ਐਲਬਰਟਾ : ਵਿਦੇਸ਼ਾਂ ‘ਚ ਆਏ ਦਿਨ ਪੰਜਾਬੀ ਜਾਂ ਭਾਰਤੀ ਕਿਸੇ ਨਾ ਕਿਸੇ ਤਰ੍ਹਾਂ ਦੀ ਨਸਲੀ ਟਿੱਪਣੀ ਜਾਂ ਨਸਲੀ ਹਮਲੇ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ ਪਰ ਇਸ ਵਾਰ ਹਮਲੇ ਦਾ ਸ਼ਿਕਾਰ ਕੋਈ ਹੋਰ ਨਹੀਂ ਸਗੋਂ ਐਲਬਰਟਾ ਸੂਬੇ ਵਿਚ ਕੈਲਗਰੀ ਸਕਾਈਵਿਊ ਪਾਰਲੀਮੈਂਟ ਹਲਕੇ ਤੋਂ ਐਨਡੀਪੀ ਦੇ ਉਮੀਦਵਾਰ ਗੁਰਿੰਦਰ ਸਿੰਘ ਗਿੱਲ ਹੋਏ ਹਨ। …
Read More »ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਸਿੱਖ ਸਭਾ ਸਕਾਰਬਰੋ ਵਲੋਂ ਨਗਰ ਕੀਰਤਨ ਦਾ ਆਯੋਜਨ
ਟੋਰਾਂਟੋ : ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਸਿੱਖ ਸਭਾ ਸਕਾਰਬਰੋ ਵਲੋਂ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਇਸ ਵਿਸ਼ਾਲ ਨਗਰ ਕੀਰਤਨ ਸਕਾਰਬਰੋ ਗੁਰੂਘਰ ਤੋਂ ਸ਼ੁਰੂ ਹੋ ਕੇ ਸਕਾਰਬਰੋ ਸ਼ਹਿਰ ਦੀਆਂ ਕਈ ਸੜਕਾਂ ਤੋਂ ਹੁੰਦਾ …
Read More »‘ਪਰਵਾਸੀ’ ਦੇ ਵਿਹੜੇ ਪੁੱਜੇ ਕ੍ਰਿਸਟੀ ਡੰਕਨ
‘ਪਰਵਾਸੀ’ ਦੇ ਵਿਹੜੇ ਪੁੱਜੀ ਕੈਨੇਡਾ ਦੀ ਫੈਡਰਲ ਸਰਕਾਰ ‘ਚ ਸਪੋਰਟਸ ਅਤੇ ਸਾਇੰਸ ਮੰਤਰੀ ਰਹੇ ਕ੍ਰਿਸਟੀ ਡੰਕਨ। ਕ੍ਰਿਸਟੀ ਡੰਕਨ ਈਟੋਬੀਕੋਕ ਨੋਰਥ ਤੋਂ ਮੈਂਬਰ ਪਾਰਲੀਮੈਂਟ ਹਨ ਅਤੇ ਦੁਬਾਰਾ ਲਿਬਰਲ ਪਾਰਟੀ ਦੇ ਈਟੋਬੀਕੋਕ ਨੋਰਥ ਤੋਂ ਉਮੀਦਵਾਰ। 2007 ‘ਚ ਕ੍ਰਿਸਟੀ ਡੰਕਨ ਦੁਨੀਆ ਦਾ ਸਰਵੋਤਮ ਇਨਾਮ ਨੋਬਲ ਪ੍ਰਾਈਜ਼ ਵੀ ਜਿੱਤ ਚੁੱਕੀ ਹੈ। ‘ਪਰਵਾਸੀ’ ਅਦਾਰੇ ਦੇ …
Read More »ਫੈਡਰਲ ਚੋਣਾਂ 2019
ਚੋਣ ਸਰਵਿਆਂ ਦੇ ਦਾਅਵੇ ਵੋਟ ਪ੍ਰਤੀਸ਼ਤ ਵੱਧ ਕੰਸਰਵੇਟਿਵ ਨੂੰ ਸੀਟਾਂ ਵੱਧ ਲਿਬਰਲ ਜਿੱਤੇਗੀ! ਤਾਜ਼ਾ ਸਰਵੇ ਵਿਚ 32 ਫੀਸਦੀ ਕੈਨੇਡੀਅਨ ਲੋਕਾਂ ਦੇ ਪਸੰਦੀਦਾ ਪ੍ਰਧਾਨ ਮੰਤਰੀ ਐਂਡ੍ਰਿਊ ਸ਼ੀਅਰ ਤੇ 30 ਫੀਸਦੀ ਦੀ ਪਸੰਦ ਜਸਟਿਨ ਟਰੂਡੋ ਟੋਰਾਂਟੋ/ਬਿਊਰੋ ਨਿਊਜ਼ : ਵੱਖੋ-ਵੱਖ ਚੋਣ ਸਰਵਿਆਂ ‘ਤੇ ਜੇ ਸਾਂਝੀ ਨਜ਼ਰਸਾਨੀ ਕੀਤੀ ਜਾਵੇ ਤਾਂ ਲਿਬਰਲ ਅਤੇ ਕੰਸਰਵੇਟਿਵ ਵਿਚ …
Read More »ਟਰੂਡੋ ਦੀ ਬਰਾਊਨ ਚਿਹਰੇ ਵਾਲੀ ਫੋਟੋ ਨੇ ਕੈਨੇਡਾ ਦੀ ਸਿਆਸਤ ਵਿਚ ਲਿਆਂਦਾ ਨਵਾਂ ਭੂਚਾਲ
ਵਿਰੋਧੀਆਂ ਆਖਿਆ ਕਿ ਟਰੂਡੋ ਨੇ ਬਲੈਕ ਤੇ ਬਰਾਊਨ ਭਾਈਚਾਰੇ ਦਾ ਕੀਤਾ ਨਿਰਾਦਰ ਟਰੂਡੋ ਬੋਲੇ ਮੁਆਫ਼ ਕਰਨਾ ਤਸਵੀਰ ਸਰਗਰਮ ਸਿਆਸਤ ਵਿਚ ਆਉਣ ਤੋਂ ਪਹਿਲਾਂ ਦੀ ਹੈ ਟੋਰਾਂਟੋ/ਬਿਊਰੋ ਨਿਊਜ਼ : ਫੈਡਰਲ ਚੋਣਾਂ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਇੱਕ ਨਵਾਂ ਵਿਵਾਦ ਪੈਂਦਾ ਹੋ ਗਿਆ ਹੈ। ਜਸਟਿਨ ਟਰੂਡੋ ਦੀ ਬ੍ਰਾਊਨ ਫੈਸ ਵਾਲੀ ਫੋਟੋ …
Read More »ਕੰਸਰਵੇਟਿਵ ਵੱਲੋਂ ਬੰਦ ਕੀਤੇ ਦਰਵਾਜ਼ਿਆਂ ਨੂੰ ਖੋਲ੍ਹਿਆ ਸੀ ਲਿਬਰਲ ਨੇ : ਅਹਿਮਦ ਹੁਸੈਨ
ਬਰੈਂਪਟਨ/ਬਿਊਰੋ ਨਿਊਜ਼ : ਫੈਡਰਲ ਚੋਣਾਂ ਦੇ ਪ੍ਰਚਾਰ ਦੇ ਦੌਰਾਨ ਇਮੀਗ੍ਰੇਸ਼ਨ ਮੰਤਰੀ ਰਹੇ ਅਹਿਮਦ ਹੁਸੈਨ ਬਰੈਂਪਟਨ ਈਸਟ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਮਨਿੰਦਰ ਸੰਧੂ ਦੇ ਹੱਕ ‘ਚ ਪ੍ਰਚਾਰ ਦੇ ਲਈ ਬਰੈਂਪਟਨ ਪੁੱਜੇ। ਜਿੱਥੇ ਉਹਨਾਂ ਨੇ ਇਬੇਨੇਜ਼ਰ ਕਮਿਊਨਟੀ ਹਾਲ ‘ਚ ਗੋਰ ਸੀਨੀਅਰ ਕਲੱਬ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਸੀਨੀਅਰ ਮੈਂਬਰਾਂ ਦੇ …
Read More »ਇਕ ਮਹੀਨੇ ਤੋਂ ਲਾਪਤਾ ਸਨਪ੍ਰੀਤ ਦੀ ਕੋਈ ਉਘ ਸੁੱਘ ਨਹੀਂ
ਬਰੈਂਪਟਨ/ਬਿਊਰੋ ਨਿਊਜ਼ : ਇਥੇ ਇਕ ਪੰਜਾਬੀ ਨੌਜਵਾਨ ਸਨਪ੍ਰੀਤ ਦੇ ਲਾਪਤਾ ਹੋਣ ਦੀ ਖਬਰ ਮਿਲੀ ਹੈ। ਪੁਲਿਸ ਮੁਤਾਬਕ ਇਹ ਨੌਜਵਾਨ ਪਿਛਲੇ ਇਕ ਮਹੀਨੇ ਤੋਂ ਲਾਪਤਾ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਉਸ ਨੂੰ ਆਖਰੀ ਵਾਰ 16 ਅਗਸਤ ਦੀ ਰਾਤ ਨੂੰ ਓਨਟਾਰੀਓ ਦੀ ਲਾਇਸੰਸ ਪਲੇਟਸੀ ਐਫ ਡਬਲਿਊ ਬੀ 449 …
Read More »ਮਾਰਚ ਮਹੀਨੇ ਵਿਆਹ ਬੰਧਨ ‘ਚ ਬੱਝੇਗੀ ਕਮਲ ਖਹਿਰਾ
ਟੋਰਾਂਟੋ : ਟਰੂਡੋ ਸਰਕਾਰ ਦੀ ਪੰਜਾਬੀ ਮੈਂਬਰ ਪਾਰਲੀਮੈਂਟ ਕਮਲ ਖਹਿਰਾ ਬਹੁਤ ਜਲਦ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ। ਜਿਥੇ ਇੱਕ ਪਾਸੇ ਕੈਨੇਡਾ ‘ਚ ਅਕਤੂਬਰ ਮਹੀਨੇ ‘ਚ ਹੋਣ ਵਾਲੀਆਂ ਵੋਟਾਂ ਲਈ ਕੰਪੇਨ ਵਗੈਰਾ ਪੂਰੇ ਜ਼ੋਰਾਂ ‘ਤੇ ਹੈ, ਉੱਥੇ ਕਮਲ ਖਹਿਰਾ ਨੇ ਇੰਸਟਾਗ੍ਰਾਮ ‘ਤੇ ਆਪਣੇ ਹੋਣ ਵਾਲੇ ਜੀਵਨ ਸਾਥੀ ਨਾਲ …
Read More »ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ
ਮਾਲਟਨ ਗੁਰੂ ਘਰ ਵੱਲੋਂ ਸਜਾਇਆ ਗਿਆ ਮਹਾਨ ਨਗਰ ਕੀਰਤਨ ਮਾਲਟਨ ਗੁਰੂ ਘਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਨਗਰ ਕੀਰਤਨ ਦੀ ਖਾਸ ਗੱਲ ਇਹ ਰਹੀ ਕਿ ਇਸ ਨਗਰ …
Read More »ਕੈਨੇਡੀਅਨ ਇਮੀਗ੍ਰੇਸ਼ਨ ਦਾ ਨਵਾਂ ਫੈਸਲਾ
ਪਰਿਵਾਰ ਦੇ ਅਣਐਲਾਨੇ ਮੈਂਬਰਾਂ ਨੂੰ ਵੀ ਸਪਾਂਸਰਸ਼ਿਪ ਦੇ ਸਕਣਗੇ ਪੀ ਆਰ 9 ਸਤੰਬਰ ਤੋਂ ਫਾਇਦਾ ਮਿਲਣਾ ਸ਼ੁਰੂ ਚੰਡੀਗੜ੍ਹ/ਬਿਊਰੋ ਨਿਊਜ਼ : ਵੱਖ-ਵੱਖ ਜੁਗਾੜ ਲਗਾ ਕੇ ਕੈਨੇਡਾ ਪਹੁੰਚਣ ਵਾਲੇ ਲੋਕ ਅਕਸਰ ਪਰਮਾਨੈਂਟ ਰੈਜੀਡੈਂਸ ਦੇ ਲਈ ਅਰਜ਼ੀ ਦਿੰਦੇ ਹੋਏ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਸਹੀ ਵੇਰਵਾ ਨਹੀਂ ਦਿੰਦੇ ਕਿਉਂਕਿ ਉਨ੍ਹਾਂ ਨੂੰ ਡਰ ਰਹਿੰਦਾ …
Read More »