Breaking News
Home / ਪੰਜਾਬ / ਕਿਸਾਨ ਪਰਾਲੀ ਸਾੜਨ ਲਈ ਮਜਬੂਰ : ਸੁਖਪਾਲ ਖਹਿਰਾ

ਕਿਸਾਨ ਪਰਾਲੀ ਸਾੜਨ ਲਈ ਮਜਬੂਰ : ਸੁਖਪਾਲ ਖਹਿਰਾ

ਕਿਹਾ ਮੈਂ ਪਰਾਲੀ ਨੂੰ ਅੱਗ ਲਾਕੇ ਚੰਗਾ ਕੀਤਾ
ਜਲੰਧਰ : ਆਮਆਦਮੀਪਾਰਟੀ ਦੇ ਭੁਲੱਥਹਲਕੇ ਤੋਂਵਿਧਾਇਕ ਤੇ ਪੰਜਾਬਵਿਧਾਨਸਭਾਵਿੱਚਵਿਰੋਧੀਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਪੱਤਰਕਾਰਾਂਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੇ ਪਰਾਲੀਸਾੜ ਕੇ ਜਿਹੜਾਰੋਸਪ੍ਰਦਰਸ਼ਨਕੀਤਾ ਸੀ, ਉਹ ਬਿਲਕੁਲ ਸਹੀ ਸੀ।ਸੁਖਪਾਲਖਹਿਰਾ ਨੇ ਕਿਹਾ ਕਿ ਨੈਸ਼ਨਲ ਗ੍ਰੀਨਟ੍ਰਿਬਿਊਨਲ ਨੇ 2 ਸਾਲਪਹਿਲਾਂਕਿਸਾਨਾਂ ਨੂੰ ਪਰਾਲੀਸਾੜਨ ਤੋਂ ਰੋਕਣਬਾਰੇ ਇਕ ਕੇਸ ਵਿੱਚਰਾਜਸਰਕਾਰਾਂ ਨੂੰ ਹੁਕਮਦਿੱਤੇ ਸਨ ਕਿ ਕਿਸਾਨਪਰਾਲੀਨਾਸਾੜਨ, ਇਸ ਕੰਮਲਈਕਿਸਾਨਾਂ ਦੀਪਰਾਲੀ ਦੇ ਸਹੀ ਨਿਪਟਾਰੇ ਲਈਉਚਿਤਵਿਵਸਥਾਕੀਤੀਜਾਵੇ। ਕੋਰਟ ਨੇ ਵੀ ਇਸ ਬਾਰੇ ਕਿਹਾ ਸੀ ਕਿ ਕਿਸਾਨਾਂ ਨੂੰ ਇਸ ਦੀਟ੍ਰੇਨਿੰਗ, ਫੰਡਅਤੇ ਹੋਰਮਦਦਦਿੱਤੀਜਾਵੇ, ਪਰਪੰਜਾਬਸਰਕਾਰ ਨੇ ਅਜਿਹਾ ਕੁਝ ਨਹੀਂ ਕੀਤਾ, ਇਸ ਲਈਕਿਸਾਨਮਜਬੂਰਨਪਰਾਲੀਸਾੜਰਹੇ ਹਨ। ਇਸ ਮੌਕੇ ਮੁੱਖ ਮੰਤਰੀਕੈਪਟਨਅਮਰਿੰਦਰ ਸਿੰਘ ਉੱਤੇ ਹਮਲਾਬੋਲਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸਰਕਾਰਨੇ ਪ੍ਰਾਈਵੇਟ ਸ਼ੂਗਰ ਮਿਲਾਂ ਦੇ ਮਾਲਕਾਂ ਨੂੰ ਲਾਭਪਹੁੰਚਾਉਣਲਈ ਗੰਨੇ ਦੇ ਐੱਸ ਏ ਪੀ (ਸਟੇਟਅਸ਼ੋਰਡਪਰਾਈਸ) ਨਹੀਂ ਵਧਾਇਆ।

Check Also

ਪਟਿਆਲਾ ਕਾਂਗਰਸ ਦੀ ਬਗਾਵਤ ਹਾਈਕਮਾਨ ਤੱਕ ਪਹੁੰਚੀ

ਨਰਾਜ਼ ਆਗੂਆਂ ਨੇ ਰਾਹੁਲ ਨਾਲ ਫੋਨ ’ਤੇ ਕੀਤੀ ਗੱਲਬਾਤ ਪਟਿਆਲਾ/ਬਿਊਰੋ ਨਿਊਜ਼ ਪਟਿਆਲਾ ਕਾਂਗਰਸ ਵਿਚ ਟਿਕਟ …