Breaking News
Home / ਪੰਜਾਬ / ਯੂਥ ਅਕਾਲੀ ਦਲ ਦੀ ਕੋਰ ਕਮੇਟੀ ‘ਚ ਪੰਜ ਨਵੇਂ ਮੈਂਬਰ ਸ਼ਾਮਲ

ਯੂਥ ਅਕਾਲੀ ਦਲ ਦੀ ਕੋਰ ਕਮੇਟੀ ‘ਚ ਪੰਜ ਨਵੇਂ ਮੈਂਬਰ ਸ਼ਾਮਲ

sukhbir-singh-badal_6ਚੰਡੀਗੜ੍ਹ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਵਾਧਾ ਕਰ ਦਿੱਤਾ। ਸੁਖਬੀਰ ਬਾਦਲ ਨੇ ਦੱਸਿਆ ਕਿ ਯੂਥ ਅਕਾਲੀ ਦਲ ਦੇ 5 ਹੋਰ ਸੀਨੀਅਰ ਆਗੂਆਂ ਨੂੰ ਕੋਰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਨਵੇਂ ਮੈਂਬਰਾਂ ਵਿੱਚ ਬੀਰਗੁਰਿੰਦਰ ਸਿੰਘ ਹੈਰੀ ਮੁਖਮੈਲਪੁਰ ਪਟਿਆਲਾ, ਪਰਮਵੀਰ ਸਿੰਘ ਲਾਡੀ ਗੁਰਦਾਸਪੁਰ, ਜਸਪ੍ਰੀਤ ਸਿੰਘ ਜੱਸਾ ਰੋਪੜ, ਪ੍ਰਦੀਪਪਾਲ ਸਿੰਘ ਡੇਰਾਬਸੀ ਤੇ ਮਨਜੀਤ ਸਿੰਘ ਮਲਕਪੁਰ ਡੇਰਾਬੱਸੀ ਦੇ ਨਾਲ ਸ਼ਾਮਲ ਹਨ।

Check Also

ਸੀਐਮ ਭਗਵੰਤ ਮਾਨ ਨੇ ਗਿਆਨੀ ਰਘਬੀਰ ਸਿੰਘ ਨਾਲ ਹੋਏ ਦੁਰਵਿਹਾਰ ਦੀ ਕੀਤੀ ਨਿੰਦਾ

ਕੇਂਦਰ ਸਰਕਾਰ ਤੋਂ ਸਖਤ ਕਾਰਵਾਈ ਦੀ ਕੀਤੀ ਮੰਗ ਚੰਡੀਗੜ੍ਹ/ਬਿਊਰੋ ਨਿਊਜ਼ ਸ੍ਰੀ ਅਕਾਲ ਤਖਤ ਸਾਹਿਬ ਦੇ …