ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਫੈਡਰਲ ਇਨਫ੍ਰਾਸਟਰਕਚਰ ਅਤੇ ਕਮਿਊਨਿਟੀ ਮੰਤਰੀ ਅਮਰਜੀਤ ਸੋਹੀ ਵੱਲੋਂ ਬਰੈਂਪਟਨ ਸਾਊਥ ਦੇ ਐਮ ਪੀ ਸੋਨੀਆ ਸਿੱਧੂ ਅਤੇ ਬਰੈਂਪਟਨ ਦੀ ਮੇਅਰ ਲਿੰਡਾ ਜੈਫਰੀ ਵੱਲੋਂ ਦੱਸ ਪਾਣੀ ਅਤੇ ਗੰਦੇ ਪਾਣੀ ਬੁਨਿਆਦੀ ਪ੍ਰਾਜੈਕਟਾਂ ਨੂੰ ਬਰੈਂਪਟਨ …
Read More »ਜੇਮਜ਼ ਪੌਟਰ ਸੀਨੀਅਰਜ਼ ਕਲੱਬ ਵੱਲੋਂ ਨਾਟਕ ‘ਸੁਪਰ ਵੀਜ਼ਾ’ ਤੇ ‘ਮਸਲਾ ਮੈਰਿਜ ਦਾ’ 25 ਸਤੰਬਰ ਨੂੰ
ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ ਜੇਮਜ਼ ਪੌਟਰ ਸੀਨੀਅਰਜ਼ ਕਲੱਬ ਦੇ ਪ੍ਰਧਾਨ ਪ੍ਰੀਤਮ ਸਿੰਘ ਸਰਾਂ ਵੱਲੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਦੀ ਕਲੱਬ ਵੱਲੋਂ ‘ਚੇਤਨਾ ਰੰਗਮੰਚ’ ਦੇ ਦੋ ਨਾਟਕ ‘ਸੁਪਰ ਵੀਜ਼ਾ’ ਅਤੇ ‘ਮਸਲਾ ਮੈਰਿਜ ਦਾ’ ਉੱਘੇ ਨਿਰਦੇਸ਼ਕ ਨਾਹਰ ਸਿੰਘ ਔਜਲਾ ਦੀ ਨਿਰਦੇਸ਼ਨਾ ਹੇਠ ਜੇਮਜ਼ ਪੌਟਰ ਪਬਲਿਕ ਸਕੂਲ ਦੇ ਜਿਮਨੇਜ਼ੀਅਮ ਹਾਲ ਵਿੱਚ 25 ਸਤੰਬਰ …
Read More »ਕੋਈ ਹੱਲ ਨਾ ਨਿਕਲਣ ਕਾਰਨ ਗਰੈਵਲ ਟਰੱਕਾਂ ਦੀ ਹੜਤਾਲ ਜਾਰੀ
ਮਿਲਟਨ : ਪਿਛਲੇ ਦੋ ਦਿਨਾਂ ਤੋ ‘ਗਰੈਵਲ ਟਰੱਕਾਂ’ ਦੇ ਡਰਾਈਵਰਾਂ ਵੱਲੋਂ ਹਾਈਵੇਅ 401 ‘ਤੇ ਸਥਿਤ ਸ਼ਹਿਰ ਮਿਲਟਨ ਦੀ ਭਾਰ ਚੈੱਕ ਕਰਨ ਵਾਲੀ ਸਕੇਲ ‘ਤੇ ਰੋਸ-ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਇਸ ਵਿੱਚ 200 ਤੋਂ ਵਧੀਕ ਗਰੈਵਲ ਟਰੱਕ ਡਰਾਈਵਰ ਸ਼ਾਮਲ ਹਨ। ਉਹ ਟ੍ਰਾਂਸਪੋਰਟ ਮਨਿਸਟਰੀ ‘ਤੇ ਦੋਸ਼ ਲਗਾ ਰਹੇ ਸਨ ਕਿ ਉਸ ਦੇ …
Read More »ਹਫਤਾਵਰੀ ਸਮਾਗਮ ਮੌਕੇ ਭਾਈ ਕੰਵਲਜੀਤ ਸਿੰਘ ਦਾ ਸਨਮਾਨ
ਬਰੈਂਪਟਨ/ਬਿਊਰੋ ਨਿਊਜ਼ ਬੀਤੇ ਦਿਨੀ ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਆਫ ਆਨਟਾਰੀਓ ਵਲੋਂ ਆਪਣਾ ਹਫਤਾਵਾਰੀ ਸਮਾਗਮ (ਸ਼੍ਰੀ ਸੁਖਮਨੀ ਸਾਹਿਬ ਦੇ ਪਾਠ) ਕੀਤਾ ਗਿਆ ਜਿਸ ਵਿਚ ਬਹੁਤ ਸਾਰੇ ਰਾਮਗੜ੍ਹੀਆ ਪਰਿਵਾਰਾਂ ਨੇ ਹਿਸਾ ਲਿਆ ਅਤੇ ਸੰਪਤੀ ਰੂਪ ਵਿਚ ਪਾਠ ਕੀਤਾ ਗਿਆ। ਉਪਰੰਤ ਭਾਰਤ ਤੋਂ ਆਏ ਭਾਈ ਕੰਵਲਜੀਤ ਸਿੰਘ ਲੋਧਰਾ ਨੇ ਗੁਰਬਾਣੀ ਦਾ ਰਸ ਭਿੰਨਾ ਕੀਰਤਨ …
Read More »ਯੂਨੀਵਰਸਿਟੀ ਆਫ ਅਲਬਰਟਾ ਵਿੱਚ ਸਿੱਖਾਂ ਖਿਲਾਫ ਨਸਲੀ ਪੋਸਟਰ ਲਾਏ ਜਾਣ ਦਾ ਡਬਲਿਊਐਸਓ ਵੱਲੋਂ ਵਿਰੋਧ
ਐਡਮਿੰਟਨ : ਇਮੀਗ੍ਰੇਸ਼ਨ ਵਾਚ ਕੈਨੇਡਾ ਗਰੁੱਪ ਵੱਲੋਂ ਯੂਨੀਵਰਸਿਟੀ ਆਫ ਅਲਬਰਟਾ ਵਿਖੇ ਨਸਲੀ ਪੋਸਟਰ ਵੰਡੇ ਜਾਣ ਦੀ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ (ਡਬਲਿਊਐਸਓ) ਵੱਲੋਂ ਨਿਖੇਧੀ ਕੀਤੀ ਗਈ ਹੈ। ਇਨ੍ਹਾਂ ਪੋਸਟਰਾਂ ਵਿੱਚ ਇੱਕ ਪਗੜੀਧਾਰੀ ਸਿੱਖ ਵਿਅਕਤੀ ਦੀ ਤਸਵੀਰ ਲਾਈ ਗਈ ਹੈ ਤੇ ਮੰਦੀ ਸ਼ਬਦਾਵਲੀ ਦੀ ਵਰਤੋਂ ਕਰਕੇ ਲਿਖਿਆ ਗਿਆ ਹੈ ਕਿ ਜੇ …
Read More »ਸ਼੍ਰੋਮਣੀ ਅਕਾਲੀ ਦਲ ਕੈਨੇਡਾ ਈਸਟ ਦੀ ਮੀਟਿੰਗ ‘ਚ ਅਹਿਮ ਫੈਸਲੇ
ਬਰੈਂਪਟਨ : ਬੀਤੇ ਹਫਤੇ ਸ਼੍ਰੋਮਣੀ ਅਕਾਲੀ ਦਲ ਕੈਨੇਡਾ ਈਸਟ ਦੀ ਮੀਟਿੰਗ ਸਰਦਾਰ ਪਰਦੂਮਨ ਸਿੰਘ ਪਾਇਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਾਰੇ ਹੀ ਔਹਦੇਦਾਰਾਂ ਨੇ ਬੜੇ ਹੀ ਉਤਸ਼ਾਹ ਨਾਲ ਅਤੇ ਜੋਸ਼ੋ-ਖਰੋਸ਼ ਨਾਲ ਹਿੱਸਾ ਲਿਆ। ਮੀਟਿੰਗ ਦੀ ਸਾਰੀ ਕਾਰਵਾਈ ਸਰਦਾਰ ਬਚਿੱਤਰ ਸਿੰਘ ਘੋਲੀਆ ਸਕੱਤਰ ਜਨਰਲ ਨੇ ਆਪਣੀ ਸੂਝ-ਬੂਝ ਨਾਲ ਨੇਪੜੇ ਚੜ੍ਹਾਈ। …
Read More »ਰੂਬੀ ਸਹੋਤਾ ਨੇ ਨੌਜਵਾਨ ਕੈਨੇਡੀਅਨਾਂ ਨੂੰ ਸਿਖਾਏ ਸਿਆਸਤ ਦੇ ਗੁਰ
ਬਰੈਂਪਟਨ: ਬਰੈਂਪਟਨ ਨਾਰਥ ਤੋਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਵੱਲੋਂ ਮੈਕਮਾਸਟਰ ਯੂਨੀਵਰਸਿਟੀ ਦਾ ਦੌਰਾ ਕੀਤਾ ਗਿਆ। ਉਹ ਇੱਥੇ ਫੈਕਲਟੀ ਤੇ ਵਿਦਿਆਰਥੀਆਂ ਨੂੰ ਉਚੇਚੇ ਤੌਰ ਉੱਤੇ ਲੈਕਚਰ ਦੇਣ ਲਈ ਪਹੁੰਚੇ। ਜ਼ਿਕਰਯੋਗ ਹੈ ਕਿ ਸਹੋਤਾ ਨੇ ਆਪਣੀ ਰਾਜਨੀਤੀ ਸ਼ਾਸਤਰ ਤੇ ਪੀਸ ਸਟੱਡੀਜ਼ ਦੀ ਆਨਰਜ਼ ਬੈਚਲਰ ਡਿਗਰੀ ਇਸੇ ਯੂਨੀਵਰਸਿਟੀ ਤੋਂ ਪੂਰੀ ਕੀਤੀ ਹੈ। ਸਹੋਤਾ …
Read More »ਜਦੋਂ ਮਿਹਨਤ ਰੰਗ ਲਿਆਈ
ਜਦ ਹੁਨਰ ਦੀ ਵਰਤੋ ਸ਼ੌਕ ਪੂਰਤੀ ਲਈ ਕੀਤੀ ਜਾਵੇ ਤਾਂ ਬੜੇ ਅਦਭੁੱਤ ਤੇ ਹੈਰਾਨੀਜਨਕ ਨਤੀਜੇ ਸਾਹਮਣੇ ਆਉਂਦੇ ਹਨ । ਇਹ ਕਮਾਲ ਕਰ ਦਿਖਾਇਆ ਸ: ਭਗਵੰਤ ਸਿੰਘ ਥਿੰਦ ਤੇ ਸਰਦਾਰਨੀ ਥਿੰਦ ਦੀ ਸੁਹਿਰਦ ਜੋੜੀ ਨੇ। ਲੁਧਿਆਣਾ ਜ਼ਿਲ੍ਹੇ ਦੇ ਮੋਹੀ ਪਿੰਡ ਦੇ ਜੰਮਪਲ ਸ: ਭਗਵੰਤ ਸਿੰਘ ਥਿੰਦ ਇੰਡੀਅਨ ਏਅਰ ਫੋਰਸ ਵਿੱਚ ਲੰਮਾ …
Read More »ਰੈੱਡ ਵਿੱਲੋ ਦੇ ਸੀਨੀਅਰਾਂ ਨੇ ਲਾਇਆ ਗੇੜਾ ਟੋਰਾਂਟੋ ਜ਼ੂ ਦਾ
ਬਰੈਂਪਟਨ : ਗਤੀਸ਼ੀਲਤਾ ਹੀ ਜ਼ਿੰਦਗੀ ਹੈ। ਕੈਨੇਡਾ ਰਹਿ ਰਹੇ ਸੀਨੀਅਰਜ਼ ਇਸ ਗੱਲ ਨੂੰ ਭਲੀ ਭਾਂਤ ਸਮਝਦੇ ਹੋਏ ਗਤੀਸ਼ੀਲ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਇਸ ਵਾਸਤੇ ਸੀਨੀਅਰਜ਼ ਕਲੱਬਾਂ ਆਪਣੇ ਮੈਂਬਰਾਂ ਲਈ ਟੂਰਾਂ ਦੇ ਪ੍ਰੋਗਰਾਮ ਉਲੀਕਦੀਆਂ ਹਨ। ਇਸੇ ਲੜੀ ਵਿੱਚ ਰੈੱਡ ਵਿੱਲੋ ਸੀਨੀਅਰਜ਼ ਕਲੱਬ ਦੇ ਲੱਗਪੱਗ 150 ਮੈਂਬਰਾਂ ਨੇ 12 ਸਤੰਬਰ ਨੂੰ …
Read More »ਰਫ਼ਿਊਜੀਆਂ ਦੀ ਦਰਦਨਾਕ ਦਾਸਤਾਨ ਨਾਟਕ ‘ਸੁੱਚਾ ਸਿੰਘ ਕੈਨੇਡੀਅਨ’
ਬਰੈਂਪਟਨ/ਬਿਊਰੋ ਨਿਊਜ਼ ਹੈਟਸ ਅੱਪ ਵਲੋਂ 18 ਜੁਲਾਈ ਨੂੰ ਪੇਸ਼ ਭਾਅ ਜੀ ਗੁਰਸ਼ਰਨ ਸਿੰਘ ਨੂੰ ਸਮਰਪਿਤ ‘ਸੁੱਚਾ ਸਿੰਘ ਕਨੇਡੀਅਨ’ ਰਫ਼ਿਊਜੀਆਂ ਦੀ ਗਾਥਾ ਬਿਆਨ ਕਰਦਾ ਹੋੲਆ ਇੱਕ ਯਥਾਰਥਕ ਨਾਟਕ ਹੈ। ਜਿਸ ਤਰ੍ਹਾਂ ਭਾਅ ਜੀ ਗੁਰਸ਼ਰਨ ਸਿੰਘ ਕਿਹਾ ਕਰਦੇ ਸਨ, ਜੇ ਸਮਾਜ ਦਾ ਕੋਈ ਸਵਾਲ ਹੀ ਨਹੀਂ ਉਠਾਉਣਾ ਤਾਂ ਨਾਟਕ ਕਰਨਾ ਹੀ ਕਿਉਂ …
Read More »