ਰਾਜ ਸਭਾ ਵਿਚ ਵਿਦੇਸ਼ ਰਾਜ ਮੰਤਰੀ ਨੇ ਦਿੱਤੇ ਵੇਰਵੇ ਹੁਸ਼ਿਆਰਪੁਰ/ਬਿਊਰੋ ਨਿਊਜ਼ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਰਾਜ ਸਭਾ ਵਿੱਚ ਪ੍ਰਸ਼ਨਕਾਲ ਦੌਰਾਨ ਪਿਛਲੇ ਤਿੰਨ ਸਾਲਾਂ ਦੌਰਾਨ ਵਿਦੇਸ਼ਾਂ ਵਿੱਚ ਕਿਸੇ ਨਾ ਕਿਸੇ ਦੁਰਘਟਨਾ ਵਿੱਚ ਮਾਰੇ ਗਏ ਅਤੇ ਜ਼ਖ਼ਮੀ ਹੋਏ ਭਾਰਤੀਆਂ ਬਾਰੇ ਜਾਣਕਾਰੀ ਮੰਗੀ। ਉਨ੍ਹਾਂ ਪੁੱਛਿਆ ਕਿ ਕਿੰਨੇ ਪੀੜਤ ਭਾਰਤੀਆਂ ਨੂੰ …
Read More »ਓਨਟਾਰੀਓ ਸਟੂਡੈਂਟ ਗ੍ਰਾਂਟ ਨਾਲ ਹਜ਼ਾਰਾਂ ਵਿਦਿਆਰਥੀਆਂ ਨੂੰ ਮਿਲੇਗਾ ਲਾਭ
ਹੁਣ ਕਾਲਜ ਅਤੇ ਯੂਨੀਵਰਸਿਟੀ ‘ਚ ਸਿੱਖਿਆ ਪ੍ਰਾਪਤ ਕਰਨਾ ਹੋਵੇਗਾ ਆਸਾਨ ਕਵੀਨਸ ਪਾਰਕ/ਬਿਊਰੋ ਨਿਊਜ਼ ਓਨਟਾਰੀਓ ਸਰਕਾਰ ਨੇ ਵੱਧ ਤੋਂ ਵੱਧ ਵਿਦਿਆਰਥੀਆਂ ਲਈ ਕਾਲਜ ਅਤੇ ਯੂਨੀਵਰਸਿਟੀ ਐਜੂਕੇਸ਼ਨ ਆਸਾਨ ਬਣਾਉਣ ਲਈ ਇਕ ਨਵਾਂ ਓਨਟਾਰੀਓ ਸਟੂਡੈਂਟ ਅਸਿਸਟੈਂਟ ਪ੍ਰੋਗਰਾਮ ਸ਼ੁਰੂ ਕੀਤਾ ਹੈ, ਜੋ ਕਿ 50 ਹਜ਼ਾਰ ਡਾਲਰ ਸਾਲਾਨਾ ਆਮਦਨ ਤੋਂ ਘੱਟ ਵਾਲੇ ਪਰਿਵਾਰਾਂ ਲਈ ਬੇਹੱਦ …
Read More »ਓਨਟਾਰੀਓ ਬਜਟ 2016
ਨਵੇਂ ਰੋਜ਼ਗਾਰਾਂ ਦਾ ਖੁੱਲ੍ਹੇਗਾ ਰਾਹ ਸਰਕਾਰ ਦੀ ਅਗਲੇ ਬਜਟ ‘ਚ ਆਰਥਿਕਤਾ ਦੀ ਮਜ਼ਬੂਤੀ, ਨਵੇਂ ਰੁਜ਼ਗਾਰ ਵਧਾਉਣ ਦੀ ਯੋਜਨਾ ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਸਰਕਾਰ ਨੇ 2016-17 ਵਿਚ ਸੂਬੇ ਦੀ ਆਰਥਿਕਤਾ ਨੂੰ ਮਜਬੂਤ ਬਣਾਉਣ ਲਈ ਵਿਆਪਕ ਕਦਮ ਚੁੱਕਣ ਦੀ ਯੋਜਨਾ ਤਿਆਰ ਕੀਤੀ ਹੈ ਤਾਂ ਜੋ ਨਵੇਂ ਰੁਜ਼ਗਾਰ ਪੈਦਾ ਕਰਕੇ ਸੂਬੇ ਨੂੰ ਆਰਥਿਕ …
Read More »ਓਨਟਾਰੀਓ ਹਸਪਤਾਲਾਂ ‘ਚ 345 ਮਿਲੀਅਨ ਡਾਲਰ ਦਾ ਨਵਾਂ ਨਿਵੇਸ਼ ਕਰੇਗਾ
ਕਵੀਨਸ ਪਾਰਕ : ਓਨਟਾਰੀਓ ਸਰਕਾਰ ਨੇ 2016 ਦੇ ਬਜਟ ਵਿਚ ਹਸਪਤਾਲਾਂ ਵਿਚ ਸੇਵਾਵਾਂ ਦੇ ਵਿਸਥਾਰ ਵਿਚ 345 ਮਿਲੀਅਨ ਡਾਲਰ ਦਾ ਨਵਾਂ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ। ਇਸ ਨਾਲ ਸੂਬੇ ਦੇ ਲੋਕਾਂ ਨੂੰ ਹਾਈ ਕੁਆਲਿਟੀ ਹੈਲਥ ਕੇਅਰ ਪ੍ਰਾਪਤ ਹੋ ਸਕੇਗੀ। ਇਸ ਫ਼ੰਡਿੰਗ ਨਾਲ ਸਰਕਾਰ ਹਸਪਤਾਲਾਂ ਵਿਚ ਨਵੀਆਂ ਸਹੂਲਤਾਂ ਨੂੰ ਸ਼ੁਰੂ …
Read More »ਸੀਨੀਅਰਜ਼ ਲਈ ਸੁਖਾਵਾਂ ਨਹੀਂ ਹੈ ਬਜਟ 2016
ਕਵੀਨਸ ਪਾਰਕ : ਓਨਟਾਰੀਓ ਬਜਟ 2016 ਨੇ ਸਾਬਤ ਕਰ ਦਿੱਤਾ ਹੈ ਕਿ ਲਿਬਰਲਾਂ ਦੇ ਦੌਰ ‘ਚ ਓਨਟਾਰੀਓ ਦੇ ਸੀਨੀਅਰਜ਼ ਲਈ ਜ਼ਿੰਦਗੀ ਕਾਫ਼ੀ ਮੁਸ਼ਕਿਲ ਹੋਵੇਗੀ। ਵਿਰੋਧੀ ਧਿਰ ਦੇ ਨੇਤਾ ਪੈਟ੍ਰਿਕ ਬਰਾਊਨ ਨੇ ਐਕਟਿੰਗ ਪ੍ਰੀਮੀਅਰ ਡੇਬ ਮੈਥਿਊਜ ਕੋਲੋਂ ਪੁੱਛਿਆ ਹੈ ਕਿ ਲਿਬਰਲ ਸਰਕਾਰ ਓਨਟਾਰੀਓ ਡਰੱਗ ਬੈਨੀਫਿੱਟ ਤਹਿਤ ਕਟੌਤੀ ਨੂੰ ਦੋਗੁਣਾ ਕਰ ਰਹੀ …
Read More »ਫਰਾਡ ਬਿਊਰੋ ਨੇ ਸੀ.ਆਰ.ਏ. ਇਮੀਗ੍ਰੇਸ਼ਨ ਸਕੈਮ ਤੋਂ ਕੀਤਾ ਆਗਾਹ
ਹੁਣ ਆ ਗਿਆ ਟੈਕਸ ਟਾਈਮ ਪੀਲ/ਬਿਊਰੋ ਨਿਊਜ਼ ਮਾਰਚ ਮਹੀਨੇ ਟੈਕਸ ਰਿਟਰਨ ਭਰਨ ਦਾ ਸਮਾਂ ਆ ਗਿਆ ਹੈ ਅਤੇ ਇਸ ਦੇ ਨਾਲ ਹੀ ਜਾਅਲਸਾਜ਼ਾਂ ਦੀ ਵੀ ਸਰਗਰਮੀ ਵੱਧ ਗਈ ਹੈ ਅਤੇ ਪੀਲ ਰੀਜ਼ਨਲ ਪੁਲਿਸ ਨੇ ਫਰਾਡ ਪ੍ਰੀਵੇਂਸ਼ਲ ਮਹੀਨਾ ਵੀ ਸ਼ੁਰੂ ਕਰ ਦਿੱਤਾ ਹੈ। ਜਿਸ ਵਿਚ ਪੀਲ ਪੁਲਿਸ ਦੇ ਜਾਂਚਕਾਰ ਲੋਕਾਂ ਨੂੰ …
Read More »‘ਆਪ’ ਦੀ ਕਨਵੈਨਸ਼ਨ ਹੁਣ 6 ਮਾਰਚ ਐਤਵਾਰ ਨੂੰ ਹੋਵੇਗੀ
ਬਰੈਂਪਟਨ/ਡਾ.ਝੰਡ : ‘ਆਪ’ ਦੇ ਸੀਨੀਅਰ ਲੀਡਰ ਉੱਘੇ ਵਕੀਲ ਹਰਵਿੰਦਰ ਸਿੰਘ ਫੂਲਕਾ ਜੋ 25 ਫ਼ਰਵਰੀ ਤੋਂ ਕੈਨੇਡਾ ਦੇ ਦੋ ਹਫ਼ਤਿਆਂ ਦੇ ਟੂਰ ‘ਤੇ ਹਨ, ਨੇ 27 ਫ਼ਰਵਰੀ ਨੂੰ ‘ਚਾਂਦਨੀ ਬੈਂਕੁਇਟ ਹਾਲ’ ਵਿੱਚ ‘ਆਪ’ ਦੀ ਕਨਵੈੱਨਸ਼ਨ ਨੂੰ ਸੰਬੋਧਨ ਕਰਨਾ ਸੀ, ਪਰ ਇਸ ਤੋਂ ਦੋ ਦਿਨ ਪਹਿਲਾਂ ਉਨ੍ਹਾਂ ਦੀ ਸਿਹਤ ਅਚਾਨਕ ਵਿਗੜਨ ਕਰਕੇ …
Read More »ਅਫਗਾਨਿਸਤਾਨ ‘ਚ ਭਾਰਤੀ ਕੌਂਸਲਖਾਨੇ ‘ਤੇ ਹਮਲਾ
ਛੇ ਅੱਤਵਾਦੀਆਂ ਸਮੇਤ 15 ਵਿਅਕਤੀ ਹਲਾਕ; ਸਾਰੇ ਭਾਰਤੀ ਸੁਰੱਖਿਅਤ ਨਵੀਂ ਦਿੱਲੀ/ਬਿਊਰੋ ਨਿਊਜ਼ ਅਫ਼ਗ਼ਾਨਿਸਤਾਨ ਦੇ ਜਲਾਲਾਬਾਦ ਵਿਚਲੇ ਭਾਰਤੀ ਕੌਂਸਲਖਾਨੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਅੱਤਵਾਦੀ ਤੇ ਫਿਦਾਈਨ ਹਮਲੇ ਵਿੱਚ ਇਕ ਅਫ਼ਗ਼ਾਨ ਸੁਰੱਖਿਆ ਅਧਿਕਾਰੀ ਸਣੇ ਨੌਂ ਵਿਅਕਤੀ ਮਾਰੇ ਗਏ ਜਦ ਕਿ ਸੁਰੱਖਿਆ ਦਸਤਿਆਂ ਨੇ ਛੇ ਅੱਤਵਾਦੀਆਂ ਨੂੰ ਮਾਰ ਦਿੱਤਾ। ਹਮਲੇ ਵਿੱਚ …
Read More »ਮੇਰੇ ਦਿਲ ‘ਚ ਭਾਰਤ ਲਈ ਵਿਸ਼ੇਸ਼ ਸਥਾਨ : ਬਾਨ ਕੀ ਮੂਨ
ਨਿਊਯਾਰਕ/ਬਿਊਰੋ ਨਿਊਜ਼ ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਬਾਨ ਕੀ ਮੂਨ ਨੇ ਕਿਹਾ ਕਿ ਭਾਰਤ ਲਈ ਉਨ੍ਹਾਂ ਦੇ ਦਿਲ ਵਿਚ ਵਿਸ਼ੇਸ਼ ਸਥਾਨ ਹੈ। ਉਨ੍ਹਾਂ ਜਾਣ-ਬੁੱਝ ਕੇ ਨਵੀਂ ਦਿੱਲੀ ਤੋਂ ਆਪਣੇ ਰਾਜਨੀਤਿਕ ਜੀਵਨ ਦੀ ਸ਼ੁਰੂਆਤ ਕਰਨ ਦਾ ਰਸਤਾ ਚੁਣਿਆ। ਜਿਥੇ ਉਨ੍ਹਾਂ ਮਹੱਤਵਪੂਰਨ ਤੇ ਦਲੇਰਾਨਾ ਤਾਇਨਾਤੀ ਦੇ ਰੂਪ ਵਿਚ ਦੇਖਿਆ। ਉਨ੍ਹਾਂ ਕਿਹਾ ਕਿ …
Read More »ਸਿੱਖ ਡਰਾਈਵਰ ‘ਤੇ ਹਮਲਾ ਕਰਨ ਵਾਲੇ ਖ਼ਿਲਾਫ਼ ਨਫ਼ਰਤ ਅਪਰਾਧ ਦਾ ਕੇਸ ਦਰਜ
ਸਿੱਖ ਕੋਲੀਸ਼ਨ ਦੀ ਪਹਿਲਕਦਮੀ ਨਾਲ ਪੁਲਿਸ ਨੇ ਜੋੜੀ ਨਵੀਂ ਧਾਰਾ ਨਿਊਯਾਰਕ/ਬਿਊਰੋ ਨਿਊਜ਼ ਬੀਤੇ ਨਵੰਬਰ ਵਿੱਚ ਸਿੱਖ ਬੱਸ ਡਰਾਈਵਰ ‘ਤੇ ਹਮਲਾ ਕਰਨ ਵਾਲੇ ਇਕ ਵਿਅਕਤੀ ਖ਼ਿਲਾਫ਼ ਲਾਸ ਏਂਜਲਸ ਅਧਿਕਾਰੀਆਂ ਨੇ ਨਫ਼ਰਤ ਦੇ ਅਪਰਾਧ ਦਾ ਕੇਸ ਦਰਜ ਕੀਤਾ ਹੈ। ਹਮਲੇ ਵੇਲੇ ਸਿੱਖ ਨੂੰ ਇਕ ਅੱਤਵਾਦੀ ਤੇ ਆਤਮਘਾਤੀ ਹਮਲਾਵਰ ਵੀ ਕਿਹਾ ਗਿਆ ਸੀ। …
Read More »