ਬਰੈਂਪਟਨ/ਬਿਊਰੋ ਨਿਊਜ਼ ਪਿਛਲੇ ਸਾਲ 10 ਸਤੰਬਰ, 2015 ਨੂੰ ਅਸੋਸੀਏਸ਼ਨ ਆਫ ਸੀਨੀਅਰਜ਼ ਕਲੱਬ ਦੀ ਇਕ ਬੈਠਕ ਵਿਚ ਅਸੋਸੀਏਸ਼ਨ ਦੇ ਸਪੋਕਸਮੈਂਨ ਨੂੰ ਸੇਵਾ ਤੋਂ ਲਾਂਭੇ ਕਰ ਦਿਤਾ ਗਿਆ ਸੀ। ਇਹ ਫੈਸਲਾ ਜਿਥੇ ਗਰੈਵਿਧਾਨਕ ਸੀ ਉਥੇ ਕੰਮ ਕਰਨ ਵਾਲੇ ਬੰਦਿਆਂ ਨੂੰ ਠੇਸ ਦੇਣ ਦੀ ਇਕ ਮਾੜੀ ਮਿਸਾਲ ਸੀ। ਇਸਦੇ ਸਮਾਧਾਨ ਲਈ ਬ੍ਰਗੇਡੀਅਰ ਨਵਾਬ …
Read More »ਬਰੈਂਪਟਨ ਨੇ ਬੱਚਿਆਂ ਦੀ ਸੁਰੱਖਿਆ ਲਈ ਜਾਗਰੂਕਤਾ ਵਧਾਈ
ਬਰੈਂਪਟਨ : ਪੈਰਾਸ਼ੂਟ ਕੈਨੇਡਾ ਦੇ ਨਾਲ ਭਾਈਵਾਲੀ ਵਿਚ, ਸਿਟੀ ਆਫ ਬਰੈਂਪਟਨ ਇਕ ਮਜ਼ੇਦਾਰ ਅਤੇ ਜਾਣਕਾਰੀ ਭਰਪੂਰ ਤਰੀਕੇ ਨਾਲ ਸੁਰੱਖਿਆ ਬਾਰੇ ਜਾਗਰੂਕਤਾ ਵਧਾ ਰਹੀ ਹੈ। ਸ਼ੁੱਕਰਵਾਰ 27 ਮਈ ਨੂੰ ਸ਼ਾਮ 4.30 ਤੋਂ 8.30 ਵਜੇ ਤੱਕ ਸੈਂਚੁਰੀ ਗਾਰਡਨਸ ਰੈਕ੍ਰੀਏਸ਼ਨ ਸੈਂਟਰ ਵਿਖੇ ਮਸਤੀ ਭਰੀਆਂ, ਪਰਿਵਾਰਕ ਗਤੀਵਿਧੀਆਂ ਲਈ ਸਾਡੇ ਨਾਲ ਸ਼ਾਮਲ ਹੋਵੇ। ਨਿਵਾਸੀਆਂ ਨੂੰ …
Read More »‘ਦਿਸ਼ਾ’ ਵੱਲੋਂ ਕਰਵਾਏ ਗਏ ਸਮਾਗ਼ਮ ਵਿੱਚ ਹਿਊਮਨ ਐਕਟੀਵਿਸਟ ਨੂਰ ਜ਼ਹੀਰ ਦਾ ਭਾਸ਼ਣ ਔਰਤਾਂ ਲਈ ਨਵੀਂ ਦਿਸ਼ਾ ਨਿਰਧਾਰਤ ਕਰਨ ਲਈ ਬਣਿਆ ਪ੍ਰੇਰਨਾ ਸ੍ਰੋਤ
ਬਰੈਂਪਟਨ/ਡਾ. ਝੰਡ ਦੋ ਕੁ ਸਾਲ ਪਹਿਲਾਂ ਹੋਂਦ ਵਿੱਚ ਆਈ ਟੋਰਾਂਟੋ ਏਰੀਏ ਦੀਆਂ ਔਰਤਾਂ ਦੀ ਸੰਸਥਾ ‘ਦਿਸ਼ਾ’ ਵੱਲੋਂ ਪਿਛਲੇ ਸਮੇਂ ਦੌਰਾਨ ਕਈ ਪ੍ਰੋਗਰਾਮ ਸਫ਼ਲਤਾ ਪੂਰਵਕ ਕਰਵਾਏ ਗਏ ਹਨ, ਪਰੰਤੂ ਬੀਤੇ ਸ਼ਨੀਵਾਰ 21 ਮਈ ਨੂੰ 470 ਕਰਾਈਸਲਰ ਰੋਡ ਦੇ ਯੂਨਿਟ 18 ਵਿੱਚ ਆਯੋਜਿਤ ਕੀਤਾ ਗਿਆ ਸਮਾਗ਼ਮ ਵੱਖਰੀ ਛਾਪ ਛੱਡ ਗਿਆ। ਇਸ ਸਮਾਗ਼ਮ …
Read More »ਕੈਨੇਡਾ ਫੇਰੀ ‘ਤੇ ਆਈ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਦੀ ਪੋਤਰੀ ਦਾ ਸਨਮਾਨ
ਬੀਤੇ ਦਿਨੀਂ ਕੈਨੇਡਾ ਦੇ ਪਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ 102 ਸਾਲ ਪਹਿਲਾਂ ਵਾਪਰੀ ਕਾਮਾਗਾਟਾ ਮਾਰੂ ਘਟਨਾਂ ਦੀ ਕੈਨੇਡਾ ਦੀ ਪਾਰਲੀਮੈਂਟ ‘ਚ ਮਾਫੀ ਮੰਗੇ ਜਾਣ ਸਮੇਂ ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਦੀ ਪੋਤਰੀ ਸਰਦਾਰਨੀ ਹਰਭਜਨ ਕੌਰ ਅਤੇ ਉਹਨਾਂ ਦੇ ਪਤੀ ਸਰਦਾਰ ਤਰਲੋਚਨ ਸਿੰਘ ਵਿਰਕ ਐਡਵੋਕੇਟ ਜੰਡਿਆਲਾ ਗੁਰੂ (ਅੰਮ੍ਰਿਤਸਰ) ਹੁਰਾਂ ਨੂੰ ਵਿਸ਼ੇਸ਼ …
Read More »ਪਿੰਡ ਰੰਧਾਵਾ ਮਸੰਦਾਂ ਦੀ ਸੰਗਤ ਵਲੋਂ ਗੁਰਦੁਆਰਾ ਸਿੰਘ ਸਭਾ ਰੈਕਸਡੇਲ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ 29 ਨੂੰ
ਬਰੈਂਪਟਨ : ਪਿੰਡ ਰੰਧਾਵਾ ਮਸੰਦਾਂ ਦੀ ਸਮੂਹ ਸੰਗਤ ਵਲੋਂ ਸਰਬਤ ਦੇ ਭਲੇ ਲਈ 29 ਮਈ ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਰੈਕਸਡੇਲ ਵਿਖੇ ਸਵੇਰੇ 10.00 ਵਜੇ ਤੋਂ 12.00 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਜਾ ਰਹੇ ਹਨ। ਸਮੂਹ ਸੰਗਤ ਅਤੇ ਪਿੰਡ ਵਾਸੀਆਂ ਨੂੰ ਆਪਣੇ ਪਰਿਵਾਰਾਂ ਸਮੇਤ ਪਹੁੰਚਣ …
Read More »ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਵੱਲੋਂ ਕਾਮਾਗਾਟਾ ਮਾਰੂ ਲਈ ਮੁਆਫੀ ਮੰਗੇ ਜਾਣ ਦਾ ਸਵਾਗਤ
ਔਟਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 18 ਮਈ ਨੂੰ ਕੈਨੇਡਾ ਦੀ ਪਾਰਲੀਮੈਂਟ ਵਿਚ ਖੜ੍ਹੇ ਹੋ ਕੇ ਕਾਮਾਗਾਟਾ ਮਾਰੂ ਦੀ ਮੰਦਭਾਗੀ ਘਟਨਾ ਲਈ ਮੁਆਫੀ ਮੰਗੀ ਸੀ। ਇਸ ਮੌਕੇ ਤੇ ਬਰੈਂਪਟਨ ਸਾਊਥ ਤੋਂ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਵੀ ਉਨ੍ਹਾਂ ਦੇ ਪਿੱਛੇ ਖੜ੍ਹੇ ਸਨ। ਉਨ੍ਹਾਂ ਨੇ ਇਸ ਮੁਆਫੀ ਦਾ ਬੜੀ …
Read More »ਭਾਰਤ ਦੇ ਪੰਜਸੂਬਿਆਂ ਦੇ ਚੋਣਨਤੀਜਿਆਂ ਦੇ ਮਾਇਨੇ
ਹਾਲ ਹੀ ਦੌਰਾਨ ਭਾਰਤ ਦੇ ਪੰਜਰਾਜਾਂ ਦੀਆਂ ਸੂਬਾਈਚੋਣਾਂ ਦੇ ਨਤੀਜਿਆਂ ਨੇ ਭਾਰਤ ਦੇ ਸਿਆਸੀ ਹਾਲਾਤਾਂ ਬਾਰੇ ਬਹੁਤ ਕੁਝ ਸਪੱਸ਼ਟ ਕਰ ਦਿੱਤਾ ਹੈ। ਪੱਤਰਕਾਰੀ ਅਤੇ ਸਿਆਸੀ ਹਲਕਿਆਂ ਵਲੋਂ ਬੜੀ ਸ਼ਿੱਦਤ ਨਾਲਇਨ੍ਹਾਂ ਨਤੀਜਿਆਂ ਦਾਵਿਸ਼ਲੇਸ਼ਣਕੀਤਾ ਜਾ ਰਿਹਾ ਹੈ। ਇਨ੍ਹਾਂ ਰਾਜਾਂ ਦੇ ਵੋਟਰਾਂ ਵਲੋਂ ਦਿੱਤੇ ਗਏ ਫ਼ਤਵੇ ਨੂੰ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਦੇਖਿਆਅਤੇ ਸਮਝਿਆ ਜਾ …
Read More »ਅਨੁਰਾਗ ਠਾਕੁਰ ਦੀ ਛੋਟੀ ਉਮਰ ‘ਚ ਵੱਡੀ ‘ਪਾਰੀ’
ਬੀਸੀਸੀਆਈ ਦੇ ਪ੍ਰਧਾਨ ਬਣੇ, ਅਜੈ ਸ਼ਿਰਕੇ ਬਣੇ ਸਕੱਤਰ ਮੁੰਬਈ/ਬਿਊਰੋ ਨਿਊਜ਼ ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਸਰਬਸੰਮਤੀ ਨਾਲ ਬੀਸੀਸੀਆਈ ਦੇ ਆਜ਼ਾਦੀ ਬਾਅਦ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਬਣ ਗਏ ਹਨ। ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਦੇ ਮੁਖੀ ਤੇ ਕਾਰੋਬਾਰੀ ਅਜੈ ਸ਼ਿਰਕੇ ਉਨ੍ਹਾਂ ਦੀ ਜਗ੍ਹਾ ਬੋਰਡ ਦੇ ਸਕੱਤਰ ਚੁਣੇ ਗਏ ਹਨ। 41 ਸਾਲਾ …
Read More »ਪੰਜਾਬ ਦੇ ਪਾਣੀਆਂ ਦਾ ਮੁੱਦਾ ਬਨਾਮ ਸਿਆਸੀ ਲੋੜਾਂ
ਗੁਰਮੀਤ ਸਿੰਘ ਪਲਾਹੀ ਗੈਰ ਰਿਪੇਰੀਅਨ ਰਾਜ ਹੱਕਦਾਰ ਨਹੀਂ : ਅੰਤਰ-ਰਾਸ਼ਟਰੀ ਰਿਪੇਰੀਅਨ ਸਿਧਾਂਤ ਹੈ ਕਿ ਜਿਸ ਇਲਾਕੇ, ਸੂਬੇ ਵਿੱਚੋਂ ਦਰਿਆ ਨਿਕਲਦਾ ਹੈ ਅਤੇ ਜਿਸ-ਜਿਸ ਇਲਾਕੇ ‘ਚ ਵਗਦਾ ਹੈ, ਉਸੇ ਇਲਾਕੇ, ਉਸੇ ਸੂਬੇ ਦਾ ਪਾਣੀਆਂ ‘ਤੇ ਹੱਕ ਹੁੰਦਾ ਹੈ। ਇੰਜ ਪੰਜਾਬ ਦੇ ਇਲਾਕੇ ‘ਚੋਂ ਵਗਦੇ ਦਰਿਆਈ ਪਾਣੀਆਂ ਉੱਤੇ ਪੰਜਾਬ ਦਾ ਹੱਕ ਬਣਦਾ …
Read More »ਗੈਂਗਸਟਰ ਬਣੇ ਪੰਜਾਬ ਦੇ ਅਮਨ ਲਈ ਚੁਣੌਤੀ
ਕੇ ਐਸ ਚਾਵਲਾ ਕਿਸੇ ਸਮੇਂ ਖੁਸ਼ਹਾਲ ਅਤੇ ਅਮਨਪਸੰਦ ਰਹੇ ਪੰਜਾਬ ਨੂੰ ਕਿਸੇ ਦੀ ਭੈੜੀ ਨਜ਼ਰ ਲੱਗ ਗਈ ਹੈ। ਪੰਜਾਬ ਹੁਣ ਗੈਂਗਸਟਰਾਂ ਦਾ ਗੜ੍ਹ ਬਣ ਗਿਆ ਹੈ। ਉਨ੍ਹਾਂ ਦੇ ਮਨਾਂ ਵਿਚ ਪੁਲਿਸ ਦਾ ਡਰ ਖਤਮ ਹੋ ਗਿਆ ਹੈ ਅਤੇ ਉਹ ਦਿਨ-ਦਿਹਾੜੇ ਜੁਰਮਾਂ ਨੂੰ ਅੰਜਾਮ ਦਿੰਦੇ ਹਨ। ਅਸਲੀਅਤ ਤਾਂ ਇਹ ਹੈ ਕਿ …
Read More »