ਬਰੈਂਪਟਨ : ਸੀਨੀਅਰ ਬਲੈਕ ਓਕ ਕਲੱਬ ਦੇ ਪ੍ਰਧਾਨ ਆਤਮਾ ਸਿੰਘ ਬਰਾੜ, ਚੇਅਰਮੈਨ ਭਗਵਾਨ ਸਿੰਘ ਮੱਲ੍ਹੀ ਦਰਜਾ-ਬ-ਦਰਜਾ ਅਹੁਦੇਦਾਰਾਂ, ਸਮੂਹ ਮੈਂਬਰਾਂ ਅਤੇ ਇਕੱਤਰ ਹੋਏ ਮਹਿਮਾਨਾਂ ਵਲੋਂ 30 ਸਤੰਬਰ ਦਿਨ ਸ਼ੁੱਕਰਵਾਰ ਨੂੰ ਸ਼ਾਮ 4.00 ਵਜੇ ਤੋਂ 5.00 ਵਜੇ ਤੱਕ ਬਲਿਓ ਓਕ ਪਾਰਕ ਬਰੈਂਪਟਨ ਦੇ ਖੁੱਲ੍ਹੇ ਡੁੱਲ੍ਹੇ ਪਾਕ ਵਿਖੇ ਹਰ ਸਾਲ ਦੀ ਤਰ੍ਹਾਂ ਇਸ …
Read More »ਪੰਜਾਬ ਚੈਰਿਟੀ ਵਲੋਂ ਪੰਜਾਬੀ ਲੇਖ ਮੁਕਾਬਲੇ 6 ਨਵੰਬਰ ਨੂੰ
ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਵਿੱਚ ਰਹਿੰਦੇ ਬੱਚਿਆਂ ਨੂੰ ਆਪਣੀ ਮਾਂ ਬੋਲੀ ‘ਪੰਜਾਬੀ’ ਨਾਲ ਜੋੜੀ ਰੱਖਣ ਲਈ ਪੰਜਾਬ ਚੈਰਿਟੀ, ਨਵਾਂ ਸ਼ਹਿਰ ਸਪੋਰਟਸ ਕਲੱਬ, ਰੋਇਲ ਪੰਜਾਬੀ ਕਲੱਬ, ਪਲੈਨੈੱਟ-ਵਨ ਤੇ ਹੋਰ ਸਹਿਯੋਗੀ ਸੰਸਥਾਵਾਂ ਵਲੋਂ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਦਸਵੇਂ ਪੰਜਾਬੀ ਲਿਖਣ ਦੇ ਮੁਕਾਬਲੇ 30 ਅਕਤੂਬਰ ਨੂੰ ਦਿਵਾਲੀ ਹੋਣ ਕਾਰਣ ਹੁਣ 6 …
Read More »ਕੈਨੇਡਾ ਦੀ ਨਵੀਂ ਸਾਇੰਸ ਤੇ ਤਕਨਾਲੋਜੀ ਨੀਤੀ ਬਣਾਉਣ ਲਈ ਭਾਰਤੀ ਭਾਈਚਾਰੇ ਤੋਂ ਮੰਗੀ ਮਦਦ
ਟੋਰਾਂਟੋ : ਕੈਨੇਡਾ ਦੀ ਸਾਇੰਸ ਮੰਤਰੀ ਕਰਿਸਟੀ ਡੰਕਨ ਨੇ ਭਾਰਤੀ ਮੂਲ ਦੇ ਇੰਡੀਅਨ ਇੰਸਟੀਚਿਊਟ ਆਫ ਟੈਕਨੌਲਜੀ ਭਾਈਚਾਰੇ ਨੂੰ ਕੈਨੇਡਾ ਦੀ ਨਵੀਂ ਸਾਇੰਸ ਤੇ ਤਕਨੌਲਜੀ ਨੀਤੀ ਬਨਾਊਣ ਵਿੱਚ ਮਦਦ ਕਰਨ ਦੀ ਮੰਗ ਕੀਤੀ ਹੈ। ਕਰਿਸਟੀ ਡੰਕਨ ਨੇ ਇਹ ਮੰਗ ਟੋਰਾਂਟੋ ਵਿਖੇ ਹੁਣੇ ਸਮਾਪਤ ਹੋਈ ਆਈ ਆਈ ਟੀ ਐਸੋਸੀਏਸ਼ਨ ਕੈਨੇਡਾ ਦੀ ਸਾਲਾਨਾ …
Read More »ਮਰੀਜੁਆਨਾ ਦੇ ਨਸ਼ੇ ਵਾਲੇ ਡਰਾਈਵਰ ‘ਤੇ ਕਾਰਵਾਈ
ਟੋਰਾਂਟੋ/ਬਿਊਰੋ ਨਿਊਜ਼ : ਆਉਣ ਵਾਲੇ ਸਮੇਂ ‘ਚ ਪੁਲਿਸ ਮਰੀਜੁਆਨਾ ਦਾ ਨਸ਼ਾ ਕਰਕੇ ਡਰਾਈਵਿੰਗ ਕਰਨ ਵਾਲੇ ਲੋਕਾਂ ਨੂੰ ਉਥੇ ਹੀ ਜੁਰਮਾਨਾ ਅਤੇ ਸਜ਼ਾ ਦੇਵੇਗੀ ਜੋ ਕਿ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਵਾਲਿਆਂ ਦੇ ਲਈ ਤਹਿ ਹੈ। ਪੁਲਿਸ ਬੀਤੇ ਐਤਵਾਰ ਤੋਂ ਇਸ ਪ੍ਰਕਿਰਿਆ ਨੂੰ ਵੀ ਸ਼ੁਰੂ ਕਰ ਚੁੱਕੀ ਹੈ। ਪੁਲਿਸ ਹੁਣ ਅਜਿਹੇ …
Read More »ਸਵਾਲ
ਸੁਰੱਖਿਆ ਦੀ ਜ਼ਰੂਰਤ ਜਾਂ ਸਿਆਸੀ ਮਜਬੂਰੀ ਪੰਜਾਬ ਦੇ ਸਰਹੱਦੀ ਪਿੰਡਖਾਲੀ ਕਿਉਂ ਮੈਂ ਉਜੜਾਂ-ਦੇਸ਼ ਵਸੇ ਪੰਜਾਬ ਦੇ ਤਾਂ ਖੂਨਵਿਚ ਹੀ ਕੁਰਬਾਨੀ ਹੈ, ਪਾਕਿਸਤਾਨ ਤਾਂ ਆਪਣਾਸਭ ਤੋਂ ਵੱਡਾ ਦੁਸ਼ਮਣ ਭਾਰਤ ਨੂੰ ਹੀ ਮੰਨਦਾਹੈ। ਇਸ ਦੇਸ਼ ਦੇ ਨਾਲ ਦੁਸ਼ਮਣੀ ਦਾ ਮੁੱਲ ਪਹਿਲਾਂ ਵੀਪੰਜਾਬ ਨੇ ਹੀ ਤਾਰਿਆ ਹੈ ਤੇ ਹੁਣ ਵੀ ਹਿੱਕ ‘ਤੇ ਗੋਲੀਆਂ …
Read More »ਪੰਜਾਬ ‘ਚ ਪਾਣੀਦਾ ਗੰਭੀਰਸੰਕਟ
ਪੰਜਾਂ ਦਰਿਆਵਾਂ ਦੀਧਰਤੀਪੰਜਾਬ ਇਸ ਵੇਲੇ ਪਾਣੀ ਦੇ ਗੰਭੀਰਸੰਕਟਨਾਲ ਜੂਝ ਰਿਹਾਹੈ। ਜਿੱਥੇ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਪਾਣੀ ਜ਼ਹਿਰੀਲੇ ਹੋਣਕਾਰਨਪੀਣਯੋਗ ਨਹੀਂ ਰਹੇ, ਉਥੇ ਪੰਜਾਬ ਦੇ ਲਗਾਤਾਰਹੇਠਾਂ ਜਾ ਰਹੇ ਪਾਣੀ ਦੇ ਪੱਧਰ ਨੇ ਵੀਲਗਾਤਾਰਚਿੰਤਾਵਾਂ ਪੈਦਾਕੀਤੀਆਂ ਹੋਈਆਂ ਹਨ।ਹਾਲ ਹੀ ਦੌਰਾਨ ਮੌਸਮ ਵਿਭਾਗ ਦੀਪੰਜਾਬ ‘ਚ ਇਸ ਵਾਰਮਾਨਸੂਨਸੈਸ਼ਨ ‘ਚ ਹੋਈ ਵਰਖਾਸਬੰਧੀਰਿਪੋਰਟਵੀਪੰਜਾਬ ਦੇ ਲਗਾਤਾਰਹੇਠਾਂ ਜਾ …
Read More »ਸਰਹੱਦੋਂ ਪਾਰ ਤਨਾਵ ਹੈ ਕਿਆ, ਜ਼ਰਾ ਪਤਾ ਤੋ ਕਰੋ ਚੁਨਾਵ ਹੈ ਕਿਆ
ਗੁਰਮੀਤ ਸਿੰਘ ਪਲਾਹੀ ਭਾਰਤ-ਪਾਕਿਸਤਾਨ ਸਰਹੱਦ ਉੱਤੇ ਵੱਸੇ ਲੱਗਭੱਗ ਇੱਕ ਹਜ਼ਾਰ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਆਪਣੇ ਘਰ ਖ਼ਾਲੀ ਕਰਨ ਦੇ ਹੁਕਮ ਭਾਰਤ ਸਰਕਾਰ ਵੱਲੋਂ ਦਿੱਤੇ ਗਏ ਹਨ। ਸਰਹੱਦੀ ਖੇਤਾਂ ‘ਚ ਫ਼ਸਲਾਂ ਲਹਿਲਹਾ ਰਹੀਆਂ ਹਨ। ਕੁਝ ਦਿਨਾਂ ‘ਚ ਇਨ੍ਹਾਂ ਫ਼ਸਲਾਂ ਦੀ ਕਟਾਈ ਦਾ ਸਮਾਂ ਪੁੱਗਣ ਵਾਲਾ ਹੈ। ਕੌਣ ਕੱਟੇਗਾ ਫ਼ਸਲਾਂ? …
Read More »ਹਿੰਦ ਖਿੱਤੇ ‘ਚ ਜੰਗ ਦੇ ਬੱਦਲ
ਕਲਵੰਤ ਸਿੰਘ ਸਹੋਤਾ ਪੁਰਾਣੇ ਇਤਿਹਾਸ ਵਲ ਝਾਤ ਮਾਰੀਏ ਤਾਂ ਇਹ ਗੱਲ ਪ੍ਰਤੱਖ ਹੈ ਕਿ ਤਕੜਾ ਰਾਜਾ ਮਾੜੇ ਨੂੰ ਹਰਾ ਕੇ ਉਸ ਦਾ ਰਾਜ ਭਾਗ ਆਪਣੇ ਚ’ ਰਲਾ ਲਿਆ ਕਰਦਾ ਸੀ। ਥੋੜਾ ਜਾਂ ਲੰਬਾ ਅਰਸਾ ਰਾਜ ਕਰਨ ਉਪਰੰਤ ਹੁੰਦੀ ਉਸ ਨਾਲ ਵੀ ਇਵੇਂ ਹੀ ਸੀ, ਚਿਰੀਂ ਝੱਬੇ ਉਸ ਨੂੰ ਵੀ ਕੋਈ …
Read More »ਸ. ਜੱਸਾ ਸਿੰਘ ਆਹਲੂਵਾਲੀਆ ਇਕ ਅਦੁੱਤੀ ਸਖਸ਼ੀਅਤ
ਮਹਿੰਦਰ ਸਿੰਘ ਵਾਲੀਆ ਸਿੱਖ ਇਤਿਹਾਸ ਦੇ ਮਹਾਨ ਨਾਇਕ ਸਰਦਾਰ ਜੱਸਾ ਸਿੰਘ ਜੀ ਦਾ ਜਨਮ 3 ਮਈ 1718 ਈ: ਨੂੰ ਸਰਦਾਰ ਬੱਦਰ ਸਿੰਘ ਜੀ ਦੇ ਘਰ ਪਿੰਡ ਆਹਲੂ, ਜ਼ਿਲ੍ਹਾ ਲਾਹੌਰ ਵਿਖੇ ਹੋਇਆ। ਸ. ਜੱਸਾ ਸਿੰਘ ਅਜੇ ਚਾਰ ਕੁ ਸਾਲ ਦੇ ਹੀ ਸਨ, ਜਦੋਂ ਇਨ੍ਹਾਂ ਦੇ ਪਿਤਾ ਅਕਾਲ ਚਲਾਣਾ ਕਰ ਗਏ। ਸ. …
Read More »ਡਾਨਲਡ ਟਰੰਪ : ਸਿਆਸੀ ਦੇਵ ਜਾਂ ਦੈਂਤ
ਕਈ ਮਿਲੀਅਨ ਅਮਰੀਕਨਾਂ ਦਾ ਦਿਲ ਤੇ ਸਮਰਥਨ ਜਿੱਤ ਚੁਕਿਆ ਹੈ! ਬਲਰਾਜ ਚੀਮਾ ਪ੍ਰਧਾਨ ਦੇ ਚੋਣ ਅਖਾੜੇ ਦੀ ਪ੍ਰਿਸ਼ਟਭੂਮੀ ਵਿੱਚ, ਭਾਰੀ ਦੈਂਤ ਕਦ, ਵੇਖਣ ਨੂੰ ਵੀ ਅੱਖੜ, ਔਝੜ ਸੁਭਾਅ, ਬੋਲ ਕਬੋਲ, ਢਲ਼ਦੀ ਆਯੂ ਤੇ ਵਧਦੀ ਲਾਲਸਾ ਦਾ ਮੁਜੱਸਮਾਂ, ਕਈ ਤਰਾਂ ਦੇ ਲੋਸ਼ਨ ਸ਼ੋਸ਼ਨਾਂ ਨਾਲ ਅਸਲ ਉਮਰ ਨੂੰ ਕੱਜਦਾ, ਅਸਧਾਰਨ ਮਨੁੱਖ ਸਾਧਾਰਨ …
Read More »