ਇਸ 11ਵੇਂ ਸੈਮੀਨਾਰ ‘ਚ ਮੁੱਖ ਵਕਤਾ ਦੇ ਤੌਰ ‘ਤੇ ਡਾ.ਦਵਿੰਦਰ ਪਾਲ ਸਿੰਘ ਨੇ ਕੀਤੀ ਸ਼ਿਰਕਤ ਬਰੈਂਪਟਨ : ਬਾਬਾ ਨਿਧਾਨ ਸਿੰਘ ਜੀ ਇੰਟਰਨੈਸ਼ਨਲ ਸੋਸਾਇਟੀ ਵਲੋਂ ਜੁਲਾਈ 30 ਦਿਨ ਸ਼ਨੀਵਾਰ ਨੂੰ ਕੈਨੇਡਾ ਦੇ ਮਿਸੀਸਾਗਾ ਸ਼ਹਿਰ ਵਿਖੇ ਬਾਬਾ ਨਿਧਾਨ ਸਿੰਘ ਜੀ ਦੀ ਯਾਦ ਨੂੰ ਸਮਰਪਿਤ ‘ਸਿਮ੍ਰਤੀ ਭਾਸ਼ਣ’ ਦਾ ਆਯੋਜ਼ਨ ਕੀਤਾ ਗਿਆ। ਸਮਾਗਮ ‘ਚ …
Read More »ਐਮ ਪੀ ਗਰੇਵਾਲ ਨੇ ਪੀਲ ਪੁਲਿਸ ਨਾਲ ਗਸ਼ਤ ‘ਤੇ ਜਾ ਕੇ ਜਾਣਿਆ ਕਿ ਕਿਵੇਂ ਨਿਭਾਉਂਦੇ ਹਨ ਸਖਤ ਡਿਊਟੀ
ਬਰੈਂਪਟਨ : ਸੋਮਵਾਰ ਨੂੰ ਐੱਮਪੀ ਰਾਜ ਗਰੇਵਾਲ ਨੇ, ਸੂਟ-ਬੂਟ ਪਾ ਤੇ ਟਾਈ ਲਾ, ਪੀਲ ਰੋਜਨ ਦੇ ਪੁਲਿਸ ਅਫਸਰ ਨਾਲ਼ ਗਸ਼ਤ ਉੱਤੇ ਘੁੰਮਣ ਲਈ ਪੂਰੀ ਤਿਆਰੀ ਖਿੱਚ ਲਈ। ਇਹ ਇੱਕ ਆਪ ਅੱਖੀਂ ਦੇਖਿਆ ਬਹੁਤ ਹੀ ਅਦਭੁਤ ਸਮਾਂ ਸਿੱਧ ਹੋਇਆ ਜਦੋਂ ਇਹ ਜਾਣਿਆ ਕਿ ਸਾਡੇ ਪੁਲਿਸ ਅਫਸਰ ਦਿਨ ਤੇ ਰਾਤ ਸਖਤ ਘਾਲਣਾ …
Read More »ਐਮ ਪੀ ਖਹਿਰਾ ਵੱਲੋਂ ਲੋਕਤੰਤਰ ਸੁਧਾਰ ਬਾਰੇ ਟਾਊਨ ਹਾਲ ‘ਚ ਸੱਦੀ ਮੀਟਿੰਗ ਵਿੱਚ ਹੋਏ 100 ਤੋਂ ਵੱਧ ਵਿਅਕਤੀ ਸ਼ਾਮਲ
ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਵੈਸਟ ਤੋਂ ਐਮ ਪੀ ਅਤੇ ਸਿਹਤ ਵਿਭਾਗ ਦੀ ਪਾਰਲੀਮਾਨੀ ਸਕੱਤਰ ਕਮਲ ਖਹਿਰਾ ਵੱਲੋਂ ਬਰੈਂਪਟਨ ਦੇ ਕੇਸੀ ਕੈਂਬਲ ਕਮਿਉਨਿਟੀ ਸੈਂਟਰ ਵਿਖੇ 3 ਅਗਸਤ ਨੂੰ ਲੋਕਤੰਤਰ ਸੁਧਾਰਾਂ ਬਾਰੇ ਇੱਕ ਸਫ਼ਲ ਟਾਊਨ ਹਾਲ ਮੀਟਿੰਗ ਦਾ ਆਯੋਜਿਨ ਕੀਤਾ ਗਿਆ। ਇਸ ਟਾਊਨ ਹਾਲ ਮੀਟਿੰਗ ਵਿੱਚ ਵੱਖ ਵੱਖ ਭਾਈਚਾਰਿਆਂ ਦੇ 100 ਤੋਂ ਵੱਧ …
Read More »ਆਪ ਵੱਲੋਂ 19 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
ਫੂਲਕਾ, ਸ਼ੇਰਗਿੱਲ ਤੇ ਫਲੀਆਂ ਵਾਲਾ ਟਿਕਟ ਲੈਣ ‘ਚ ਕਾਮਯਾਬ ਸੁੱਚਾ ਸਿੰਘ ਛੋਟੇਪੁਰ ਦੀ ਗੈਰ ਮੌਜੂਦਗੀ ਖੜ੍ਹੇ ਕਰ ਗਈ ਕਈ ਸਵਾਲ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਹੋਣ ਵਾਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਜਿੱਤ ਚਾਹੇ ਕਿਸੇ ਪਾਰਟੀ ਦੀ ਹੋਵੇ ਪਰ ਉਮੀਦਵਾਰ ਐਲਾਨਣ ਵਿਚ ਆਮ ਆਦਮੀ ਪਾਰਟੀ ਨੇ ਮੱਲ੍ਹ ਮਾਰ ਲਈ ਹੈ। …
Read More »ਭਾਰਤ ਨੇ ਪਾਕਿਸਤਾਨ ਨੂੰ ਉਸਦੇ ਘਰ ‘ਚ ਵੜ ਕੇ ਦਿੱਤਾ ਹਲੂਣਾ
ਰਾਜਨਾਥ ਸਿੰਘ ਨੇ ਨਾ ਤਾਂ ਮੰਤਰੀ ਨਾਲ ਹੱਥ ਮਿਲਾਇਆ, ਨਾ ਹੀ ਕੀਤਾ ਲੰਚ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਵਿੱਚ ਸੱਤਵੇਂ ਸਾਰਕ ਗ੍ਰਹਿ ਮੰਤਰੀਆਂ ਦੇ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਆਏ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਇਥੇ ਦੁਪਹਿਰ ਦਾ ਖਾਣਾ ਨਹੀਂ ਖਾਧਾ ਕਿਉਂਕਿ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਅਤੇ ਮੇਜ਼ਬਾਨ ਚੌਧਰੀ …
Read More »ਭਾਰਤ ਨੇ ਵਧਾਏ ਸਭ ਤੋਂ ਵੱਡੇ ਟੈਕਸ ਸੁਧਾਰ ਵੱਲ ਕਦਮ
ਰਾਜ ਸਭਾ ‘ਚ ਜੀਐਸਟੀ ਬਿੱਲ ਪਾਸ ਨਵੀਂ ਦਿੱਲੀ/ਬਿਊਰੋ ਨਿਊਜ਼ ਇਕ ਦੇਸ਼, ਇਕ ਟੈਕਸ ਦਾ ਸੁਪਨਾ ਹੁਣ ਹਕੀਕਤ ਬਣਨ ਜਾ ਰਿਹਾ ਹੈ। ਦਹਾਕੇ ਤੋਂ ਵੱਧ ਦੇ ਇੰਤਜ਼ਾਰ ਦੇ ਬਾਅਦ ਆਖਰਕਾਰ ਸੰਸਦ ਤੋਂ ਜੀਐੱਸਟੀ ਲਾਗੂ ਕਰਨ ਲਈ ਜ਼ਰੂਰੀ ਸੋਧ ਬਿੱਲ ਪਾਸ ਹੋ ਗਿਆ। ਘੱਟ ਗਿਣਤੀ ਦੇ ਕਾਰਨ ਸਰਕਾਰ ਲਈ ਸਭ ਤੋਂ ਵੱਡੀ …
Read More »ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਮੁੜ ਪੈਰੋਲ ਉੱਤੇ ਰਿਹਾਅ
ਅੰਮ੍ਰਿਤਸਰ/ਬਿਊਰੋ ਨਿਊਜ਼ ਦਿੱਲੀ ਬੰਬ ਧਮਾਕੇ ਦੇ ਦੋਸ਼ੀ ਦਵਿੰਦਰਪਾਲ ਸਿੰਘ ਭੁੱਲਰ ਨੂੰ ਮੁੜ 21 ਦਿਨਾਂ ਵਾਸਤੇ ਪੈਰੋਲ ‘ਤੇ ਰਿਹਾਈ ਮਿਲ ਗਈ ਹੈ। ਹੁਣ ਉਨ੍ਹਾਂ ਨੂੰ ਦੂਜੀ ਵਾਰ ਪੈਰੋਲ ‘ਤੇ ਰਿਹਾਈ ਮਿਲੀ ਹੈ। ਜੇਲ੍ਹ ਸੁਪਰਡੈਂਟ ਪਰਮਜੀਤ ਸਿੰਘ ਸੰਧੂ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪ੍ਰੋ. ਭੁੱਲਰ ਨੂੰ ਪੈਰੋਲ ‘ਤੇ ਰਿਹਾਈ ਦਿੱਤੀ …
Read More »ਕੇਜਰੀਵਾਲ ਦੀ ਲਲਕਾਰ-ਮਜੀਠੀਆ ਦਾ ਪਲਟਵਾਰ
ਮੈਨੂੰ ਗ੍ਰਿਫ਼ਤਾਰ ਕਰਨ ਦੇ ਮਜੀਠੀਆ ਕੋਲ ਛੇ ਮਹੀਨੇ, ਨਹੀਂ ਫਿਰ ਮੈਂ ਭੇਜਾਂਗਾ ਉਸ ਨੂੰ ਜੇਲ੍ਹ : ਕੇਜਰੀਵਾਲ ਅੱਜ ਬੇਲ ਹੋਈ ਹੈ ਕੱਲ੍ਹ ਜੇਲ੍ਹ ਹੋਵੇਗੀ : ਮਜੀਠੀਆ ਅੰਮ੍ਰਿਤਸਰ/ਬਿਊਰੋ ਨਿਊਜ਼ : ਕੇਜਰੀਵਾਲ ਨੂੰ ਕਾਨੂੰਨੀ ਦਾਅ ਵਿਚ ਉਲਝਾਉਣ ਦੀ ਸਾਜ਼ਿਸ਼ ਅਕਾਲੀ ਦਲ ਨੂੰ ਉਲਟੀ ਪੈਂਦੀ ਦਿਖੀ ਜਦੋਂ ਕੇਜਰੀਵਾਲ ਦੀ ਪੇਸ਼ੀ ਸ਼ਕਤੀ ਪ੍ਰਦਰਸ਼ਨ ਵਿਚ …
Read More »ਫੋਨ ਕਾਲਾਂ ਤੇ ਝੂਠੇ ਡਰਾਵੇ ਦੇ ਕੇ ਡਾਲਰ ਵਸੂਲਣ ਵਾਲੇ ਗੈਂਗ ਸਰਗਰਮ
ਕੁਝ ਮਹੀਨੇ ਜਾਂ ਸਾਲ ਪਹਿਲਾਂ ਕੈਨੇਡਾ ਆਉਣ ਵਾਲੇ ਸਾਊਥ ਏਸ਼ੀਅਨ ਲੋਕਾਂ ਨੂੰ ਜਾਲਸਾਜ ਬਣਾਉਂਦੇ ਹਨ ਨਿਸ਼ਾਨਾ ਪੁਲਿਸ ਨੇ ਲੋਕਾਂ ਨੂੰ ਕੀਤੀ ਸ਼ਿਕਾਇਤ ਕਰਨ ਦੀ ਅਪੀਲ ਬਰੈਂਪਟਨ/ ਬਿਊਰੋ ਨਿਊਜ਼ ਫ਼ੋਨ ਕਾਲਾਂ ਰਾਹੀਂ ਝੂਠੇ ਡਰਾਵੇ ਦੇ ਕੇ ਡਾਲਰ ਵਸੂਲਣ ਦੀਆਂ ਵੱਧਦੀਆਂ ਘਟਨਾਵਾਂ ਨੂੰ ਦੇਖਦਿਆਂ ਪੀਲ ਰੀਜ਼ਨਲ ਪੁਲਿਸ ਨੇ ਲੋਕਾਂ ਨੂੰ ਅਜਿਹੇ ਜਾਅਲਸਾਜ਼ਾਂ …
Read More »ਬਰੈਂਪਟਨ ਸਿਟੀ ਕੌਂਸਲ ਨੇ ਉਬੇਰ ਦੀ ਰਾਈਡ ਸ਼ੇਅਰਿੰਗ ਸਰਵਿਸਜ਼ ਨੂੰ ਰੈਗੂਲੇਟ ਕਰਨ ਬਾਰੇ ਲੋਕਾਂ ਤੋਂ ਮੰਗੀ ਰਾਏ
ਬਰੈਂਪਟਨ/ ਬਿਊਰੋ ਨਿਊਜ਼ ਸਿਟੀ ਆਫ਼ ਬਰੈਂਪਟਨ ਨੇ ਆਮ ਲੋਕਾਂ ਕੋਲੋਂ ਉਬੇਰ ਨੂੰ ਲੈ ਕੇ ਰਾਇ ਮੰਗੀ ਹੈ। ਸਿਟੀ ਕੌਂਸਲ ਉਬੇਰ ਦੀ ਰਾਈਡ ਸ਼ੇਅਰਿੰਗ ਸਰਵਿਸਜ਼ ਨੂੰ ਰੈਗੂਲੇਟ ਕਰਨ ਦੇ ਸਬੰਧ ਵਿਚ ਆਮ ਲੋਕਾਂ ਦੀ ਰਾਇ ਜਾਨਣਾ ਚਾਹੁੰਦੀ ਹੈ। ਫ਼ਰਵਰੀ ਵਿਚ ਕੌਂਸਲਰਾਂ ਨੇ ਉਬੇਰ ਅਤੇ ਹੋਰ ਰਾਈਡ ਸ਼ੇਅਰਿੰਗ ਕੰਪਨੀਆਂ ਨੂੰ ਸ਼ਹਿਰ ਵਿਚ …
Read More »