1.1 C
Toronto
Wednesday, February 25, 2026
spot_img
Homeਪੰਜਾਬ'ਆਪ'ਵਿਧਾਇਕਾਂ ਤੇ ਬੈਂਸ ਭਰਾਵਾਂ ਵੱਲੋਂ ਸਕੱਤਰੇਤ ਦੇ ਗੇਟ ਮੂਹਰੇ ਧਰਨਾ

‘ਆਪ’ਵਿਧਾਇਕਾਂ ਤੇ ਬੈਂਸ ਭਰਾਵਾਂ ਵੱਲੋਂ ਸਕੱਤਰੇਤ ਦੇ ਗੇਟ ਮੂਹਰੇ ਧਰਨਾ

ਚੰਡੀਗੜ੍ਹ : ਆਮਆਦਮੀਪਾਰਟੀ ਤੇ ਲੋਕਇਨਸਾਫਪਾਰਟੀ ਦੇ ਵਿਧਾਇਕਾਂ ਵੱਲੋਂ ਪੰਜਾਬਸਿਵਲਸਕੱਤਰੇਤ ਦੇ ਮੁੱਖ ਗੇਟ ‘ਤੇ ਧਰਨਾਦਿੱਤਾ ਗਿਆ । ਵਿਰੋਧੀਧਿਰ ਦੇ ਨੇਤਾਸੁਖਪਾਲਖਹਿਰਾ,ਅਮਨਅਰੋੜਾ, ਕੰਵਰਸੰਧੂ, ਸਿਮਰਜੀਤਬੈਂਸ ਤੇ ਬਲਵਿੰਦਰ ਸਿੰਘ ਬੈਂਸ ਇਸ ਧਰਨੇ ਵਿੱਚਸ਼ਾਮਿਲ ਹੋਏ ।ઠਇਨ੍ਹਾਂ ਆਗੂਆਂ ਦੀ ਮੰਗ ਹੈ ਕਿ ਰਾਜਸਥਾਨ, ਹਰਿਆਣਾ ਤੇ ਦਿੱਲੀ ਨੂੰ ਹੁਣਤੱਕ ਜੋ ਪੰਜਾਬਦਾਪਾਣੀਜਾਂਦਾਰਿਹਾ ਹੈ ਉਸਦੀਰਾਇਲਟੀਇਨ੍ਹਾਂ ਰਾਜਾਂ ਤੋਂ ਵਸੂਲੀਜਾਵੇ ।ઠਜ਼ਿਕਰਯੋਗ ਹੈ ਬੈਂਸਭਰਾਪਹਿਲਾਂ ਵੀਵਿਧਾਨਸਭਾਵਿੱਚ ਇਹ ਮਾਮਲਾਉਠਾ ਚੁੱਕੇ ਹਨਪਰਸਰਕਾਰਵੱਲੋਂ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ ਗਈ ਜਿਸ ਤੋਂ ਨਰਾਜ਼ ਹੋ ਕੇ ਉਨ੍ਹਾਂ ਵੱਲੋਂ ਸਕੱਤਰੇਤ ਦੇ ਬਾਹਰਧਰਨਾਦਿੱਤਾ ਗਿਆ ਹੈ ।

RELATED ARTICLES
POPULAR POSTS