15.9 C
Toronto
Sunday, October 11, 2026
spot_img
Homeਭਾਰਤਅੰਮ੍ਰਿਤਸਰ ਤੋਂ ਸਿੰਘਾਪੁਰ ਵਿਚਾਲੇ ਸਕੂਟ ਏਅਰਵੇਜ਼ ਦੀ ਸਿੱਧੀ ਉਡਾਣ ਸ਼ੁਰੂ

ਅੰਮ੍ਰਿਤਸਰ ਤੋਂ ਸਿੰਘਾਪੁਰ ਵਿਚਾਲੇ ਸਕੂਟ ਏਅਰਵੇਜ਼ ਦੀ ਸਿੱਧੀ ਉਡਾਣ ਸ਼ੁਰੂ

ਅੰਮ੍ਰਿਤਸਰ ਤੋਂ ਸਿੰਘਾਪੁਰ ਵਿਚਾਲੇ ਸਕੂਟ ਏਅਰਵੇਜ਼ ਦੀ ਸਿੱਧੀ ਉਡਾਣ ਸ਼ੁਰੂਰਾਜਾਸਾਂਸੀ/ਬਿਊਰੋ ਨਿਊਜ਼
ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਸਕੂਟ ਏਅਰਵੇਜ਼ ਵੱਲੋਂ ਅੰਮ੍ਰਿਤਸਰ ਤੋਂ ਸਿੰਘਾਪੁਰ ਉਡਾਣ ਸ਼ੁਰੂ ਕੀਤੀ ਗਈ ਹੈ, ਜੋ ਅੱਜ ਪਹਿਲੇ ਦਿਨ ਸਿੰਘਾਪੁਰ ਤੋਂ ਅੰਮ੍ਰਿਤਸਰ 137 ਯਾਤਰੀ ਲੈ ਕੇ ਪੁੱਜੀ। ਇਹ ਉਡਾਣ ਹਫ਼ਤੇ ‘ਚ ਤਿੰਨ ਦਿਨ ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਚੱਲੇਗੀ। ਇਸ ਉਡਾਣ ਨਾਲ ਸਿੰਘਾਪੁਰ ਪੁੱਜਣ ਲਈ 4 ਘੰਟੇ ਦਾ ਸਫ਼ਰ ਵੀ ਘਟ ਜਾਵੇਗਾ। ਇਸ ‘ਤੇ ਕਾਰਗੋ ਰਾਹੀਂ ਜਾਣ ਵਾਲੇ ਸਮਾਨ ਦਾ ਪੰਜਾਬ, ਹਰਿਆਣਾ, ਹਿਮਾਚਲ ਤੇ ਜੰਮੂ ਕਸ਼ਮੀਰ ਦੇ ਵਪਾਰੀ ਵਰਗ ਨੂੰ ਲਾਭ ਪੁੱਜੇਗਾ।

RELATED ARTICLES

POPULAR POSTS