Breaking News
Home / ਪੰਜਾਬ / ਕੈਸ਼ਵੈਨ ਲੁੱਟ ਦੇ ਮਾਮਲੇ ‘ਚ 3 ਹੋਰ ਲੁਟੇਰੇ ਕਾਬੂ

ਕੈਸ਼ਵੈਨ ਲੁੱਟ ਦੇ ਮਾਮਲੇ ‘ਚ 3 ਹੋਰ ਲੁਟੇਰੇ ਕਾਬੂ

ਲੁੱਟੇ ਗਏ 1 ਕਰੋੜ 18 ਲੱਖ ਰੁਪਏ ‘ਚੋਂ 61 ਲੱਖ ਰੁਪਏ ਕੀਤੇ ਬਰਾਮਦ ਜਲ਼ੰਧਰ : ਲੰਘੀ 10 ਨਵੰਬਰ ਨੂੰ ਭੋਗਪੁਰਕੈਸ਼ਵੈਨ ਲੁੱਟ ਦੇ ਮਾਮਲੇ ‘ਚ ਜਲੰਧਰਪੁਲਿਸਨੇ ਤਿੰਨਹੋਰ ਲੁਟੇਰਿਆਂ ਨੂੰ ਕਾਬੂ ਕੀਤਾਹੈ। ਇਸ ਦੇ ਨਾਲ ਹੀ ਹੁਣਤੱਕ 7 ਲੁਟੇਰਿਆਂ ਵਿਚੋਂ 5 ਪੁਲਿਸ ਦੇ ਹੱਥੇ ਚੜ੍ਹ ਚੁਕੇ ਹਨਜਦਕਿ 2 ਲੁਟੇਰੇਹਾਲੇ ਵੀਫਰਾਰਹਨ।ઠਪੁਲਿਸ ਨੇ ਇਨ੍ਹਾਂ ਲੁਟੇਰਿਆਂ ਕੋਲੋਂ ਕੈਸ਼ਵੈਨਵਿਚੋਂ ਲੁੱਟੀ ਗਈ 1 ਕਰੋੜ 18 ਲੱਖਦੀਰਕਮਵਿੱਚੋਂ 61 ਲੱਖ 69 ਹਜ਼ਾਰਦੀਰਕਮਬਰਾਮਦਕਰਲਈ ਹੈ। ਜ਼ਿਕਰਯੋਗ ਹੈ ਕਿ ਬੀਤੀ 10 ਨਵੰਬਰ ਨੂੰ ਜਲੰਧਰ ਦੇ ਕਸਬਾ ਭੋਗਪੁਰਵਿਖੇ 7 ਲੁਟੇਰਿਆਂ ਨੇ ਇਕ ਨਿੱਜੀਬੈਂਕਦੀਕੈਸ਼ਵੈਨ ‘ਚੋਂ 1 ਕਰੋੜ 18 ਲੱਖਰੁਪਏ ਦੀਰਕਮ ਲੁੱਟ ਲਈ ਸੀ।

Check Also

ਪੰਜਾਬ ‘ਚ 2022 ਦੇ ਸੁਪਨੇ ਲੈਣ ਲੱਗੀ ‘ਆਪ’ ਲੀਡਰਸ਼ਿਪ

ਭਗਵੰਤ ਮਾਨ ਨੇ ਕਿਹਾ -ਪੰਜਾਬ ਵਿਚ ‘ਆਪ’ ਦਾ ਮੁਕਾਬਲਾ ਭ੍ਰਿਸ਼ਟਾਚਾਰ ਨਾਲ ਹੋਵੇਗਾ ਚੰਡੀਗੜ੍ਹ/ਬਿਊਰੋ ਨਿਊਜ਼ ਆਮ …