ਬਰੈਂਪਟਨ : ਜੀਟੀਏ ਖ਼ੇਤਰ ਵਿੱਚ ਨਾਟ ਖੇਤਰ ਵਿੱਚ ਸਰਗਰਮ ਸੰਸਥਾ ਹੈਰੀਟੇਜ਼ ਆਰਟਸ ਐਂਡ ਥੀਏਟਰ ਸੁਸਾਇਟੀ ਆਫ਼ ਯੂਨਾਈਟਡ ਪ੍ਰੋਡਕਸ਼ਨਜ਼ (ਹੈਟਸ-ਅੱਪ) ਵੱਲੋਂ ਕੁਲਵਿੰਦਰ ਖ਼ਹਿਰਾ ਦਾ ਲਿਖਿਆ ਨਾਟਕ ‘ਸੁੱਚਾ ਸਿੰਘ ਕੈਨੇਡੀਅਨ’ ਦੀ ਪੇਸ਼ਕਾਰੀ 18 ਸਤੰਬਰ 2016 ਦਿਨ ਐਤਵਾਰ ਨੂੰ ਸ਼ਾਮ ਦੇ ਠੀਕ ਪੰਜ ਵਜੇ ਬਰੈਂਪਟਨ ਦੇ ਸੈਂਦਲਵੁੱਡ ਐਂਡ ਕੈਨੇਡੀ ਇੰਟਰਸੈਕਸ਼ਨ ਦੇ ਨੇੜੇ ਲੋਫ਼ਰਜ਼ …
Read More »300 ਸਾਲਾ ਬਾਬਾ ਬੰਦਾ ਸਿੰਘ ਬਹਾਦਰઠ ਦੀ ਸ਼ਹੀਦੀ ਨੂੰ ਸਪਰਪਿਤ ਮੀਰੀ – ਪੀਰੀ ਗਤੱਕਾ ਕੱਪ 27 ਤੇ 28 ਅਗਸਤ ਨੂੰ ਹੋਵੇਗਾ
ਡਾ.ਐੱਸ.ਪੀ ਸਿੰਘ ਓਬਰਾਏ ਮੁੱਖ ਮਹਿਮਾਨઠਵਜੋਂ ਸ਼ਿਰਕਤ ਕਰਨਗੇ ਸਰੀ : 300 ਸਾਲਾ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਨੂੰ ਸਪਰਪਿਤ ਮੀਰੀ ਪੀਰੀ ਗਤੱਕਾ ਕੱਪ 2016 ਗਤੱਕਾ ਫੈਡਰੇਸ਼ਨ ਆਫ ਕੈਨੇਡਾ ਵੱਲੋਂઠ ਪਹਿਲਾਂ ਵਰਲਡ ਵਿਰਾਸਤੇ ਏ ਖਾਲਸਾ ਗੱਤਕਾ ਮੁਕਾਬਲੇ ਅਤੇ ਪ੍ਰਦਰਸ਼ਨ 27 ਤੇ 28 ਅਗਸਤ ਨੂੰ 1 ਵਜੇ ਤੋਂ 8 ਵੱਜੇ ਤੱਕ ਖਾਲਸੇ …
Read More »ਜ਼ੂਮ ਕਵੀਨ ਵੈਸਟ ਸੇਵਾ 6 ਸਤੰਬਰ ਤੋਂ ਸ਼ੁਰੂ
2016 ਸਕੂਲੀ ਵਰ੍ਹੇ ਦੇ ਪਹਿਲੇ ਦਿਨ ਤੋਂ 3 ਨਵੇਂ ਰੂਟ ਹੋਣਗੇ ਸ਼ੁਰੂ ਬਰੈਂਪਟਨ : 6 ਸਤੰਬਰ ਤੋਂ ਜ਼ੂਮ ਕਵੀਨ ਵੈਸਟ ਸੇਵਾ ਸ਼ੁਰੂ ਹੋ ਰਹੀ ਹੈ। ਇਸ ਵਰ੍ਹੇ ਦੇ ਸਕੂਲਾਂ ਦੇ ਪਹਿਲੇ ਦਿਨ ਤੋਂ ਤਿੰਨ ਨਵੇਂ ਰੂਟ ਸ਼ੁਰੂ ਕੀਤੇ ਜਾ ਰਹੇ ਹਨ। ਲੋਕਾਂ ਦੇ ਦਿਲਾਂ ਵਿਚ ਆਵਾਜਾਈ ਲਈ ਅਤੇ ਆਪਣੀਆਂ ਸੇਵਾਵਾਂ …
Read More »ਪ੍ਰਧਾਨ ਮੰਤਰੀ ਟਰੂਡੋ ਅਤੇ ਪ੍ਰੀਮੀਅਰ ਕੈਥਲਿਨ ਵਿੰਨ ਸਮੇਤ ਵੱਖੋ-ਵੱਖ ਆਗੂਆਂ ਨੇ ਸਵਾਮੀ ਜੀ ਦੇ ਅਕਾਲ ਚਲਾਣੇ ‘ਤੇ ਦੁੱਖ ਪ੍ਰਗਟ ਕੀਤਾ
ਟੋਰਾਂਟੋ/ਬਿਊਰੋ ਨਿਊਜ : ਪ੍ਰਧਾਨ ਮੰਤਰੀ ਜਸਟਿਸ ਟਰੂਡੋ, ਪ੍ਰੀਮੀਅਰ ਕੈਥਲਿਨ ਵਿੰਨ ਅਤੇ ਮੇਅਰ ਜੌਹਨ ਟੋਰੀ ਸਮੇਤ ਹੋਰ ਵੱਖੋ-ਵੱਖ ਆਗੂਆਂ ਨੇ ਸਵਾਮੀ ਮਹਾਰਾਜ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਬਾਪਸ ਸ੍ਰੀ ਸਵਾਮੀ ਨਰਾਇਣ ਮੰਦਿਰ ਟੋਰਾਂਟੋ ਦੀ ਸਥਾਪਨਾ ਨਾਲ ਜੁੜੇ ਰਹੇ ਪ੍ਰਮੁੱਖ ਸਵਾਮੀ ਮਹਾਰਾਜ ਦੇ ਚੇਲੇ ਅਤੇ ਸ਼ਰਧਾਲੂ ਪੂਰੀ ਦੁਨੀਆ ਵਿਚ, …
Read More »ਸੰਧੂ ਪਰਿਵਾਰ ਨੂੰ ਗਹਿਰਾ ਸਦਮਾ
ਇਹ ਖ਼ਬਰ ਬੜੇ ਦੁਖੀ ਹਿਰਦੇ ਨਾਲ ਪੜ੍ਹੀਜਾਵੇਗੀ, ਕਿ ਪੀਲ ਪੁਲਿਸ ਵਿੱਚ ਅਫ਼ਸਰ ਸਾਰਜੈਂਟ ਬੀ. ਜੇ. ਸੰਧੂ ਦੇ ਪੂਜਨੀਕ ਪਿਤਾ ਜੀ ਸਰਦਾਰ ਗੁਰਬਚਨ ਸਿੰਘ ਸੰਧੂ 90 ਸਾਲ ਦੀਉਮਰ ਭੋਗ ਤੇ ਬੀਤੇ ਦਿਨੀਂਅਕਾਲ ਚਲਾਣਾਕਰ ਗਏ ਹਨ। ਸਰਦਾਰ ਗੁਰਬਚਨ ਸਿੰਘ ਸੰਧੂ 1986 ਵਿੱਚ ਭਾਰਤ ਤੋਂ ਕੈਨੇਡਾ ਆਪਣੇ ਪੁੱਤਰ ਨਾਲ ਰਹਿ ਰਹੇ ਸਨ। ਆਪ …
Read More »ਜਦੋਂ ਇੱਕ ਬਜ਼ੁਰਗ ਪਰਿਵਾਰਕ ਪਿਕਨਿਕ ਯਾਦਗਾਰੀ ਹੋ ਨਿੱਬੜੀ
ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ ਗਰਮੀਆਂ ਦੇ ਮਹੀਨਿਆਂ ਵਿੱਚ ਕੈਨੇਡਾ ਵਿੱਚ ਪਿਕਨਿਕਾਂ ਬੜਾ ਜ਼ੋਰ ਫੜਦੀਆਂ ਹਨ। ਹਰ ‘ਵੀਕ-ਐਂਡ’ ‘ਤੇ ਕੋਈ ਨਾ ਕੋਈ ਪਿਕਨਿਕ ਹੁੰਦੀ ਏ। ਕਈ ਵਾਰ ਤਾਂ ਇੱਕੇ ਦਿਨ ਹੀ ਤਿੰਨ-ਤਿੰਨ, ਚਾਰ-ਚਾਰ ਵੀ ਹੁੰਦੀਆਂ ਹਨ। ਵੱਖ-ਵੱਖ ਪਿੰਡਾਂ, ਸ਼ਹਿਰਾਂ, ਇਲਾਕਿਆਂ, ਬਰਾਦਰੀਆਂ ਅਤੇ ਅਦਾਰਿਆਂ ਦੀਆਂ ਪਿਕਨਿਕਾਂ ਵੇਖਣ-ਸੁਣਨ ਨੂੰ ਮਿਲਦੀਆਂ ਹਨ, ਜਿਵੇਂ ‘ਮੋਗੇ …
Read More »ਰੈੱਡ ਵਿੱਲੋ ਕਲੱਬ ਮੈਂਬਰਾਂ ਵਲੋਂ ਤਰਕਸ਼ੀਲ ਸੁਸਾਇਟੀ ਦੀ ਪਿਕਨਿਕ ਵਿੱਚ ਭਰਵੀਂ ਹਾਜ਼ਰੀ
ਬਰੈਂਪਟਨ : ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਲੋਕਾਂ ਨੂੰ ਵਹਿਮਾਂ ਭਰਮਾਂ ਅਤੇ ਅੰਧ-ਵਿਸ਼ਵਾਸ਼ ਤੋਂ ਮੁਕਤ ਕਰਨ ਅਤੇ ਪਾਖੰਡੀ ਸਾਧਾਂ-ਸੰਤਾਂ , ਤਾਂਤਰਿਕਾਂ ਅਤੇ ਜੋਤਸ਼ੀਆਂ ਦੀ ਲੁੱਟ ਤੋਂ ਬਚਣ ਲਈ ਜਾਗਰਤ ਕਰਨ ਵਾਸਤੇ ਬਹੁਤ ਸਾਰੇ ਪ੍ਰੋਗਰਾਮ ਕਰਦੀ ਹੈ। ਇਸੇ ਲੜੀ ਵਿੱਚ ਪਿਛਲੇ ਦਿਨੀਂ ਸੁਸਾਇਟੀ ਵਲੋਂ ਮਨਾਈ ਪਿਕਨਿਕ ਦੇ ਸੱਦੇ ਤੇ ਰੈੱਡ …
Read More »ਪੀਚਵੁੱਡ ਪਾਰਕ ਹਾਮਿਲਟਨ ਤੇ ਭਾਰਤ ਦੇ ਆਜ਼ਾਦੀ ਦਿਹਾੜੇ ਦੀਆਂ ਰੌਣਕਾਂ
ਹੈਮਿੰਲਟਨ : ਜਿੰਦਗੀ ਦੇ ਹੱਥੀ ਸਹੇੜੇ ਰੁਝੇਵਿਆਂ ਵਿਚੋਂ ਵਕਤ ਕੱਢਕੇ ਜਦ ਇਨਸਾਨ ਕੁਝ ਮਨੋਰੰਜਨ ਕਰਨ ਦੀ ਸੋਚਦਾ ਤਾਂ ਵੱਖਰਾ ਕਰਨ ਦੇ ਫੁਰਨੇ ਫੁਰਦੇ ਹਨ । ਕੁਝ ਅੱਛਾ ਕਰਨ ਦੀ ਲਾਲਸਾ ਉਸਲਵੱਟੇ ਲੈਂਦੀ ਹੈ । ਇਸੇ ਕਰਕੇ ਮੌਸਮ ਬਦਲਦੇਸਾਰ ਹੀ ਕੈਨੇਡਾ ਦੇ ਪਾਰਕਾਂ ਦੀ ਰੌਣਕ ਦੂਣ ਸਵਾਈ ਹੋ ਜਾਂਦੀ ਹੈ । …
Read More »ਬੱਲੇ ਨੀ ਪੰਜਾਬ ਪੁਲਿਸ
ਉਂਗਲ ਕੀ ਫੜਾਈ ਜੱਫਾ ਹੀ ਪਾ ਬੈਠੀ ਭਵਨ ਕਿਸਾਨਾਂ ਲਈ ਕਬਜ਼ਾ ਪੰਜਾਬ ਪੁਲਿਸ ਦਾ ਨਾ ਕਿਰਾਇਆ ਦਿੱਤਾ, ਨਾ ਹੀ ਕਰ ਰਹੇ ਸੰਭਾਲ ਇਕ ਹਫ਼ਤੇ ਲਈ ਮੰਗੀ ਰਿਹਾਇਸ਼ ਛਾਉਣੀ ਪਾ ਕੇ ਬਹਿ ਗਏ 24 ਸਾਲ ਤੋਂ ਕਿਸਾਨ ਭਵਨ ਦੇ ਇਕ ਹਿੱਸੇ ‘ਤੇ ਕਾਬਜ਼ ਹੈ ਪੁਲਿਸ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬੀ ਦੀ ਇਕ ਕਹਾਵਤ …
Read More »ਕਾਲਡਰਸਟੋਨ ਸੀਨੀਅਰ ਕਲੱਬ ਨੇ ਕੈਨੇਡਾ ਡੇ ਅਤੇ ਭਾਰਤ ਦਾ ਅਜ਼ਾਦੀ ਦਿਨ ਬੜੀ ਧੂਮ-ਧਾਮ ਨਾਲ ਮਨਾਇਆ
ਬਰੈਂਪਟਨ : ਕਾਲਡਰਸਟੋਨ ਸੀਨੀਅਰ ਕਲੱਬ ਦੀ ਸਾਰੀ ਟੀਮ ਨੇ ਮਿਲ ਕੇ 21 ਅਗਸਤ ਦਿਨ ਐਤਵਾਰ ਨੂੰ ਕੈਨੇਡਾ ਡੇ ਅਤੇ ਭਾਰਤ ਦਾ ਅਜ਼ਾਦੀ ਦਿਨ ਕੋਬਲਹਿਲ ਪਾਰਕ ਵਿੱਚ 3 ਤੋਂ 7 ਵਜੇ ਤੱਕ ਬੜੀ ਹੀ ਸ਼ਾਨੋ ਸ਼ੌਕਤ ਨਾਲ ਮਨਾਇਆ। ਇਸ ਏਰੀਏ ਵਿੱਚ ਇਹ ਪਹਿਲਾ ਫੰਕਸ਼ਨ ਸੀ ਜਿਸ ਕਰਕੇ ਸਥਾਨਕ ਲੋਕਾਂ ਨੇ ਵੱਡੀ …
Read More »