Breaking News
Home / ਪੰਜਾਬ / ਮੁਹੰਮਦ ਸਦੀਕ ਸੜਕ ਹਾਦਸੇ ‘ਚ ਵਾਲ਼ ਵਾਲ਼ ਬਚੇ

ਮੁਹੰਮਦ ਸਦੀਕ ਸੜਕ ਹਾਦਸੇ ‘ਚ ਵਾਲ਼ ਵਾਲ਼ ਬਚੇ

ਕੋਟਕਪੂਰਾ : ਪੰਜਾਬ ਦੇ ਮਸ਼ਹੂਰਲੋਕ ਗਾਇਕ, ਸਾਬਕਾਵਿਧਾਇਕ ਤੇ ਕਾਂਗਰਸਪਾਰਟੀ ਦੇ ਸੀਨੀਅਰ ਆਗੂ ਮੁਹੰਮਦ ਸਦੀਕਦੀ ਗੱਡੀਜੈਤੋ ਨੇੜਲੇ ਪਿੰਡਚੈਨਾਵਿੱਚਹਾਦਸੇ ਦਾਸ਼ਿਕਾਰ ਹੋ ਗਈ ਅਤੇ ਇਸ ਸੜਕਹਾਦਸੇ ਦੌਰਾਨ ਮਹੁੰਮਦਸਦੀਕਵਾਲ-ਵਾਲਬਚ ਗਏ । ਜਿਸ ਗੱਡੀਵਿੱਚ ਮੁਹੰਮਦਸਦੀਕਸਵਾਰਸਨ ਉਸ ਦਾਟਾਇਰਫਟਣਕਾਰਨ ਇਹ ਹਾਦਸਾਵਾਪਰਿਆ ।ਹਾਦਸੇ ਕਾਰਨ ਗੱਡੀਪੂਰੀਤਰ੍ਹਾਂਨਾਲਨੁਕਸਾਨੀ ਗਈ।ਇਸ ਦੌਰਾਨ ਸਦੀਕ ਦੇ ਗੰਨਮੈਨ ਦੇ ਮਾਮੂਲੀਸੱਟਾਂ ਲੱਗੀਆਂ।

Check Also

ਜੇਲ੍ਹ ’ਚ ਬੰਦ ਕੇਜਰੀਵਾਲ ਦੀ ਸਿਹਤ ਨੂੰ ਲੈ ਕੇ ਭਗਵੰਤ ਮਾਨ ਚਿੰਤਤ 

ਈਡੀ ਦਾ ਆਰੋਪ : ਕੇਜਰੀਵਾਲ ਜਾਣਬੁੱਝ ਕੇ ਖਾ ਰਹੇ ਹਨ ਮਿੱਠੀਆਂ ਚੀਜ਼ਾਂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …