Breaking News
Home / Mehra Media (page 3659)

Mehra Media

ਸੀਨੀਅਰ ਪੱਤਰਕਾਰ ਸਤਪਾਲ ਸਿੰਘ ਜੌਹਲ ਵੱਲੋਂ ਕੈਨੇਡਾਸਰਕਾਰ ਦੇ ਪੰਜਾਬੀਮੰਤਰੀਆਂ ਨਾਲਕੀਤੀਵਿਸ਼ੇਸ਼ ਮੁਲਾਕਾਤ

ਲੋਕ ਮੁੱਦੇ ਨੁਮਾਇੰਦਿਆਂ ਸਾਹਮਣੇ ਉਠਾਉਂਦਾ ਰਹਾਂਗਾ :ਸਤਪਾਲ ਜੌਹਲ ਬਰੈਂਪਟਨ : ਕੈਨੇਡਾ ‘ਚ ਨਵੀਂ ਫੈਡਰਲਸਰਕਾਰਬਣੀ ਨੂੰ ਪਿਛਲੇ ਹਫਤੇ 6 ਮਹੀਨਿਆਂ ਦਾਸਮਾਂ ਪੂਰਾ ਹੋਇਆ ਹੈ। ਪ੍ਰਧਾਨ ਮੰਤਰੀ ਜਸਟਿਨਟਰੂਡੋ ਦੀਕੈਬਟਿਨ ‘ਚ ਚਾਰ ਪੰਜਾਬੀ ਮੰਤਰੀ ਹਨ। ਇਸ ਸਮੇਂ ਦੌਰਾਨ ਉਘੇ ਪੰਜਾਬੀ ਪੱਤਰਕਾਰ ਸਤਪਾਲ ਸਿੰਘ ਜੌਹਲ ਨੇ ਸਾਰੇ ਪੰਜਾਬੀ ਮੰਤਰੀਆਂ ਨਾਲਵਿਸ਼ੇਸ਼ ਇੰਟਰਵਿਊ ਕੀਤੀਆਂ ਹਨ। ਰੱਖਿਆ …

Read More »

ਰਿਟਾਇਰਮੈਂਟ ਪੈਨਸ਼ਨ ਪਲੈਨ ਦੇ ਵਿਸਥਾਰ ਲਈ ਅਸੀਂ ਤਿਆਰ :ਕੈਥਲਿਨਵਿੰਨ

ਓਨਟਾਰੀਓ/ਬਿਊਰੋ ਨਿਊਜ਼ ਓਨਟਾਰੀਓਦੀਪ੍ਰੀਮੀਅਰਕੈਥਲਿਨਵਿੰਨਦਾਕਹਿਣਾ ਹੈ ਕਿ ਉਹ ਕੈਨੇਡਾ ਦੇ ਪੈਨਸ਼ਨਪਲੈਨ ਦੇ ਵਿਸਥਾਰਲਈਸਹਿਮਤ ਹੈ ਬਸ਼ਰਤੇ ਹੋਣਵਾਲੇ ਫਾਇਦਿਆਂ ਦੀਕੀਮਤਉਨ੍ਹਾਂ ਵੱਲੋਂ ਪ੍ਰਸਤਾਵਿਤਪ੍ਰੋਵਿੰਸ਼ੀਅਲਪੈਨਸ਼ਨਪਲੈਨਦੀਰਕਮ ਦੇ ਬਰਾਬਰਹੋਵੇ। ਵਿੰਨਦਾਕਹਿਣਾ ਹੈ ਕਿ ਉਨ੍ਹਾਂ ਦੀਲਿਬਰਲਸਰਕਾਰ ਨੇ ਪ੍ਰੋਵਿੰਸ਼ੀਅਲਪਲੈਨਤਹਿਤਜਿਹੜੀਆਂ ਤਬਦੀਲੀਆਂ ਲਿਆਉਣਦਾਵਾਅਦਾਕੀਤਾ ਹੈ ਓਨਟਾਰੀਓ ਚਾਹੁੰਦਾ ਹੈ ਕਿ ਸੀਪੀਪੀਬੈਨੇਫਿਟਜ਼ ਦੀਕੀਮਤਵਿੱਚ ਦੋ ਤਿਹਾਈਵਾਧਾਹੋਵੇ। ਜ਼ਿਕਰਯੋਗ ਹੈ ਕਿ ਪ੍ਰੋਵਿੰਸ਼ੀਅਲਪਲੈਨਪਲੱਸਸੀਪੀਪੀਨਾਲਓਨਟਾਰੀਓਵਿੱਚ ਇੱਕ ਪੈਨਸ਼ਨਰ ਨੂੰ ਸਾਲ ਦੇ ਵੱਧ ਤੋਂ ਵੱਧ …

Read More »

ਫ਼ਰਾਡਬਿਊਰੋ ਨੇ ਸੀ.ਆਰ.ਏ. ਅਤੇ ਫ਼ਿਰੌਤੀ ਘੁਟਾਲੇ ਤੋਂ ਕੀਤਾਲੋਕਾਂ ਨੂੰ ਸੁਚੇਤ

ਪੀਲ/ ਬਿਊਰੋ ਨਿਊਜ਼ ਪੀਲਰੀਜ਼ਨਲ ਪੁਲਿਸ ਫ਼ਰਾਡਬਿਊਰੋ ਦੇ ਜਾਂਚਕਾਰਾਂ ਨੇ ਆਮਲੋਕਾਂ ਨੂੰ ਸਾਰੇ ਕੈਨੇਡੀਅਨਾਂ ਨੂੰ ਨਿਸ਼ਾਨਾਬਣਾਰਹੇ ਐਕਸਟਰੋਸ਼ਨ ਘੁਟਾਲੇ ਤੋਂ ਸੁਚੇਤ ਰਹਿਣਦੀਸਲਾਹ ਦਿੱਤੀ ਹੈ। ਪੁਲਿਸ ਨੂੰ ਆਮਲੋਕਾਂ ਤੋਂ ਵੱਡੀ ਗਿਣਤੀਵਿਚਸ਼ਿਕਾਇਤਾਂ ਮਿਲਰਹੀਆਂ ਹਨ ਕਿ ਵੱਖ-ਵੱਖ ਸਰਕਾਰੀ ਏਜੰਸੀਆਂ ਅਤੇ ਵਿਭਾਗਾਂ ਤੋਂ ਲੋਕਾਂ ਨੂੰ ਫ਼ੋਨਕਰਕੇ ਪੈਸੇ ਮੰਗੇ ਜਾ ਰਹੇ ਹਨ।ਲੋਕਾਂ ਨੂੰ ਸਿਟੀਜਨਸ਼ਿਪਐਂਡਇਮੀਗਰੇਸ਼ਨਕੈਨੇਡਾ, ਸਰਵਿਸਕੈਨੇਡਾਅਤੇ ਕੈਨੇਡਾਰੈਵੀਨਿਊ ਏਜੰਸੀ …

Read More »

ਓਨਟਾਰੀ ਓਵਾਟਰਲੂ ਖੇਤਰ ‘ਚ ਗੋਲ ਰੇਲ ਨੈਟਵਰਕ ਦਾ ਵਿਸਥਾਰ ਕਰੇਗਾ

ਟੂ ਵੇਅ, ਆਲਡੇਅ ਗੋ ਟਰੇਨਸਰਵਿਸਲਈ ਸਮਝੌਤਾ ਤੈਅ ਟੋਰਾਂਟੋ/ ਬਿਊਰੋ ਨਿਊਜ਼ ਓਨਟਾਰੀਓਸਰਕਾਰ ਨੇ ਵਾਟਰਲੂ ਖੇਤਰ ਦੇ ਵਿਕਾਸ ਨੂੰ ਤੇਜ਼ ਕਰਨਲਈਟੋਰਾਂਟੋ ਅਤੇ ਵਾਟਰਲੂ ਦੇ ਵਿਚਾਲੇ ਗੋ ਟਰੇਨਨੈੱਟਵਰਕਦਾਵਿਸਥਾਰਕਰਨਦਾਫ਼ੈਸਲਾਕੀਤਾਹੈ। ਇਸ ਸੁਪਰ ਕਾਰੀਡੋਰਵਿਚ ਟੂ ਵੇਅਅਤੇ ਆਲ ਡੇ ਗੋ ਟਰੇਨਸਰਵਿਸ ਨੂੰ ਟੋਰਾਂਟੋ ਅਤੇ ਵਾਟਰਲੂ ਵਿਚਚਲਾਇਆਜਾਵੇਗਾ। ਰੀਜ਼ਨਲਟਰਾਂਸਪੋਰਟੇਸ਼ਨਅਥਾਰਿਟੀਵਲੋਂ ਮੈਟਰੋਲਾਈਨੇਕਸ ਦੇ ਨਾਲ ਗ੍ਰੇਟਰਟੋਰਾਂਟੋ ਅਤੇ ਹੈਮਿਲਟਨਏਰੀਆਵਿਚਰੇਲਨੈਟਵਰਕਦਾਵਿਸਥਾਰਕੀਤਾਜਾਵੇਗਾ। ਪੂਰੇ ਰਾਜ ਨੂੰ ਸੀ.ਐਨ. …

Read More »

ਅਮਰੀਕਾ ‘ਚ ਫਲੋਰੀਡਾ ਦੇ ਗੇ ਕਲੱਬ ‘ਚ ਗੋਲੀਬਾਰੀ, ਓਬਾਮਾ ਨੇ ਕਿਹਾ ਅੱਤਵਾਦੀ ਹਮਲਾ

ਨਾਈਟ ਕਲੱਬ ‘ਚ ਸਿਰ ਫਿਰੇ ਨੌਜਵਾਨ ਨੇ ਚਲਾਈਆਂ ਗੋਲੀਆਂ, 50 ਵਿਅਕਤੀਆਂ ਦੀ ਮੌਤ ਔਰਲੈਂਡੋ : ਅਮਰੀਕਾ ਦੋ ਫਲੋਰੀਡਾ ਪ੍ਰਾਂਤ ਵਿਚ ਔਰਲੈਂਡੋ ਸ਼ਹਿਰ ਦੇ ਸਮਲਿੰਗਕਾਂ ਦੀ ਨਾਈਟ ਕਲੱਬ ਵਿਚ ਸ਼ਨੀਵਾਰ ਨੂੰ ਅੰਧਾਧੁੰਦ ਫਾਇਰਿੰਗ ਵਿਚ 50 ਵਿਅਕਤੀ ਮਾਰੇ ਗਏ। ਨਾਲ ਹੀ 53 ਵਿਅਕਤੀ ਜ਼ਖ਼ਮੀ ਵੀ ਹੋ ਗਏ। ਫਾਇਰਿੰਗ ਸ਼ੁਰੂ ਹੋਣ ਦੇ ਕਰੀਬ …

Read More »

ਓਬਾਮਾ ਪ੍ਰਸ਼ਾਸਨ ਨੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਦਿੱਤਾ ਭਰੋਸਾ

ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਗੇਅ ਨਾਈਟ ਕਲੱਬ ‘ਤੇ ਹੋਏ ਅੱਤਵਾਦੀ ਹਮਲੇ ਮਗਰੋਂ ਅਮਰੀਕੀ ਸਿੱਖਾਂ ‘ਤੇ ਹਮਲੇ ਵਧਣ ਦਾ ਖ਼ਦਸ਼ਾ ਹੈ। ਵੈਸੇ ਓਬਾਮਾ ਪ੍ਰਸ਼ਾਸਨ ਨੇ ਸਿੱਖਾਂ ਨੂੰ ਉਨ੍ਹਾਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਹੈ। ਇਹ ਆਮ ਤੌਰ ‘ਤੇ ਹੁੰਦਾ ਰਿਹਾ ਹੈ ਕਿ ਹਰੇਕ ਵੱਡੇ ਅੱਤਵਾਦੀ ਹਮਲੇ ਮਗਰੋਂ ਸਿੱਖਾਂ ਨੂੰ ਹੇਟ ਕ੍ਰਾਈਮ ਦਾ …

Read More »

ਓਰਲੈਂਡੋ ਸ਼ਹਿਰ ‘ਚ ਸਿੱਖ ਭਾਈਚਾਰੇ ਵੱਲੋਂ ਖਾਣ-ਪੀਣ ਦੀ ਸੇਵਾ ਤੋਂ ਅਮਰੀਕਨ ਹੋਏ ਪ੍ਰਭਾਵਿਤ, ਖੂਨਦਾਨ ਦੀ ਪੇਸ਼ਕਸ਼ ਕੀਤੀ

ਓਰਲੈਂਡੋ/ਹੁਸਨ ਲੜੋਆ : ਬੀਤੇ ਦਿਨੀਂ ਇਥੇ ਹੋਈ ਅੱਤਵਾਦੀ ਘਟਨਾ ਤੋਂ ਬਾਅਦ ਸਿੱਖ ਭਾਈਚਾਰਾ ਚੌਕਸ ਹੋ ਗਿਆ ਹੈ ਤੇ ਸਿੱਖ ਭਾਈਚਾਰਾ ਆਪਣੀ ਹੋਂਦ ਨੂੰ ਕਾਇਮ ਰੱਖਦਿਆਂ ਇਸ ਘਟਨਾ ਤੋਂ ਤੁਰੰਤ ਬਾਅਦ ਇਥੋਂ ਦੀਆਂ ਏਜੰਸੀਆਂ ਨਾਲ ਸੰਪਰਕ ਕਰਕੇ ਖਾਣ-ਪੀਣ ਦਾ ਸਮਾਨ ਤੇ ਹੋਰ ਲੋੜੀਂਦੀਆਂ ਵਸਤਾਂ ਪਹੁੰਚਦੀਆਂ ਕੀਤੀਆਂ। ਬਲੱਡ ਵੱਨ ਨਾਂ ਦੀ ਸੰਸਥਾ …

Read More »

ਡਿਕਸੀ ਗੁਰੂਘਰ ਦੇ ਕਾਰਨਰ ਦੀ ਨੁਹਾਰ ਬਦਲੀ

ਸਾਬਕਾ ਮੇਅਰ ਹੇਜ਼ਲ ਦਾ ਸੁਪਨਾ ਹੋਇਆ ਪੂਰਾ ਮਿੱਸੀਸਾਗਾ/ਪਰਵਾਸੀ ਬਿਊਰੋ ਬੀਤੇ ਸੋਮਵਾਰ ਨੂੰ ਡਿਕਸੀ ਗੁਰੂਘਰ ਦੇ ਡਿਕਸੀ/ਡੈਰੀ ਕਾਰਨਰ ‘ਤੇ ਮਿੱਸੀਸਾਗਾ ਦੇ ਸਾਬਕਾ ਮੇਅਰ ਹੇਜ਼ਲ ਮਕੈਲੀਅਨ ਵਿਸ਼ੇਸ਼ ਤੌਰ ਤੇ ਪਹੁੰਚੇ। ਉਨ੍ਹਾਂ ਦੀ ਇਸ ਆਮਦ ਦਾ ਸਬਬ ਸੀ ਕਿ ਇਸ ਕਾਰਨਰ ਦੀ ਨੁਹਾਰ ਨੂੰ ਬਦਲਿਆ ਜਾਵੇ। ਵਰਨਯੋਗ ਹੈ ਕਿ ਕਈ ਸਾਲ ਪਹਿਲਾਂ ਨਾਰਥ/ਵੈਸਟ …

Read More »

ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਕੀਤੀ ‘1000 ਟਾਪੂਆਂ’ ਦੀ ਮਨੋਰੰਜਕ ਸੈਰ

ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ ਗੁਰਦੇਵ ਸਿੰਘ ਹੰਸਰਾ ਤੋਂ ਪ੍ਰਾਪਤ ਸੂਚਨਾ ਅਨੁਸਾਰ ਕੁਦਰਤ ਨੂੰ ਨੇੜਿਉਂ ਨਿਹਾਰਨ ਲਈ ‘ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ’ ਦੇ ਪ੍ਰਬੰਧਕਾਂ ਵੱਲੋਂ ਕਰਤਾਰ ਸਿੰਘ ਚਾਹਲ ਦੀ ਅਗਵਾਈ ਵਿੱਚ ‘ਥਾਊਜ਼ੈਂਡ ਆਈਲੈਂਡਜ਼’ ਦੇ ਟੂਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬੀਬੀਆਂ ਦੀ ਅਗਵਾਈ ਸਵਰਨ ਧਾਲੀਵਾਲ ਤੇ ਭਜਨ ਕੌਰ ਅਤੇ ਵੀਰਾਂ ਦੀ …

Read More »

ਸਵੈਚਾਲਕ ਦਲ ਦੀ ਮੀਟਿੰਗ

ਸੋਸ਼ਲ ਗਰੁੱਪਾਂ ਨੇ ਵਧ ਚੜ੍ਹ ਕੇ ਮਾਇਕ ਸਹਿਯੋਗ ਦੇਣ ਦੀ ਪਲੈਜ ਲਈ ਬਰੈਂਪਟਨ : ਇਸੇ ਹਫਤੇ ਬੁੱਧਵਾਰ 8 ਜੂਨ 2016 ਨੂੰ ਸੀਨੀਅਰਜ਼ ਸੋਸ਼ਲ ਸਰਵਸਿਜ਼ ਗਰੁੱਪ ਦੀ ਇਕ ਵਿਸ਼ੇਸ਼ ਮੀਟਿੰਗ ਐਮ ਪੀਪੀ ਜਗਮੀਤ ਸਿੰਘ ਦੇ ਦਫਤਰ ਵਿਚ ਹੋਈ। ਮਕਸਦ ਸੀ ਸੇਵਾਦਾਰਾਂ ਨੂੰ 25 ਜੂਨ ਨੂੰ ਹੋਣ ਵਾਲੇ ਮਲਟੀਕਲਚਰ ਦਿਵਸ ਉਪਰ ਕਰਨ …

Read More »