Breaking News
Home / Mehra Media (page 3555)

Mehra Media

ਕੈਨੇਡਾ ਸਰਕਾਰ ਵਲੋਂ ਸ਼ੈਰੀਡਨ ਕਾਲਜ ਨੂੰ 763,183 ਡਾਲਰ ਦੀ ਸਹਾਇਤਾ ਦੇਣ ਦਾ ਐਲਾਨ

ਬਰੈਂਪਟਨ : ਕੈਨੇਡਾ ਸਰਕਾਰ ਵਲੋਂ ਕੈਨੇਡਾ ਦੇ 8 ਕਾਲਜਾਂ ਨੂੰ 6.3 ਮਿਲੀਅਨ ਡਾਲਰ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਕਾਲਜਾਂ ਵਿਚ ਸ਼ੈਰੀਡਨ ਕਾਲਜ ਵੀ ਸ਼ਾਮਲ ਹੈ, ਜਿਸ ਨੂੰ ਸਹਾਇਤਾ ਵਜੋਂ 763,183 ਡਾਲਰ ਮਿਲਣਗੇ। ਚੇਤੇ ਰਹੇ ਕਿ ਪਾਰਲੀਮੈਂਟ ਮੈਂਬਰ ਸ੍ਰੀਮਤੀ ਸੋਨੀਆ ਸਿੱਧੂ ਨੇ ਬਰੈਂਪਟਨ ਸਥਿਤ ਸ਼ੈਰੀਡਨ ਕਾਲਜ ਦਾ …

Read More »

ਬ੍ਰਿਟਿਸ਼ ਸੰਸਦ ਮੈਂਬਰ ਕੀਥ ਵਾਜ਼ ਸੈਕਸ ਸਕੈਂਡਲ ‘ਚ ਘਿਰਿਆ

ਲੰਡਨ : ਬ੍ਰਿਟੇਨ ਵਿੱਚ ਸਭ ਤੋਂ ਲੰਬਾ ਸਮਾਂ ਸੇਵਾ ਨਿਭਾਉਣ ਵਾਲੇ ਭਾਰਤੀ ਮੂਲ ਦੇ ਐਮਪੀ ਕੀਥ ਵਾਜ਼ ਸੈਕਸ ਸਕੈਂਡਲ ਵਿੱਚ ਘਿਰ ਗਏ ਹਨ। ਇਕ ਅਖ਼ਬਾਰ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਸੈਕਸ ਲਈ ਪੁਰਸ਼ਾਂ ਨੂੰ ਭੁਗਤਾਨ ਕੀਤਾ ਸੀ। ‘ਸੰਡੇ ਮਿਰਰ’ ਨੇ ਦਾਅਵਾ ਕੀਤਾ ਹੈ ਕਿ ਸਾਲ 1987 ਤੋਂ ਲੈਸਟਰ …

Read More »

ਰੌਕ ਗਾਰਡਨ ਵਲੰਟੀਅਰਜ਼ ਐਸੋਸੀਏਸ਼ਨ ਵਲੋਂ ਪੀਟਰ ਬਰੋਅ ਖੇਤਰ ਦਾ ਬਹੁਤ ਕਾਮਯਾਬ ਟਰਿੱਪ ਤੇ ਪਿਕਨਿਕ

ਬਰੈਂਪਟਨ : ਰੌਕ ਗਾਰਡਨ ਵਲੰਟੀਅਰਜ਼ ਐਸੋਸੀਏਸ਼ਨ ਦੇ ਮੈਂਬਰਾਂ ਵਲੋਂ ਗੁਰਮੇਲ ਸਿੰਘ ਸੱਗੂ ਅਤੇ ਕਸ਼ਮੀਰਾ ਸਿੰਘ ਦਿਓਲ ਦੀ ਅਗਵਾਈ ਹੇਠ ਪੀਟਰ ਬਰੋਅ ਖੇਤਰ ਦਾ ਟਰਿੱਪ/ਪਿਕਨਿਕ ਤਿੰਨ ਸਤੰਬਰ ਨੂੰ ਆਯੋਜਿਤ ਕੀਤਾ ਗਿਆ। ਸੌ ਬਜ਼ੁਰਗਾਂ, ਔਰਤਾਂ ਤੇ ਮਰਦਾਂ ਵਲੋਂ ਸ਼ਮੂਲੀਅਤ ਕੀਤੀ ਗਈ। ਰਸਤੇ  ਵਿਚ ਖਾਣ-ਪੀਣ ਦਾ ਸਨੈਕਸ ਤੇ ਵਾਪਸੀ ਵਿਚ ਚਾਹ-ਕੌਫੀ ਵਗੈਰਾ ਦਾ …

Read More »

ਪੀਲ ਖੇਤਰ ਦੇ ਸਕੂਲਾਂ ਵਿੱਚ ਪੰਜਾਬੀ ਦੀਆਂ ਕਲਾਸਾਂ

ਬਰੈਂਪਟਨ : ਪੀਲ ਸਕੂਲ ਬੋਰਡ ਦੇ ਅਧਿਆਪਕ ਡਾ: ਗੁਰਨਾਮ ਸਿੰਘ ਢਿੱਲੋਂ ਵਲੋਂ ਭੇਜੀ ਜਾਣਕਾਰੀ ਮੁਤਾਬਕ ਇਸ ਸਾਲ ਪੀਲ ਸਕੂਲ ਬੋਰਡ ਦੇ ਚੋਣਵੇਂ ਸਕੂਲਾਂ ਵਿੱਚ ਜੇ ਕੇ ਤੋਂ ਗਰੇਡ 12 ਤੱਕ ਦੇ ਵਿਦਿਆਰਥੀਆ ਲਈ ਪੰਜਾਬੀ ਭਾਸ਼ਾ ਦੀਆਂ ਕਰੈਡਿਟ ਕਲਾਸਾਂ ਪਿਛਲੇ ਸਾਲਾਂ ਵਾਂਗ ਸ਼ੁਰੂ ਹੋ ਰਹੀਆਂ ਹਨ। ਇਹਨਾਂ ਕਲਾਸਾਂ ਵਾਸਤੇ ਰਜਿਸਟਰੇਸ਼ਨ ਕਰਵਾਉਣ …

Read More »

ਗੁਰਦੁਆਰਾ ਸਾਹਿਬ ਰਿਵਾਲਡਾ ਦਾ ਕੀਰਤਨੀ ਜਥਾ ਲਾਪਤਾ

ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਗੁਰਦੁਆਰਾ ਰਿਵਾਲਡਾ ਰੋਡ ਜਿਹੜਾ ਕਿ 140 ਰਿਵਾਲਡਾ ਰੋਡ, ਨੌਰਥ ਯੌਰਕ ਵਿਖੇ ਸਥਿਤ ਹੈ, ਵਿਖੇ ਪਿਛਲੇ ਮਾਰਚ 2016 ਤੋਂ ਸੇਵਾ ਨਿਭਾਅ ਰਿਹਾ ਕੀਰਤਨੀ ਜਥਾ ਭਾਈ ਜਿਤੇਂਦਰ ਸਿੰਘ, ਭਾਈ ਗੁਰਪ੍ਰੀਤ ਸਿੰਘ ਅਤੇ ਭਾਈ ਬਰਿੰਦਰ ਸਿੰਘ ਪਿਛਲੇ 31 ਅਗਸਤ 2016 ਤੋਂ ਲਾਪਤਾ ਹਨ। ਜਿਸ ਕਿਸੇ …

Read More »

ਸਾਊਥ ਏਸ਼ੀਅਨ ਸੀਨੀਅਰਜ਼ ਨੇ ਭਾਰਤ ਦਾ ਆਜ਼ਾਦੀ ਦਿਵਸ ਮਨਾਇਆ

ਬਰੈਂਪਟਨ/ਸੁਰਿੰਦਰ ਪਾਮਾ ਸਨੀਵਾਰ ਅਗੱਸਤ 27,2016 ਨੂੰ ਨੌਰਥ ਕਿਪਲਿੰਗ ਕਮਿਊਨਿਟੀ ਸੈਂਟਰ ਵਿਖੇ ਸਾਊਥ ਏਸ਼ੀਅਨ ਸੀਨੀਅਰਜ਼ ਨੇ ਭਾਰਤ ਦੀ ਆਜ਼ਾਦੀ ਦੇ 69 ਸਾਪ ਹੋਣ ਤੇ ਧੂਮਧਾਮ ਨਾਲ ਆਜ਼ਾਦੀ ਦਿਵਸ ਮਨਾਇਆ। ਪਹਿਲਾਂ ਭਾਰਤ ਦਾ ਰਾਸ਼ਟਰੀ ਗੀਤ ਗਾਇਆ ਗਿਆ ਅਤੇ ਫਿਰ ਬੱਚਿਆਂ ਨੇ ਕੈਨੇਡਾ ਦਾ ਰਾਸ਼ਟਰੀ ਗੀਤ ਗਾ ਕੇ ਭਾਰਤ ਦਾ ਆਜ਼ਾਦੀ ਦਿਵਸ ਮਨਾਊਣ …

Read More »

ਬਰੈਂਪਟਨ ਵਿਖੇ 11 ਸਤੰਬਰ ਨੂੰ ਸਾਹਿਤਕ ਗੋਸ਼ਟੀ

ਬਰੈਂਪਟਨ :  ਫਾਊਂਡਰ ਐਡੀਟਰ ਚੇਤਨਾ ਬਿਊਰੋ ਬਰੈਂਪਟਨ ਦੇ ਸੰਚਾਲਕ ਸੁਿਰੰਦਰ ਸਿੰਘ ਪਾਮਾ ਹੁਰੀਂ ਆਪਣੇ ਸਹਿਯੋਗੀਆਂ ਅਤੇ ਸਾਊਥ ਏਸ਼ੀਅਨ ਸੀਨੀਅਰਜ਼ ਸਮਾਈਲਿੰਗ ਕਲੱਬ ਦੇ ਸਹਿਜੋਗ ਨਾਲ ਬਰੈਂਪਟਨ ਰੇਅਲਾਸਨ ਬਿਲਡਿੰਗ ਨੰਬਰ 500 ਫਲੈਚਰਜ ਲਾਇਬਰੇਰੀ ਦੇ ਜਿਮਨੇਜੀਅਮ ਹਾਲ ਵਿਖੇ ਸਤੰਬਰ 11, 2016 ਦਿਨ ਐਤਵਾਰ ਬਾਅਦ ਦੁਪਿਹਰ ਸਮਾਂ ਇਕ ਵਜੇ ਤੋਂ ਚਾਰ ਵਜੇ ਤੱਕ ਪੰਜਾਬੀ …

Read More »

ਲੋਕ ਸੇਵਾ ਅਤੇ ਦੇਸ਼ ਭਗਤੀ ਨੂੰ ਸਮਰਪਿਤ ਮਹਾਨ ਸਖਸ਼ੀਅਤਾਂ ਦੀ ਯਾਦ ਵਿੱਚ ਸਮਾਗਮ

ਬਰੈਂਪਟਨ/ਬਿਊਰੋ ਨਿਊਜ਼ ਬੀਤੇ ਦਿਨੀਂ ਪੰਜਾਬੀ ਸਭਿੱਆਚਾਰ ਮੰਚ ਟੋਰਾਂਟੋ ਵਲੋਂ ਇੱਕ ਯਾਦਗਾਰੀ ਸਮਾਗਮ ਜਗਮੀਤ ਸਿੰਘ ਐਮ ਪੀ ਪੀ ਦੇ ਦਫਤਰ ਵਿੱਚ ਕੀਤਾ ਗਿਆ। ਇਸ ਸਮਾਗਮ ਦੀ ਪਰਧਾਨਗੀ ਮੰਚ ਦੇ ਪਰਧਾਨ ਬਲਦੇਵ ਸਿੰਘ ਸਹਿਦੇਵ, ਜਰਨੈਲ ਸਿੰਘ ਅੱਚਰਵਾਲ, ਜਗਜੀਤ ਸਿੰਘ ਜੋਗਾ ਅਤੇ ਓਲੰਪਿਅਨ ਤਰਲੋਕ ਸਿੰਘ ਸੰਧੂ ਨੇ ਕੀਤੀ। ਕਿਰਤੀ ਲਹਿਰ ਦੇ ਘੁਲਾਟੀਏ ਅਤੇ …

Read More »

ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 16 ਤੋਂ 18 ਸਤੰਬਰ 2016

ਮਾਲਟਨ ਗੁਰੂਘਰ ਮਨਾਇਆ ਜਾਵੇਗਾ ਮਾਲਟਨ/ਬਿਊਰੋ ਨਿਊਜ਼ : ਹਰ ਸਾਲ ਦੀ ਤਰਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਬਟਾਲਾ ਗੁਰਦੁਆਰਾ ਦੀ ਸੰਗਤ ਵਲੋਂ ਸਥਾਨਕ ਸੰਗਤ ਦੇ ਸਹਿਯੋਗ ਨਾਲ 16 ਤੋਂ 18 ਸਤੰਬਰ ਤਕ ਗੁਰਦੁਆਰਾ ਮਾਲਟਨ ਵਿਖੇ ਬੜੀ ਸ਼ਰਧਾ ਤੇ ਪਿਆਰ ਨਾਲ ਮਨਾਇਆ ਜਾਵੇਗਾ। 16 ਸਤੰਬਰ ਨੂੰ ਸ਼੍ਰੀ ਅਖੰਡ ਪਾਠ …

Read More »

ਵੈਟੀਕਨ ਵਿਚ ਹੋਏ ਸਮਾਰੋਹ ਦੌਰਾਨ ਦਿੱਤੀ ਸੰਤ ਦੀ ਉਪਾਧੀ

ਮਦਰ ਬਣੀ ਸੰਤ ਟੈਰੇਸਾ ਵੈਟੀਕਨ ਸਿਟੀ/ਬਿਊਰੋ ਨਿਊਜ਼ ਕੋਲਕਾਤਾ ਦੇ ਨਿਆਸਰਿਆਂ ਅਤੇ ਦੁਰਕਾਰੇ ਲੋਕਾਂ ਦੀ ਸੇਵਾ ਕਰਨ ਕਾਰਨ ਇਸਾਈ ਪਰਉਪਕਾਰ ਦੀ ਆਲਮੀ ਮੂਰਤ ਬਣੀ ਮਦਰ ਟੈਰੇਸਾ ਨੂੰ ਉਨ੍ਹਾਂ ਦੀ ਮੌਤ ਤੋਂ ਬਾਅਦ ਸੰਤ ਦੀ ਉਪਾਧੀ ਦਿੱਤੀ ਗਈ। ਰੋਮਨ ਕੈਥੋਲਿਕਵਾਦ ਦੇ ਦੈਵਿਕ ਸੰਸਾਰ ਵਿੱਚ ਉਨ੍ਹਾਂ ਦੀ ਤਰੱਕੀ ਵੈਟੀਕਨ ਦੇ ਸੇਂਟ ਪੀਟਰਜ਼ ਸਕੁਏਰ …

Read More »