ਮਰੀਜ਼ ਆਪਣੀ ਸਿਹਤ ਸਬੰਧੀ ਰਿਕਾਰਡ ਵੀ ਆਨਲਾਈਨ ਕਰ ਸਕਣਗੇ ਚੈਕ ਓਨਟਾਰੀਓ/ਬਿਊਰੋ ਨਿਊਜ਼ ਉਨਟਾਰੀਓ ਸਰਕਾਰ ਹੁਣ ਹੈਲਥ ਸਿਸਟਮ ਨੂੰ ਡਿਜ਼ੀਟਲ ਕਰਨ ਜਾ ਰਹੀ ਹੈ। ਓਨਟਾਰੀਓ ਦੀ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਦਾ ਕਹਿਣਾ ਹੈ ਕਿ ਆਉਂਦੇ ਦੋ ਸਾਲਾਂ ਵਿੱਚ ਮਰੀਜ਼ ਆਪਣੀਆਂ ਐਪੁਆਇੰਟਮੈਂਟਜ਼ ਆਨਲਾਈਨ ਬੁੱਕ ਕਰਵਾ ਸਕਣਗੇ ਤੇ ਆਪਣੇ ਸਿਹਤ ਸਬੰਧੀ ਰਿਕਾਰਡ ਨੂੰ …
Read More »ਹੈਲਥ ਏਜੰਸੀਆਂ ਨੂੰ ਇਕ ਛੱਤ ਥੱਲੇ ਲਿਆਵੇਗੀ ਉਨਟਾਰੀਓ ਸਰਕਾਰ
ਟੋਰਾਂਟੋ/ਬਿਊਰੋ ਨਿਊਜ਼ : ਉਨਟਾਰੀਓ ਸਰਕਾਰ ਹੈਲਥ ਏਜੰਸੀਆਂ ਨੂੰ ਇਕੱਠੇ ਕਰਕੇ ਸੀ.ਈ.ਓਜ਼. ਦੀ ਛੁੱਟੀ ਕਰਨ ਜਾ ਰਹੀ ਹੈ। ਇਸਦੇ ਚੱਲਦਿਆਂ ਸਰਕਾਰ ਵੱਲੋਂ ਪ੍ਰੋਵਿੰਸ ਦੀਆਂ ਵੱਡੀਆਂ ਹੈਲਥ ਏਜੰਸੀਆਂ ਜਿਵੇਂ ਕਿ ਕੈਂਸਰ ਕੇਅਰ ਓਨਟਾਰੀਓ ਤੇ ਈਹੈਲਥ ਨੂੰ ਇੱਕ ਛੱਤ ਥੱਲੇ ਲਿਆਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ 9 …
Read More »ਉਨਟਾਰੀਓ ਵਿਧਾਨ ਸਭਾ ਵਿਚ ’84 ਸਿੱਖ ਕਤਲੇਆਮ ਦੇ ਪੀੜਤਾਂ ਨੂੰ ਸ਼ਰਧਾਂਜਲੀ
ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ‘ਚ ਉਨਟਾਰੀਓ ਦੀ ਵਿਧਾਨ ਸਭਾ ਵਿਚ ਇਕ ਵਿਸ਼ੇਸ਼ ਸਮਾਗਮ ਦੌਰਾਨ ਸਾਰੀਆਂ ਰਾਜਨੀਤਕ ਪਾਰਟੀਆਂ ਵਲੋਂ ਨਵੰਬਰ 1984 ਦੇ ਸਿੱਖ ਵਿਰੋਧੀ ਕਤਲੇਆਮ ਦਾ ਸ਼ਿਕਾਰ ਹੋਏ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਉਨਟਾਰੀਓ ਗੁਰਦੁਆਰਾਜ਼ ਕਮੇਟੀ (ਓ.ਜੀ. ਸੀ.) ਅਤੇ ਉਨਟਾਰੀਓ ਸਿੱਖ ਐਂਡ ਗੁਰਦੁਆਰਾ ਕੌਂਸਲ (ਓ.ਐਸ.ਜੀ.ਸੀ.) ਦੇ ਸਹਿਯੋਗ ਨਾਲ ਕਰਵਾਏ ਇਸ …
Read More »ਉਨਟਾਰੀਓ ਦੇ ਵਪਾਰ ਮੰਤਰੀ ਵਿੱਕ ਫਡੇਲੀ 18 ਨਵੰਬਰ ਤੋਂ ਭਾਰਤ ਫੇਰੀ ‘ਤੇ ਜਾਣਗੇ
ਟੋਰਾਂਟੋ/ਸਤਪਾਲ ਸਿੰਘ ਜੌਹਲ ਭਾਰਤ ਅਤੇ ਕੈਨੇਡਾ ਦਾ ਆਰਥਿਕ ਇੰਜਣ ਸਮਝੇ ਜਾਂਦੇ ਪ੍ਰਾਂਤ ਉਨਟਾਰੀਓ ਵਿਚਕਾਰ ਵਪਾਰ ਵਧਾਉਣ ਦੇ ਮਕਸਦ ਨਾਲ਼ ਇਕ ਉੱਚ-ਪੱਧਰੀ ਡੈਲੀਗੇਸ਼ਨ ਭਾਰਤ ਪੁੱਜੇਗਾ। 18 ਤੋਂ 22 ਨਵੰਬਰ ਤੱਕ ਉਨਟਾਰੀਓ ਦੇ ਆਰਥਿਕ ਵਿਕਾਸ ਅਤੇ ਵਪਾਰ ਮੰਤਰੀ ਵਿੱਕ ਫਡੇਲੀ ਉਨਟਾਰੀਓ ਦੇ ਡੈਲੀਗੇਸ਼ਨ ਦੀ ਅਗਵਾਈ ਕਰਨਗੇ ਜਿਸ ‘ਚ ਕੁਝ ਸੰਸਦੀ ਸਕੱਤਰ, ਵਿਧਾਇਕ …
Read More »550 ਘੰਟੇ ਜਗਦੀ ਰਹੇਗੀ ਇਹ ਮੋਮਬੱਤੀ
ਐਬਟਸਫੋਰਡ/ਗੁਰਦੀਪ ਸਿੰਘ ਗਰੇਵਾਲ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਸਰੀ ਸਥਿਤ ਗੁਰਦੁਆਰਾ ਦੂਖ ਨਿਵਾਰਨ ਦੇ ਪ੍ਰਬੰਧਕਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਨਿਵੇਕਲੀ ਕਿਸਮ ਦੀ ਮੋਮਬੱਤੀ ਤਿਆਰ ਕਰਵਾਈ ਹੈ। ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਨਰਿੰਦਰ ਸਿੰਘ ਰਾਣੀਪੁਰ ਨੇ ਦੱਸਿਆ …
Read More »‘ਗੁਰੂ ਨਾਨਕ ਸਟਰੀਟ ਦਾ ਹੋਇਆ ਉਦਘਾਟਨ, 550ਵੇਂ ਪ੍ਰਕਾਸ਼ ਪੁਰਬ ਮੌਕੇ ਲਾਏ 550 ਰੁੱਖ
ਸਿਟੀ ਕਾਊਂਸਲ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼-ਪੁਰਬ ਨੂੰ ਵਾਤਾਵਰਣ ਨਾਲ ਜੋੜ ਕੇ ਮਨਾਉਣ ਦੀ ਕੀਤੀ ਮੇਜ਼ਬਾਨੀ ‘ਈਕੋ ਸਿੱਖਸ’,’ਖ਼ਾਲਸਾ ਏਡ’, ਪੀਲ ਪੁਲਿਸ, ਬਰੈਂਪਟਨ ਫ਼ਾਇਰ ਸਰਵਿਸ ਤੇ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਹੋਈਆਂ ਸ਼ਾਮਲ ਬਰੈਂਪਟਨ/ਡਾ. ਝੰਡ ਲੰਘੇ ਸ਼ਨੀਵਾਰ ਬਰੈਂਪਟਨ ਸਿਟੀ ਕਾਊਂਸਲ ਵੱਲੋਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼-ਉਤਸਵ ਵਾਤਾਵਰਣ …
Read More »ਆਨਲਾਈਨ ਮੈਰੀਜੁਆਨਾ ਵੇਚਣ ਲਈ ਸਟੋਰਾਂ ਨੂੰ ਖੁੱਲ੍ਹ ਦੇ ਸਕਦੀ ਹੈ ਉਨਟਾਰੀਓ ਸਰਕਾਰ
ਟੋਰਾਂਟੋ/ਬਿਊਰੋ ਨਿਊਜ਼ : ਉਨਟਾਰੀਓ ਸਰਕਾਰ ਆਨਲਾਈਨ ਮੈਰੀਜੁਆਨਾ ਵੇਚਣ ਲਈ ਸਟੋਰਾਂ ਨੂੰ ਖੁੱਲ੍ਹ ਦੇ ਸਕਦੀ ਹੈ। ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮੈਰੀਯੁਆਨਾ ਰੀਟੇਲਰਜ਼ ਨੂੰ ਆਨਲਾਈਨ ਮੈਰੀਯੁਆਨਾ ਵੇਚਣ ਦੀ ਖੁੱਲ੍ਹ ਦਿੱਤੀ ਜਾਵੇਗੀ ਜਾਂ ਫਿਰ ਸਟੋਰ ਤੋਂ ਮੈਰੀਯੁਆਨਾ ਲੈਣ ਲਈ ਫੋਨ ਉੱਤੇ ਵੀ ਆਰਡਰ ਲੈਣ ਦਿੱਤੇ ਜਾਇਆ ਕਰਨਗੇ। ਸਰਕਾਰ ਨੇ ਸਾਲ …
Read More »ਬਰੈਂਪਟਨ ‘ਚ ਇਕ ਹੋਰ ਹਸਪਤਾਲ ਦੀ ਮੰਗ ਨੂੰ ਲੈ ਕੇ ਸੰਜੀਵ ਧਵਨ ਨੇ ਭੁੱਖ-ਹੜਤਾਲ ਸ਼ੁਰੂ ਕੀਤੀ
ਟੋਰਾਂਟੋ/ਡਾ. ਝੰਡ : ਬਰੈਂਪਟਨ ਦੀ ਆਬਾਦੀ ਇਸ ਸਮੇਂ 7 ਲੱਖ ਤੋਂ ਉੱਪਰ ਸਮਝੀ ਜਾਂਦੀ ਹੈ ਪਰ ਇੱਥੇ ਸਿਹਤ ਸਹੂਲਤਾਂ ਦੀ ਏਨੀ ਘਾਟ ਹੈ ਕਿ ਇੱਥੇ ਏਨੀ ਸੰਘਣੀ ਆਬਾਦੀ ਲਈ ਕੇਵਲ ਇਕ ਹੀ ਹਸਪਤਾਲ ਦੀ ਵਿਵਸਥਾ ਹੈ, ਜਦ ਕਿ ਇਸ ਤੋਂ ਘੱਟ ਆਬਾਦੀ ਵਾਲੇ ਸ਼ਹਿਰ ਹੈਮਿਲਟਨ ਵਿਚ 7 ਹਸਪਤਾਲ ਹਨ ਅਤੇ …
Read More »ਪੰਜਾਬੀਆਂ ਦੇ ਗੋਤਾਂ ‘ਤੇ ਹਨ ਕੈਨੇਡਾ ਦੀਆਂ ਸੜਕਾਂ ਤੇ ਪਾਰਕਾਂ ਦੇ ਨਾਮ
ਐਬਟਸਫੋਰਡ/ਗੁਰਦੀਪ ਗਰੇਵਾਲ ਪੰਜਾਬ ਦੀ ਸਰਜ਼ਮੀਨ ਤੋਂ ਹਜ਼ਾਰਾਂ ਮੀਲ ਦੂਰ ਕੈਨੇਡਾ ਦੀ ਧਰਤੀ ‘ਤੇ ਜਿੰਨੀ ਤਰੱਕੀ ਪੰਜਾਬੀਆਂ ਨੇ ਕੀਤੀ, ਹੋਰ ਸ਼ਾਇਦ ਹੀ ਕਿਸੇ ਮੁਲਕ ਵਿਚ ਏਨੀ ਤਰੱਕੀ ਕੀਤੀ ਹੋਵੇ। ਧਾਰਮਿਕ ਖੇਤਰ ਹੋਵੇ, ਰਾਜਨੀਤਕ, ਸਮਾਜਿਕ ਖੇਤਰ ਹੋਵੇ ਤੇ ਭਾਵੇਂ ਸੱਭਿਆਚਾਰਕ, ਕੈਨੇਡਾ ਦੇ ਹਰ ਖ਼ੇਤਰ ਵਿਚ ਪੰਜਾਬੀਆਂ ਦਾ ਪੂਰਾ ਬੋਲਬਾਲਾ ਹੈ। ਇਸ ਯੋਗਦਾਨ …
Read More »ਪਹਿਲਾ ਬਿਲ ਫਾਰਮਾਕੇਅਰ ਸਬੰਧੀ ਪੇਸ਼ ਕਰਾਂਗੇ : ਜਗਮੀਤ ਸਿੰਘ
ਐਨਡੀਪੀ ਆਗੂ ਦੀ ਇੱਛਾ ਯੂਨੀਵਰਸਲ ਫਾਰਮਾਕੇਅਰ ਪ੍ਰੋਗਰਾਮ ਛੇਤੀ ਹੋਵੇ ਲਾਗੂ, ਬਿਲ ਨੂੰ ਅੱਗੇ ਵਧਾਉਣ ਲਈ ਵੱਡੀ ਗਿਣਤੀ ਸੰਸਦ ਮੈਂਬਰਾਂ ਦੇ ਸਮਰਥਨ ਦੀ ਲੋੜ ਓਟਵਾ/ਬਿਊਰੋ ਨਿਊਜ਼ : ਕੈਨੇਡਾ ਵਿਚ ਨਵੀਂ ਸਰਕਾਰ ਦਾ ਆਉਂਦੇ ਕੁਝ ਦਿਨਾਂ ਵਿਚ ਗਠਨ ਹੋ ਜਾਵੇਗਾ ਅਤੇ ਜਸਟਿਨ ਟਰੂਡੋ ਦਾ ਮੁੜ ਪ੍ਰਧਾਨ ਮੰਤਰੀ ਬਣਨਾ ਲਗਭਗ ਤੈਅ ਮੰਨਿਆ ਜਾ …
Read More »