ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ : ਪਰਮਜੀਤ ਸਿੰਘ ਸੰਧੂ ਤੋਂ ਪ੍ਰਾਪਤ ਸੂਚਨਾ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਦੀ ‘ਮਾਝਾ ਪਿਕਨਿਕ’ 24 ਜੁਲਾਈ ਦਿਨ ਐਤਵਾਰ ਨੂੰ ‘ਵਾਈਲਡ ਪਾਰਕ’ ਵਿਖੇ ਮਨਾਈ ਜਾ ਰਹੀ ਹੈ। ਇਹ ਪਾਰਕ 3430 ਡੈਰੀ ਰੋਡ (ਈਸਟ) ‘ਤੇ ਸਥਿਤ ਹੈ ਅਤੇ ਨੇੜੇ ਦਾ ਮੇਨ-ਇੰਟਰਸੈੱਕਸ਼ਨ ਗੋਰਵੇਅ ਅਤੇ ਡੈਰੀ ਰੋਡ …
Read More »ਸੀਨੀਅਰਜ਼ ਲਈ ਕੰਪਿਊਟਰ ਕਲਾਸਾਂ ਸਫਲਤਾ ਨਾਲ ਜਾਰੀ
ਬਰੈਂਪਟਨ/ਬਿਊਰੋ ਨਿਊਜ਼ ਨੌਜਵਾਨ ਕੰਪਿਊਟਰ ਇੰਜੀਨੀਅਰ ਬਲਜੀਤ ਬੜਿੰਗ ਜੋ ਵਾਲੰਟੀਅਰ ਦੇ ਤੌਰ ਤੇ ਸੀਨੀਅਰਜ਼ ਨੂੰ ਕੰਪਿਊਟਰ ਬਾਰੇ ਸੰਨੀ ਮੀਡੋ ਅਤੇ ਪੀਟਰ ਰਾਬਰਟਸਨ ਦੇ ਇੰਟਰਸੈਕਸ਼ਨ ਤੇ ਸਿਖਲਾਈ ਦੇ ਰਹੇ ਹਨ ਦੀ ਚੱਲ ਰਹੀ ਕੰਪਿਊਟਰ ਕਲਾਸ ਵਿੱਚ ਸਿਟੀ ਕੌਂਸਲਰ ਪੈਟ ਫੋਰਟੀਨੀ ਪਹੁੰਚੇ ਤਾਂ ਵਡੇਰੀ ਉਮਰ ਦੇ ਮਰਦਾਂ ਅਤੇ ਔਰਤਾਂ ਨੂੰ ਬੜੀ ਸ਼ਿੱਦਤ ਨਾਲ …
Read More »ਭਾਈ ਕੁਲਤਾਰ ਸਿੰਘ ਦਿੱਲੀ ਵਾਲਿਆਂ ਦਾ ਕੀਰਤਨੀ ਜਥਾ ਕੈਨੇਡਾ-ਅਮਰੀਕਾ ਫ਼ੇਰੀ ਉਪਰ
ਬਰੈਂਪਟਨ/ਬਿਊਰੋ ਨਿਊਜ਼ ਟੋਰਾਂਟੋ ਦੀਆਂ ਸਿੱਖ ਸੰਗਤਾਂ ਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਭਾਈ ਕੁਲਤਾਰ ਸਿੰਘ ਜੀ ਦਿੱਲੀ ਵਾਲਿਆਂ ਨੇ ਕੈਨੇਡਾ ਦੀਆਂ ਸਿੱਖ ਸੰਗਤਾਂ ਦੇ ਨਿੱਘੇ ਪਿਆਰ ਭਰੀ ਮੰਗ ਨੂੰ ਮੁੱਖ ਰੱਖਦਿਆਂ ਨੌਰਥ ਅਮਰੀਕਾ ਦੀ ਕੀਰਤਨ ਪ੍ਰਚਾਰ ਫ਼ੇਰੀ ਦਾ ਪ੍ਰੋਗ੍ਰਾਮ ਬਣਾ ਕੇ ਟੋਰਾਂਟੋ ਪਹੁੰਚ ਚੁੱਕੇ ਹਨ। ਸਭ ਤੋਂ ਪਹਿਲਾਂ ਕੀਰਤਨ ਸੇਵਾ …
Read More »ਸੁਧਾਰ ਕਾਲਜ ਵਾਲਿਆਂ ਵਲੋਂ ‘ਨਰਿੰਦਰ ਸਿੰਘ ਗੋਪ’ ਯਾਦਗਾਰੀ ਪਿਕਨਿਕ 24 ਜੁਲਾਈ ਨੂੰ
ਬਰੈਂਪਟਨ/ਬਿਊਰੋ ਨਿਊਜ਼ : ਸੁਧਾਰ ਕਾਲਜ ਵਾਲਿਆਂ ਵਲੋਂ ‘ਨਰਿੰਦਰ ਸਿੰਘ ਗੋਪ’ ਯਾਦਗਾਰੀ ਪਿਕਨਿਕ 24 ਜੁਲਾਈ ਦਿਨ ਐਤਵਾਰ ਨੂੰ ਸਵੇਰੇ 11 ਵਜੇ ਤੋਂ ਸ਼ਾਮ 7 ਵਜੇ ਤੱਕ, ਹਾਰਟਲੇਕ ਕੰਜਰਵੇਟਿਵ ਏਰੀਆ, ਪਿਕਨਿਕ ਸਪਾਟ 3, ਬਰੈਂਪਟਨ ਵਿਖੇ ਮਨਾਈ ਜਾ ਰਹੀ ਹੈ । ਇਹ ਪਿਕਨਿਕ ਸਵਰਗਵਾਸੀ ਨਰਿੰਦਰ ਸਿੰਘ ਗੋਪ ਨੂੰ ਸਮਰਪਿੱਤ ਹੈ ਜੋ ਪਿਛਲੇ ਸਮੇਂ …
Read More »ਵਾਈਬ੍ਰੇਂਟ ਬਰੈਂਪਟਨ ‘ਚ ਇਕੱਤਰ ਹੋਣਗੇ ਸਿਤਾਰੇ
ਸਰਬਜੀਤ ਚੀਮਾ, ਫ਼ਤਹਿ ਦੋਏ, ਸਬਰੀਨਾ, ਏਵੇਂਜਰਸ, ਸ਼ਿਆਮ ਡਾਂਸ ਟਰੂਪ ਅਤੇ ਕਈ ਹੋਰ ਦਰਜ ਕਰਵਾਉਣਗੇ ਹਾਜ਼ਰੀ ਬਰੈਂਪਟਨ : ਗੈਰ-ਲਾਭਕਾਰੀ ਗਰੁੱਪ ਆਰਟਸ ਐਂਡ ਕਲਚਰ ਇਨੀਸ਼ਿਏਟਿਵ ਆਫ਼ ਸਾਊਥ ਏਸ਼ੀਅਨ (ਏ.ਸੀ.ਆਈ.ਐੱਸ.) ਵਲੋਂ 23 ਜੁਲਾਈ ਨੂੰ ਆਪਣਾ ਪਹਿਲਾ ਪ੍ਰੋਗਰਾਮ ਵਾਈਬ੍ਰੇਂਟ ਬਰੈਂਪਟਨ ਵਿਚ ਕਰਵਾਇਆ ਗਿਆ। ਇਹ ਪ੍ਰੋਗਰਾਮ ਗਾਰਡਨ ਸਕਵਾਇਰ, ਰੋਜ਼ ਥਿਏਟਰ, ਬਰੈਂਪਟਨ ‘ਚ ਕਰਵਾਇਆ ਜਾ ਰਿਹਾ …
Read More »22 July 2016,Vancouver
22 July 2016,Main
22 July 2016,GTA
ਆਈਲੈਂਡ ਦਾ ਮੇਲਾ, ਹੁਣ ਹੈ ਪੰਜਾਬੀ ਮੇਲਾ
ਟੋਰਾਂਟੋ/ਬਿਊਰੋ ਨਿਊਜ਼ 17 ਜੁਲਾਈ, 2016 ਨੂੰ ਜਿਨ੍ਹਾਂ ਲੋਕਾਂ ਨੇ ਟੋਰਾਂਟੋ ਦੇ ਸੈਂਟਰ ਆਈਲੈਂਡ ਉਪਰ ‘ਫੈਸਟੀਵਲ ਆਫ ਇੰਡੀਆ’ ਦੀ ਰੌਣਕ ਵੇਖੀ ਹੈ, ਉਹ ਫਖਰ ਨਾਲ ਕਹਿ ਸਕਦੇ ਹਨ ਕਿ ਇਹ ਹੁਣ ਇਕ ਪੰਜਾਬੀ ਮੇਲਾ ਹੋ ਨਿਬੜਿਆ ਹੈ। ਹਰ ਤੀਸਰਾ ਬੰਦਾ ਚਿੱਟ ਦਾਹੜੀਆ ਪੰਜਾਬੀ ਬਜ਼ੁਰਗ ਤੁਰਿਆ ਫਿਰਦਾ ਸੀ। ਮੇਲਾ ਭਰਨ ਦਾ ਕਾਰਣ …
Read More »ਕੈਨੇਡਾ ਡੇਅ ਤੇ ਮਿਸੀਸਾਗਾ ਸੀਨੀਅਰਜ਼ ਕਲੱਬ ਦੀ ਪਿਕਨਿਕ ਮਨਾਈ
ਮਿਸੀਸਾਗਾ : ਪਹਿਲੀ ਜੁਲਾਈ 2016 ਵਾਲੇ ਦਿਨ ਦਰਿਆ ਦੇ ਕੰਢੇ ਰਮਣੀਕ ਅਕਾਸ਼ ਛੋਂਹਦੇ ਰੁੱਖਾਂ ਦੀ ਹਰੀ ਕਚੂਰ ਚਾਰਦਵਾਰੀ ਅੰਦਰ ਸਥਿਤ ਏਰਿਨਡੇਲ ਪਾਰਕ ਮਿਸੀਸਾਗਾ ਵਿਖੇ ਕੈਨੇਡਾ ਡੇਅ ਦਾ ਸੁਭਾਗਾ ਦਿਵਸ ਅਤੇ ਮਿਸੀਸਾਗਾ ਸਿਨੀਅਰਜ਼ ਕਲੱਬ ਦੀ ਪਿਕਨਿਕ ਇੱਕੋ ਦਿਨ ਮਨਾਈ ਗਈ। ਪ੍ਰਬੰਧਕਾਂ ਦੀ ਸੁੰਦਰ ਸੋਚ ਤੇ ਸੂਝ ਅਨੁਸਾਰ ਵਿਉਂਤੀ ਪਿਰਤ ਮਆਨੀਖ਼ੇਜ਼ ਹੈ …
Read More »