Breaking News
Home / Mehra Media (page 3709)

Mehra Media

ਸਿੱਖ ਕਤਲੇਆਮ ਦੇ ਪੀੜਤਾਂ ਨੂੰ ਮੁਆਵਜ਼ੇ ਦਾ ਐਲਾਨ

ਕੇਂਦਰ ਸਰਕਾਰ ਪੀੜਤ 1020 ਸਿੱਖ ਪਰਿਵਾਰਾਂ ਨੂੰ ਦੇਵੇਗੀ ਦੋ-ਦੋ ਲੱਖ ਰੁਪਏ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰ ਸਰਕਾਰ ਸਿੱਖ ਕਤਲੇਆਮ ਦੇ ਪੂਰੇ ਦੇਸ਼ ਵਿਚ ਰਹਿੰਦੇ ਪੀੜਤ 1020 ਸਿੱਖ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਮਾਲੀ ਮਦਦ ਦੇਵੇਗੀ। ਇਸ ਮਾਲੀ ਮਦਦ ਲਈ ਗ੍ਰਹਿ ਮੰਤਰਾਲੇ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਗ੍ਰਹਿ ਮੰਤਰਾਲੇ ਨੇ ਇਹ …

Read More »

ਸਿਗਰਟ ਅਤੇ ਬੀੜੀ ਨੂੰ ਲੈ ਕੇ ਸੁਪਰੀਮ ਕੋਰਟ ਨੇ ਸੁਣਾਇਆ ਹੁਕਮ

ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਨੇ ਤੰਬਾਕੂ ਕੰਪਨੀਆਂ ਖਿਲਾਫ ਇਕ ਹੁਕਮ ਜਾਰੀ ਕਰਦੇ ਹੋਏ ਕਿਹਾ ਹੈ ਕਿ ਸਿਗਰਟ ਅਤੇ ਬੀੜੀ ਸਮੇਤ ਕਿਸੇ ਵੀ ਉਤਾਪਦ ਵਿਚ ਦੋਵੇਂ ਪਾਸੇ 85 ਫੀਸਦੀ ਚਿੱਤਰ ਚੇਤਾਵਨੀ ਦੇਣੀ ਜ਼ਰੂਰੀ ਹੋਵੇਗੀ। ਇਸ ਤੋਂ ਪਹਿਲਾਂ ਤੰਬਾਕੂ ਕੰਪਨੀਆਂ ਨੇ ਕਰਨਾਟਕ ਹਾਈਕੋਰਟ ਦੀ ਧਾਰਵਾੜ ਬੈਂਚ ਤੋਂ ਕੇਂਦਰ ਦੇ ਨਵੇਂ ਹੁਕਮ …

Read More »

ਕੈਪਟਨ ਅਮਰਿੰਦਰ ਦੇ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦਾ ਫੂਲਕਾ ਨਾਲ ਵਿਵਾਦ ਮਘਿਆ

ਫੂਲਕਾ ਨੇ ਪ੍ਰਸ਼ਾਂਤ ਕਿਸ਼ੋਰ ਦੇ ਉਹਨਾਂ ਨਾਲ ਸੰਪਰਕ ਕਰਨ ਦੇ ਸਬੂਤ ਮੀਡੀਆ ਸਾਹਮਣੇ ਪੇਸ਼ ਕੀਤੇ ਪ੍ਰਸ਼ਾਂਤ ਕਿਸ਼ੋਰ ਦਾ ਕਹਿਣਾ, ਜੇਕਰ ਫੂਲਕਾ ਨੇ ਮਾਫੀ ਨਾ ਮੰਗੀ ਤਾਂ ਉਹ ਕਾਨੂੰਨੀ ਕਾਰਵਾਈ ਕਰਨਗੇ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਚ.ਐਸ. ਫੂਲਕਾ ਤੇ ਕਾਂਗਰਸ ਦੇ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਵੱਲੋਂ ਉਨ੍ਹਾਂ ਨਾਲ …

Read More »

ਪਠਾਨਕੋਟ ਹਮਲੇ ‘ਚ ਘਿਰੀ ਸਰਕਾਰ

ਮਾਮਲੇ ਦੀ ਜਾਂਚ ਲਈ ਬਣੀ ਕਮੇਟੀ ਨੇ ਮੋਦੀ ਸਰਕਾਰ ‘ਤੇ ਕੀਤੇ ਸਵਾਲ ਖੜ੍ਹੇ ਰਿਪੋਰਟ ‘ਚ ਆਖਿਆ ਕਿ ਅਲਰਟ ਹੋਣ ਦੇ ਬਾਵਜੂਦ ਸੁਰੱਖਿਆ ਏਜੰਸੀਆਂ ਅਤੇ ਮੰਤਰਾਲਾ ਇਸ ਨੂੰ ਰੋਕ ਨਹੀਂ ਸਕਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਪਠਾਨਕੋਟ ਏਅਰਬੇਸ ਉੱਤੇ ਅੱਤਵਾਦੀ ਹਮਲੇ ਨੂੰ ਲੈ ਕੇ ਕੇਂਦਰ ਸਰਕਾਰ ਘਿਰ ਗਈ ਹੈ। ਮਾਮਲੇ ਦੀ ਜਾਂਚ ਬਾਰੇ …

Read More »

ਕ੍ਰਿਕਟ ਖਿਡਾਰੀ ਵਿਰਾਟ ਕੋਹਲੀ ਨੂੰ ‘ਖੇਡ ਰਤਨ’ ਤੇ ਰਹਾਣੇ ਨੂੰ ‘ਅਰਜੁਨ ਐਵਾਰਡ’

ਖੇਡ ਰਤਨ ਲਈ ਸਾਢੇ ਸੱਤ ਲੱਖ ਤੇ ਅਰਜਨ ਐਵਾਰਡ ਲਈ ਪੰਜ ਲੱਖ ਰੁਪਏ ਤੇ ਸਨਮਾਨ ਮਿਲਦਾ ਹੈ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਬੋਰਡ ਨੇ ਮਸ਼ਹੂਰ ਕ੍ਰਿਕਟ ਖ਼ਿਡਾਰੀ ਵਿਰਾਟ ਕੋਹਲੀ ਨੂੰ ਰਾਜੀਵ ਗਾਂਧੀ ਖੇਡ ਰਤਨ ਤੇ ਅਜੰਕਿਆ ਰਹਾਣੇ ਨੂੰ ਅਰਜੁਨ ਐਵਾਰਡ ਲਈ ਨਾਮਜ਼ਦ ਕੀਤਾ ਹੈ। ਬੀ.ਸੀ.ਸੀ.ਆਈ. ਵੱਲੋਂ ਚਾਰ ਸਾਲਾਂ ਬਾਅਦ ਕ੍ਰਿਕਟਰਾਂ …

Read More »

ਡਿਫਾਲਟਰ ਕਹਿਣ ‘ਤੇ ਭੜਕਿਆ ਕਾਰੋਬਾਰੀ ਵਿਜੇ ਮਾਲਿਆ

ਕਿਹਾ, ਭਾਰਤੀ ਮੀਡੀਆ ਉਸ ਨੂੰ ਡਿਫਾਲਟਰ ਆਖੇ ਜਾਣ ਤੋਂ ਪਹਿਲਾਂ ਪੂਰੇ ਮਾਮਲੇ ਦੇ ਤੱਥ ਦੇਖੇ ਨਵੀਂ ਦਿੱਲੀ/ਬਿਊਰੋ ਨਿਊਜ਼ ਕਾਰੋਬਾਰੀ ਵਿਜੇ ਮਾਲਿਆ ਨੂੰ ਆਪਣੇ ਆਪ ਨੂੰ ਡਿਫਾਲਟਰ ਆਖੇ ਜਾਣੇ ਉੱਤੇ ਇਤਰਾਜ਼ ਹੈ। ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਮਾਲਿਆ ਨੇ ਇਹ ਨਾਰਾਜ਼ਗੀ ਟਵਿੱਟਰ ਰਾਹੀਂ ਪ੍ਰਗਟਾਈ ਹੈ। ਮਾਲਿਆ ਨੇ …

Read More »

ਚੰਡੀਗੜ੍ਹ ਦੀ ਕੁੜੀ ਦੀ ਅਮਰੀਕਾ ‘ਚ ਪ੍ਰਾਪਤੀ

ਹਰਮੀਤ ਕੌਰ ਢਿੱਲੋਂ ਨੂੰ ਰਿਪਬਲਿਕਨ ਨੈਸ਼ਨਲ ਕਮੇਟੀ ‘ਚ ਮੈਂਬਰ ਚੁਣਿਆ ਵਸ਼ਿੰਗਟਨ/ਬਿਊਰੋ ਨਿਊਜ਼ ਚੰਡੀਗੜ੍ਹ ਦੀ ਜੰਮੀ ਪਲੀ ਇੰਡੋ-ਅਮਰੀਕਨ ਸਿੱਖ ਵਕੀਲ ਹਰਮੀਤ ਕੌਰ ਢਿੱਲੋਂ ਨੂੰ ਰਿਪਬਲਿਕਨ ਨੈਸ਼ਨਲ ਕਮੇਟੀ ਵਿਚ ਨੈਸ਼ਨਲ ਕਮੇਟੀ ਮੈਂਬਰ ਚੁਣਿਆ ਗਿਆ ਹੈ। ਕੈਲੇਫੋਰਨੀਆ ਦੀ ਰਿਪਬਲਿਕਨ ਪਾਰਟੀ ਦੀ ਕਨਵਨਸ਼ੈਨ ਵਿਚ ਹਜ਼ਾਰਾਂ ਲੋਕਾਂ ਦੇ ਸਾਹਮਣੇ ਉਨ੍ਹਾਂ ਨੂੰ ਕੌਮੀ ਕਮੇਟੀ ਦਾ ਮੈਂਬਰ …

Read More »

ਅਮਰੀਕਾ ਵੱਲੋਂ ਪਾਕਿਸਤਾਨ ਨੂੰ ਕੋਰਾ ਜਵਾਬ

ਐਫ-16 ਲੜਾਕੂ ਜਹਾਜ਼ਾਂ ਲਈ ਪੂਰੇ ਪੈਸੇ ਦੇਣੇ ਹੋਣਗੇ ਅਮਰੀਕਾ ਨੇ ਪਾਕਿ ਨੂੰ ਇਸ ਸੌਦੇ ‘ਤੇ ਸਬਸਿਡੀ ਦੇਣ ਤੋਂ ਕੀਤਾ ਇਨਕਾਰ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਵੱਲੋਂ ਪਾਕਿਸਤਾਨ ਨੂੰ ਕੋਰਾ ਜਵਾਬ ਦੇ ਦਿੱਤਾ ਗਿਆ ਹੈ। ਅਮਰੀਕਾ ਨੇ ਪਾਕਿਸਤਾਨ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਐਫ-16 ਲੜਾਕੂ ਜਹਾਜ਼ਾਂ ਦੇ ਉਨ੍ਹਾਂ ਨੂੰ ਪੂਰੇ ਪੈਸੇ ਦੇਣੇ …

Read More »

ਰੀਓ ਉਲੰਪਿਕ ਲਈ ਦੇਸ਼ ਦਾ ਸਦਭਾਵਨਾ ਦੂਤ ਬਣਨਗੇ ਤੇਂਦੂਲਕਰ

ਨਵੀਂ ਦਿੱਲੀ/ਬਿਊਰੋ ਨਿਊਜ਼ ਮਹਾਨ ਕ੍ਰਿਕਟਰ ਸਚਿਨ ਤੇਂਦੂਲਕਰ ਨੇ ਰੀਓ ਉਲੰਪਿਕ ਖੇਡਾਂ ਲਈ ਦੇਸ਼ ਦਾ ਸਦਭਾਵਨਾ ਦੂਤ ਬਣਨ ਦਾ ਭਾਰਤੀ ਉਲੰਪਿਕ ਸੰਘ ਦਾ ਸੱਦਾ ਸਵੀਕਾਰ ਕਰ ਲਿਆ ਹੈ। ਤੇਂਦੂਲਕਰ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਅਤੇ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਤੋਂ ਬਾਅਦ ਸਦਭਾਵਨਾ ਦੂਤ ਬਣਨ ਵਾਲੇ ਤੀਸਰੇ ਵਿਅਕਤੀ ਹਨ। ਭਾਰਤੀ ਉਲੰਪਿਕ ਸੰਘ ਨੇ ਅੱਜ …

Read More »

ਹਿਮਾਚਲ ਦੇ ਜੰਗਲਾਂ ‘ਚ ਫੈਲ ਰਹੀ ਅੱਗ ‘ਤੇ ਮੀਂਹ ਦੇ ਪਾਇਆ ਕਾਬੂ

ਸ਼ਿਮਲਾ/ਬਿਊਰੋ ਨਿਊਜ਼ ਜੰਗਲਾਂ ਵਿੱਚ ਲੱਗੀ ਅੱਗ ਤੋਂ ਪ੍ਰੇਸ਼ਾਨ ਹਿਮਾਚਲ ਸਰਕਾਰ ਉੱਤੇ ਆਖ਼ਰਕਾਰ ‘ਇੰਦਰ ਦੇਵਤਾ’ ਮਿਹਰਬਾਨ ਹੋ ਗਿਆ। ਸ਼ਿਮਲਾ ਸਮੇਤ ਹਿਮਾਚਲ ਦੇ ਕਈ ਇਲਾਕਿਆਂ ਵਿੱਚ ਰੁਕ-ਰੁਕ ਹੋ ਰਹੀ ਬਾਰਸ਼ ਨੇ ਜੰਗਲ ਦੀ ਅੱਗ ਤੇ ਗਰਮੀ ਨਾਲ ਜੂਝ ਰਹੇ ਹਿਮਾਚਲ ਵਾਸੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਹਿਮਾਚਲ ਸਰਕਾਰ ਨੂੰ ਉਮੀਦ ਹੈ ਕਿ …

Read More »