ਓਟਵਾ/ਬਿਊਰੋ ਨਿਊਜ਼ : ਕਰੋਨਾ ਵਾਇਰਸ ਦੇ ਵਧਦੇ ਹੋਏ ਕਹਿਰ ਨੂੰ ਦੇਖਦਿਆਂ ਕੈਨੇਡਾ ਅਤੇ ਅਮਰੀਕਾ ਸਰਕਾਰਾਂ ਨੇ ਆਪਣੀਆਂ ਸਰਹੱਦਾਂ ਨੂੰ 21 ਜੂਨ ਤੱਕ ਨਾ ਖੋਲ੍ਹਣ ਦਾ ਫੈਸਲਾ ਕੀਤਾ ਹੈ। ਕੈਨੇਡਾ ਅਤੇ ਅਮਰੀਕਾ ਵੱਲੋਂ 21 ਜੂਨ ਤੱਕ ਆਪਣੀਆਂ ਸਰਹੱਦਾਂ ਨੂੰ ਗੈਰ ਜ਼ਰੂਰੀ ਆਵਾਜਾਈ ਲਈ ਹੋਰ ਬੰਦ ਰੱਖਣ ਦਾ ਫੈਸਲਾ ਕੀਤਾ ਜਾ ਸਕਦਾ …
Read More »ਕਰੋਨਾ ਵਾਇਰਸ ਕਾਰਨ ਓਨਟਾਰੀਓ ਦਾ ਘਾਟਾ 41 ਬਿਲੀਅਨ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ
ਓਨਟਾਰੀਓ/ ਬਿਊਰੋ ਨਿਊਜ਼ : ਕਰੋਨਾਵਾਇਰਸ ਮਹਾਂਮਾਰੀ ਕਾਰਨ 2020-21 ਵਿੱਚ ਓਨਟਾਰੀਓ ਦਾ ਘਾਟਾ 41 ਬਿਲੀਅਨ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ ਹੈ। ਇਹ ਖੁਲਾਸਾ ਵਿੱਤੀ ਦਫ਼ਤਰ ਵੱਲੋਂ ਕੀਤਾ ਗਿਆ। ਬਜਟ ਵਾਚਡੌਗ ਵੱਲੋਂ ਸੋਮਵਾਰ ਨੂੰ ਆਪਣੀ ਸਪਰਿੰਗ 2020 ਇਕਨੌਮਿਕ ਐਂਡ ਬਜਟ ਆਊਟਲੁੱਕ ਜਾਰੀ ਕੀਤੀ ਗਈ। ਵਿੱਤੀ ਦਫ਼ਤਰ ਵੱਲੋਂ ਆਪਣੀ ਰਲੀਜ਼ ਵਿੱਚ ਆਖਿਆ ਗਿਆ …
Read More »ਵੱਡੀਆਂ ਕੰਪਨੀਆਂ ਦੀ ਵਿੱਤੀ ਮਦਦ ਦਾ ਫੈਡਰਲ ਸਰਕਾਰ ਨੇ ਕੀਤਾ ਵਾਅਦਾ
ਓਟਵਾ/ਬਿਊਰੋ ਨਿਊਜ਼ : ਮਹਾਂਮਾਰੀ ਕਾਰਨ ਪੈਦਾ ਹੋਏ ਆਰਥਿਕ ਸੰਕਟ ਨਾਲ ਜੂਝ ਰਹੇ ਦੇਸ਼ ਦੇ ਵੱਡੇ ਇੰਪਲਾਇਰਜ਼ ਨੂੰ ਜਲਦ ਫੈਡਰਲ ਫਾਇਨੈਂਸਿੰਗ ਦਾ ਸਹਾਰਾ ਮਿਲ ਸਕੇਗਾ। ਪਰ ਇਸ ਦੇ ਨਾਲ ਹੀ ਫੈਡਰਲ ਸਰਕਾਰ ਵੱਲੋਂ ਉਨ੍ਹਾਂ ਨੂੰ ਚੇਤਾਇਆ ਗਿਆ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਟੈਕਸ ਵਾਧੇ ਦੇ ਵਿੱਤੀ ਮੁਲਾਂਕਣ ਲਈ …
Read More »ਕੈਨੇਡਾ ਼ਗੁਰੂਘਰ ਵੱਲੋਂ ਹਸਪਤਾਲ ਨੂੰ 75,000 ਡਾਲਰ ਦਾਨ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਕੋਵਿਡ 19 ਦੇ ਚੱਲਦਿਆਂ ਜਿੱਥੇ ਲੋਕ ਤਾਂ ਕੀ ਕਈ ਥਾਈਂ ਸਰਕਾਰਾਂ ਵੀ ਬੇਵੱਸ ਨਜ਼ਰ ਆ ਰਹੀਆਂ ਹਨ ਅਤੇ ਜਿੱਥੇ-ਜਿੱਥੇ ਵੀ ਅਜਿਹੀ ਗੱਲ ਹੋਈ ਹੈ ਉੱਥ ੇਹਮੇਸ਼ਾਂ ਹੀ ਸਬੰਧਤ ਦੇਸ਼ ਵਿੱਚ ਵੱਸਦਾ ਸਿੱਖ ਭਾਈਚਾਰਾ ਮਦਦ ਲਈ ਅੱਗੇ ਆਇਆ ਹੈ ਉਦਾਹਰਣ ਵਜੋਂ ਨੇੜਲੇ ਸ਼ਹਿਰ ਨੌਰਥਯੋਰਕ ਵਿਖੇ ઑਨੌਰਥਯੌਰਕ ਜਨਰਲ …
Read More »ਕੋਵਿਡ-19 ਦਾ ਅਸਰ
ਕੈਨੇਡਾ ਦੇ ਮੰਤਰੀ ਨੇ ਦਿੱਤਾ ਇਮੀਗ੍ਰੇਸ਼ਨ ਘੱਟ ਕਰਨ ਦਾ ਸੰਕੇਤ ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਨੇ ਕਿਹਾ ਹੈ ਕਿ ਲੰਬੇ ਸਮੇਂ ਵਾਸਤੇ ਦੇਸ਼ ਨੂੰ ਪਰਵਾਸੀਆਂ ਦੀ ਜ਼ਰੂਰਤ ਰਹੇਗੀ ਕਿਉਂਕਿ ਲੋਕਲ ਅਬਾਦੀ ਘਟ ਰਹੀ ਹੈ ਅਤੇ ਬਜ਼ੁਰਗ ਵੱਧ ਰਹੇ ਹਨ। ਕਰੋਨਾ ਵਾਇਰਸ ਦੇ ਚਲਦਿਆਂ ਬੀਤੇ ਦਿਨਾਂ ਤੋਂ …
Read More »ਊਬਰ ਨੇ ਡਰਾਈਵਰਾਂ ਤੇ ਸਵਾਰੀਆਂ ਲਈ ਮਾਸਕ ਪਾਉਣਾ ਕੀਤਾ ਲਾਜ਼ਮੀ
ਓਟਵਾ/ਬਿਊਰੋ ਨਿਊਜ਼ : ਊਬਰ ਟੈਕਨੋਲਾਜੀਜ਼ ਇਨਕਾਰਪੋਰੇਸ਼ਨ ਨੇ ਡਰਾਈਵਰਾਂ, ਕੋਰੀਅਰਜ਼ ਤੇ ਯਾਤਰੀਆਂ ਲਈ ਮਾਸਕ ਪਾਉਣ ਦਾ ਨਿਯਮ ਲਾਗੂ ਕੀਤਾ ਜਾ ਰਿਹਾ ਹੈ। ਕੈਨੇਡਾ ਵਿੱਚ ਫੈਲੀ ਕੋਵਿਡ-19 ਮਹਾਂਮਾਰੀ ਤੋਂ ਬਚਣ ਲਈ ਕੰਪਨੀ ਵੱਲੋਂ ਇਹ ਨਵੇਂ ਨਿਯਮ ਅਪਣਾਏ ਜਾ ਰਹੇ ਹਨ।ઠ ਸੈਨ ਫਰਾਂਸਿਸਕੋ ਸਥਿਤ ਇਸ ਕੰਪਨੀ ਦਾ ਕਹਿਣਾ ਹੈ ਕਿ ਡਰਾਈਵਰ ਉਸ ਸਮੇਂ …
Read More »ਕਰੋਨਾ ਕਾਰਨ ਰੀਅਲ ਅਸਟੇਟ ਖੇਤਰ ਵੀ ਹੋਇਆ ਬੁਰੀ ਤਰ੍ਹਾਂ ਪ੍ਰਭਾਵਿਤ
ਅਪ੍ਰੈਲ 2019 ਦੇ ਮੁਕਾਬਲੇ ਅਪ੍ਰੈਲ 2020 ਵਿੱਚ 67 ਫੀਸਦੀ ਵਿਕਰੀ ਘਟੀ ਟੋਰਾਂਟੋਂ/ਹਰਜੀਤ ਸਿੰਘ ਬਾਜਵਾ ਕਰੋਨਾ ਵਾਈਰਸ ਦਾ ਪ੍ਰਭਾਵ ਇਕੱਲਾ ਮਨੁੱਖੀ ਸਿਹਤ ਉੱਤੇ ਹੀ ਨਹੀਂ ਪਿਆ ਸਗੋਂ ਇਸ ਦਾ ਜ਼ਿਆਦਾ ਪ੍ਰਭਾਵ ਵਪਾਰ ਅਤੇ ਕੰਮਾਂ-ਕਾਰਾਂ ‘ਤੇ ਵੀ ਪੈ ਰਿਹਾ ਹੈ। ਰੋਟੀ, ਕੱਪੜਾ ਅਤੇ ਮਕਾਨ ਮਨੁੱਖ ਦੀਆਂ ਮੁੱਢਲੀਆਂ ਲੋੜਾਂ ਹਨ। ਚੰਗਾ ਖਾਣ-ਪੀਣ, ਚੰਗਾ …
Read More »ਕੈਨੇਡਾ ਦੀ ਖੇਤਰ ਆਧਾਰਤ ਸਥਿਤੀ
ਖੇਤਰ ਕਰੋਨਾ ਪੀੜਤ ਮੌਤਾਂ ਕਿਊਬਿਕ 34,327 2,510 ਓਨਟਾਰੀਓ 19,121 1,477 ਅਲਬਰਟਾ 5,963 112 ਬ੍ਰਿਟਿਸ਼ ਕੋਲੰਬੀਆ 2,255 124 ਨੋਵਾਸਕੋਟੀਆ 998 41 ਸਸਕਾਨਵਿਚ 512 06 ਮੈਨੀਟੋਬਾ 284 07 ਨਿਊਫਾਊਂਡਲੈਂਡ ਐਂਡ ਲੈਬਰਾਡੋਰ 259 03 ਨਿਊਵਰੰਸਵਿਕ 120 00 ਪ੍ਰਿੰਸਐਡਵਰਡ 27 00 ਰੀਪੈਂਟਰ ਟਰੈਵਲਰ 13 00 ਯੁਵਕੌਨ 11 00 ਨੌਰਥ ਵੈਸਟ 05 00 ਨੁਨਾਵਟ 00 …
Read More »ਓਨਟਾਰੀਓ ‘ਚ ਐਲਾਨੀ ਐਮਰਜੈਂਸੀ 19 ਤੱਕ ਵਧੀ
ਓਨਟਾਰੀਓ/ਬਿਊਰੋ ਨਿਊਜ਼ : ਫੋਰਡ ਸਰਕਾਰ ਵੱਲੋਂ ਓਨਟਾਰੀਓ ਵਿੱਚ ਐਮਰਜੈਂਸੀ ਮੈਨੇਜਮੈਂਟ ਤੇ ਸਿਵਲ ਪ੍ਰੋਟੈਕਸ਼ਨ ਐਕਟ ਤਹਿਤ ਲਾਗੂ ਕੀਤੇ ਗਏ ਸਾਰੇ ਐਮਰਜੈਂਸੀ ਆਰਡਰਜ਼ ਵਿੱਚ 19 ਮਈ ਤੱਕ ਵਾਧਾ ਕਰ ਦਿੱਤਾ ਗਿਆ ਹੈ। ਪ੍ਰੋਵਿੰਸ ਅਜੇ ਵੀ ਕਰੋਨਾਵਾਇਰਸ ਦੇ ਪਸਾਰ ਨੂੰ ਰੋਕਣ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਬੁੱਧਵਾਰ ਨੂੰ ਪ੍ਰੋਵਿੰਸ ਵੱਲੋਂ ਇਨ੍ਹਾਂ ਹੁਕਮਾਂ …
Read More »ਰਿਟੇਲ ਸਟੋਰ ਮੁੜ ਖੋਲ੍ਹਣ ਦੀ ਫੋਰਡ ਸਰਕਾਰ ਨੇ ਦਿੱਤੀ ਆਗਿਆ
ਓਨਟਾਰੀਓ/ਬਿਊਰੋ ਨਿਊਜ਼ : ਕਰੋਨਾ ਵਾਇਰਸ ਦੇ ਚਲਦਿਆਂ ਅਰਥਚਾਰੇ ਨੂੰ ਮੁੜ ਹੌਲੀ ਹੌਲੀ ਖੋਲ੍ਹਣ ਦੀ ਕੋਸ਼ਿਸ਼ ਦੇ ਮੱਦੇਨਜ਼ਰ ਓਨਟਾਰੀਓ ਵੱਲੋਂ ਕਰਬਸਾਈਡ ਪਿੱਕਅੱਪ ਲਈ ਰਿਟੇਲ ਸਟੋਰਜ਼ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਪ੍ਰੋਵਿੰਸ ਵੱਲੋਂ ਆਖਿਆ ਗਿਆ ਕਿ ਕਰੋਨਾਵਾਇਰਸ ਦੇ ਨਵੇਂ ਮਾਮਲਿਆਂ ਵਿੱਚ ਆਈ ਕਮੀ ਤੋਂ ਬਾਅਦ ਹੀ ਇਹ ਫੈਸਲਾ ਲਿਆ ਗਿਆ ਹੈ। …
Read More »