2016 ਸਕੂਲੀ ਵਰ੍ਹੇ ਦੇ ਪਹਿਲੇ ਦਿਨ ਤੋਂ 3 ਨਵੇਂ ਰੂਟ ਹੋਣਗੇ ਸ਼ੁਰੂ
ਬਰੈਂਪਟਨ : 6 ਸਤੰਬਰ ਤੋਂ ਜ਼ੂਮ ਕਵੀਨ ਵੈਸਟ ਸੇਵਾ ਸ਼ੁਰੂ ਹੋ ਰਹੀ ਹੈ। ਇਸ ਵਰ੍ਹੇ ਦੇ ਸਕੂਲਾਂ ਦੇ ਪਹਿਲੇ ਦਿਨ ਤੋਂ ਤਿੰਨ ਨਵੇਂ ਰੂਟ ਸ਼ੁਰੂ ਕੀਤੇ ਜਾ ਰਹੇ ਹਨ। ਲੋਕਾਂ ਦੇ ਦਿਲਾਂ ਵਿਚ ਆਵਾਜਾਈ ਲਈ ਅਤੇ ਆਪਣੀਆਂ ਸੇਵਾਵਾਂ ਲਈ ਵਧੀਆ ਥਾਂ ਬਣਾ ਚੁੱਕੀ ਜ਼ੂਮ ਨੇ ਭਵਿੱਖ ਲਈ ਅਗਲੀ ਪੁਲਾਂਘ ਪੁੱਟੀ ਹੈ। ਨਵੇਂ ਸ਼ੁਰੂ ਕੀਤੇ ਜਾ ਰਹੇ ਰੂਟ ਵਿਚ 561 ਜ਼ੂਮ ਕਵੀਟ ਵੈਸਟ, 199 ਯੂਟੀਐਮ ਐਕਸਪ੍ਰੈਸ ਅਤੇ 55 ਐਲਵਰਨ ਮਾਰਕੈਲ ਸ਼ਾਮਲ ਹੈ। ਵਧੇਰੇ ਜਾਣਕਾਰੀ ਲਈ www.bramptontransitcom ‘ਤੇ ਜਾਓ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਟੀਲ ਪਲਾਂਟ ਦੇ ਵਰਕਰਾਂ ਨਾਲ ਕੀਤੀ ਗੱਲਬਾਤ
ਓਟਵਾ/ਬਿਊਰੋ ਨਿਊਜ਼ : ਲੰਘੇ ਦਿਨੀਂ ਨੂੰ ਟਰਾਂਜਿਟ ਕਰਮਚਾਰੀਆਂ ਅਤੇ ਸਥਾਨਕ ਮੇਅਰ ਮੈਥਿਊ ਸ਼ੂਮੇਕਰ ਨੂੰ ਮਿਲਣ …