ਓਟਵਾ/ਬਿਊਰੋ ਨਿਊਜ਼ : ਫੈਡਰਲ ਸਰਕਾਰ ਦਾ ਨੈਸ਼ਨਲ ਡੈਂਟਲ ਇੰਸ਼ੋਰੈਂਸ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਹੈ ਪਰ ਕੈਨੇਡੀਅਨ ਸੈਂਟਰ ਫੌਰ ਪਾਲਿਸੀ ਆਲਟਰਨੇਟਿਵਜ਼ (ਸੀਸੀਪੀਏ) ਵੱਲੋਂ ਪੇਸ਼ ਕੀਤੀ ਗਈ ਨਵੀਂ ਰਿਪੋਰਟ ਵਿੱਚ ਇਹ ਆਖਿਆ ਗਿਆ ਹੈ ਕਿ ਇਸ ਪਲੈਨ ਤੋਂ ਕਈ ਕੈਨੇਡੀਅਨਜ਼ ਬਾਹਰ ਰਹਿ ਗਏ ਹਨ ਤੇ ਇਸ ਲਈ ਫੰਡਿੰਗ ਦੇ ਰੂਪ ਵਿੱਚ 1.45 …
Read More »ਫਾਰਮੇਸੀ ਉੱਤੇ ਹਿੰਸਕ ਡਾਕਾ ਮਾਰਨ ਵਾਲੇ ਚਾਰ ਟੀਨੇਜਰ ਗ੍ਰਿਫਤਾਰ
ਓਕਵਿੱਲ/ਬਿਊਰੋ ਨਿਊਜ਼ : ਓਕਵਿੱਲ ਵਿੱਚ ਫਾਰਮੇਸੀ ਵਿੱਚ ਹਿੰਸਕ ਡਾਕਾ ਮਾਰਨ ਵਾਲੇ ਮਸਕੂਕਾਂ ਦਾ ਪਿੱਛਾ ਕਰਨ ਤੋਂ ਬਾਅਦ ਪੁਲਿਸ ਨੇ ਚਾਰ ਮਸਕੂਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਹਾਲਟਨ ਪੁਲਿਸ ਅਧਿਕਾਰੀਆਂ ਨੂੰ ਅੱਪਰ ਮਿਡਲ ਰੋਡ ਦੇ ਉੱਤਰ ਵੱਲ ਬ੍ਰੌਂਟ ਰੋਡ ਤੇ ਵੈਸਟੋਕ ਟਰੇਲਜ ਨੇੜੇ ਸਥਿਤ ਫਾਰਮੇਸੀ ਵਿੱਚ ਡਾਕੇ ਦੀ ਰਿਪੋਰਟ ਦੇ …
Read More »ਗਰੁੱਪ ਏ ਸਟਰੱੈਪ ਇਨਫੈਕਸ਼ਨ ਕਾਰਨ ਓਨਟਾਰੀਓ ਵਿੱਚ 10 ਸਾਲ ਤੋਂ ਘੱਟ ਉਮਰ ਦੇ 6 ਬੱਚਿਆਂ ਦੀ ਹੋਈ ਮੌਤ
ਓਨਟਾਰੀਓ/ਬਿਊਰੋ ਨਿਊਜ਼ : ਅਕਤੂਬਰ ਤੋਂ ਲੈ ਕੇ ਹੁਣ ਤੱਕ ਗਰੁੱਪ ਏ ਸਟਰੈੱਪ ਹੋਣ ਕਾਰਨ ਓਨਟਾਰੀਓ ਵਿੱਚ 10 ਸਾਲ ਤੋਂ ਘੱਟ ਉਮਰ ਦੇ ਛੇ ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਪ੍ਰੋਵਿੰਸ਼ੀਅਲ ਡਾਟਾ ਅਨੁਸਾਰ ਪਹਿਲੀ ਅਕਤੂਬਰ ਤੋਂ 31 ਦਸੰਬਰ ਦਰਮਿਆਨ ਇਸ ਬੈਕਟੀਰੀਅਲ ਬਿਮਾਰੀ ਦੀ ਚਪੇਟ ਵਿੱਚ ਆਉਣ ਕਾਰਨ 48 ਲੋਕ ਮਾਰੇ ਜਾ …
Read More »ਡਿਸਪਲੇਅ ਕੇਸ ਤੋੜ ਕੇ ਸਮਾਨ ਚੋਰੀ ਕਰਨ ਵਾਲੇ 3 ਮਸਕੂਕਾਂ ਦੀ ਭਾਲ ਕਰ ਰਹੀ ਹੈ ਪੁਲਿਸ
ਟੋਰਾਂਟੋ/ਬਿਊਰੋ ਨਿਊਜ਼ : ਲੰਘੇ ਦਿਨੀਂ ਸੇਰਵੇਅ ਗਾਰਡਨਜ ਵਿਖੇ ਸਥਿਤ ਸਟੋਰ ਉੱਤੇ ਡਾਕਾ ਮਾਰਨ ਵਾਲੇ ਤਿੰਨ ਮਸ਼ਕੂਕਾਂ ਦੀ ਟੋਰਾਂਟੋ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਸਾਮੀਂ 5:21 ਦੇ ਨੇੜੇ ਤੇੜੇ ਪੁਲਿਸ ਅਧਿਕਾਰੀਆਂ ਨੂੰ ਇਹ ਰਿਪੋਰਟਾਂ ਮਿਲੀਆਂ ਕਿ ਇਟੋਬੀਕੋ ਮਾਲ ਵਿੱਚ ਤਿੰਨ ਵਿਅਕਤੀ ਡਿਸਪਲੇਅ ਕੇਸ ਤੋੜ ਕੇ ਸਮਾਨ ਚੋਰੀ ਕਰ ਰਹੇ …
Read More »ਕਲਾਸਾਂ ਵਿੱਚ ਸੈੱਲਫੋਨਾਂ ਦੀ ਵਰਤੋਂ ਸੀਮਤ ਕਰਨ ਦੇ ਹੱਕ ਵਿੱਚ ਟੀਡੀਐਸਬੀ ਟਰੱਸਟੀਜ਼ ਨੇ ਪਾਈ ਵੋਟ
ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ (ਟੀਡੀਐਸਬੀ) ਵੱਲੋਂ ਇੱਕ ਨਵੀਂ ਪਾਲਿਸੀ ਲਿਆਂਦੀ ਜਾਵੇਗੀ ਜਿਸ ਤਹਿਤ ਕਲਾਸਾਂ ਵਿੱਚ ਵਿਦਿਆਰਥੀਆਂ ਨੂੰ ਸੈੱਲਫੋਨ ਦੀ ਵਰਤੋਂ ਸੀਮਤ ਹੱਦ ਤੱਕ ਕਰਨ ਦਿੱਤੀ ਜਾਵੇਗੀ। ਟੀਡੀਐਸਬੀ ਦੀ ਗਵਰਨੈਂਸ ਐਂਡ ਪਾਲਿਸੀ ਕਮੇਟੀ ਦੀ ਲੰਘੇ ਦਿਨੀਂ ਹੋਈ ਮੀਟਿੰਗ ਦੌਰਾਨ ਟਰੱਸਟੀਜ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਹੈ ਜਿਸ …
Read More »ਡਗ ਫੋਰਡ ਸਰਕਾਰ ਸਰਵਿਸ ਓਨਟਾਰੀਓ ਦੀਆਂ ਕੁੱਝ ਲੋਕੇਸ਼ਨਾਂ ਨੂੰ ਕਰਨ ਜਾ ਰਹੀ ਹੈ ਬੰਦ
ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੀ ਫੋਰਡ ਸਰਕਾਰ ਵੱਲੋਂ ਸਰਵਿਸ ਓਨਟਾਰੀਓ ਦੀਆਂ ਕਈ ਲੋਕੇਸ਼ਨਜ਼ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸਰਵਿਸ ਓਨਟਾਰੀਓ ਦੀਆਂ ਇਨ੍ਹਾਂ ਲੋਕੇਸ਼ਨਜ਼ ਉੱਤੇ ਜਾ ਕੇ ਓਨਟਾਰੀਓ ਵਾਸੀ ਆਪਣੇ ਡਰਾਈਵਰ ਲਾਇਸੰਸ ਤੇ ਹੈਲਥ ਕਾਰਡ ਆਦਿ ਨਵਿਆ ਸਕਦੇ ਸਨ ਪਰ ਹੁਣ ਇਨ੍ਹਾਂ ਦੀ ਥਾਂ ਸਟੇਪਲਜ਼ ਕੈਨੇਡਾ ਦੇ ਕੁੱਝ ਸਟੋਰਜ਼ …
Read More »ਏਅਰ ਕੈਨੇਡਾ ਦੇ ਜਹਾਜ਼ ਦਾ ਪੈਸੈਂਜਰ ਨੇ ਦਰਵਾਜ਼ਾ ਖੋਲ੍ਹਿਆ
ਟੋਰਾਂਟੋ/ਬਿਊਰੋ ਨਿਊਜ਼ : ਏਅਰ ਕੈਨੇਡਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਨ੍ਹਾਂ ਦੇ ਇੱਕ ਪੈਸੈਂਜਰ ਵੱਲੋਂ ਟੋਰਾਂਟੋ ਤੋਂ ਦੁਬਈ ਜਾਣ ਵਾਲੀ ਫਲਾਈਟ ਦੇ ਕੈਬਿਨ ਦਾ ਦਰਵਾਜ਼ਾ ਖੋਲ੍ਹ ਦਿੱਤਾ ਤੇ ਉਹ ਪੀਅਰਸਨ ਏਅਰਪੋਰਟ ਉੱਤੇ ਹੇਠਾਂ ਜ਼ਮੀਨ ਉੱਤੇ ਜਾ ਡਿੱਗਿਆ। ਜਿਸ ਕਾਰਨ ਉਸ ਨੂੰ ਕਾਫੀ ਸੱਟਾਂ ਲੱਗੀਆਂ। ਏਅਰ ਕੈਨੇਡਾ ਨੇ ਦੱਸਿਆ ਕਿ ਇਹ …
Read More »ਫਲਸਤੀਨੀਆਂ ਲਈ ਆਰਜ਼ੀ ਵੀਜ਼ਾ ਪ੍ਰੋਗਰਾਮ ਵਾਸਤੇ ਰੱਖੀ ਸ਼ਰਤ ਪੱਥਰ ਉੱਤੇ ਲਕੀਰ ਨਹੀਂ : ਮਿਲਰ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਕਹਿਣਾ ਹੈ ਕਿ ਗਾਜ਼ਾ ਤੋਂ ਬਚ ਨਿਕਲਣ ਲਈ ਕਾਹਲੇ ਫਲਸਤੀਨੀਆਂ ਵਾਸਤੇ ਆਰਜ਼ੀ ਰੈਜ਼ੀਡੈਂਟ ਵੀਜ਼ਾ ਜਾਰੀ ਕਰਨ ਲਈ ਜਿਹੜੀ 1000 ਵਿਅਕਤੀਆਂ ਦੀ ਸ਼ਰਤ ਰੱਖੀ ਗਈ ਸੀ ਉਹ ਕੋਈ ਪੱਥਰ ਉੱਤੇ ਲਕੀਰ ਨਹੀਂ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਰਕਾਰ ਵੱਲੋਂ …
Read More »ਵਾਅਨ ਪਲਾਜ਼ਾ ਦੇ ਬਾਹਰ ਚੱਲੀ ਗੋਲੀ ਕਾਰਨ ਇੱਕ ਹਲਾਕ
ਵਾਅਨ/ਬਿਊਰੋ ਨਿਊਜ਼ : ਲੰਘੇ ਮਹੀਨੇ ਵਾਅਨ ਦੇ ਇੱਕ ਪਲਾਜ਼ਾ ਵਿੱਚ ਚੱਲੀ ਗੋਲੀ ਕਾਰਨ ਜ਼ਖ਼ਮੀ ਹੋਏ ਵਿਅਕਤੀ ਦੀ ਮੌਤ ਹੋ ਗਈ। ਉਹ ਆਪਣੇ 30ਵਿਆਂ ਵਿੱਚ ਸੀ ਤੇ ਹਸਪਤਾਲ ਵਿੱਚ ਜੇਰੇ ਇਲਾਜ ਸੀ। ਇਸ ਮਾਮਲੇ ਨੂੰ ਕਤਲ ਮੰਨ ਕੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੂੰ ਗੋਲੀਆਂ ਚੱਲਣ ਦੀਆਂ …
Read More »ਨਸ਼ਿਆਂ ਦੀ ਸਮਗਲਿੰਗ ਕਰਦਾ ਪੰਜਾਬੀ ਵਿਅਕਤੀ ਗ੍ਰਿਫਤਾਰ
ਬਰੈਂਪਟਨ/ਬਿਊਰੋ ਨਿਊਜ਼ : ਨਾਇਗਰਾ ਬਾਰਡਰ ਕਰੌਸਿੰਗ ਉੱਤੇ ਪੁਲਿਸ ਤੇ ਬਾਰਡਰ ਏਜੰਟਾਂ ਵੱਲੋਂ 500 ਪਾਊਂਡ ਤੋਂ ਵੱਧ ਕੋਕੀਨ ਫੜ੍ਹੇ ਜਾਣ ਮਗਰੋਂ ਬਰੈਂਪਟਨ ਦੇ ਇੱਕ ਵਿਅਕਤੀ ਨੂੰ ਚਾਰਜਿਜ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਰਲੀਜ਼ ਜਾਰੀ ਕਰਕੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਤੇ ਆਰਸੀਐਮਪੀ ਨੇ ਦੱਸਿਆ ਕਿ ਇੱਕ ਕਮਰਸ਼ੀਅਲ ਟਰੱਕ ਜਦੋਂ …
Read More »