Breaking News
Home / Mehra Media (page 3832)

Mehra Media

ਪਾਕਿਸਤਾਨ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 24 ਹਿੰਦੂਆਂ ਦੀ ਮੌਤ

ਮ੍ਰਿਤਕਾਂ ਵਿਚ ਛੇ ਔਰਤਾਂ ਵੀ ਸ਼ਾਮਲ, 11 ਦੀ ਹਾਲਤ ਗੰਭੀਰ ਕਰਾਚੀ/ਬਿਊਰੋ ਨਿਊਜ਼ ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਹੋਲੀ ਸਮਾਗਮ ਦੌਰਾਨ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਛੇ ਔਰਤਾਂ ਸਣੇ ਘੱਟੋ-ਘੱਟ 24 ਹਿੰਦੂਆਂ ਦੀ ਮੌਤ ਹੋ ਗਈ। ਦੋ ਸਾਲ ਪਹਿਲਾਂ ਵੀ ਇਸੇ ਸੂਬੇ ਵਿੱਚ ਅਜਿਹਾ ਹੀ ਹਾਦਸਾ ਹੋਇਆ ਸੀ। ਪੁਲਿਸ ਮੁਤਾਬਕ ਟਾਂਡੋ ਮੁਹੰਮਦ …

Read More »

ਟਰੰਪ ਖ਼ਿਲਾਫ਼ ਨਿਊਯਾਰਕ ਅਤੇ ਐਰੀਜ਼ੋਨਾ ‘ਚ ਜ਼ੋਰਦਾਰ ਮੁਜ਼ਾਹਰੇ

ਟਕਸਨ ਵਿਚ ਟਰੰਪ ਵਿਰੋਧੀ ਦੀ ਕੁੱਟਮਾਰ ਤੋਂ ਭੜਕੇ ਲੋਕਾਂ ਨੇ ਰੋਕੀ ਆਵਾਜਾਈ ਨਿਊਯਾਰਕ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਦੀ ਚੋਣ ਲਈ ਰਿਪਬਲੀਕਨ ਪਾਰਟੀ ਦੀ ਉਮੀਦਵਾਰੀ ਦੇ ਦਾਅਵੇਦਾਰ ਡੌਨਲਡ ਟਰੰਪ ਖ਼ਿਲਾਫ਼ ਵੱਡੀ ਗਿਣਤੀ ਲੋਕਾਂ ਨੇ ਨਿਊਯਾਰਕ ਵਿੱਚ ਰੋਸ ਮੁਜ਼ਾਹਰਾ ਕੀਤਾ। ਇਸੇ ਤਰ੍ਹਾਂ ਦੱਖਣ-ਪੱਛਮੀ ਸੂਬੇ ਐਰੀਜ਼ੋਨਾ ਵਿੱਚ ਵੀ ਲੋਕਾਂ ਨੇ ਟਰੰਪ ਖ਼ਿਲਾਫ਼ ਆਵਾਜਾਈ ਠੱਪ …

Read More »

ਰੂਸ ਵਿੱਚ ਜਹਾਜ਼ ਹਾਦਸਾਗ੍ਰਸਤ, ਦੋ ਭਾਰਤੀਆਂ ਸਣੇ 62 ਮੁਸਾਫ਼ਰ ਹਲਾਕ

ਸਾਰੇ 55 ਮੁਸਾਫ਼ਰਾਂ ਤੇ ਚਾਲਕ ਦਲ ਦੇ ਸੱਤ ਮੈਂਬਰਾਂ ਦੀ ਮੌਤ ਰੋਸਤੋਵ ਆਨ ਡਾਨ/ਬਿਊਰੋ ਨਿਊਜ਼ : ਦੱਖਣੀ ਰੂਸ ਦੇ ਰੋਸਤੋਵ ਆਨ ਡਾਨ ਵਿੱਚ ਸ਼ਨਿੱਚਰਵਾਰ ਸਵੇਰੇ ਫਲਾਈਦੁਬਈ ਏਅਰਲਾਈਨਜ਼ ਦਾ ਯਾਤਰੂ ਜਹਾਜ਼ ‘ਬੋਇੰਗ 737’ ਖ਼ਰਾਬ ਮੌਸਮ ਦੌਰਾਨ ਲੈਂਡਿੰਗ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਜਹਾਜ਼ ਵਿੱਚ ਸਵਾਰ ਦੋ ਭਾਰਤੀਆਂ …

Read More »

ਪੰਜਾਬੀਆਂ ਦੀਆਂ ਵਿਦੇਸ਼ਾਂ ‘ਚ ਹਰ ਖੇਤਰ ‘ਚ ਪ੍ਰਾਪਤੀਆਂ ‘ਤੇ ਦੇਸ਼ ਨੂੰ ਮਾਣ : ਅਟਵਾਲ

ਰੂਬੀ ਸਹੋਤਾ ਤੇ ਜੰਡਾਲੀ ‘ਤੇ ਸਮੁੱਚੇ ਇਲਾਕੇ ਨੂੰ ਮਾਣ : ਝੂੰਦਾਂ ਅਹਿਮਦਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਨੇ ਇਲਾਕੇ ਦੀਆਂ ਪ੍ਰਮੁੱਖ ਸਮਾਜ ਸੇਵੀ ਸੰਸਥਾਵਾਂ ਵਲੋਂ ਸਾਂਝੇ ਤੌਰ ‘ਤੇ ਓਨਟਾਰੀਓ ਸਿਖਜ਼ ਐਂਡ ਗੁਰਦੁਆਰਾ ਕੌਂਸਲ ਕੈਨੇਡਾ ਦੇ ਸਾਬਕਾ ਪ੍ਰਧਾਨ ਹਰਬੰਸ ਸਿੰਘ ਜੰਡਾਲੀ ਦੇ ਸਨਮਾਨ ਵਿਚ ਰੱਖੇ …

Read More »

ਬੈਲਜੀਅਮ ‘ਚ ਅੱਤਵਾਦੀ ਹਮਲਾ, 35 ਮੌਤਾਂ

ਰਾਜਧਾਨੀ ਬਰੱਸਲਜ਼ ਦੇ ਹਵਾਈ ਅੱਡੇ ਤੇ ਮੈਟਰੋ ਸਟੇਸ਼ਨ ਨੂੰ ਬਣਾਇਆ ਨਿਸ਼ਾਨਾ; 200 ਤੋਂ ਵੱਧ ਜ਼ਖ਼ਮੀ ਬਰੱਸਲਜ਼/ਬਿਊਰੋ ਨਿਊਜ਼ ਬੈਲਜੀਅਮ ਦੀ ਰਾਜਧਾਨੀ ਬਰੱਸਲਜ਼ ਦੇ ਹਵਾਈ ਅੱਡੇ ਤੇ ਇਕ ਮੈਟਰੋ ਸਟੇਸ਼ਨ ‘ਤੇ ਸਿਲਸਿਲੇਵਾਰ ਹੋਏ ਧਮਾਕਿਆਂ ਵਿੱਚ ਕਰੀਬ 35 ਵਿਅਕਤੀ ਮਾਰੇ ਗਏ ਤੇ 200 ਤੋਂ ਵੱਧ ਜ਼ਖ਼ਮੀ ਹੋ ਗਏ। ਇਸੇ ਦੌਰਾਨ ਇਸਲਾਮਿਕ ਸਟੇਟ ਨੇ …

Read More »

ਰੌਬ ਫੋਰਡ ਨਹੀਂ ਰਹੇ

ਟੋਰਾਂਟੋ ਦੇ ਸਾਬਕਾ ਮੇਅਰ ਫੋਰਡ ਕੈਂਸਰ ਨਾਲ ਜੂਝਦਿਆਂ 46 ਵਰ੍ਹਿਆਂ ‘ਚ ਹੀ ਦੇ ਗਏ ਵਿਛੋੜਾ ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਦੇ ਸਾਬਕਾ ਮੇਅਰ ਰੌਬ ਫੋਰਡ ਦੀ ਕੈਂਸਰ ਨਾਲ ਜੂਝਦਿਆਂ ਹੋਇਆਂ 46 ਸਾਲ ਦੀ ਉਮਰ ਵਿੱਚ ਹੀ ਮੌਤ ਹੋ ਗਈ। ਸਭ ਤੋਂ ਪਹਿਲਾਂ ਸਤੰਬਰ 2014 ਵਿੱਚ ਫੋਰਡ ਨੂੰ ਕੈਂਸਰ ਹੋਣ ਦਾ ਪਤਾ …

Read More »

ਜੇਲ੍ਹ ਮੰਤਰੀ ਯਾਸਿਰ ਨਕਵੀ ਦਾ ‘ਪਰਵਾਸੀ ਰੇਡੀਓ’ ਉਤੇ ਖੁਲਾਸਾ

ਹੁਣ ਬਿਨਾ ਵਜ੍ਹਾ ਨਹੀਂ ਰੋਕ ਸਕੇਗੀ ਪੁਲਿਸ ਜੇਲ੍ਹਾਂ ਲਈ 2000 ਨਵੇਂ ਮੁਲਾਜ਼ਮ ਭਰਤੀ ਕੀਤੇ ਜਾਣਗੇ ਮਿੱਸੀਸਾਗਾ/ਪਰਵਾਸੀ ਬਿਊਰੋ ਓਨਟਾਰੀਓ ਦੇ ਜੇਲ੍ਹ ਮੰਤਰੀ ਯਾਸਿਰ ਨਕਵੀ ਨੇ ਐਲਾਨ ਕੀਤਾ ਹੈ ਕਿ ਹੁਣ ਪੁਲਿਸ ਅਫਸਰ ਕਿਸੇ ਵੀ ਨਾਗਰਿਕ ਨੂੰ ਬਿਨ੍ਹਾਂ ਵਜ੍ਹਾ ਰੋਕ ਕੇ ਪੁੱਛਗਿੱਛ ਨਹੀਂ ਕਰ ਸਕਣਗੇ। ਵਰਨਣਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ …

Read More »

ਕੈਨੇਡਾ ‘ਚ ਸੈਨੇਟਰ ਬਣਨ ਵਾਲੀ ਪ੍ਰੋ. ਰਤਨਾ ਪਹਿਲੀ ਪੰਜਾਬਣ

ਟੋਰਾਂਟੋ : ਕੈਨੇਡਾ ਵਿਚ ਸੈਨੇਟਰ ਬਣਨ ਵਾਲੀ ਪ੍ਰੋ. ਰਤਨਾ ਪਹਿਲੀ ਪੰਜਾਬਣ ਬਣ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਲਾਹ ‘ਤੇ ਥਾਪੇ ਗਏ 7 ਨਵੇਂ ਸੈਨੇਟਰਾਂ ਵਿਚ ਪ੍ਰੋ. ਰਤਨਾ ਨੂੰ ਚੁਣਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪ੍ਰੋ. ਰਤਨਾ ਪੰਜਾਬ ਦੀ ਜੰਮਪਲ ਹੈ ਅਤੇ ਉਸ ਦਾ ਸਬੰਧ ਪੰਜਾਬ ਦੀ ਗੁਰੂ ਨਗਰੀ …

Read More »

ਬੇਅਦਬੀ ਕਰਨ ‘ਤੇ ਹੋਵੇਗੀ ਹੁਣ ਉਮਰ ਕੈਦ

ਪੰਜਾਬ ਵਿਧਾਨ ਸਭਾ ਵਲੋਂ ਬਿੱਲ ਪਾਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿੱਚ ਹੁਣ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾ ਸਕੇਗੀ। ਪੰਜਾਬ ਵਿਧਾਨ ਸਭਾ ਨੇ ਇਸ ਸਬੰਧੀ ਸੋਧ ਬਿਲ ‘ਤੇ ਮੋਹਰ ਲਗਾ ਦਿੱਤੀ ਹੈ। ਵਿਧਾਨ ਸਭਾ ਨੇ ਤਕਰੀਬਨ ਪੌਣੇ ਘੰਟੇ ਦੇ ਸਮੇਂ ਵਿਚ ਕੁੱਲ …

Read More »

ਐਮ ਪੀ ਰਾਜ ਗਰੇਵਾਲ ਨੇ ਕੈਨੇਡੀਅਨ ਪੈਨਸ਼ਨਰਾਂ ਬਾਰੇ ਕੀਤੀ ਗੱਲਬਾਤ

ਬਰੈਂਪਟਨ/ਬਿਊਰੋ ਨਿਊਜ਼ : ਬੀਤੇ ਹਫਤੇ 14 ਮਾਰਚ, 2016 ਨੂੰ ਬਰੈਂਪਟਨ ਈਸਟ ਤੋਂ ਐਮ ਪੀ ਰਾਜ ਗਰੇਵਾਲ ਨੇ ਆਪਣੇ ਨਵੇਂ ਦਫਤਰ ਵਿਚ ਵਲੰਟੀਅਰਜ਼ ਦੇ ਇਕ ਗਰੁੱਪ ਨਾਲ ਮੁਲਾਕਾਤ ਕੀਤੀ। ਗਰੁੱਪ ਵਲੋਂ ਉਨ੍ਹਾਂ ਨੂੰ ਦਸਿਆ ਗਿਆ ਕਿ ਫਾਰਨ ਇਨਕਮ ਦੇ ਮਸਲੇ ਉਪਰ ਪਿਛਲੇ ਦੋ ਸਾਲਾਂ ਤੋਂ ਚਰਚਾ ਚਲ ਰਹੀ ਹੈ ਕਿ ਇਕ …

Read More »