Breaking News
Home / Mehra Media (page 3699)

Mehra Media

ਆਸਟਰੇਲੀਆ ‘ਚ ਮਿਲਿਆ ਦੁਨੀਆ ਦਾ ਸਭ ਤੋਂ ਪੁਰਾਣਾ ਕੁਹਾੜਾ

ਮੈਲਬਰਨ/ਬਿਊਰੋ ਨਿਊਜ਼ : ਆਸਟਰੇਲੀਆ ਦੇ ਉੱਤਰ ਪੱਛਮੀ ਖੇਤਰ ਵਿੱਚੋਂ ਇਕ ਕੁਹਾੜੇ ਦਾ ਹਿੱਸਾ ਮਿਲਿਆ ਹੈ, ਜੋ 49,000 ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ। ਪੁਰਾਤਤਵ ਵਿਭਾਗ ਮੁਤਾਬਕ ਇਹ ਤਿੱਖਾ ਤਰਾਸ਼ਿਆ ਪੱਥਰ ਇਸ ਤੱਥ ਦਾ ਗਵਾਹ ਹੈ ਕਿ ਯੂਰਪ ਤੋਂ ਹਜ਼ਾਰਾਂ ਸਾਲ ਪਹਿਲਾਂ ਜ਼ਿੰਦਗੀ ਗੁਜ਼ਾਰਨ ਲਈ ਜ਼ਰੂਰੀ ਮਨੁੱਖੀ ਕਲਪਣਾ ਅਤੇ ਸਿਰਜਣਾ ਨੇ …

Read More »

ਵਤਨੋਂ ਦੂਰ ਵੱਲੋਂ ਕਰਵਾਇਆ ਤੀਆਂ ਦਾ ਮੇਲਾ ਫੁੱਲ ਭਰਿਆ

ਗਿੱਪੀ ਗਰੇਵਾਲ, ਕੁਲਵਿੰਦਰ ਬਿੱਲਾ ਅਤੇ ਗੁਰਲੇਜ਼ ਅਖ਼ਤਰ ਨੇ ਲਾਈਆਂ ਰੌਣਕਾਂ ਟੋਰਾਂਟੋ/ਹਰਜੀਤ ਸਿੰਘ ਬਾਜਵਾ ਵਤਨੋਂ ਦੂਰ ਮੀਡੀਆ ਗਰੁੱਪ ਵੱਲੋਂ ਬਰੈਂਪਟਨ ਦੇ ਪਾਵਰੇਡ ਸੈਂਟਰ ਵਿੱਚ 13ਵਾਂ ਸਲਾਨਾਂ ਤੀਆਂ ਦਾ ਮੇਲਾ ਕਰਵਾਇਆ ਗਿਆ। ਜਿਸ ਵਿੱਚ ਖਾਸ ਗੱਲ ਇਹ ਰਹੀ ਕਿ ਮੇਲੇ ਦੀਆਂ ਟਿਕਟਾਂ ਕਈ ਦਿਨ ਪਹਿਲਾਂ ਹੀ ਮੁੱਕਣ ਕਾਰਨ ਬਹੁਤੀਆਂ ਬੀਬੀਆਂ ਨੂੰ ਇਸ …

Read More »

ਬੀਬੀਆਂ ਲਈ ਮੁਫਤ ਮੇਲਾ 22 ਮਈ ਨੂੰ

ਟੋਰਾਂਟੋਂ/ਹਰਜੀਤ ਸਿੰਘ ਬਾਜਵਾ ਰੇਡੀਓ ਸਾਊਥ ਏਸ਼ੀਅਨ ਵਾਈਸ ਦੇ ਸੰਚਾਲਕ ਕੁਲਵਿੰਦਰ ਸਿੰਘ ਛੀਨਾਂ ਅਤੇ ਟੋਰਾਂਟੋਂ ਟਰੱਕ ਡਰਾਇਵਿੰਗ ਸਕੂਲ ਦੇ ਸੰਚਾਲਕ ਜਸਵਿੰਦਰ ਸਿੰਘ ਵੜੈਚ ਵੱਲੋਂ ਮਾਂ ਦਿਵਸ ਨੂੰ ਸਮਰਪਿਤ ਮੇਲਾ ਬੀਬੀਆਂ ਦਾ 22 ਮਈ ਐਤਵਾਰ ਨੂੰ ਟੋਰਾਂਟੋ ਵਿਖੇ ਸਟੀਲ ਐਂਡ ਐਲਬੀਅਨ ਰੋਡ (225 ਕਲੇਅਰਪੋਰਟ ਕਰੈਂਜੈਂਟ ਟੋਰਾਂਟੋ) ਵਿਖੇ ਕਰਵਾਇਆ ਜਾ ਰਿਹਾ ਹੈ ਕੁਲਵਿੰਦਰ …

Read More »

ਬਰੈਂਪਟਨ ਵੈਸਟ ਦੇ ਹਾਈ ਸਕੂਲ ਗਰੈਜੂਏਸ਼ਨ ਦੀ ਦਰ 85% ਤੋਂ ਵੀ ਵਧੀ: ਵਿੱਕ ਢਿੱਲੋਂ

ਓਨਟਾਰੀਓ ਨੇ 85% ਗ੍ਰੈਜੂਏਟ ਵਿਦਿਆਰਥੀ ਦੀ ਦਰ ਨੂੰ ਪਾਰ ਕੀਤਾ ਬਰੈਂਪਟਨ : ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਜ਼ਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਸੂਬੇ ਦੇ ਹਾਈ ਸਕੂਲ ਗ੍ਰੈਜੂਏਸ਼ਨ ਦੀ ਦਰ ਵੱਧ ਕੇ 85.5% ਹੋ ਗਈ ਹੈ। ਇਹ ਦਰ ਸੂਬੇ ਵਿਚ ਇਤਿਹਾਸਕ ਦਰਜ ਕੀਤੀ ਗਈ …

Read More »

‘ਪਰਾਈਡ ਗਰੁੱਪ ਐਂਟਰਪਰਾਈਜ਼ਜ਼’ ਨੇ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਕੰਪਨੀ ਦੇ ਦਫ਼ਤਰ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਕਰਾਇਆ

ਮਿਸੀਸਾਗਾ/ਡਾ. ਝੰਡ ‘ਪਰਾਈਡ ਗਰੁੱਪ ਐਂਟਰਪਰਾਈਜ਼ਜ਼’ ਵੱਲੋਂ ਆਪਣੇ ਕਾਰੋਬਾਰ ਦੇ ਵਾਧੇ ਦਾ ਸ਼ੁਕਰਾਨਾ ਕਰਨ ਲਈ ਬੀਤੇ ਸ਼ਨੀਵਾਰ ਆਪਣੇ ਦਫ਼ਤਰ 6050 ਡਿਕਸੀ ਰੋਡ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਾ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਾਇਆ ਗਿਆ। ਇਸ ਮੌਕੇ ਰਾਗੀ ਸਿੰਘਾਂ ਵੱਲੋਂ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਗਿਆ ਅਤੇ ਪ੍ਰਮਾਤਮਾ …

Read More »

ਕੈਨ ਸਿੱਖ ਕਲਚਰਲ ਸੈਂਟਰ ਦਾ 32ਵਾਂ ਸਲਾਨਾ ਖੇਡ ਮੇਲਾ 9-10 ਜੁਲਾਈ ਤੱਕ

ਬਰੈਂਪਟਨ/ਬਿਊਰੋ ਨਿਊਜ਼ ਕੈਨ ਸਿੱਖ ਕਲਚਰਲ ਸੈਂਟਰ ਦੇ ਪ੍ਰਧਾਨ ਅਜੀਤ ਸਿੰਘ ਬਾਵਾ ਵੱਲੋਂ ਸੂਚਨਾ ਦਿਤੀ ਜਾਂਦੀ ਹੈ ਕਿ ਕੈਨ ਸਿੱਖ ਕਲਚਰਲ ਸੈਂਟਰ ਦਾ 32ਵਾਂ ਸਾਲਾਨਾ ਖੇਡ ਮੇਲਾ 9-10 ਜੁਲਾਈ, 2016, ਦਿਨ ਛਨਿਛਰਵਾਰ ਅਤੇ ਐਤਵਾਰ ਨੂੰ ਵਾਈਲਡਵੁਡ ਪਾਰਕ ਮਾਲਟਨ (ਮਿਸੀਸਾਗਾ) ਵਿਖੇ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ …

Read More »

ਮਈ ਦਿਵਸ ਸੈਮੀਨਾਰ ‘ਚ ਗੰਭੀਰ ਵਿਚਾਰ ਵਟਾਂਦਰਾ

ਬਰੈਂਪਟਨ/ਬਿਊਰੋ ਨਿਊਜ਼ : ਗਰੇਟਰ ਟੋਰਾਂਟੋ ਇਲਾਕੇ ਦੀਆਂ ਅੱਠ ਅਗਾਂਹਵਧੂ ਜਥੇਬੰਦੀਆਂ ਵਲੋਂ ਰੱਲ ਕੇ ਬੀਤੇ ਐਤਵਾਰ ਕਰਵਾਏ, ਮਈ ਦਿਵਸ ਦੇ ਸ਼ਹੀਦਾਂ ਨੂੰ ਸਮੱਰਪਿਤ ਸੈਮੀਨਾਰ ਵਿਚ ਗੰਭੀਰ ਵਿਚਾਰ ਵਟਾਂਦਰਾ ਹੋਇਆ।  ਇਸ ਵਿਚ  ਜੀ ਟੀ ਏ ਵੈਸਟ ਕਲੱਬ ਸੀ ਪੀ ਸੀ, ਉੱਤਰੀ ਅਮਰੀਕਾ ਤਰਕਸ਼ੀਲ ਸੁਸਾਇਟੀ, ਓਨਟਾਰੀਓ,  ਇੰਡੋ ਕਨੇਡੀਅਨ ਵਰਕਰਜ਼ ਐਸੋਸੀਏਸ਼ਨ, ਪਾਕਿਸਤਾਨੀ ਕਨੇਡੀਅਨਾਂ ਦੀ …

Read More »

ਮਾਊਂਟੇਨਐਸ ਸੀਨੀਅਰ ਕਲੱਬ ਨੇ ਵਿਸਾਖੀ ਮਨਾਈ

ਬਰੈਂਪਟਨ : ਮਾਊਂਟੇਨਐਸ ਸੀਨੀਅਰ ਕਲੱਬ ਨੇ 29 ਅਪ੍ਰੈਲ ਨੂੰ ਪੂਰੀ ਧੂਮ-ਧਾਮ ਨਾਲ ਵਿਸਾਖੀ ਮਨਾਈ। ਕਲੱਬ ਦੇ ਮੈਂਬਰਾਂ ਨੇ ਇਸ ਮੌਕੇ ‘ਤੇ ਭਰਪੂਰ ਖੁਸ਼ੀਆਂ ਮਨਾਈਆਂ। ਪਰੰਪਰਾ ਅਨੁਸਾਰ ਕਲੱਬ ਦੇ ਮੈਂਬਰਾਂ ਦਾ ਜਨਮ ਦਿਨ ਹਰ ਮਹੀਨੇ ਮਨਾਇਆ ਜਾਂਦਾ ਹੈ। ਇਸ ਵਾਰ ਅਪ੍ਰੈਲ ਵਿਚ ਜਨਮੇ ਕਲੱਬ ਦੇ ਮੈਂਬਰਾਂ ਦਾ ਜਨਮ ਦਿਨ ਮਨਾਇਆ ਗਿਆ। …

Read More »

ਹੈਲਪਿੰਗ ਹੈਂਡਜ਼ ਵੱਲੋਂ ਮਈ ਦਿਵਸ ਮਨਾਇਆ ਗਿਆ

ਬਰੈਂਪਟਨ/ਬਿਊਰੋ ਨਿਊਜ਼ ”ਹੈਲਪਿੰਗ ਹੈਂਡਜ਼” ਜਥੇਬੰਦੀ ਵੱਲੋਂ ਮਈ ਦਿਵਸ ਮਨਾਇਆ ਗਿਆ ਜਿਸ ਦੌਰਾਨ ਮਈ ਦਿਵਸ ਦੀ ਮਹਾਨਤਾ ਅਤੇ ਅੱਜ ਦੇ ਸੰਦਰਭ ਵਿੱਚ ਇਸਦੀ ਅਹਿਮੀਅਤ ਨੂੰ ਕਵਿਤਾਵਾਂ, ਭਾਸ਼ਣਾਂ, ਅਤੇ ਨੁੱਕੜ ਨਾਟਕ ਰਾਹੀਂ ਬਿਆਨ ਕੀਤਾ ਗਿਆ। ਸਭ ਤੋਂ ਪਹਿਲਾਂ ਇਕਬਾਲ ਸੁੰਬਲ ਵੱਲੋਂ ਸਭ ਨੂੰ ਜੀ-ਅਇਆਂ ਕਿਹਾ ਗਿਆ। ਸਮਾਗਮ ਦੇ ਸ਼ੁਰੂਆਤੀ ਸੰਬੋਧਨ ਦੌਰਾਨ ਹੈਲਪਿੰਗ …

Read More »

ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਵਿਸਾਖੀ ਦਿਵਸ 15 ਮਈ ਦਿਨ ਐਤਵਾਰ ਨੂੰ ਮਨਾਇਆ ਜਾਵੇਗਾ

ਬਰੈਂਪਟਨ : ਬਲੂ ਓਕ ਸੀਨੀਅਰਜ਼ ਬਰੈਂਪਟਨ ਵਲੋਂ ਵਿਸਾਖੀ ਦਿਵਸ ਦਿਨ ਐਤਵਾਰ ਮਿਤੀ 15 ਈ ਨੂੰ ਸ਼ਾਮੀਂ 4.00 ਵਜੇ ਤੋਂ ਬਲੂ ਓਕ ਪਾਰਕ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਸਾਰੇ ਕਲੱਬ ਦੇ ਮੈਂਬਰਾਂ ਨੂੰ ਅਤੇ ਬਰੈਂਪਟਨ ਦੀਆਂ ਬਾਕੀ ਕਲੱਬਾਂ ਦੇ ਅਹੁਦੇਦਾਰਾਂ ਨੂੰ ਸਮਾਗਮ ਵਿਚ ਪਹੁੰਚਣ ਦਾ ਸੱਦਾ ਪੱਤਰ …

Read More »