Breaking News
Home / Mehra Media (page 3704)

Mehra Media

ਵਿਜੇ ਮਾਲਿਆ ਦਾ ਅਸਤੀਫ਼ਾ ਮਨਜੂਰ

ਨਵੀਂ ਦਿੱਲੀ/ਬਿਊਰੋ ਨਿਊਜ਼ ਬੈਂਕਾਂ ਦੇ 9,400 ਕਰੋੜ ਰੁਪਏ ਦੇ ਦੇਣਦਾਰ ਤੇ ਦੇਸ਼ ਤੋਂ ਭੱਜ ਕੇ ਬਰਤਾਨੀਆ ਵਿਚ ਰਹਿ ਰਹੇ ਨਾਮਵਰ ਸ਼ਰਾਬ ਵਪਾਰੀ ਵਿਜੈ ਮਾਲਿਆ ਨੇ ਰਾਜ ਸਭਾ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰਕਰ ਲਿਆ ਗਿਆ ਹੈ। ਬੀਤੇ ਦਿਨ ਹੀ ਸੰਸਦ ਦੇ ਉਪਰਲੇ ਹਾਊਸ ਦੀ ਸਦਾਚਾਰਕ ਕਮੇਟੀ …

Read More »

ਕੇਂਦਰ ਵੱਲੋਂ ਕੋਹਿਨੂਰ ਵਾਪਸ ਲਿਆਉਣ ਬਾਰੇ ਜਾਣਕਾਰੀ ਦੇਣ ਤੋਂ ਇਨਕਾਰ

ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੋਣ ਕਹਿ ਕੇ ਪੱਲਾ ਝਾੜਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰ ਨੇ ਬ੍ਰਿਟੇਨ ਤੋਂ ਕੋਹਿਨੂਰ ਹੀਰਾ ਵਾਪਸ ਲਿਆਉਣ ਬਾਰੇ ਭਾਰਤ ਦੇ ਯਤਨਾਂ ਦੀ ਜਾਣਕਾਰੀ ਇਹ ਕਹਿ ਕੇ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿ ਹੁਣ ਮਾਮਲਾ ਅਦਾਲਤ ਦੇ ਵਿਚਾਰਅਧੀਨ ਹੈ। ਭਾਰਤੀ ਪੁਰਾਤੱਤਵ ਸਰਵੇਖਣ ਨੇ ਕਿਹਾ, ‘ਲੰਡਨ …

Read More »

ਜਨਤਾ ਦਰਬਾਰ ‘ਚ ਨਿਤੀਸ਼ ‘ਤੇ ਸੁੱਟੀ ਚੱਪਲ, ਨੌਜਵਾਨ ਗ੍ਰਿਫਤਾਰ

ਪਟਨਾ/ਬਿਊਰੋ ਨਿਊਜ਼ ਪਿੰਡਾਂ ਵਿਚ ਅਗਨੀ ਕਾਂਡ ਰੋਕਣ ਲਈ ਦਿਨ ਵਿਚ ਹਵਨ ਨਹੀਂ ਕਰਨ ਦੀ ਸਰਕਾਰੀ ਸਲਾਹ ‘ਤੇ ਭੜਕੇ ਨੌਜਵਾਨ ਨੇ ਸੋਮਵਾਰ ਨੂੰ ਮੁੱਖ ਮੰਤਰੀ ਨਿਤੀਸ਼ ਕੁਮਾਰ ‘ਤੇ ਜੁੱਤੀ ਸੁੱਟ ਦਿੱਤੀ। ਦੁਪਹਿਰ ਇਕ ਵਜੇ ਦੇ ਆਸਪਾਸ ਜਨਤਾ ਦੇ ਦਰਬਾਰ ਵਿਚ ਮੁੱਖ ਮੰਤਰੀ ਪ੍ਰੋਗਰਾਮ ਵਿਚ ਨੌਜਵਾਨ ਨੇ ਕੁਝ ਸੁੱਟਿਆ। ਇੰਝ ਲੱਗਿਆ ਕਿ …

Read More »

ਪਠਾਨਕੋਟ ਹਮਲਾ: ਪੰਜਾਬ ਪੁਲਿਸ ਦੀ ਭੂਮਿਕਾ ਸ਼ੱਕੀ ਕਰਾਰ

ਸੰਸਦ ਦੀ ਸਥਾਈ ਕਮੇਟੀ ਵੱਲੋਂ ਰਿਪੋਰਟ ਪੇਸ਼; ਹਮਲਾ ਰੋਕਣ ਵਿੱਚ ਨਾਕਾਮੀ ਲਈ ਸਰਕਾਰ ਦੀ ਖਿਚਾਈ; ਐਸਪੀ ਤੇ ਉਸ ਦੇ ਮਿੱਤਰਾਂ ਖ਼ਿਲਾਫ਼ ਜਾਂਚ ਦੀ ਸਿਫ਼ਾਰਸ਼ ਨਵੀਂ ਦਿੱਲੀ/ਬਿਊਰੋ ਨਿਊਜ਼ ਪਠਾਨਕੋਟ ਵਿੱਚ ਭਾਰਤੀ ਹਵਾਈ ਫੌਜ ਦੇ ਅੱਡੇ ‘ਤੇ ਅੱਤਵਾਦੀ ਹਮਲਾ ਰੋਕਣ ਵਿੱਚ ਨਾਕਾਮ ਰਹਿਣ ਲਈ ਸਰਕਾਰ ਦੀ ਖਿਚਾਈ ਕਰਦਿਆਂ ਸੰਸਦ ਦੀ ਇਕ ਕਮੇਟੀ …

Read More »

ਸ਼ਾਂਤੀ ਤੇ ਖ਼ੁਸ਼ਹਾਲੀ ਲਈ ਭਾਰਤ-ਪਾਕਿ ਰਲ ਕੇ ਚੱਲਣ: ਬਾਸਿਤ

ਨਵੀਂ ਦਿੱਲੀ: ਪਾਕਿਸਤਾਨ ਦੇ ਭਾਰਤ ਵਿੱਚ ਹਾਈ ਕਮਿਸ਼ਨਰ ਅਬਦੁਲ ਬਾਸਿਤ ਨੇ ਕਿਹਾ ਹੈ ਕਿ ਭਾਰਤ ਤੇ ਪਾਕਿਸਤਾਨ ਨੂੰ ਆਪਣੇ ਸਬੰਧਾਂ ਨੂੰ ਸੁਖਾਵਾਂ ਬਣਾਉਣ ਲਈ ਲੰਮਾ ਪੈਂਡਾ ਤੈਅ ਕਰਨਾ ਪਵੇਗਾ। ਪਰ ਇਸ ਦੇ ઠਬਾਵਜੂਦ ਦੋਵਾਂ ਮੁਲਕਾਂ ਨੂੰ ਰਲ ਕੇ ਖਿੱਤੇ ਵਿੱਚ ਸ਼ਾਂਤੀ ਤੇ ਖ਼ੁਸ਼ਹਾਲੀ ਲਈ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। ਇਥੇ ਭਾਰਤ-ਪਾਕਿਸਤਾਨ …

Read More »

ਆਗਸਤਾ: ਕਾਂਗਰਸ ਵੱਲੋਂ ਰਾਜ ਸਭਾ ਵਿਚੋਂ ਵਾਕਆਊਟ

ਵਿਰੋਧੀ ਧਿਰ ਵਲੋਂ ਸੁਪਰੀਮ ਕੋਰਟ ਦੀ ਅਗਵਾਈ ਹੇਠ ਸੀਬੀਆਈ ਤੋਂ ਜਾਂਚ ਕਰਾਉਣ ਦੀ ਮੰਗ ਨਵੀਂ ਦਿੱਲੀ : ਆਗਸਤਾ ਵੈਸਟਲੈਂਡ ਹੈਲੀਕਾਪਟਰ ਸੌਦੇ ਵਿਚ ਵੱਢੀ ਦੇ ਮਾਮਲੇ ‘ਤੇ ਰਾਜ ਸਭਾ ਵਿਚ ਜੰਮ ਕੇ ਹੰਗਾਮਾ ਹੋਇਆ। ਵਿਰੋਧੀ ਮੈਂਬਰਾਂ ਨੇ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਇਸ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਾਉਣ ਦੀ ਮੰਗ …

Read More »

ਓਬਾਮਾ ਨੇ ਆਪਣਾ ਤੇ ਵਿਰੋਧੀਆਂ ਦਾਉਡਾਇਆਮਜ਼ਾਕ

ਰਾਸ਼ਟਰਪਤੀ ਦੇ ਨਿਸ਼ਾਨੇ ‘ਤੇ ਰਹੇ ਟਰੰਪ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਰਾਸ਼ਟਰਪਤੀਬਰਾਕਓਬਾਮਾਵ੍ਹਾਈਟ ਹਾਊਸ ਕਵਰਕਰਨਵਾਲੇ ਪੱਤਰਕਾਰਾਂ ਨਾਲਆਪਣੇ ਆਖਰੀਰਾਤਰੀਭੋਜਵਿੱਚਬੜੇ ਹੀ ਮਜ਼ਾਹੀਆਅੰਦਾਜ਼ ਵਿੱਚਨਜ਼ਰ ਆਏ। ਉਨ੍ਹਾਂ ਨੇ ਨਾਸਿਰਫ਼ਆਪਣਾਮਜ਼ਾਕਬਣਾਇਆ ਸਗੋਂ ਪੱਤਰਕਾਰਾਂ, ਰਿਪਬਲਿਕਨਪਾਰਟੀਵੱਲੋਂ ਰਾਸ਼ਟਰਪਤੀਅਹੁਦੇ ਦੀਉਮੀਦਵਾਰੀਵਿੱਚਸਭ ਤੋਂ ਅੱਗੇ ਚੱਲਰਹੇ ਡੋਨਲਡਟਰੰਪ’ਤੇ ਵੀਟਿੱਪਣੀਆਂ ਕੀਤੀਆਂ। ਇਸ ਰਾਤਰੀਭੋਜਵਿੱਚਓਬਾਮਾ ਨੇ ਡੈਮੋਕਰੈਟ ਤੋਂ ਲੈਕੇ ਰਿਪਬਲਿਕਨਤੱਕਅਤੇ ਮੀਡੀਆ ਤੋਂ ઠਲੈ ਕੇ ਆਪਣੇ ਜਾਨਸ਼ੀਨਾਂ ઠਤੱਕਸਭ’ਤੇ ਵਿਅੰਗ ਕੀਤਾ। …

Read More »

ਭਾਰਤੀ ਮੂਲ ਦੀ ਪੱਤਰਕਾਰ ਨੀਲਾ ਬੈਨਰਜੀ ਦਾ ਸਨਮਾਨ

ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਰਾਸ਼ਟਰਪਤੀਬਰਾਕਓਬਾਮਾ ਤੇ ਉਨ੍ਹਾਂ ਦੀਪਤਨੀਮਿਸ਼ੇਲ ਨੇ ਇਕ ਭਾਰਤੀ-ਅਮਰੀਕੀਪੱਤਰਕਾਰਦਾਸਨਮਾਨਕੀਤਾ। ਵ੍ਹਾਈਟ ਹਾਊਸ ਵਿੱਚ ਹੋਏ ਸਮਾਰੋਹ ਦੌਰਾਨ ਨੀਲਾਬੈਨਰਜੀ ਤੇ ਕਲਾਈਮੇਟਨਿਊਜ਼ ਵਿੱਚ ਉਸ ਦੇ ਤਿੰਨਸਾਥੀਆਂ ਜੌਹਨ ਕਸ਼ਮੈਨਜੂਨੀਅਰ, ਡੇਵਿਡਹਸੇਮਰਅਤੇ ਲਿਜ਼ਾ ਸਾਂਗ ਨੂੰ ਐਡਗਰ ਏ ਪੋ ਐਵਾਰਡਦਿੱਤਾ ਗਿਆ। ਵ੍ਹਾਈਟ ਹਾਊਸ ਕੋਰਸਪੌਡੈਂਟਸ ਐਸੋਸੀਏਸ਼ਨ (ਡਬਲਯੂਐਚਸੀਏ) ਵੱਲੋਂ ਦਿੱਤਾਜਾਂਦਾ ਇਹ ਸਾਲਾਨਾਐਵਾਰਡ ਕੌਮੀ ਜਾਂ ਖੇਤਰੀਮਹੱਤਵਲਈਕੀਤੀਵਧੀਆਪੱਤਰਕਾਰੀਬਦਲੇ ਦਿੱਤਾਜਾਂਦਾ ਹੈ। ਵਾਸ਼ਿੰਗਟਨਡੀਸੀਆਧਾਰਤਪੱਤਰਕਾਰਨੀਲਾਬੈਨਰਜੀ …

Read More »

ਹਰਮੀਤ ਕੌਰ ਢਿੱਲੋਂ ਨੂੰ ਰਿਪਬਲਿਕਨਨੈਸ਼ਨਲਕਮੇਟੀ ‘ਚ ਮੈਂਬਰਚੁਣਿਆ

ਵਸ਼ਿੰਗਟਨ/ਬਿਊਰੋ ਨਿਊਜ਼ ਚੰਡੀਗੜ੍ਹ ਦੀਜੰਮੀਪਲੀਇੰਡੋ-ਅਮਰੀਕਨ ਸਿੱਖ ਵਕੀਲਹਰਮੀਤ ਕੌਰ ਢਿੱਲੋਂ ਨੂੰ ਰਿਪਬਲਿਕਨਨੈਸ਼ਨਲਕਮੇਟੀਵਿਚਨੈਸ਼ਨਲਕਮੇਟੀਮੈਂਬਰਚੁਣਿਆ ਗਿਆ ਹੈ। ਕੈਲੇਫੋਰਨੀਆਦੀਰਿਪਬਲਿਕਨਪਾਰਟੀਦੀਕਨਵਨਸ਼ੈਨਵਿਚਹਜ਼ਾਰਾਂ ਲੋਕਾਂ ਦੇ ਸਾਹਮਣੇ ਉਨ੍ਹਾਂ ਨੂੰ ਕੌਮੀ ਕਮੇਟੀਦਾਮੈਂਬਰਚੁਣਿਆ ਗਿਆ। ਉਹ ਇਸ ਤੋਂ ਪਹਿਲਾਂ ਰਿਪਬਲਿਕਨਪਾਰਟੀਕੈਲੇਫੋਰਨੀਆਦੀਚੇਅਰਪਰਸਨ ਸੀ। ਅਜਿਹੇ ਅਹੁਦੇ ‘ਤੇ ਬੈਠਣਵਾਲੀ ਉਹ ਕੈਲੇਫੋਰਨੀਆਰਿਪਬਲਿਕਨਪਾਰਟੀਦੀਪਹਿਲੀ ਔਰਤ ਹੈ। ਢਿੱਲੋਂ ਭਾਰਤਵਿਚਜਨਮੀ ਸੀ ਪਰ ਉਹ ਉੱਤਰੀਕੈਲੇਫੋਰਨੀਆਵਿਚਵੱਡੀ ਹੋਈ। ਉਸ ਦੇ ਪਿਤਾਚੰਡੀਗੜ੍ਹ ਤੋਂ ਅਮਰੀਕਾਚਲੇ ਗਏ ਸਨ। ਉਨ੍ਹਾਂ …

Read More »

ਮਾਲਟਨ ਤੋਂ ਰੈਕਸਡੇਲ ਤੱਕ ਸਜਿਆ ਨਗਰ ਕੀਰਤਨ

ਮੀਂਹ ਦੇ ਬਾਵਜੂਦ ਸੰਗਤਾਂ ਦਾ ਭਾਰੀ ਇਕੱਠ, ਵੱਡੀ ਤਾਦਾਦ ਵਿਚ ਨਗਰ ਕੀਰਤਨ ‘ਚ ਲੀਡਰਾਂ ਨੇ ਵੀ ਕੀਤੀ ਸ਼ਮੂਲੀਅਤ ਮਾਲਟਨ/ਕੰਵਲਜੀਤ ਸਿੰਘ ਕੰਵਲ ਹਰ ਸਾਲ ਦੀ ਤਰ੍ਹਾਂ ਖਾਲਸਾ ਸਾਜਨਾ ਦੇ 317ਵੇਂ ਦਿਵਸ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੇ 300 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਦਿਨ ਭਰ ਰੁਕ ਰੁਕ …

Read More »