Home / Uncategorized / ਰਾਸ਼ਟਰਪਤੀ ਰਾਮਨਾਥ ਕੋਵਿੰਦ 16 ਨਵੰਬਰ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਣਗੇ ਨਤਮਸਤਕ

ਰਾਸ਼ਟਰਪਤੀ ਰਾਮਨਾਥ ਕੋਵਿੰਦ 16 ਨਵੰਬਰ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਣਗੇ ਨਤਮਸਤਕ

ਮੁੱਖ ਮੰਤਰੀਕੈਪਟਨਅਮਰਿੰਦਰ ਸਿੰਘ ਕਰਨਗੇ ਸਵਾਗਤ
ਚੰਡੀਗੜ੍ਹ: ਭਾਰਤ ਦੇ ਰਾਸ਼ਟਰਪਤੀਰਾਮਨਾਥਕੋਵਿੰਦ 16 ਨਵੰਬਰ ਨੂੰ ਪੰਜਾਬ ਦੇ ਇਤਿਹਾਸਕ ਤੇ ਧਾਰਮਿਕਮਹੱਤਤਾਵਾਲੇ ਸ਼ਹਿਰਸ੍ਰੀਅੰਮ੍ਰਿਤਸਰਸਾਹਿਬਵਿਖੇ ਪਹੁੰਚਰਹੇ ਹਨ। ਇਹ ਰਾਸ਼ਟਰਪਤੀਦਾਨਿੱਜੀ ਦੌਰਾ ਹੈ।ਇਸ ਦੌਰੇ ਦੌਰਾਨ ਰਾਸ਼ਟਰਪਤੀਰਾਮਨਾਥਕੋਵਿੰਦਸ੍ਰੀਹਰਿਮੰਦਰਸਾਹਿਬਵਿਖੇ ਨਤਮਸਤਕਹੋਣਗੇ ਤੇ ਇਸ ਤੋਂਬਾਅਦਦੁਰਗਿਆਣਾਮੰਦਰ ਦੇ ਦਰਸ਼ਨਾਂ ਲਈਜਾਣਗੇ। ਰਾਸ਼ਟਰਪਤੀ ਦੇ ਦੌਰੇ ਨੂੰ ਮੱਦੇਨਜ਼ਰਰੱਖਦੇ ਹੋਏ ਪੰਜਾਬਪੁਲਿਸ ਤੇ ਪ੍ਰਸ਼ਾਸਨਦੀਆਂ ਡਿਊਟੀਆਂ ਲਗਾਦਿੱਤੀਆਂ ਗਈਆਂ ਹਨ। ਰਾਸ਼ਟਰਪਤੀਦਾਸਵਾਗਤਅੰਮ੍ਰਿਤਸਰਵਿਖੇ ਮੁੱਖ ਮੰਤਰੀਕੈਪਟਨਅਮਰਿੰਦਰ ਸਿੰਘ ਕਰਨਗੇ।

 

Check Also

ਭਾਰਤ ਵਿਚ ਕੁਝ ਹਫਤਿਆਂ ‘ਚ ਆ ਜਾਵੇਗੀ ਕਰੋਨਾ ਵੈਕਸੀਨ

ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਸਪੱਸ਼ਟ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ …