ਪਾਣੀਪਤ : ਸੁਨਾਰੀਆ ਜੇਲ੍ਹ ਤੋਂ ਜ਼ਮਾਨਤ’ਤੇ ਆਏ ਕੈਦੀ ਰਾਹੁਲ ਜੈਨ ਨੇ ਆਰੋਪਲਗਾਇਆ ਹੈ ਕਿ ਬਲਾਤਕਾਰ ਦੇ ਦੋਸ਼ ‘ਚ 20 ਸਾਲਦੀ ਸਜ਼ਾ ਭੁਗਤ ਰਹੇ ਰਾਮਰਹੀਮ ਨੂੰ ਜੇਲ੍ਹ ‘ਚ ਵੀਆਈਵੀਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।ਪ੍ਰੰਤੂ ਇਸ ਦੇ ਉਲਟ ਹਰਿਆਣਾ ਦੇ ਜੇਲ੍ਹ ਮੰਤਰੀਕ੍ਰਿਸ਼ਨਲਾਲਪਵਾਰ ਨੇ ਕਿਹਾ ਕਿ ਰਾਮਰਹੀਮਅਤੇ ਹਨੀਪ੍ਰੀਤ ਨੂੰ ਜੇਲ੍ਹ ਅੰਦਰ ਕੋਈ ਵੀਆਈਵੀਸਹੂਲਤਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਜੇਲ੍ਹ ਮੈਨੂੰਅਲ ਦੇ ਹਿਸਾਬਨਾਲ ਜੋ ਖਾਣਾਦੂਜੇ ਕੈਦੀਆਂ ਨੂੰ ਮਿਲਦਾ ਹੈ ਉਹ ਖਾਣਾਰਾਮਰਹੀਮਅਤੇ ਹਨੀਪ੍ਰੀਤ ਨੂੰ ਦਿੱਤਾ ਜਾਂਦਾਹੈ। ਉਨ੍ਹਾਂ ਕਿਹਾ ਕਿ ਰਾਮਰਹੀਮਸਬੰਧੀ ਜੋ ਵੀਆਈਵੀਸਹੂਲਤਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਉਹ ਨਿਰਅਧਾਰਹਨ।