ਨਵੀਂ ਦਿੱਲੀ: ਅੱਤਵਾਦੀਟਿਕਾਣਿਆਂ ਨੂੰ ਨਿਸ਼ਾਨਾਬਣਾਉਣਲਈਭਾਰਤ ਨੇ ਨਵਾਂਪਲਾਨਬਣਾਇਆ ਹੈ। ਇਸ ਤਹਿਤਕਰੂਜ਼ ਮਿਸਾਇਲ ਨੂੰ ਸੁਖੋਈ ਫਾਈਟਰਜੈੱਟ ਤੋਂ ਫਾਇਰਕਰਕੇ ਵੇਖਿਆਜਾਵੇਗਾ। ਇਸੇ ਹਫਤੇ ਹੋਣਵਾਲੇ ਇਸ ਟ੍ਰਾਇਲ ਨੂੰ ‘ਖਤਰਨਾਕਜੋੜਾ’ਦੱਸਿਆ ਜਾ ਰਿਹਾਹੈ।ਫਾਇਰਹੋਣ ਤੋਂ ਬਾਅਦਮਿਜ਼ਾਇਲਦੀਸਪੀਡਆਵਾਜ਼ ਤੋਂ ਵੀਤਿੰਨ ਗੁਣਾ ਤੇਜ਼ ਹੁੰਦੀ ਹੈ। ਫਿਲਹਾਲ ਇਹ 290 ਕਿਲੋਮੀਟਰਦੂਰਤੱਕਅਸਰਕਰਸਕਦਾ ਹੈ, ਜਿਸ ਨੂੰ 450 ਕਿਲੋਮੀਟਰਕਰਨਦੀ ਗੱਲ ਚੱਲਰਹੀ ਹੈ। ਸੁਖੋਈ ਤੋਂ ਫਾਇਰਕਰਨਲਈਮਿਸਾਇਲ ਦੇ ਡਿਜ਼ਾਇਨ’ਚ ਕੁਝ ਬਦਲਾਅਕੀਤੇ ਜਾ ਰਹੇ ਹਨ। ਜੇਕਰ ਸੁਖੋਈ ਤੋਂ ਮਿਜ਼ਾਇਲ ਨੂੰ ਫਾਇਰਕਰਨਦਾਟੈਸਟਕਾਮਯਾਬ ਹੋਇਆ ਤਾਂ ਇਸ ਦੀਮਦਦਨਾਲਅੱਤਵਾਦੀਟਿਕਾਣਿਆਂ ਨੂੰ ਨਿਸ਼ਾਨਾਬਣਾਇਆ ਜਾ ਸਕੇਗਾ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …