Breaking News
Home / ਜੀ.ਟੀ.ਏ. ਨਿਊਜ਼ (page 132)

ਜੀ.ਟੀ.ਏ. ਨਿਊਜ਼

ਕੈਨੇਡਾ ਲਈ ਵੀਜ਼ਾ ਦਰ ਘਟਣਾ ਜਾਰੀ

ਯੂਰਪ ਤੋਂ ਬਿਨਾ ਬਾਕੀ ਦੇਸ਼ਾਂ ਲਈ ਵੀਜ਼ਾ ਤੋਂ ਨਾਂਹ ਦੀ ਦਰ ਵਧੀ ਟੋਰਾਂਟੋ/ਸਤਪਾਲ ਸਿੰਘ ਜੌਹਲ ਵਿਸ਼ਵ ਦੇ ਹਰੇਕ ਹਿੱਸੇ ਤੋਂ ਲੋਕ ਕੈਨੇਡਾ ਪੁੱਜਣ ਦੇ ਚਾਹਵਾਨ ਹਨ ਪਰ ਕੈਨੇਡੀਅਨ ਰਾਜਦੂਤ ਘਰਾਂ ਤੋਂ ਵੀਜ਼ਾ ਹਾਂ ਹੋਣ ਦੀ ਦਰ ਲਗਾਤਾਰਤਾ ਨਾਲ ਘਟਣ ਦੀਆਂ ਖ਼ਬਰਾਂ ਹਨ। ਇਮੀਗ੍ਰੇਸ਼ਨ ਵਿਭਾਗ ਦੇ ਅੰਕੜਿਆਂ ਮੁਤਾਬਿਕ ਅਫਰੀਕਾ ਮਹਾਂਦੀਪ ਵਿਚ …

Read More »

ਟੋਰਾਂਟੋ ਵਿਚ ਔਰਤਾਂ ਨੂੰ ਕੁੱਟਣ ਕਾਰਨ ਪੰਜਾਬੀਆਂ ਦੀ ਚਰਚਾ

ਪੁਲਿਸ ਲਈ ਵੱਡੀ ਚੁਣੌਤੀ ਹਨ ਘਰੇਲੂ ਝਗੜੇ ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ‘ਚ ਸਰਦ ਰੁੱਤ ਸ਼ੁਰੂ ਹੋ ਗਈ ਹੈ ਪਰ ਘਰੇਲੂ ਕਲੇਸ਼ਾਂ ਕਾਰਨ ਬਹੁਤ ਸਾਰੇ ਬਾਸ਼ਿੰਦਿਆਂ ਦੇ ਹਿਰਦੇ ਤਪ ਰਹੇ ਹਨ। ਇਸ ਦੀਆਂ ਟੋਰਾਂਟੋ ਤੇ ਬਰੈਂਪਟਨ ਵਿਚ ਲੰਘੇ ਸਨਿਚਰਵਾਰ ਤੇ ਐਤਵਾਰ ਨੂੰ ਦੋ ਉਦਾਹਰਣਾਂ ਮਿਲੀਆਂ, ਜਦੋਂ ਦੋ ਪੰਜਾਬੀਆਂ ਵਲੋਂ ਔਰਤਾਂ ਨੂੰ …

Read More »

ਮਿਸੀਸਾਗਾ ਵਾਸੀਆਂ ਲਈ ਵੀ ਆਈ ਬੇਹਤਰ ਹੈਲਥ ਸਕੀਮ

ਮਿਸੀਸਾਗਾ/ਬਿਊਰੋ ਨਿਊਜ਼ : ਓਨਟਾਰੀਓ ਸਰਕਾਰ ਹਾਲਵੇਅ ਹੈਲਥ ਕੇਅਰ ਨੂੰ ਖ਼ਤਮ ਕਰਨ ਸਬੰਧੀ ਆਪਣੀ ਵਚਨਬੱਧਤਾ ਨੂੰ ਪੂਰਾ ਕਰਨ ਵਿੱਚ ਲੱਗੀ ਹੋਈ ਹੈ ਤੇ ਇਸੇ ਲਈ ਮਰੀਜ਼ਾਂ ਦੀਆਂ ਲੋੜਾਂ ਨੂੰ ਵੇਖਦਿਆਂ ਹੋਇਆਂ ਬਿਹਤਰੀਨ ਹੈਲਥ ਕੇਅਰ ਸਿਸਟਮ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਪ੍ਰੋਵਿੰਸ ਵੱਲੋਂ ਓਨਟਾਰੀਓ ਹੈਲਥ ਟੀਮਜ਼ ਦੀ ਸ਼ੁਰੂਆਤ ਕੀਤੀ ਜਾ ਰਹੀ …

Read More »

ਉਨਟਾਰੀਓ ਸਰਕਾਰ ਸਕੂਲਾਂ ‘ਚ ਰੋਕੇਗੀ ਬੁਲਿੰਗ

ਟੋਰਾਂਟੋ/ਬਿਊਰੋ ਨਿਊਜ਼ : ਉਨਟਾਰੀਓ ਸਰਕਾਰ ਸਕੂਲਾਂ ਵਿਚ ਬੁਲਿੰਗ ਨੂੰ ਰੋਕਣ ਲਈ ਨਵੇਂ ਮਾਪਦੰਡ ਅਪਣਾਉਣ ਜਾ ਰਹੀ ਹੈ। ਹੈਮਿਲਟਨ ਦੇ 14 ਸਾਲਾ ਲੜਕੇ ਦੀ ਕਥਿਤ ਤੌਰ ਉੱਤੇ ਬੁਲਿੰਗ ਕਾਰਨ ਹੋਈ ਮੌਤ ਦੇ ਮੱਦੇਨਜ਼ਰ ਸਕੂਲਾਂ ਵਿੱਚ ਬੁਲਿੰਗ ਰੋਕਣ ਲਈ ਓਨਟਾਰੀਓ ਸਰਕਾਰ ਵੱਲੋਂ ਨਵੇਂ ਮਾਪਦੰਡ ਅਪਣਾਏ ਜਾ ਰਹੇ ਹਨ। ਸਿੱਖਿਆ ਮੰਤਰੀ ਸਟੀਫਨ ਲਿਚੇ …

Read More »

ਐਚ ਐਸ ਬੀ ਸੀ ਕੈਨੇਡਾ ਦੇ ਮੁਲਾਜ਼ਮਾਂ ਨੇ ਸਾਊਥ ਏਸ਼ੀਅਨ ਮੇਲੇ ਨੂੰ ਬੜੇ ਉਤਸ਼ਾਹ ਨਾਲ ਮਨਾਇਆ

ਐਚ ਐਸ ਬੀ ਸੀ ਦੇ ਈਵੀਪੀ ਅਤੇ ਰਿਟੇਲ ਬੈਂਕਿੰਗ ਤੇ ਵੈਲਥ ਮੈਨੇਜਮੈਂਟ ਦੇ ਮੁਖੀ ਲੈਰੀ ਟੌਰਨੀ ਅਤੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਤੇ ਹੈੱਡ ਆਫ ਬਰਾਂਚ ਨੈੱਟਵਰਕ, ਸਟੀਵ ਹੋ ਦੀਪ ਜਗਾਉਂਦੇ ਹੋਏ। ਹੈੱਡ ਆਫ ਬਰਾਂਚ ਨੈੱਟਵਰਕ- ਓਨਟੈਰਿਓ ਰਿਟੇਲ ਬੈਂਕਿੰਗ ਅਤੇ ਵੈਲਥ ਮੈਨੇਜਮੈਂਟ ਡੇਵਿਡ ਕੁਓ ਅਤੇ ਰੀਜਨਲ ਏਰੀਆ ਮੈਨੇਜਰ ਓਨਟੈਰਿਓ ਐਚ ਐਸ ਬੀ …

Read More »

ਬਾਬਿਆਂ ਦੇ ਦੰਦਾਂ ਦੀ ਸੰਭਾਲ ਕਰੇਗੀ ਉਨਟਾਰੀਓ ਸਰਕਾਰ

ਉਨਟਾਰੀਓ ਵਲੋਂ ਘੱਟ ਆਮਦਨ ਵਾਲੇ ਬਜ਼ੁਰਗਾਂ ਲਈ ਦੰਦਾਂ ਦੀ ਬਕਾਇਦਾ ਤੇ ਮੁਫਤ ਸੰਭਾਲ ਦੀ ਸ਼ੁਰੂਆਤ ਟੋਰਾਂਟੋ : ਹਾਲ ਵਿਚ ਦਿੱਤੀ ਜਾਂਦੀ ਸਿਹਤ ਸੰਭਾਲ (ਹਾਲਵੇਅ ਹੈਲਥ ਕੇਅਰ) ਨੂੰ ਖਤਮ ਕਰਨ ਲਈ ਆਪਣੀ ਵਿਆਪਕ ਪਲੈਨ ਦੇ ਹਿੱਸੇ ਵਜੋਂ, ਉਨਟਾਰੀਓ ਉਨ੍ਹਾਂ ਪ੍ਰੋਗਰਾਮਾਂ ਵਿਚ ਪੈਸੇ ਲਾ ਰਿਹਾ ਹੈ, ਜਿਹੜੇ ਬਜ਼ੁਰਗਾਂ ਨੂੰ ਆਪਣੀਆਂ ਕਮਿਊਨਿਟੀਆਂ ਵਿਚ …

Read More »

ਕੈਨੇਡਾ ‘ਚ ਪੰਜਾਬੀਆਂ ਵਲੋਂ ਸ਼ਰਨ ਮੰਗਣ ਦਾ ਰੁਝਾਨ ਜਾਰੀ

ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਵਿਚ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਦੇ ਲੋਕ ਪਹੁੰਚ ਕੇ ਸ਼ਰਨ ਲਈ ਅਰਜ਼ੀ ਸਾਰਾ ਸਾਲ ਦਿੰਦੇ ਰਹਿੰਦੇ ਹਨ। ਉਨ੍ਹਾਂ ਵਿਚ ਭਾਰਤ ਦੇ ਵੱਖ-ਵੱਖ ਰਾਜਾਂ ਦੇ ਲੋਕ ਵੀ ਸ਼ਾਮਿਲ ਹੁੰਦੇ ਹਨ। ਲੰਘੇ ਕੁਝ ਮਹੀਨਿਆਂ ਤੋਂ ਪੰਜਾਬੀ ਤੇ ਗੁਜਰਾਤੀ ਕੈਨੇਡਾ ਵਿਚ ਲਗਾਤਾਰ ਸ਼ਰਨਾਰਥੀ ਬਣ ਰਹੇ ਹਨ। ਨੌਜਵਾਨ ਮੁੰਡੇ …

Read More »

ਪਾਰਕ ‘ਚ ਪੰਜਾਬੀ ਦੇ ਸਾਈਨ ਬੋਰਡ ‘ਤੇ ਲਿਖਿਆ ‘ਇਥੇ ਆਉਣ ਵਾਲਿਆਂ ਦੀ ਇੱਜ਼ਤ ਕਰੋ’

ਐਬਟਸਫੋਰਡ : ਕੈਨੇਡਾ ਦੇ ਸ਼ਹਿਰ ਸਰੀ ‘ਚ ਵੱਡੀ ਗਿਣਤੀ ‘ਚ ਪੰਜਾਬੀ ਰਹਿੰਦੇ ਹਨ। ਸਰੀ ਸ਼ਹਿਰ ਦੀ ਪਛਾਣ ਪੰਜਾਬੀਆਂ ਵਜੋਂ ਵੀ ਕੀਤੀ ਜਾਂਦੀ ਹੈ। ਸਰੀ ਨਗਰਪਾਲਿਕਾ ਨੇ ਅਨਵਿਨ ਪਾਰਕ ‘ਚ ਇਕ ਸੂਚਨਾ ਬੋਰਡ ਲਾਇਆ, ਜਿਸ ‘ਤੇ ਅੰਗਰੇਜ਼ੀ ਅਤੇ ਪੰਜਾਬੀ ‘ਚ ਲਿਖਿਆ ਹੋਇਆ ਕਿ ਕਿਰਪਾ ਕਰਕੇ ਪਾਰਕ ਦੇ ਗੁਆਂਢੀ ਅਤੇ ਇਸ ਦੀ …

Read More »

ਝਗੜੇ ‘ਚ ਸ਼ਾਮਲ ਤਿੰਨ ਪੰਜਾਬੀਆਂ ਨੂੰ ਕੀਤਾ ਡਿਪੋਰਟ

ਟੋਰਾਂਟੋ/ਬਿਊਰੋ ਨਿਊਜ : ਕੈਨੇਡਾ ਦੇ ਸਰੀ ਵਿਚ ਲੰਘੀ 11 ਨਵੰਬਰ ਨੂੰ ਇਕ ਭਿਆਨਕ ਘਟਨਾ ਵਾਪਰੀ ਸੀ, ਜਿਸ ਦੀ ਵੀਡੀਓ ਸ਼ੋਸ਼ਲ ਮੀਡੀਆ ‘ਤੇ ਅੱਗੇ ਵਾਂਗ ਫੈਲ ਗਈ ਸੀ ਅਤੇ ਇਸ ਵੀਡੀਓ ਨੂੰ ਵੇਖ ਕੇ ਹਰ ਕੋਈ ਦੰਗ ਰਹਿ ਗਿਆ ਸੀ ਕਿਉਂਕਿ ਇਸ ਵੀਡੀਓ ਵਿਚ ਪੰਜਾਬੀ ਵਿਦਿਆਰਥੀ ਜੋ ਕਿ ਕੈਨੇਡਾ ਵਿਚ ਪੜ੍ਹਾਈ …

Read More »

ਐਨ ਡੀ ਪੀ ਦੀਆਂ ਮੰਗਾਂ ਨਾ ਮੰਨਣ ‘ਤੇ ਵਿਰੋਧ ‘ਚ ਪਾਵਾਂਗੇ ਵੋਟ : ਜਗਮੀਤ ਸਿੰਘ

ਜਗਮੀਤ ਸਿੰਘ ਦਾ ਟੀਚਾ ਆਪਣੀ ਪਾਰਟੀ ਐਨ ਡੀ ਪੀ ਨੂੰ ਮਜ਼ਬੂਤ ਕਰਨਾ ਓਟਵਾ/ਬਿਊਰੋ ਨਿਊਜ਼ : ਫੈਡਰਲ ਚੋਣਾਂ ਵਿਚ ਭਾਵੇਂ ਲਿਬਰਲ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲਿਆ, ਪਰ ਉਹ ਆਉਂਦੇ ਦਿਨਾਂ ਵਿਚ ਸਰਕਾਰ ਬਣਾਉਣ ਜਾ ਰਹੀ ਹੈ। ਐਨਡੀਪੀ ਆਗੂ ਜਗਮੀਤ ਸਿੰਘ ਨੇ ਲਿਬਰਲ ਪਾਰਟੀ ਨੂੰ ਸਮਰਥਨ ਦੇਣ ਦੀ ਗੱਲ ਕਹੀ ਸੀ, …

Read More »