Breaking News
Home / Mehra Media (page 3682)

Mehra Media

ਅੰਮ੍ਰਿਤਸਰ ਦੀ ਰਾਜਬੀਰ ਕੌਰ ਬੱਲ ਬ੍ਰਿਟਿਸ਼ ਫੌਜ ‘ਚ ਭਰਤੀઠ

ਯੂਕੇ ‘ਚ ਪੜ੍ਹਾਈ ਮੁਕੰਮਲ ਕਰਨ ਮਗਰੋਂ ਸਖਤ ਮਿਹਨਤ ਕਰਕੇ ਸੁਪਨਾ ਕੀਤਾ ਸਾਕਾਰ ਲੈਸਟਰ : ਅੰਮ੍ਰਿਤਸਰ ਜ਼ਿਲ੍ਹੇ ਦੇ ਕਸਬਾ ਰਮਦਾਸ ਦੀ ਵਸਨੀਕ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸਾਮਪੁਰ ਦੀ ਜੰਮਪਲ ਪੰਜਾਬਣ ਰਾਜਬੀਰ ਕੌਰ ਬੱਲ ਨੇ ਸਖ਼ਤ ਮਿਹਨਤ ਕਰਕੇ ਬ੍ਰਿਟਿਸ਼ ਫੌਜ ਵਿਚ ਭਰਤੀ ਹੋ ਕੇ ਆਪਣੇ ਪਰਿਵਾਰ ਅਤੇ ਪੰਜਾਬ ਦਾ ਨਾਂ ਰੌਸ਼ਨ …

Read More »

ਪੀਲ ਰੀਜਨ ਦੇ ਵਾਸੀਆਂ ਨੂੰ 105 ਸਾਲ ਦੇ ਫ਼ੌਜਾ ਸਿੰਘ ਤੋਂ ਮਿਲੀ ਪ੍ਰੇਰਨਾ

ਬਰੈਂਪਟਨ/ ਬਿਊਰੋ ਨਿਊਜ਼ ਪੀਲ ਰੀਜਨ ਦੇ ਵਾਸੀ 105 ਸਾਲ ਦੇ ਮੈਰਾਥਨ ਦੌੜਾਕ ਫ਼ੌਜਾ ਸਿੰਘ ਤੋਂ ਪ੍ਰੇਰਿਤ ਹਨ ਅਤੇ ਉਨ੍ਹਾਂ ਨੇ ਸਟਾਪ ਡਾਇਬਟੀਜ਼ ਫ਼ਾਊਂਡੇਸ਼ਨ ਦੇ ਤੀਜੇ ਸਾਲਾਨਾ ਮੁਫ਼ਤ ਹੈਲਦੀ ਲਿਵਿੰਗ ਐਜੂਕੇਸ਼ਨ ਦੇ ਮੌਕੇ ‘ਤੇ ਉਨ੍ਹਾਂ ਤੋਂ ਕਾਫ਼ੀ ਕੁਝ ਸਿੱਖਿਆ। ਇਹ ਪ੍ਰੋਗਰਾਮ ਵਿਕਟੋਰੀਆ ਡੇਅ ਲਾਂਗ ਵੀਕ ਐਂਡ ‘ਤੇ ਕਰਵਾਇਆ ਗਿਆ। ਇਸ ਮੌਕੇ …

Read More »

ਮੇਲਾ ਬੀਬੀਆਂ ਦਾ ਰੌਣਕ ਅਤੇ ਮਨੋਰੰਜਨ ਭਰਪੂਰ ਰਿਹਾ

97 ਸਾਲਾ ਰਜਿੰਦਰ ਕੌਰ ਬੜਿੰਗ ਦਾ ਗੋਲਡ ਮੈਡਲ ਨਾਲ ਸਨਮਾਨ ਟੋਰਾਂਟੋ/ਬਿਊਰੋ ਨਿਊਜ਼ ਪੰਜਾਬ ਦੇ ਸਭਿੱਆਚਾਰ ਵਿੱਚ ਮੇਲਿਆਂ ਦਾ ਵਿਸ਼ੇਸ਼ ਮਹੱਤਵ ਹੈ। ਪੰਜਾਬੀ ਜਿੱਥੇ ਵੀ ਜਾਂਾਦੇ ਹਨ ਉੱਥੇ ਆਪਣੀ ਵਿਰਾਸਤ ਵੀ ਨਾਲ ਲੈ ਜਾਂਦੇ ਹਨ ।ਕਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਅਨੇਕਾਂ ਪਰਕਾਰ ਦੇ ਮੇਲੇ ਲਗਦੇ ਹਨ। ਟੋਰਾਂਟੋ ਟਰੱਕ ਡਰਾਈਵਿੰਗ ਸਕੂਲ ਦੇ …

Read More »

ਰੈਡ ਵਿੱਲੋ ਕਲੱਬ ਦੀ ਵਾਲੰਟੀਅਰ ਟੀਮ ਵਲੋਂ ਪਾਰਕਾਂ ਅਤੇ ਆਲੇ ਦੁਆਲੇ ਦੀ ਕਲੀਨਿੰਗ ਦਾ ਕੰਮ ਸ਼ੁਰੂ

ਬਰੈਂਪਟਨ /ਬਿਊਰੋ ਨਿਊਜ਼ ਪਿਛਲੇ ਚਾਰ ਸਾਲਾਂ ਤੋਂ ਚਲੀ ਆ ਰਹੀ ਕਲੀਨਿੰਗ ਮੁਹਿੰਮ ਜਾਰੀ ਰਖਦੇ ਹੋਏ ਵਾਲੰਟੀਅਰਾਂ ਵਲੋਂ ਹਰ ਸ਼ਨੀਵਾਰ ਪਾਰਕਾਂ ਅਤੇ ਉਹਨਾਂ ਦੇ ਆਲੇ ਦੁਆਲੇ ਦੀ ਸਫਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਸਮੇਂ ਮੁਹਿੰਮ ਦੇ ਪ੍ਰੇਰਣਾ-ਸਰੋਤ ਜੰਗੀਰ ਸਿੰਘ ਸੈਂਭੀ, ਕਲੱਬ ਦੇ ਵਾਈਸ-ਪ੍ਰੈਜੀਡੈਂਟ ਜੋਗਿੰਦਰ ਪੱਡਾ, ਕੈਸ਼ੀਅਰ ਪਰਮਜੀਤ ਬੜਿੰਗ (ਪਰਧਾਨ …

Read More »

18 ਜੂਨ ਨੂੰ ਥਊਜ਼ੈਂਡ ਆਈਲੈਂਡ ਲਈ ਬੱਸਾਂ ਤਿਆਰ

ਬਰੈਂਪਟਨ/ਬਿਊਰੋ ਨਿਊਜ਼ : ‘ਸਵੈਚਾਲਕ ਸੇਵਾ ਦਲ’ ਦੇ ਬਜ਼ੁਰਗਾਂ ਵਲੋਂ ਦਸਿਆ ਜਾਂਦਾ ਹੈ ਕਿ 18 ਜੂਨ ਵਾਲੇ ਟਰਿਪ ਲਈ ਇਕ ਤੋਂ ਵਧ ਬੱਸਾ ਜਾਣਗੀਆਂ। ਜੋ ਸੱਜਣ ਕੇਵਲ ਇਸ ਮਸ਼ਹੂਰ ਜਗਾਹ ਨੂੰ ਵੇਖਣ ਦੇ ਸ਼ੌਕੀਨ ਹਨ ਉਹ ਫੋਨ ਕਰਕੇ ਸੀਟ ਬੁਕ ਕਰਵਾ ਸਕਦੇ ਹਨ। ਇਸ ਟਰਿਪ ਵਿਚ ਕਿੰਗਸਟਨ ਸ਼ਹਿਰ ਦਾ ਟੂਰ ਵੀ …

Read More »

ਮਾਊਂਟੇਨਐਸ਼ ਸੀਨੀਅਰਜ਼ ਕਲੱਬ ਨੇ ‘ਮਦਰਜ਼ ਡੇਅ’ ਮਨਾਇਆ

ਬਰੈਂਪਟਨ/ਡਾ. ਝੰਡ : ‘ਮਾਊਂਟੇਨਐਸ਼ ਸੀਨੀਅਰਜ਼ ਕਲੱਬ’ ਦੀ ਉੱਪ-ਪ੍ਰਧਾਨ ਚਰਨਜੀਤ ਕੌਰ ਢਿੱਲੋਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਬੀਤੇ ਦਿਨੀਂ ਇਸ ਕਲੱਬ ਦੇ ਮੈਂਬਰਾਂ ਵੱਲੋਂ ਮਿਲ ਕੇ ‘ਮਦਰਜ਼ ਡੇਅ’ ਅਤੇ ਮਈ ਮਹੀਨੇ ਵਿੱਚ ਆਉਣ ਵਾਲੇ ਮੈਂਬਰਾਂ ਦੇ ਜਨਮ-ਦਿਨ ਸਾਂਝੇ ਤੌਰ ‘ਤੇ ਮਨਾਏ। ਉਨ੍ਹਾਂ ਦੱਸਿਆ ਕਿ ਇੱਕ ਵੱਡਾ ਕੇਕ ਲਿਆ ਕੇ ਜਨਮ-ਦਨ ਵਾਲੇ ਮੈਂਬਰਾਂ …

Read More »

ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ ‘ਮਦਰਜ਼ ਡੇਅ’ ਅਤੇ ‘ਫ਼ਾਦਰਜ਼ ਡੇਅ’ ਇਕੱਠੇ ਹੀ ਮਨਾਏ ਗਏ

ਬਰੈਂਪਟਨ/ਡਾ. ਝੰਡ : ਇਕਬਾਲ ਸਿੰਘ ਘੋਲੀਆ ਤੋਂ ਪ੍ਰਾਪਤ ਸੂਚਨਾ ਅਨੁਸਾਰ ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ ਬੀਤੇ ਸ਼ਨੀਵਾਰ 21 ਮਈ ਨੂੰ ਸ਼ਾਅ ਪਬਲਿਕ ਸਕੂਲ ਦੇ ਜਿੰਮ ਹਾਲ ਵਿੱਚ ‘ਫ਼ਾਦਰਜ਼ ਡੇਅ’ ਅਤੇ ‘ਮਦਰਜ਼ ਡੇਅ’ ਸਾਂਝੇ ਤੌਰ ‘ਤੇ ਮਨਾਇਆ ਗਿਆ ਜਿਸ ਦੀ ਪ੍ਰਧਾਨਗੀ ਕਰਤਾਰ ਸਿੰਘ ਚਾਹਲ ਨੇ ਕੀਤੀ। ਇਸ ਸਮਾਗ਼ਮ ਵਿੱਚ ਜਿੱਥੇ ਰਾਜ …

Read More »