Breaking News
Home / ਭਾਰਤ / ਕੇਜਰੀਵਾਲ ਨੇ ਕੈਪਟਨ ਤੋਂ ਮੰਗਿਆ ਮੁਲਾਕਾਤ ਲਈਸਮਾਂ

ਕੇਜਰੀਵਾਲ ਨੇ ਕੈਪਟਨ ਤੋਂ ਮੰਗਿਆ ਮੁਲਾਕਾਤ ਲਈਸਮਾਂ

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀਅਰਵਿੰਦਕੇਜਰੀਵਾਲਪੰਜਾਬ ਦੇ ਮੁੱਖ ਮੰਤਰੀਕੈਪਟਨਅਮਰਿੰਦਰ ਸਿੰਘ ਦਾਖਹਿੜਾਨਹੀਂ ਛੱਡ ਰਹੇ। ਕੈਜਰੀਵਾਲ ਨੇ ਅੱਜ ਕੈਪਟਨ ਤੋਂ ਮੁਲਾਕਾਤਦਾਸਮਾਂਮੰਗਿਆ ਹੈ। ਕੇਜਰੀਵਾਲਕੈਪਟਨਨਾਲਚੰਡੀਗੜ੍ਹ ਵਿੱਚਕਿਸਾਨਾਂਵੱਲੋਂ ਸਾੜੀ ਜਾ ਰਹੀਫ਼ਸਲੀਰਹਿੰਦਖੂਹੰਦਕਾਰਨਫੈਲੇ ਪ੍ਰਦੂਸ਼ਣ ਦੇ ਮੁੱਦੇ ‘ਤੇ ਮੀਟਿੰਗ ਕਰਨੀ ਚਾਹੁੰਦੇ ਹਨ। ਚੇਤੇ ਰਹੇ ਕਿ ਕੇਜਰੀਵਾਲ ਨੇ ਪਹਿਲਾਂ ਵੀਕੈਪਟਨਅਮਰਿੰਦਰ ਸਿੰਘ ਨਾਲ ਮੁਲਾਕਾਤਦੀ ਇੱਛਾ ਪ੍ਰਗਟਾਈ ਸੀ ਪਰਕੈਪਟਨ ਨੇ ਇਹ ਕਹਿ ਕੇ ਗੱਲ਼ ਟਾਲਦਿੱਤੀ ਸੀ ਕਿ ਕੇਂਦਰਸਰਕਾਰ ਦੇ ਦਖਲਬਿਨਾਮਾਮਲਾਹੱਲਨਹੀਂ ਹੋ ਸਕਦਾ।ਪ੍ਰੰਤੂ ਕੇਜੀਰਾਵਲਆਪਣੀਅੜੀ’ਤੇ ਕਾਇਮਹਨ। ਕੇਜਰੀਵਾਲ ਨੇ ਕਿਹਾ ਕਿਮੈਂ ਬੁੱਧਵਾਰ ਨੂੰ ਚੰਡੀਗੜ੍ਹ ਵਿੱਚਹਰਿਆਣਾ ਦੇ ਮੁੱਖ ਮੰਤਰੀਮਨੋਹਰਲਾਲਖੱਟਰਨਾਲਮੁਲਾਕਾਤਕਰਨਲਈ ਆ ਰਿਹਾ ਹਾਂ। ਚੰਗਾ ਹੋਵੇਗਾ ਕਿ ਜੇਕਰਤੁਸੀਂ ਮੈਨੂੰ ਮਿਲਣਲਈਥੋੜ੍ਹਾਸਮਾਂ ਕੱਢੋ ਕਿਉਂਕਿ ਇਹ ਇੱਕ ਸਾਂਝਾ ਮੁੱਦਾ ਹੈ।

Check Also

ਬਜਟ ਇਜਲਾਸ ਤੋਂ ਪਹਿਲਾਂ ਨਵੀਂ ਦਿੱਲੀ ’ਚ ਸਰਬ ਪਾਰਟੀ ਬੈਠਕ

ਕਾਂਗਰਸ ਨੇ ਲੋਕ ਸਭਾ ਵਿਚ ਵਿਰੋਧੀ ਧਿਰ ਲਈ ਡਿਪਟੀ ਸਪੀਕਰ ਦਾ ਅਹੁਦਾ ਮੰਗਿਆ ਨਵੀਂ ਦਿੱਲੀ/ਬਿਊਰੂ …