Breaking News
Home / Mehra Media (page 3554)

Mehra Media

ਕੈਨੇਡਾ ਵਲੋਂ ਨਵੀਂ ਤੇ ਸੌਖੀ ਇਮੀਗਰੇਸ਼ਨ ਨੀਤੀ ਜਲਦ ਐਲਾਨ ਕੀਤੀ ਜਾਵੇਗੀ : ਜਾਨ ਮਕੱਲਮ

ਬਰੈਂਪਟਨ : ਬਰੈਂਪਟਨ ਪੱਛਮੀ ਰਾਇੀਡੰਗ ਵਿੱਚ ਮੈਂਬਰ ਪਾਰਲੀਮੈਂਟ ਕਮਲ ਖਹਿਰਾ ਵੱਲੋਂ ਆਯਿਜਤ ਕੀਤੇ ਗਈ ਟਾਊਨ ਹਾਲ ਮੀਟਿੰਗ ਇੱਕ ਰੈਲੀ ਦਾ ਰੂਪ ਧਾਰਨ ਕਰ ਗਈ । ਕੈਨੇਡਾ ਦੇ ਇਤਿਹਾਸ ‘ਚ ਪਹਿਲੀ ਵਾਰ ਦੇਖੀ ਗਈ ਵੱਡੀ ਇਸ ਮੀਟਿੰਗ ਵਿੱਚ ਕੈਨੇਡਾ ਦੇ ਇੰਮੀਗਰੇਸਨ ਮੰਤਰੀ ਮਾਨਯੋਗ ઠਜਾਨ ਮਕੱਲ਼ਮ ਨੇ ਐਲਾਨ ਕੀਤਾ ਕੈਨੇਡਾ ਵੱਲੋਂ ਨਵੀਂ …

Read More »

ਪੰਜਾਬ ਚੈਰਿਟੀ ਵਲੋਂ ਖੂਨ-ਦਾਨ ਕੈਂਪ 10 ਸਤੰਬਰ ਨੂੰ

ਬਰੈਂਪਟਨ/ਬਿਊਰੋ ਨਿਊਜ਼ : ਪੰਜਾਬ ਚੈਰਿਟੀ ਫਾਊਂਡੇਸ਼ਨ ਵਲੋਂ ਆਪਣੀਆਂ ਸਹਿਯੋਗੀ ਸੰਸਥਾਵਾਂ ਦੇ ਮਿਲਵਰਤਨ ਨਾਲ 28ਵਾਂ ਖੂਨ -ਦਾਨ ਕੈਂਪ 10 ਸਤੰਬਰ 12:00 ਵਜੇ ਤੋਂ 4:00 ਵਜੇ ਤੱਕ ਸ਼ੌਪਰ-ਵਰਲਡ ਮਾਲ ਬਰੈਂਪਟਨ ਵਿੱਚ ਵਿੱਨਰਜ਼ ਸਟੋਰ ਦੇ ਨੇੜੇ ਲਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ 17 ਸਾਲ ਤੋਂ 65 ਸਾਲ ਤੱਕ ਦੇ ਖੂਨ ਦਾਨੀ ਆਪਣਾ …

Read More »

ਪੀਲ ਸਪੋਰਟਸ ਕਲਚਰਲ ਅਕੈਡਮੀ ਦੇ ਸਲਾਨਾ ਮੈਚ ਸੰਪਨ

ਬਰੈਂਪਟਨ : ਪੀਲ ਸਪੋਰਟਸ ਕਲਚਰਲ ਅਕੈਡਮੀ ਦੇ ਪਰੈਜ਼ੀਡੈਂਟ ਕੁਲਦੀਪ ਸਿੰਘ ਗਿੱਲ ਸੂਚਿਤ ਕਰਦੇ ਹਨ ਕਿ ਉਨ੍ਹਾਂ ਦੀ ਅਕੈਡਮੀ ਦੇ ਸਲਾਨਾ ਟੂਰਨਾਮੈਂਟ ਸਮਾਰੋਹ 28 ਅਗੱਸਤ, 2016 ਨੂੰ ਬਰੈਂਪਟਨ ਦੇ ਸੰਡਲਵੁਡ ਹਾਈਟਸ ਸਕੂਲ ਦੀਆਂ ਸੌਕਰ ਗਰਾਊਂਡਜ਼ ਵਿਚ ਸੰਪਨ ਹੋਏ। ਇਸ ਸਾਲ 780 ਖਿਡਾਰੀਆਂ ਨੇ ਮੈਚਾ ਵਿਚ ਭਾਗ ਲਿਆ ਅਤੇ 47 ਟੀਮਾਂ ਵਿਚਕਾਰ …

Read More »

ਪੀਲ ਬੋਰਡ ਵਿੱਚ ਸਾਲ 2016-17 ਲਈ ਪੰਜਾਬੀ ਕਲਾਸਾਂ ਲਈ ਦਾਖਲਾ ਸ਼ੁਰੂ

ਬਰੈਂਪਟਨ : ਗੁਰਜੀਤ ਤੋਂ ਪ੍ਰਾਪਤ ਸੂਚਨਾ ਅਨੁਸਾਰ ਕੈਨੇਡਾ ਦੁਨੀਆਂ ਦਾ ਅਜਿਹਾ ਮੁਲਕ ਹੈ ਜਿੱਥੇ ਸਭ ਭਾਸ਼ਾਵਾਂ/ਧਰਮਾਂ ਦਾ ਬਰਾਬਰ ਸਤਿਕਾਰ ਕੀਤਾ ਜਾਂਦਾ ਹੈ ਅਤੇ ਇੱਥੇ ਓਂਟਾਰੀਓ ਵਿੱਦਿਅਕ ਪ੍ਰਣਾਲੀ ਵਿੱਚ ਅੰਤਰ-ਰਾਸ਼ਟਰੀ ਭਾਸ਼ਾਵਾਂ ਪਰੋਗਰਾਮ ਤਹਿਤ ਵਿਦੇਸ਼ੀ ਭਾਸ਼ਾਵਾਂ ਨੂੰ ਪ੍ਰਫੁਲਿੱਤ ਕਰਨ ਲਈ ਸਕੂਲ ਬੋਰਡਾਂ ਵਿੱਚ ਵਿਦੇਸ਼ੀ ਭਾਸ਼ਾਵਾਂ ਦੀ ਹਰ ਸਾਲ ਵਿਦਿਅਰਥੀਆਂ ਨੂੰ ਬਾਕਾਇਦਾ ਸਿੱਖਿਆ …

Read More »

ਫੈਂਟਾਨਿਲ ਵਰਗੇ ਮਾਰੂ ਨਸ਼ਿਆਂ ਦੇ ਪਸਾਰੇ ਨੂੰ ਨੱਥ ਪਾਉਣੀ ਸਮੇਂ ਦੀ ਮੁੱਖ ਲੋੜ

ਸਰ੍ਹੀ, ਬੀ ਸੀ :ਅਜੋਕੇ ਯੁਗ ਵਿੱਚ ਫੈਂਟਾਨਿਲ ਵਰਗੇ ਮਾਰੂ ਨਸ਼ਿਆਂ ਨੇ ਸਮੁੱਚੀ ਮਨੁਖਤਾ ਨੂੰ ਆਪਣੀ ਬੁੱਕਲ ਦੇ ਘੇਰੇ ਵਿੱਚ ਜਕੜ ਲਿਆ ਜਾਪਦਾ ਹੈ। ਨਸ਼ੀਲੇ ਪਦਾਰਥਾਂ ਦੇ ਸੇਵਨ ਕਰਕੇ ਦਿਨ ਬਦਿਨ ਹੋ ਰਹੀਆਂ ਮੌਤਾਂ ਨੇ ਸਮਾਜ ਨੂੰ ਝੰਬ ਕੇ ਰੱਖ ਛਡਿਆ ਹੈ। ਬਹੁਤੇ ਘਰਾਂ ਵਿੱਚ ਨੌਜਵਾਨ ਪੀੜ੍ਹੀ ਦੀਆਂ ਮੌਤਾਂ ਤੇ ਪਿੱਟ …

Read More »

ਰੈੱਡ ਵਿੱਲੋ ਕਲੱਬ ਵਲੋਂ ਕੰਪਿਊਟਰ ਕਲਾਸਾਂ ਲਈ ਆਰਗੇਨਾਈਜਿੰਗ ਕਮੇਟੀ ਸਥਾਪਤ

ਬਰੈਂਪਟਨ/ਬਿਊਰੋ ਨਿਊਜ਼ ਪਿਛਲੇ ਸਾਲ ਤੋਂ ਸੀਨੀਅਰਜ਼ ਲਈ ਕੰਪਿਊਟਰ ਕਲਾਸਾਂ ਚੱਲ ਰਹੀਆਂ ਹਨ। ਇਹ ਕੰਪਿਊਟਰ ਕਲਾਸਾਂ ਪਰਮਜੀਤ ਬੜਿੰਗ ਅਤੇ ਉਹਨਾਂ ਦਾ ਬੇਟਾ ਬਲਜੀਤ ਬੜਿੰਗ ਆਪਣੇ ਸਹਿਯੋਗੀਆਂ ਨਾਲ ਰਲ ਕੇ ਚਲਾ ਰਹੇ ਹਨ।  ਸੀਨੀਅਰਜ਼ ਨੂੰ ਕੰਪਿਊਟਰ ਸਿਖਾਉਣ ਦਾ ਕੰਮ ਬਲਜੀਤ ਬੜਿੰਗ ਵਾਲੰਟੀਅਰ ਤੌਰ ਤੇ ਕਰ ਰਿਹਾ ਹੈ। ਛੁੱਟੀਆਂ ਵਿੱਚ ਕੁੱਝ ਵਿਦਿਆਰਥੀ ਵੀ …

Read More »

ਉਪਭੋਗਤਾ ਸਮੂਹ ਨੇ ਕੀਤੀ ਟੀ.ਵੀ. ਕੰਪਨੀਆਂ ਦੀ ਸ਼ਿਕਾਇਤ

ਡਿਸਕਾਊਂਟ ਖ਼ਤਮ ਕਰਕੇ ਮਹਿੰਗੇ ਪੈਕੇਜ ਲੈਣ ਲਈ ਕੀਤਾ ਜਾ ਰਿਹੈ ਮਜਬੂਰ ਕਿਊਬੈਕ/ ਬਿਊਰੋ ਨਿਊਜ਼ ਨੈਸ਼ਨਲ ਬ੍ਰਾਡਕਾਸਟ ਰੈਗੁਲੇਟਰ ਨੂੰ ਉਨ੍ਹਾਂ ਟੀ.ਵੀ. ਪ੍ਰੋਵਾਈਡਰਸ ‘ਤੇ ਪਾਬੰਦੀ ਲਗਾ ਦੇਣੀ ਚਾਹੀਦੀ ਹੈ ਜਿਹੜੇ ਮੇਂਡੇਂਟੇਡ, ਕਟ ਰੇਟ, ਬੇਸਿਕ ਟੀ.ਵੀ. ਸਰਵਿਸ ਨੂੰ ਅਪਨਾਉਂਦੇ ਹਨ ਅਤੇ ਟੀ.ਵੀ. ਕੰਪਨੀਆਂ ਉਨ੍ਹਾਂ ਦੇ ਬੰਡਲਡ ਡਿਸਕਾਊਂਟ ਬੰਦ ਕਰ ਦਿੰਦੀਆਂ ਹਨ। ਇਸ ਮਾਮਲੇ …

Read More »

ਕਾਰ ਇੰਸੋਰੈਂਸ

ਇੰਸੋਰੈਂਸ ਕਾਰਾਂ ਦੀ ਕਦੇ ਨਾ ਘਟੇ ਇੱਥੇ, ਹਰ ਇਕ ਸਾਲ ਹੀ ਇਹਨੂੰ ਵਧਾਈ ਜਾਂਦੇ। ਕਈ ਇਲਾਕਿਆਂ ਵਿਚ ਬਿਲਕੁਲ ਅੱਤ ਹੋਈ, ਮਾਸ ਹੱਡਾਂ ਦੇ ਉਪਰੋਂ ਨੇ ਲਾਈ ਜਾਂਦੇ। ਕੋਰਟ ਲੈਣ ਲਈ ਕਿਤੇ ਜੇ ਫੋਨ ਕਰੀਏ, ਪੋਸਟਲ ਕੋਰਡ ਦੇ ਚੱਕਰਾਂ ਵਿਚ ਪਾਈ ਜਾਂਦੇ। ਇਸ ਜਨਵਰੀ ਤੋਂ, ਅਗਸਤ ਤੋਂ ਜਾਂ ਨਵੰਬਰ ਤੋਂ ਘੱਟਜੂ, …

Read More »

ਦੱਖਣੀ ਏਸ਼ੀਆ ‘ਚ ਅੱਤਵਾਦ ਲਈ ਪਾਕਿ ਜ਼ਿੰਮੇਵਾਰ : ਮੋਦੀ

ਔਲਾਂਦ ਕੋਲ ਸਕੌਰਪੀਨ ਪਣਡੁੱਬੀਆਂ ਬਾਰੇ ਜਾਣਕਾਰੀ ਲੀਕ ਹੋਣ ਦਾ ਮਸਲਾ ਉਠਾਇਆ ਹਾਂਗਜ਼ੂ/ਬਿਊਰੋ ਨਿਊਜ਼ : ਜੀ-20 ਸਿਖ਼ਰ ਸੰਮੇਲਨ ਵਿੱਚ ਪਾਕਿਸਤਾਨ ਉਤੇ ਤਿੱਖਾ ਹਮਲਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੱਖਣੀ ਏਸ਼ੀਆ ਵਿੱਚ ‘ਇਕ ਮੁਲਕ’ ਆਤੰਕ ਦੇ ਏਜੰਟ ਫੈਲਾਅ ਰਿਹਾ ਹੈ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅੱਤਵਾਦ ਨੂੰ …

Read More »

ਮੋਦੀ ਵੱਲੋਂ ਚੀਨ ਵਿਚ ਓਬਾਮਾ ਨਾਲ ਮੁਲਾਕਾਤ

ਹਾਂਗਜ਼ੂ/ਬਿਊਰੋ ਨਿਊਜ਼ : ਚੀਨ ਵਿਚ ਜੀ-20 ਮੁਲਕਾਂ ਦੇ ਸਿਖਰ ਸੰਮੇਲਨ ਲਈ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਸੰਖੇਪ ਮੁਲਾਕਾਤ ਕੀਤੀ। ਇਹ ਮੁਲਾਕਾਤ ਉਸ ਸਮੇਂ ਹੋਈ ਜਦੋਂ ਦੋਵੇਂ ਆਗੂ ਮੰਚ ‘ਤੇ ਹੋਰ ਆਲਮੀ ਆਗੂਆਂ ਨਾਲ ਯਾਦਗਾਰੀ ਤਸਵੀਰ ਖਿਚਵਾਉਣ ਲਈ ਹਾਜ਼ਰ ਸਨ।  ਮੋਦੀ ਨੇ ਕਈ ਹੋਰ …

Read More »