Breaking News
Home / Mehra Media (page 3710)

Mehra Media

ਆਦਮਪੁਰ ਹਵਾਈ ਅੱਡੇ ਨੂੰ ਭਾਰਤੀ ਏਅਰਪੋਰਟ ਅਥਾਰਟੀ ਵੱਲੋਂ ਹਰੀ ਝੰਡੀ

ਪੰਜਾਬ ਸਰਕਾਰ ਨੂੰ 80 ਏਕੜ ਜ਼ਮੀਨ ਦੇਣ ਲਈ ਕਿਹਾ ਚੰਡੀਗੜ੍ਹ/ਬਿਊਰੋ ਨਿਊਜ਼ ਆਖਿਰ ਕਈ ਸਾਲਾਂ ਦੀ ‘ਹਾਂ-ਨਾਂਹ’ ਮਗਰੋਂ ਭਾਰਤੀ ਏਅਰਪੋਰਟ ਅਥਾਰਿਟੀ ਨੇ ਆਦਮਪੁਰ ਵਿਚ ਹਵਾਈ ਅੱਡਾ ਬਣਾਉਣ ‘ਤੇ ਆਪਣੀ ਮੋਹਰ ਲਾ ਦਿੱਤੀ ਹੈ। ਅਥਾਰਿਟੀ ਨੇ ਇਸ ਬਾਰੇ ਪੰਜਾਬ ਸਰਕਾਰ ਨੂੰ ਬਕਾਇਦਾ ਪੱਤਰ ਲਿਖਦਿਆਂ ਇਸ ਹਵਾਈ ਅੱਡੇ ਦਾ ਕੰਮ ਸ਼ੁਰੂ ਕਰਨ ਲਈ …

Read More »

ਧਾਰਮਿਕ ਪੱਤੇ ਨੇ ‘ਆਪ’ ਦੀ ਬਾਜ਼ੀ ਕੀਤੀ ਪੁੱਠੀ

ਅਸ਼ੀਸ਼ ਖੇਤਾਨ ਤੇ ਕੰਵਰ ਸੰਧੂ ਨੇ ਸਿੱਖ ਜਗਤ ਤੋਂ ਮੰਗੀ ਮੁਆਫ਼ੀ, ‘ਮੈਨੀਫੈਸਟੋ’ ਦਾ ਮੁੱਖ ਪੰਨਾ ਮੁੜ ਛਪਾਉਣ ਦਾ ਐਲਾਨ ਪਹਿਲੀ ਕੁਤਾਹੀ : ਯੂਥ ਮੈਨੀਫੈਸਟੋ ‘ਤੇ ਦਰਬਾਰ ਸਾਹਿਬ ਦੀ ਫੋਟੋ ਲਗਾ ਉਪਰ ਲਗਾ ਦਿੱਤਾ ਝਾੜੂ ਦੂਜੀ ਕੁਤਾਹੀ : ਅਸ਼ੀਸ਼ ਖੇਤਾਨ ਨੇ ਯੂਥ ਮੈਨੀਫੈਸਟੋ ਦੀ ਤੁਲਨਾ ਗੀਤਾ, ਕੁਰਾਨ ਤੇ ਗੁਰੂ ਗ੍ਰੰਥ ਸਾਹਿਬ …

Read More »

ਅਕਾਲੀ ਦਲ ਨੇ ਵੀ ਦਿੱਲੀ ਕਮੇਟੀ ਚੋਣਾਂ ‘ਚ ਚੋਣ ਮੈਨੀਫੈਸਟੋ ‘ਤੇ ਗੁਰਦੁਆਰਾ ਬੰਗਲਾ ਸਾਹਿਬ ਦੀ ਤਸਵੀਰ ਲਗਾ ਚੋਣ ਨਿਸ਼ਾਨ ਵੀ ਛਾਪਿਆ ਸੀ

ਨਵੀਂ ਦਿੱਲੀ : ‘ਆਮ ਆਦਮੀ ਪਾਰਟੀ ਦੇ ਪੰਜਾਬ ਦੇ ਨੌਜਵਾਨਾਂ ਬਾਰੇ ਜਾਰੀ ਕੀਤੇ ਗਏ ਗਏ ਚੋਣ ਮਨੋਰਥ ਪੱਤਰ ਦੇ ਮੁੱਖ ਸਫੇ ‘ਤੇ ਛਪੇ ਝਾੜੂ ਦੇ ਨਿਸ਼ਾਨ ਅਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਉਪਰ ਪੰਜਾਬ ਦੀਆਂ ਸਿੱਖ ਜੱਥੇਬੰਦੀਆਂ ਤਾਂ ਇਤਰਾਜ਼ ਉਠਾ ਰਹੀਆਂ ਹਨ ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ 2013 ਦੀਆਂ …

Read More »

ਰੇਡੀਓ ‘ਪਰਵਾਸੀ’ ਦਾ ਕਮਾਲ !

ਕੁਝ ਘੰਟਿਆਂ ਵਿੱਚ ਹੀ ਗੁਆਚਿਆ 21 ਸਾਲਾ ਨੌਜਵਾਨ ਮਾਪਿਆਂ ਨੂੰ ਮਿਲਿਆ ਮਿਸੀਸਾਗਾ/ਪਰਵਾਸੀ ਬਿਊਰੋ : ਇਹ ਰੇਡੀਓ ‘ਪਰਵਾਸੀ’ ਦਾ ਕਮਾਲ ਹੀ ਮੰਨਿਆ ਜਾਵੇਗਾ ਕਿ 21 ਸਾਲਾ ਪੰਜਾਬੀ ਨੌਜਵਾਨ ਗੁਰਮਹਿਕ ਸਮਰਾ, ਜੋ ਕਿ ਮੰਗਲਵਾਰ ਰਾਤ ਨੂੰ ਆਪਣੇ ਮਾਪਿਆਂ ਨਾਲ ਨਾਰਾਜ਼ ਹੋ ਕੇ ਘਰੋਂ ਚਲਾ ਗਿਆ ਸੀ ਕਿ ਅਗਲੇ ਦਿਨ ਹੀ ਸ਼ਾਮ ਨੂੰ …

Read More »

ਟਿਕਟ ਲੈਣੀ ਹੈ ਤਾਂ 15 ਅਗਸਤ ਤੱਕ ਦਿਓ ਅਰਜ਼ੀ : ਕੈਪਟਨ

ਲੁਧਿਆਣਾ/ਬਿਊਰੋ ਨਿਊਜ਼ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਜਿਨ੍ਹਾਂ ਆਗੂਆਂ ਦੀ ਇੱਛਾ ਕਾਂਗਰਸ ਪਾਰਟੀ ਤੋਂ ਟਿਕਟ ਲੈਣ ਦੀ ਹੈ ਉਹ ਆਪਣੀ ਅਰਜ਼ੀ 15 ਅਗਸਤ ਤੱਕ ਦੇ ਸਕਦੇ ਹਨ। ਲੁਧਿਆਣਾ ‘ਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਕੋਈ ਵੀ ਗ਼ਲਤੀ ਨਹੀਂ ਕਰਨਾ …

Read More »

ਕਮਿਊਨਿਟੀ ਦੇ ਕਿਸੇ ਵੀ ਸਮਾਗਮ ਦੀ ਜਾਣਕਾਰੀ ਚਾਹੀਦੀ ਹੈ?

ਜੀਟੀਏ ਬਿਜ਼ਨਸ ਪੇਜਸ ਐਪ ਹੈ ਨਾ… ਮਿੱਸੀਸਾਗਾ/ਪਰਵਾਸੀ ਬਿਊਰੋ ਅਦਾਰਾ ‘ਪਰਵਾਸੀ’ ਨੇ ਇਕ ਹੋਰ ਵੱਡਾ ਕਦਮ ਪੁਟਦਿਆਂ ਜੀਟੀਏ ਇਲਾਕੇ ਵਿੱਚ ਵੱਸਦੀ ਪੰਜਾਬੀ ਕਮਿਊਨਿਟੀ ਲਈ ਇਕ ਹੋਰ ਤੋਹਫਾ ਪੇਸ਼ ਕੀਤਾ ਹੈ, ਜਿਸ ਰਾਹੀਂ ਹੁਣ ਆਉਣ ਵਾਲੇ ਦਿਨ੍ਹਾਂ ਵਿੱਚ ਹੋਣ ਵਾਲੇ ਕਿਸੇ ਵੀ ਸਮਾਗਮ ਦੀ ਜਾਣਕਾਰੀ ‘GTA Business Pages APP’ ਰਾਹੀਂ ਮਿਲ ਸਕਦੀ …

Read More »

ਮੋਦੀ ਮੰਤਰੀ ਮੰਡਲ ਵਿੱਚ 19 ਨਵੇਂ ਚਿਹਰੇ, ਜਾਵੜੇਕਰ ਨੂੰ ਤਰੱਕੀ

ਪੰਜ ਮੰਤਰੀਆਂ ਦੀ ਛਾਂਟੀ; ਸਮ੍ਰਿਤੀ, ਸਦਾਨੰਦ ਗੌੜਾ ਤੇ ਵੈਂਕਈਆ ਦੇ ਮੰਤਰਾਲੇ ਬਦਲੇ; ਪ੍ਰਸਾਦ ਨਵੇਂ ਕਾਨੂੰਨ ਮੰਤਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰੀ ਮੰਤਰੀ ਮੰਡਲ ਵਿੱਚ ਜਿੱਥੇ 19 ਨਵੇਂ ਮੰਤਰੀ ਸ਼ਾਮਲ ਕੀਤੇ ਗਏ ਹਨ ਉਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਈ ਮੰਤਰੀਆਂ ਦੇ ਪਰ ਕੁਤਰ ਕੇ ਕਈ ਹੋਰਨਾਂ ਨੂੰ ਪਰ ਲਗਾ ਕੇ ਵੱਡਾ …

Read More »

ਮੰਤਰਾਲਾ ਬਦਲਣ ਕਰਕੇ ਮੋਦੀ ਨਾਲ ਸਮ੍ਰਿਤੀ ਇਰਾਨੀ ਰੁੱਸੀ, ਜਾਵੜੇਕਰ ਨੇ ਮਨਾਇਆ

ਨਵੀਂ ਦਿੱਲੀ :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਹੇਤੇ ਮੰਤਰੀਆਂ ਵਿੱਚੋਂ ਇੱਕ ਸਮ੍ਰਿਤੀ ਇਰਾਨੀ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਵਾਪਸ ਲਏ ਜਾਣ ਤੋਂ ਨਾਰਾਜ਼ ਹੈ। ਮੋਦੀ ਕੈਬਨਿਟ ਵਿੱਚ ਫੇਰਬਦਲ ਤੋਂ ਬਾਅਦ ਸਮ੍ਰਿਤੀ ਨੂੰ ਕੱਪੜਾ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।  ਇਸ ਦੌਰਾਨ ਹੀ ਨਵੇਂ ਬਣੇ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ …

Read More »

ਮਨੁੱਖਤਾ ਦਾ ਰਾਖਾ ਸੀ ਬੰਦਾ ਸਿੰਘ ਬਹਾਦਰ: ਮੋਦੀ

ਸਿੱਖ ਜਰਨੈਲ ਦੀ ਸ਼ਹੀਦੀ ਤ੍ਰੈਸ਼ਤਾਬਦੀ ਬਾਰੇ ਸਮਾਗਮ ਵਿੱਚ ਕੀਤੀ ਸ਼ਿਰਕਤ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਥੋਂ ਦੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿੱਚ ਐਤਵਾਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜੀ ਸ਼ਹੀਦੀ ਸ਼ਤਾਬਦੀ ਸਬੰਧੀ ਪ੍ਰਭਾਵਸ਼ਾਲੀ ਸਮਾਗਮ ਕਰਾਇਆ ਗਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਰਧਾਂਜਲੀ ਭੇਟ …

Read More »

ਪ੍ਰਿਯੰਕਾ ਗਾਂਧੀ ਨੂੰ ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਬੇਟੀ ਪ੍ਰਿਯੰਕਾ ਗਾਂਧੀ ਨੂੰ 2017 ਵਿਚ ਹੋਣ ਵਾਲੀਆਂ ਯੂਪੀ ਵਿਧਾਨ ਸਭਾ ਚੋਣਾਂ ਵਿਚ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ। ਇਸ ਸਬੰਧੀ ਫੈਸਲਾ ਬਹੁਤ ਜਲਦ ਲਿਆ ਜਾ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਪ੍ਰਿਯੰਕਾ ਗਾਂਧੀ ਯੂਪੀ ‘ਚ ਚੋਣ ਵੀ ਲੜ ਸਕਦੀ ਹੈ। …

Read More »