ਓਟਵਾ/ਬਿਊਰੋ ਨਿਊਜ਼ : ਸੁਸਾਇਟੀ ਦੇ ਰੀਓਪਨ ਹੋਣ ਦੇ ਨਾਲ ਨਾਲ ਚਾਈਲਡ ਕੇਅਰ ਲੋੜਾਂ ਵਾਸਤੇ ਪ੍ਰੋਵਿੰਸਿਜ਼ ਤੇ ਟੈਰੇਟਰੀਜ਼ ਦੀ ਆਰਥਿਕ ਪੱਖੋਂ ਹੋਰ ਮਦਦ ਕਰਨ ਦੀ ਐਨਡੀਪੀ ਵੱਲੋਂ ਸਰਕਾਰ ਤੋਂ ਕੀਤੀ ਮੰਗ ਨੂੰ ਪਾਰਲੀਮੈਂਟ ਵਿੱਚ ਭਰਵਾਂ ਹੁੰਗਾਰਾ ਮਿਲਿਆ।ઠਐਡਮਿੰਟਨ ਤੋਂ ਐਮਪੀ ਹੈਦਰ ਮੈਕਫਰਸਨ ਨੇ ਹਾਊਸ ਆਫ ਕਾਮਨਜ਼ ਦੀ ਵਿਸ਼ੇਸ਼ ਸਿਟਿੰਗ ਵਿੱਚ ਚਾਈਲਡ ਕੇਅਰ …
Read More »ਕੈਨੇਡਾ ‘ਚ ਨਸ਼ੀਲੇ ਪਦਾਰਥਾਂ ਨਾਲ 4 ਪੰਜਾਬੀਆਂ ਸਮੇਤ 12 ਗ੍ਰਿਫ਼ਤਾਰ
ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਦੇ ਟੋਰਾਂਟੋ ਇਲਾਕੇ ਵਿਚ ਅੱਧੀ ਦਰਜਨ ਤੋਂ ਵੱਧ ਪੁਲਿਸ ਤੇ ਸੂਹੀਆ ਵਿਭਾਗਾਂ ਦੀ ਲੰਘੇ ਇਕ ਸਾਲ ਦੀ ਛਾਣਬੀਣ ਤੋਂ ਬਾਅਦ ਨਸ਼ਾ ਤਸਕਰੀ ਦਾ ਵੱਡਾ ਗਰੋਹ ਬੇਨਕਾਬ ਕਰਨ ਦਾ ਦਾਅਵਾ ਕੀਤਾ ਗਿਆ ਹੈ। 4 ਪੰਜਾਬੀਆਂ ਸਮੇਤ ਕੁੱਲ 16 ਵਿਅਕਤੀਆਂ ਦੀ ਗ੍ਰਿਫ਼ਤਾਰੀ ਹੋਈ ਹੈ, ਜਿਨ੍ਹਾਂ ਵਿਚੋਂ ਚਾਰ ਔਰਤਾਂ …
Read More »ਕੈਨੇਡਾ ਦੀ ਦਵਾਈਆਂ ਬਣਾਉਣ ਵਾਲੀ ਕੰਪਨੀ ਫੰਡਾਂ ਦੀ ਘਾਟ ਕਾਰਨ ਦਵਾਈ ਦਾ ਪ੍ਰੀਖਣ ਕਰਨ ਵਿਚ ਅਸਮਰਥ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੀ ਦਵਾਈਆਂ ਬਣਾਉਣ ਵਾਲੀ ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਤਿਆਰ ਕੋਵਿਡ-19 ਵੈਕਸੀਨ ਦੇ ਜਾਨਵਰਾਂ ਉਤੇ ਕੀਤੇ ਗਏ ਟੈਸਟਾਂ ਦੇ ਨਤੀਜੇ ਕਾਫੀ ਵਧੀਆ ਰਹੇ ਹਨ ਪਰ ਸਰਕਾਰ ਤੋਂ ਫੰਡ ਹਾਸਲ ਕਰਨ ਲਈ ਭੇਜੀ ਗਈ ਅਰਜ਼ੀ ਉੱਤੇ ਕੋਈ ਜਵਾਬ ਨਹੀਂ ਮਿਲਿਆ ਹੈ। ਕੰਪਨੀ ਦਾ ਕਹਿਣਾ ਹੈ …
Read More »ਫਾਈਜ਼ਰ ਤੇ ਮੌਡਰਨਾ ਨਾਲ ਫੈਡਰਲ ਸਰਕਾਰ ਨੇ ਕੀਤੀ ਡੀਲ
ਓਟਵਾ/ਬਿਊਰੋ ਨਿਊਜ਼ : ਫੈਡਰਲ ਸਰਕਾਰ ਬਾਇਓਫਾਰਮਾਸਿਊਟੀਕਲ ਤੇ ਬਾਇਓਟੈਕਨੌਲੋਜੀ ਕੰਪਨੀਆਂ ਫਾਈਜ਼ਰ ਤੇ ਮੌਡਰਨਾ ਨਾਲ ਨਵੀਂ ਡੀਲ ਕਰਨ ਵਿੱਚ ਕਾਮਯਾਬ ਹੋ ਗਈ ਹੈ। ਇਸ ਡੀਲ ਤੋਂ ਬਾਅਦ ਹੁਣ 2021 ਵਿੱਚ ਕੈਨੇਡਾ ਨੂੰ ਵੈਕਸੀਨ ਦੀਆਂ ਕਈ ਮਿਲੀਅਨ ਡੋਜ਼ਿਜ਼ ਦੇਸ਼ ਭਰ ਵਿੱਚ ਵੰਡਣ ਲਈ ਮਿਲਣਗੀਆਂ। ਪ੍ਰੋਕਿਓਰਮੈਂਟ ਮੰਤਰੀ ਅਨੀਤਾ ਆਨੰਦ ਨੇ ਬੁੱਧਵਾਰ ਨੂੰ ਆਖਿਆ ਕਿ …
Read More »ਕੈਨੇਡਾ ‘ਚ ਮੁਲਾਜ਼ਮਾਂ ਨੂੰ ਕਰੋਨਾ ਮਹਾਂਮਾਰੀ ਦੌਰਾਨ ਮਿਲੀ ਪੂਰੀ ਤਨਖ਼ਾਹ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕਰੋਨਾ ਵਾਇਰਸ ਦੇ ਪ੍ਰਕੋਪ ਵਿਚੋਂ ਕੈਨੇਡਾ ਲਗਪਗ ਬਾਹਰ ਹੁੰਦਾ ਜਾ ਰਿਹਾ ਹੈ ਅਤੇ ਹੁਣ ਨਵੇਂ ਕੇਸ ਸੀਮਤ ਗਿਣਤੀ ਵਿਚ ਹਨ । ਮੌਤਾਂ ਦਾ ਅੰਕੜਾ 8950 ਤੋਂ ਉਪਰ ਜਾ ਚੁੱਕਾ ਹੈ । ਮਹਾਂਮਾਰੀ ਦੌਰਾਨ ਹੋਈ ਤਾਲਾਬੰਦੀ ਦੌਰਾਨ ਕਾਰੋਬਾਰ ਅਤੇ ਦਫਤਰ ਬੰਦ ਰਹੇ ਅਤੇ ਵੱਡੀ ਗਿਣਤੀ ਵਿਚ ਲੋਕਾਂ …
Read More »ਕੈਨੇਡਾ ਵਿਚ ਅੰਗਰੇਜ਼ੀ ਭਾਸ਼ਾ ਦਾ ਟੈਸਟ ਖ਼ਤਮ ਨਹੀਂ
ਕੈਨੇਡਾ ਸਰਕਾਰ ਨੇ ਕਿਸੇ ਵੀ ਕੈਟਾਗਿਰੀ ਵਿਚ ਟੈਸਟ ਖਤਮ ਕਰਨ ਦਾ ਨਹੀਂ ਕੀਤਾ ਕੋਈ ਐਲਾਨ ਟੋਰਾਂਟੋ/ਸਤਪਾਲ ਸਿੰਘ ਜੌਹਲ ਕਰੋਨਾ ਵਾਇਰਸ ਕਾਰਨ ਹਰੇਕ ਖੇਤਰ ਵਿਚ ਖੜੋਤ ਆਉਣ ਤੋਂ ਬਾਅਦ ਕੈਨੇਡਾ ਦਾ ਇਮੀਗ੍ਰੇਸ਼ਨ ਸਿਸਟਮ ਵੀ ਕੁਝ ਸਮੇਂ ਲਈ ਰੁਕਿਆ ਸੀ। ਬੀਤੇ ਮਹੀਨੇ ਅਰਜ਼ੀਆਂ ਦੁਬਾਰਾ ਲੈਣਾ ਸ਼ੁਰੂ ਕੀਤਾ ਜਾ ਚੁੱਕਾ ਹੈ ਅਤੇ ਨਿਪਟਾਰਾ …
Read More »ਬਰੈਂਪਟਨ ਗੈਸ ਸਟੇਸ਼ਨ ਨੂੰ ਬੰਦੂਕਧਾਰੀਆਂ ਨੇ ਲੁੱਟਿਆ
ਬਰੈਂਪਟਨ : ਪੀਲ ਰੀਜਨਲ ਪੁਲਿਸ 5 ਅਗਸਤ ਨੂੰ ਬਰੈਂਪਟਨ ਦੇ ਇਕ ਗੈਸ ਸਟੇਸ਼ਨ ‘ਤੇ ਹੋਈ ਲੁੱਟ ਦੇ ਮਾਮਲੇ ‘ਚ ਦੋ ਲੁਟੇਰਿਆਂ ਨੂੰ ਲੱਭ ਰਹੀ ਹੈ। ਇਹ ਲੁੱਟ ਰਾਤ ਨੂੰ 10:30 ਵਜੇ ਤੋਂ ਬਾਅਦ ਹੋਈ ਅਤੇ 10:45 ‘ਤੇ ਪੁਲਿਸ ਨੂੰ ਸੂਚਨਾ ਮਿਲੀ। ਇਹ ਗੈਸ ਸਟੇਸ਼ਨ ਮੇਅਫੀਲਡ ਐਂਡ ਏਅਰਪੋਰਟ ਰੋਡ ‘ਤੇ ਬਰੈਂਪਟਨ …
Read More »ਗੱਡੀਆਂ ‘ਚ ਬਦਲਾਅ ਕਰਨ ਵਾਲਿਆਂ ‘ਤੇ ਪੁਲਿਸ ਦੀ ਕਾਰਵਾਈ
ਬਰੈਂਪਟਨ : ਪੀਲ ਰੀਜ਼ਨਲ ਪੁਲਿਸ ਨੇ ਸ਼ਹਿਰ ਵਿਚ ਆਪਣੀਆਂ ਕਾਰਾਂ ਨੂੰ ਮੌਡੀਫਾਈ ਕਰਕੇ ਅਤੇ ਤੇਜ਼ ਅਵਾਜ਼ ਕਰਨ ਵਾਲੇ ਐਗਜਾਸਟ ਸਿਸਟਮ ਵਾਲੇ ਵਿਅਕਤੀਆਂ ‘ਤੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਜੁਲਾਈ ਮਹੀਨੇ ਵਿਚ ਹੀ ਅਜਿਹੇ 400 ਵਿਅਕਤੀਆਂ ‘ਤੇ ਕਾਰਵਾਈ ਕਰਕੇ ਉਨ੍ਹਾਂ ਦੇ ਚਲਾਨ ਕੱਟੇ ਹਨ। ਇਨ੍ਹਾਂ ਕਾਰਾਂ, ਜੀਪਾਂ ‘ਤੇ ਇਹ ਕਾਰਵਾਈ ਪ੍ਰੋਜੈਕਟ …
Read More »ਬਰੈਂਪਟਨ ‘ਚ ਪੰਜਾਬੀ ਨੌਜਵਾਨ ਵਲੋਂ ਖ਼ੁਦਕੁਸ਼ੀ
ਟੋਰਾਂਟੋ/ਸਤਪਾਲ ਸਿੰਘ ਜੌਹਲ ਪੰਜਾਬੀਆਂ ਦੇ ਗੜ੍ਹ ਸ਼ਹਿਰ ਬਰੈਂਪਟਨ ਵਿਚ ਇਕ ਪੰਜਾਬੀ ਨੌਜਵਾਨ ਹਰਮਿੰਦਰ ਸਿੰਘ (22) ਵਲੋਂ ਖੁਦਕੁਸ਼ੀ ਕਰ ਲਈ ਗਈ। ਉਹ ਅਜੇ ਢਾਈ ਕੁ ਸਾਲ ਪਹਿਲਾਂ ਹੀ ਪੜ੍ਹਨ ਲਈ ਕੈਨੇਡਾ ਆਇਆ ਸੀ ਅਤੇ ਉਸ ਨੇ ਪੱਕੇ ਹੋਣ ਲਈ ਅਰਜ਼ੀ ਲਗਾਈ ਸੀ। ਇਹ ਨੌਜਵਾਨ ਪਾਤੜਾਂ (ਪਟਿਆਲਾ) ਇਲਾਕੇ ਨਾਲ ਸਬੰਧਿਤ ਦੱਸਿਆ ਜਾ …
Read More »ਐਡਮਿੰਟਨ ‘ਚ ਗੀਤਕਾਰ ਗੁਰਿੰਦਰ ਸਰਾਂ ਦੀ ਮੌਤ
ਐਡਮਿੰਟਨ : ਬਰਨਾਲਾ ਜ਼ਿਲ੍ਹੇ ਦੇ ਪਿੰਡ ਕੁਰੜ ਨਾਲ ਸਬੰਧਤ ਉੱਭਰਦੇ ਪੰਜਾਬੀ ਗੀਤਕਾਰ ਗੁਰਿੰਦਰ ਸਰਾਂ (30) ਦੀ ਐਡਮਿੰਟਨ ਵਿਚ ਮੌਤ ਹੋ ਗਈ ਹੈ। ਗੁਰਿੰਦਰ ਸਰਾਂ ਵੱਲੋਂ ਲਿਖੇ ਗੀਤ ‘ਗੁੱਤ ਨਾਰ ਦੀ’ ਕੁਲਵਿੰਦਰ ਬਿੱਲਾ, ‘ਰੈੱਡ ਲੀਫ਼’ ਅਤੇ ‘ਸਰਦਾਰ’ ਜਿਹੇ ਗੀਤ ਸਿੱਪੀ ਗਿੱਲ ਵੱਲੋਂ ਗਾਏ ਗਏ, ਜੋ ਕਾਫ਼ੀ ਮਕਬੂਲ ਹੋਏ ਹਨ। ਉਸ ਨੇ …
Read More »