ਨਿਊਯਾਰਕ/ਬਿਊਰੋ ਨਿਊਜ਼
ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਬਾਨ ਕੀ ਮੂਨ ਨੇ ਕਿਹਾ ਕਿ ਭਾਰਤ ਲਈ ਉਨ੍ਹਾਂ ਦੇ ਦਿਲ ਵਿਚ ਵਿਸ਼ੇਸ਼ ਸਥਾਨ ਹੈ। ਉਨ੍ਹਾਂ ਜਾਣ-ਬੁੱਝ ਕੇ ਨਵੀਂ ਦਿੱਲੀ ਤੋਂ ਆਪਣੇ ਰਾਜਨੀਤਿਕ ਜੀਵਨ ਦੀ ਸ਼ੁਰੂਆਤ ਕਰਨ ਦਾ ਰਸਤਾ ਚੁਣਿਆ। ਜਿਥੇ ਉਨ੍ਹਾਂ ਮਹੱਤਵਪੂਰਨ ਤੇ ਦਲੇਰਾਨਾ ਤਾਇਨਾਤੀ ਦੇ ਰੂਪ ਵਿਚ ਦੇਖਿਆ। ਉਨ੍ਹਾਂ ਕਿਹਾ ਕਿ ਜੂਨੀਅਰ ਪੇਸ਼ੇਵਰ ਦੇ ਰੂਪ ਵਿਚ ਮੈਂ ਜਾਣਬੁੱਝ ਕੇ ਨਵੀਂ ਦਿੱਲੀ ‘ਚ ਤੈਨਾਤੀ ਕੀਤੀ ਜਿੱਥੇ ਉਨ੍ਹਾਂ ਮਹੱਤਵਪੂਰਨ ਤੇ ਦਲੇਰਰਾਨਾ ਤੈਨਾਤੀ ਦੇ ਰੂਪ ਵਿਚ ਦੇਖਿਆ। ਉਨ੍ਹਾਂ ਕਿਹਾ ਭਾਰਤ ਤੇ ਸਮੁੱਚੇ ਦੱਖਣੀ ਕੋਰੀਆ ਲਈ ਮੇਰੇ ਦਿਲ ਵਿਚ ਵਿਸ਼ੇਸ਼ ਸਥਾਨ ਹੈ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …