Breaking News
Home / Mehra Media (page 3533)

Mehra Media

ਸੰਧੀਵਾਤ ਜਾਂ ਓਸਟੀਓਆਰਥਰਾਇਟਸ (Osteoarthritis) ਦਾ ਆਰਯੁਵੈਦਿਕ ਇਲਾਜ

ਸੰਧੀਵਾਤ ਜਾਂ ਓਸਟੀਓਆਰਥਰਾਇਟਸ ਸਰੀਰ ਦੇ ਕਿਸੇ ਵੀ ਹਿੱਸੇ ਦੇ ਜੋੜ ਵਿੱਚ ਹੋ ਸਕਦਾ ਹੈ ਪਰ ਅਕਸਰ ਇਹ ਰੋਗ ਗੋਡਿਆਂ, ਚੂੱਲ੍ਹਾਂ ਤੇ ਰੀੜ੍ਹ ਦੀ ਹੱਡੀ ਨੂੰ ਪ੍ਰਭਾਵਿਤ ਕਰਦਾ ਹੈ। ਓਸਟੀਓਆਰਥਰਾਇਟਸ ਦੇ ਮਰੀਜ਼ਾਂ ਵਿੱਚ ਜ਼ਿਆਦਾਤਰ ਗੋਡਿਆਂ ਦੀ ਸੋਜ਼ਿਸ਼, ਦਰਦ ਅਤੇ ਜਕੜਣ ਰਹਿੰਦੀ ਹੈ। ਅੱਜ ਇਹ ਬੀਮਾਰੀ ਇੰਨਾ ਭਿਆਨਕ ਰੂਪ ਅਖ਼ਤਿਆਰ ਕਰ ਚੁੱਕੀ …

Read More »

ਸੈਲਿਊਟ : ਕਸ਼ਮੀਰ ‘ਚ ਇਨ੍ਹਾਂ ਮੁਸ਼ਕਲਾਂ ਨਾਲ ਜੂਝਦੇ ਹੋਏ ਸਾਡੇ ਲਈ ਤਾਇਨਾਤ ਹਨ ਫੌਜੀ

25 ਕਿਲੋ ਦੇ ਹਥਿਆਰ, 24 ਘੰਟੇ ਜਾਨਵਰ, ਦੁਸ਼ਮਣ, 15 ਸੈਕਿੰਡ ‘ਚ ਸਰੀਰ ਗਲਣ ਦਾ ਖਤਰਾ ਇਹ ਕਸ਼ਮੀਰ ਦੇ ਸੈਨਿਕ ਹਨ। ਇਨ੍ਹਾਂ ਕੋਲ ਸੌਣ ਦੇ ਲਈ ਸਲੀਪਿੰਗ ਬੈਗ ਹੈ ਅਤੇ ਘਰ ਦੇ ਨਾਮ ‘ਤੇ ਬੰਕਰ। ਇਥੇ ਚੌਕੰਨਾ ਰਹਿਣਾ ਜ਼ਰੂਰੀ ਹੈ ਕਿਉਂਕਿ ਗੋਲੀ ਕਦੇ ਵੀ ਚਲ ਸਕਦੀ ਹੈ। ਹਵਾ ਦੀ ਰਫ਼ਤਾਰ 20 …

Read More »

ਜੰਗ ਨਹੀਂ ਅਮਨ ਚਾਹੀਦੈ ਭਾਰਤ-ਪਾਕਿ ਵਿਚਾਲੇ

ਪਿਛਲੇ ਦਿਨੀਂ ਕਸ਼ਮੀਰ ਦੀ ਘਾਟੀ ਦੇ ਉੜੀ ਖੇਤਰ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਬੁੱਧ-ਵੀਰਵਾਰ ਦੀ ਰਾਤ ਨੂੰ ਭਾਰਤੀ ਫ਼ੌਜ ਵਲੋਂ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਖੇਤਰ ‘ਚ ਕੀਤੀ ਵਿਸ਼ੇਸ਼ ਕਾਰਵਾਈ ਦੌਰਾਨ 39 ਅੱਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਜੰਗ ਛਿੜਣ ਦੇ ਸੰਘਣੇ ਬੱਦਲ ਛਾਅ ਗਏ ਹਨ। ਭਾਰਤ-ਪਾਕਿਸਤਾਨ ਦੀ …

Read More »

ਪੰਜਾਬ ਨੂੰ ਰਾਜਨੀਤਕ ਖੁਦਕੁਸ਼ੀ ਤੋਂ ਬਚਾਉਣ ਦੀ ਲੋੜ

ਸੰਤੋਖ ਸਿੰਘ ਔਜਲਾ ਇੱਥੋਂ ਕੁਲ ਪਰਿੰਦੇ ਉਡ ਗਏ, ਇੱਥੋਂ ਮੇਘ ਆਉਂਦੇ ਵੀ ਮੁੜ ਗਏ, ਇੱਥੇ ਕਰਨ ਅੱਜ ਕੱਲ੍ਹ ਬਿਰਖ ਵੀ, ਕਿਤੇ ਹੋਰ ਜਾਣ ਦੇ ਮਸ਼ਵਰੇ। ਸੁਰਜੀਤ ਪਾਤਰ ਦੀ ਗ਼ਜ਼ਲ ਦਾ ਇਹ ਸ਼ੇਅਰ ਅੱਜ ਦੇ ਪੰਜਾਬ ਦੀ ਰੂਹ ਦੀ ਕਾਵਿਕ ਸੰਵੇਦਨਾ ਹੈ। ਮੌਜੂਦਾ ਪੰਜਾਬ ਸੱਭਿਆਚਾਰਕ, ਨੈਤਿਕ, ਵਿੱਦਿਅਕ, ਸਾਹਿਤਕ, ਰਾਜਨੀਤਿਕ ਤੇ ਆਰਥਿਕ …

Read More »

ਕਾਲੇ ਕੋਟ ਦਾ ਦਰਦ-2

ਬੋਲ ਬਾਵਾ ਬੋਲ ਫਿਰ ਅਲਾਪ ਚੁੱਕ ਲਿਆ -ਵਸਦਾ ਰਹੇ ਤੇਰਾ ਸ਼ਹਿਰ … ਨਿੰਦਰ ਘੁਗਿਆਣਵੀ ਜੱਜ ਰਮਿੰਦਰ ਸਿੰਘ ਸਿੱਧਾ ਹੀ ਘਰੋਂ ਨਹੀਂ ਸੀ ਆ ਗਿਆ। ਉਹ ਕਈ ਕਾਲਜਾਂ, ਯੂਨੀਵਰਸਿਟੀਆਂ ਤੇ ਅਕੈਡਮੀਆਂ ਵਿੱਚੋਂ ਘੁੰਮਦਾ ਫਿਰਦਾ ਅਤੇ ਪੜ੍ਹਦਾ ਆਇਆ ਸੀ (ਉਦੋਂ ਮੋਬਾਇਲ ਫੋਨ ਤੇ ਸੋਸ਼ਲ ਮੀਡੀਆ ਹਾਲੇ ਨਹੀਂ ਸੀ ਆਇਆ, ਨਹੀਂ ਤਾਂ ਉਹ …

Read More »

ਡਰਿੰਕ ਡਰਾਈਵਿੰਗ ਅਤੇ ਕਾਰ ਇੰਸੋਰੈਂਸ਼

ਚਰਨ ਸਿੰਘ ਰਾਏ ਸਾਰੇ ਜਾਣਦੇ ਹਨ ਕਿ ਸਰਾਬ ਪੀਕੇ ਗੱਡੀ  ਨਹੀਂ ਚਲਾਉਣੀ ਚਾਹੀਦੀ।ਫੜੇ ਜਾਣ ਤੇ ਲਾਈਸੈਂਸ ਸਸਪੈਂਡ ਹੋ ਜਾਂਦਾ ਹੈ, ਜੁਰਮਾਨਾ ਅਤੇ ਕੈਦ ਵੀ ਹੋ ਸਕਦੀ ਹੈ ਅਤੇ ਇੰਸੋਰੈਂਸ ਦੇ ਰੇਟ ਦੁਗਣੇ ਤਿਗਣੇ ਹੋ ਜਾਂਦੇ ਹਨ ਪਰ ਫਿਰ ਵੀ ਕੈਨੇਡਾ ਵਿਚ ਹਰ ਸਾਲ 1200 ਤੋਂ 1500 ਲੋਕ ਸਰਾਬੀ ਡਰਾਈਵਰਾਂ ਹੱਥੋਂ …

Read More »

ਨਵਾਂ ਬਿਜਨਸ ਸ਼ੁਰੂ ਕਰਨ ਸਮੇਂ ਕੰਪਨੀ ਬਣਾਉਣੀ ਠੀਕ ਹੈ ਕਿ ਨਹੀਂ?

ਰੀਆ ਦਿਓਲ ਸੀਪੀਏ ਸੀਜੀਏ 416-300-2359 ਕੈਨੇਡਾ ਵਿਚ ਆਮ ਤੌਰ ‘ਤੇ ਤਿੰਨ ਤਰੀਕੇ ਨਾਲ ਬਿਜਨਸ ਕਰ ਸਕਦੇ ਹਾਂ, ਜਿਵੇਂ ਸੋਲ-ਪਰਪਰਾਈਟਰ, ਪਾਰਟਨਰਸਿਪ ਜਾਂ ਆਪਣੀ ਕੰਪਨੀ ਬਣਾਕੇ। ਜਦੋਂ ਵੀ  ਕੰਮ ਸੁਰੂ ਕਰਨਾ ਹੈ ਤਾਂ ਇਹ ਫੈਸਲਾ ਕਰਨਾ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ ਕਿ ਸਾਡੇ ਬਿਜਨਸ ਦੀ ਕਿਸਮ ਅਨੁਸਾਰ ਸਾਨੂੰ ਸੋਲ-ਪਰਪਰਾਈਟਰ,ਪਾਰਟਨਰਸਿਪ ਜਾਂ ਆਪਣੀ ਕੰਪਨੀ …

Read More »

ਮਸਜਿਦ ਵਿਚ ਇਕ ਨਿਕਾਹ

ਅਜੀਤ ਸਿੰਘ ਰੱਖੜਾ ਪਿਛਲੇ ਹਫਤੇ, ਬਰੈਂਪਟਨ ਦੇ ਈਸਟ ਵਿਚ ‘ਜਾਫਰੀ ਕਮਿਓਨਿਟੀ ਸੈਂਟਰ’ ਵਿਖੇ ਇਕ ਮੁਸਲਿਮ ਸ਼ਾਦੀ ਵੇਖਣ ਦਾ ਮੌਕਾ ਮਿਲਿਆ। ਮੇਰੇ ਲਈ ਸਭ ਕੁਝ ਬਹੁਤ ਨਵਾਂ ਅਤੇ ਵਚਿਤਰ ਸੀ ਕਿਓਂ ਕਿ ਮੁਸਲਿਮ ਸ਼ਾਦੀ ਕਦੇ ਵੇਖੀ ਨਹੀਂ ਸੀ। ਦਿਲ ਕੀਤਾ ਕਿ ਆਪਣੇ ਪਾਠਕਾਂ ਤਕ ਇਹ ਜਾਣਕਾਰੀ ਦਿਤੀ ਜਾਵੇ। ਪਾਠਕਾ ਨੂੰ ਕਨੇਡਾ …

Read More »

ਬੀਜੇਪੀ – ਅਕਾਲੀ ਸਿਆਸਤ ਤੇ ਨਵੀਆਂ ਪ੍ਰਸਥਿਤੀਆਂ

ਹਰਦੇਵ ਸਿੰਘ ਧਾਲੀਵਾਲ ਐਸ.ਐਸ.ਪੀ. (ਰਿਟਾ.) ਬੀ.ਜੇ.ਪੀ. ਦਾ ਪਹਿਲਾਂ ਨਾਂ ਜਨਸੰਘ ਸੀ। 1966 ਵਿੱਚ ਪੰਜਾਬੀ ਸੂਬਾ ਨਾ ਮੁਕੰਮਲ ਬਣਿਆ। ਜਨਸੰਘ ਦੀ ਵਿਰੋਧਤਾ ਕਰਕੇ ਪੰਜਾਬੀ ਸੂਬਾ ਬਨਣ ਤੱਕ ਇਹ ਡਟ ਕੇ ਵਿਰੋਧ ਕਰਦੇ ਰਹੇ ਤੇ ਇਸ ਸੂਬੇ ਦੇ ਬਨਣ ਵਿੱਚ ਰੁਕਾਵਟਾਂ ਪਾਈਆਂ ਹਿੰਦੀ ਸੁਰੱਖਿਆ ਸੰਮਤੀ ਰਾਹੀਂ ਸੰਘਰਸ਼ ਵੀ ਕੀਤਾ। ਸੰਤ ਫਤਿਹ ਸਿੰਘ …

Read More »

‘ਕਾਕਾ ਜੀ’ ਤੋਂ ‘ਭਾਅ ਜੀ’ ਗੁਰਸ਼ਰਨ ਸਿੰਘ ਤੱਕ ਦਾ ਸਫਰ

ਹਰਜੀਤ ਬੇਦੀ ਜਦੋਂ ਕੋਈ ‘ਭਾਅ ਜੀ’ ਸ਼ਬਦ ਦਾ ਉਚਾਰਣ ਕਰਦਾ ਹੈ ਤਾਂ ਯੁਗਪੁਰਸ਼ ਭਾਅ ਜੀ ਗੁਰਸ਼ਰਨ ਸਿੰਘ ਦਾ ਚਿਹਰਾ ਸਾਹਮਣੇ ਆ ਜਾਂਦਾ ਹੈ। ਕਾਕਾ ਗੁਰਸ਼ਰਨ ਨੇ ਡਾ: ਗਿਆਨ ਸਿੰਘ ਦੇ ਘਰ 16 ਸਤੰਬਰ 1929  ਸ਼ਾਹਾਨਾ ਕਿਸਮ ਦੇ ਪਰਿਵਾਰ ਵਿੱਚ ਜੋ ਅੰਗਰੇਜ਼ਾਂ ਨੂੰ ਸਭਿੱਅਕ ਕੌਮ ਮੰਨਦੇ ਹੋਏ ਉਹਨਾਂ ਦੀ ਜੀਵਨ ਜਾਚ …

Read More »