Breaking News
Home / Uncategorized (page 21)

Uncategorized

ਜਾਂਚ ਕਮੇਟੀ ਦਾ ਕਹਿਣਾ ਕਿ ਚਸ਼ਮਦੀਦ ਗਵਾਹਾਂ ਤੋਂ ਪੁੱਛਗਿੱਛ ਨਹੀਂ ਕੀਤੀ ਗਈ

ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਹਾਈਕੋਰਟ ਨੇ 1984 ਸਿੱਖ ਕਤਲੇਆਮ ਨਾਲ ਸਬੰਧਤ ਪੰਜ ਕੇਸਾਂ ‘ਤੇ ਮੁੜ ਸੁਣਵਾਈ ਕਰਨ ਲਈ ਕਿਹਾ ਹੈ। ਇਹ ਮਾਮਲੇ 1986 ਵਿਚ ਬੰਦ ਕਰ ਦਿੱਤੇ ਗਏ ਸਨ। ਜਾਂਚ ਕਮੇਟੀ ਨੇ ਅਦਾਲਤ ਨੂੰ ਦੱਸਿਆ ਹੈ ਕਿ ਚਸ਼ਮਦੀਦ ਗਵਾਹਾਂ ਤੋਂ ਪੁੱਛ-ਗਿੱਛ ਹੀ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਇਸ ਤੋਂ …

Read More »

ਕਿਸਾਨ ਖੁਦਕੁਸ਼ੀਆਂ ਸਬੰਧੀ ਸੁਪਰੀਮ ਕੋਰਟ ਦਾ ਕੇਂਦਰ ਸਰਕਾਰ ਨੂੰ ਸਖਤ ਨੋਟਿਸ

ਚਾਰ ਹਫਤਿਆਂ ‘ਚ ਜਵਾਬ ਦੇਣ ਲਈ ਕਿਹਾ ਨਵੀਂ ਦਿੱਲੀ/ਬਿਊਰੋ ਨਿਊਜ਼ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦਾ ਸਖ਼ਤ ਨੋਟਿਸ ਲੈਂਦਿਆਂ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਆਖਿਆ ਹੈ ਕਿ ਇਸ ਮੁੱਦੇ ਨਾਲ ਨਜਿੱਠਣ ਲਈ ਤਜਵੀਜ਼ਸ਼ੁਦਾ ਐਕਸ਼ਨ ਪ੍ਰੋਗਰਾਮ ਬਾਰੇ ਜਾਣਕਾਰੀ ਦੇਵੇ। ਅਦਾਲਤ ਨੇ ਕੇਂਦਰ ਨੂੰ ਜਵਾਬ ਦੇਣ ਲਈ ਚਾਰ ਹਫ਼ਤਿਆਂ ਦਾ …

Read More »

ਵੂਮੈਨ ਡੇਅ ਉਤੇ ‘ਹਾਊਸ’ ਵਿਚ ਪਹੁੰਚੀਆਂ 338 ਮਹਿਲਾਵਾਂ

ਓਟਵਾ/ਬਿਊਰੋ ਨਿਊਜ਼ ਹਾਊਸ ਆਫ ਕਾਮਨਜ਼ ਬੁੱਧਵਾਰ ਨੂੰ ਆਮ ਨਾਲੋਂ ਕੁੱਝ ਵੱਖਰਾ ਲੱਗ ਰਿਹਾ ਸੀ। 70 ਮੂਲਵਾਸੀ ਔਰਤਾਂ ਸਮੇਤ 338 ਮਹਿਲਾਵਾਂ ਇੰਟਰਨੈਸ਼ਨਲ ਵੁਮਨਜ਼ ਡੇਅ ਮੌਕੇ ਇੱਥੇ ਪਹੁੰਚੀਆਂ ਸਨ। ਹਰੇਕ ਹਲਕੇ ਤੋਂ ਇੱਕ ਔਰਤ ਨੂੰ ਓਟਵਾ ਦਾ ਦੌਰਾ ਕਰਨ ਲਈ ਚੁਣਿਆ ਗਿਆ ਤੇ ਉਨ੍ਹਾਂ ਨੂੰ ਇਹ ਅਹਿਸਾਸ ਕਰਵਾਇਆ ਗਿਆ ਕਿ ਐਮਪੀ ਬਣਨਾ …

Read More »

’84 ਮਾਮਲਾ : ਕੋਰਟ ਨੇ ਪੁੱਛਿਆ 33 ਸਾਲਾਂ ‘ਚ ਕਿਉਂ ਨਹੀਂ ਹੋਈ ਜਾਂਚ ਪੂਰੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੀ ਅਦਾਲਤ ਨੇ 1984 ਵਿਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਵਿਚ ਵਾਪਰੇ ਸਿੱਖ ਵਿਰੋਧੀ ਕਤਲੇਆਮ ਦੀ 33 ਸਾਲ ਬਾਅਦ ਵੀ ਜਾਂਚ ਪੂਰੀ ਨਾ ਕੀਤੇ ਜਾਣ ‘ਤੇ ਦਿੱਲੀ ਪੁਲਿਸ ਨੂੰ ਸਖਤ ਝਾੜ ਪਾਈ ਹੈ। ਅਦਾਲਤ ਨੇ ਕਿਹਾ ਕਿ ਸਿੱਖ ਵਿਰੋਧੀ ਕਤਲੇਆਮ ਨੂੰ ਵਾਪਰਿਆਂ 33 …

Read More »

ਮੈਲਬਰਨ ‘ਚ ਭਗਵੰਤ ਮਾਨ ਦੇ ਇਕ ਪ੍ਰੋਗਰਾਮ ‘ਚ ਹੰਗਾਮਾ

ਭਗਵੰਤ ਮਾਨ ਵੱਲ ਸੁੱਟੀ ਗਈ ਜੁੱਤੀ ਮੈਲਬਰਨ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਅੱਜ ਕੱਲ੍ਹ ਆਸਟਰੇਲੀਆ ਗਏ ਹੋਏ ਹਨ। ਭਗਵੰਤ ਮਾਨ ਜਦੋਂ ਮੈਲਬਰਨ ਵਿਚ ਇਕ ਬੈਠਕ ਨੂੰ ਸੰਬੋਧਨ ਕਰ ਰਹੇ ਸਨ ਤਾਂ ਉਸ ਸਮੇਂ ਜ਼ੋਰਦਾਰ ਹੰਗਾਮਾ ਹੋ ਗਿਆ।ਬੈਠਕ ਵਿਚ ਮੌਜੂਦ ਇਕ ਵਿਅਕਤੀ ਆਪਣੀ ਸੀਟ ਤੋਂ ਉਠਿਆ …

Read More »

ਬੱਚਿਆਂ ਨੇ ਪਾਈ ਖੱਪ, ਡਰਾਈਵਰ ਨੇ ਰੋਕੀ ਬੱਸ

ਮਾਮਲਾ ਭਖਿਆ, ਜਾਂਚ ਸ਼ੁਰੂ ਬਰੈਂਪਟਨ : ਪਾਰਕਵਿਊ ਟਰਾਂਜ਼ਿਟ ਦੇ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ, ਜਿਸ ਵਿੱਚ ਇਕ ਸਕੁਲ ਬੱਸ ਡਰਾਈਵਰ ਨੂੰ ਬੱਸ ਨੂੰ ਸੜਖ ਤੇ ਹੀ ਇਸ ਲਈ ਰੋਕਣਾ ਪਿਆ ਸੀ, ਕਿਉਂਕਿ ਬੱਸ ‘ਚ ਬੈਠੇ ਬੱਚੇ ਬਹੁਤ ਖੱਪ ਪਾ ਰਹੇ ਸਨ। ਪੀਲ ਸਕੂਲ਼ ਬੋਰਡ ਦੀ ਅਧਿਕਾਰੀ ਕਾਰਲਾ …

Read More »

ਸੀਚੇਵਾਲ ਮਾਡਲ ਬਿਹਾਰ ਦੇ ਹਰ ਪਿੰਡ ‘ਚ ਲਾਗੂ ਹੋਵੇਗਾ : ਨਿਤੀਸ਼ ਕੁਮਾਰ

ਸੰਤ ਸੀਚੇਵਾਲ ਨੂੰ 25-26 ਫਰਵਰੀ ਨੂੰ ਪਟਨਾ ਸਾਹਿਬ ਨੂੰ ਆਉਣ ਦਾ ਦਿੱਤਾ ਸੱਦਾ ਜਲੰਧਰ/ਬਿਊਰੋ ਨਿਊਜ਼ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸਥਾਪਿਤ ਮਾਡਲ ਨੂੰ ਬਿਹਾਰ ਦੇ ਹਰ ਪਿੰਡ ਅਤੇ ਸ਼ਹਿਰ ਵਿੱਚ ਲਾਗੂ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਬਿਹਾਰ ਵਿੱਚ …

Read More »

ਟਰੰਪ ਦੀ ਸਖਤੀ ਨਾਲ ਪ੍ਰਭਾਵਿਤ ਹੋ ਸਕਦੇ ਹਨ ਤਿੰਨ ਲੱਖ ਭਾਰਤੀ ਅਮਰੀਕੀ

ਗੈਰ ਕਾਨੂੰਨੀ ਪਰਵਾਸੀ ਹੋਣ ਕਾਰਨ ਹੋ ਸਕਦੀ ਹੈ ਕਾਰਵਾਈ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ‘ਚ ਗੈਰ ਕਾਨੂੰਨੀ ਪਰਵਾਸੀਆਂ ਖਿਲਾਫ ਟਰੰਪ ਪ੍ਰਸ਼ਾਸਨ ਦੀ ਮੁਹਿੰਮ ਦੀ ਗਾਜ਼ ਤਿੰਨ ਲੱਖ ਭਾਰਤੀ ਮੂਲ ਦੇ ਵਿਅਕਤੀਆਂ ‘ਤੇ ਡਿੱਗ ਸਕਦੀ ਹੈ। ਡੋਨਾਲਡ ਟਰੰਪ ਨੇ ਆਪਣੀ ਚੋਣ ਮੁਹਿੰਮ ਵਿਚ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਆਏ ਇਕ ਕਰੋੜ ਦਸ ਲੱਖ …

Read More »

ਟਰੱਕਸ ਸਲਿਊਸ਼ਨ ਅਤੇ ਟਰੱਕ ਅਕੈਡਮੀ ਦੇ ਨਵੇਂ ਦਫਤਰ ਦਾ ਸ਼ਾਨਦਾਰ ਉਦਘਾਟਨ

ਲੰਘੇ ਹਫਤੇ ਟਰੱਕਸ ਸਲਿਊਸ਼ਨ ਕੰਪਨੀ ਅਤੇ ਟਰੱਕ ਅਕੈਡਮੀ, ਜੋ ਕਿ ਓਨਟਾਰੀਓ ਸਰਕਾਰ ਤੋਂ ਮਾਨਤਾ ਪ੍ਰਾਪਤ ਇਕ ਟਰੱਕ ਡਰਾਈਵਿੰਗ ਸਕੂਲ ਹੈ, ਦੇ ਨਵੇਂ ਦਫਤਰ ਦਾ ਉਦਘਾਟਨ ਮਿਸੀਸਾਗਾ ਵਿਚ ਹਾਈਵੇ 10 ਅਤੇ ਬਰੇਟੇਨੀਆ ਰੋਡ ਦੇ ਲਾਗੇ ਬਿਠਲ ਸਟਰੀਟ ‘ਤੇ ਖੋਲ੍ਹਿਆ ਗਿਆ। ਇਸ ਮੌਕੇ ‘ਤੇ ਐਮਪੀਪੀ ਹਰਿੰਦਰ ਮੱਲ੍ਹੀ, ਟਰਾਂਸਪੋਰਟ ਮੰਤਰੀ ਸਟੀਫਨ ਡੈਲਡੂਕਾ ਦਾ …

Read More »

ਕੋਲਕਾਤਾ ‘ਚ ਇਕ ਲੱਖ ਹਿੰਦੂਆਂ ਨੇ ਟਰੰਪ ਦਾ ਕੀਤਾ ਸਮਰਥਨ

ਇਸਲਾਮਿਕ ਅੱਤਵਾਦ ਦੇ ਖਿਲਾਫ਼ ਆਵਾਜ਼ ਬੁਲੰਦ ਕੋਲਕਾਤਾ /ਬਿਊਰੋ ਨਿਊਜ਼ : ਇਸਲਾਮਿਕ ਅੱਤਵਾਦ ਦੇ ਖਿਲਾਫ਼ ਇਕ ਵਿਸ਼ਾਲ ਰੈਲੀ ਦਾ ਆਯੋਜਨ ਕੋਲਕਾਤਾ ‘ਚ ਕੀਤਾ ਗਿਆ ਅਤੇ ਇਸ ‘ਚ ਵੱਖ-ਵੱਖ ਖੇਤਰਾਂ ਤੋਂ ਆਏ 1 ਲੱਖ ਤੋਂ ਜ਼ਿਆਦਾ ਹਿੰਦੂ ਸ਼ਾਮਲ ਹੋਏ ਅਤੇ ਇਨ੍ਹਾਂ ਸਾਰਿਆਂ ਨੇ ਇਸਲਾਮਿਕ ਅੱਤਵਾਦ ਦੇ ਖਿਲਾਫ਼ ਆਵਾਜ਼ ਬੁਲੰਦ ਕੀਤੀ। ਰੈਲੀ ਦਾ …

Read More »