਬੋਪਾਰਾਏ, ਗਗਨਦੀਪਛਤਵਾਲ, ਸ਼ੈਲੇਂਦਰ ਝੰਡ, ਅਮਨਦੀਪਸੀਰਾ, ਦਲਜੀਤ ਕੌੜਾ, ਅਸ਼ਨੀਤ ਸਿੰਘ, ਸਵਰਨਜੀਤ ਸਿੰਘ, ਗੁਰਵਿੰਦਰ ਕੌਰ ਅਤੇ ਦਿਵਨੀਤ ਸਿੰਘ ਨੂੰ ਵੀਇਨਾਮਵਜੋਂ ਐਲਬੀਅਨਸਿਨੇਮੇ ਦੀਆਂ ਦੋ ਟਿਕਟਾਂ ਦਿੱਤੀਆਂ ਜਾਣਗੀਆਂ।ਲੱਕੀ ਡਰਾਅ ਦੇ ਜੇਤੂ ਇਹ ਟਿਕਟਾਂ ਅਦਾਰਾਪਰਵਾਸੀ ਦੇ ਮਾਲਟਨ ਦੇ ਗ੍ਰੇਟ ਪੰਜਾਬ ਬਿਜ਼ਨਸਸੈਂਟਰ ਵਿੱਚ ਸਥਿਤਦਫਤਰ ਤੋਂ 905-673-0600 ‘ਤੇ ਫੋਨਕਰਕੇ ਪ੍ਰਾਪਤਕਰਸਕਦੇ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …