Breaking News
Home / Mehra Media (page 3531)

Mehra Media

ਤਿੰਨ ਦਿਨਾ ਕੌਮਾਂਤਰੀ ਸਿੱਖ ਸੰਮੇਲਨ ਹੋਇਆ ਸੰਪੰਨ

ਸਿੱਖ ਭਾਈਚਾਰੇ ‘ਤੇ ਸਮੁੱਚੇ ਦੇਸ਼ ਨੂੰ ਫਖ਼ਰ : ਰਾਜਪਾਲ ਕੋਵਿੰਦ ਸਿੱਖਾਂ ਦੀ ਸ਼ਿੱਦਤ ਤੇ ਫਰਾਖਦਿਲੀ ਤੇ ਆਲਮੀ ਭਾਈਚਾਰਾ ਬਣਾਉਣ ਵਾਲੇ ਸਿੱਖੀ ਸਿਧਾਂਤਾਂ ਬਾਰੇ ਹੋਈ ਚਰਚਾ ਪਟਨਾ ਸਾਹਿਬ  : ਸਿੱਖਾਂ ਵੱਲੋਂ ਆਲਮੀ ਪੱਧਰ ‘ਤੇ ਪਾਏ ਜਾ ਰਹੇ ਸ਼ਾਨਦਾਰ ਯੋਗਦਾਨ ਦੀ ਭਰਵੀਂ ਸ਼ਲਾਘਾ ਕਰਦਿਆਂ ਬਿਹਾਰ ਦੇ ਰਾਜਪਾਲ ਰਾਮਨਾਥ ਕੋਵਿੰਦ ਨੇ ਕਿਹਾ ਕਿ …

Read More »

ਮਰੀਜ਼ਾਂ ਦੀ ਸੇਵਾ ਕਰਨ ਵਾਲੇ ਪਟਨਾ ਸਾਹਿਬ ਦੇ ਸਿੱਖ ਨੂੰ ਲੰਡਨ ਤੋਂ ਐਵਾਰਡ ਲਈ ਸੱਦਾ

ਪਟਨਾ/ਬਿਊਰੋ ਨਿਊਜ਼ : ਬੀਤੇ 25 ਸਾਲਾਂ ਤੋਂ ਬਿਹਾਰ ਸਰਕਾਰ ਦੇ ਪਟਨਾ ਮੈਡੀਕਲ ਕਾਲਜ ਤੇ ਹਸਪਤਾਲ (ਪੀਐਮਸੀਐਚ) ਵਿਚਲੇ ਲਾਵਾਰਿਸ ਮਰੀਜ਼ਾਂ ਦੇ ਵਾਰਡ ਵਿੱਚ ਦਾਖ਼ਲ ਮਰੀਜ਼ਾਂ ਨੂੰ ਰੋਜ਼ਾਨਾ ਰਾਤ ਦਾ ਖਾਣਾ ਖਵਾਉਣ ਤੇ ਦਵਾਈਆਂ ਦੇਣ ਦੀ ਸੇਵਾ ਨਿਭਾਉਂਦੇ ਆ ਰਹੇ ਸਿੱਖ ਸ਼ਰਧਾਲੂ ਗੁਰਮੀਤ ਸਿੰਘ (58) ਨੂੰ ਲੰਡਨ ਆਧਾਰਿਤ ਸਮਾਜਕ ਸੰਸਥਾ ‘ਦਿ ਸਿੱਖ …

Read More »

ਮੁੰਬਈ ਦੇਸ਼ ਦਾ ਸਭ ਤੋਂ ਅਮੀਰ ਸ਼ਹਿਰ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੀ ਆਰਥਿਕ ਰਾਜਧਾਨੀ ਮੁੰਬਈ ਵਿੱਚ 45 ਹਜ਼ਾਰ ਕਰੋੜਪਤੀ ਅਤੇ 28 ਅਰਬਪਤੀ ਰਹਿੰਦੇ ਹਨ ਤੇ ਇਹ ਦੇਸ਼ ਦਾ ਸਭ ਤੋਂ ਵੱਧ ਅਮੀਰ ਸ਼ਹਿਰ ਹੈ। ਇਕ ਰਿਪੋਰਟ ਮੁਤਾਬਕ ਮੁੰਬਈ ਦੀ ਕੁੱਲ ਦੌਲਤ 820 ਅਰਬ ਡਾਲਰ ਬਣਦੀ ਹੈ। ਨਿਊ ਵਰਲਡ ਵੈਲਥ ਦੀ ਰਿਪੋਰਟ ਮੁਤਾਬਕ ਮੁੰਬਈ ਤੋਂ ਬਾਅਦ ਦਿੱਲੀ …

Read More »

ਭਾਰਤ ਤੇ ਫਰਾਂਸ ਵਿਚਾਲੇ ਰਾਫੇਲ ਸਮਝੌਤਾ

ਹਵਾਈ ਫੌਜ ਨੂੰ ਸਤੰਬਰ 2019 ਵਿਚ ਮਿਲੇਗਾ ਪਹਿਲਾ ਲੜਾਕੂ ਜਹਾਜ਼ ਨਵੀਂ ਦਿੱਲੀ/ਬਿਊਰੋ ਨਿਊਜ਼ : ਲੰਮੇ ਸਮੇਂ ਤੋਂ ਉਡੀਕੇ ਜਾ ਰਹੇ 7.871 ਅਰਬ ਯੂਰੋ (ਤਕਰੀਬਨ 58,828 ਕਰੋੜ ਰੁਪਏ) ਦੇ 36 ਰਾਫੇਲ ਲੜਾਕੂ ਜਹਾਜ਼ਾਂ ਦੀ ਖ਼ਰੀਦ ਲਈ ਸਮਝੌਤੇ ਉਤੇ ਭਾਰਤ ਤੇ ਫਰਾਂਸ ਨੇ ਸਹੀ ਪਾਈ। ਵਿਸ਼ੇਸ਼ ਗੱਲ ਇਹ ਹੈ ਕਿ ਸਮਝੌਤੇ ਦੀ …

Read More »

ਭਾਰਤ ਨੇ ਪਾਕਿ ‘ਚ ਦਾਖਲ ਹੋ ਕੇ ਮਾਰੇ 38 ਅੱਤਵਾਦੀ

ਨਵੀਂ ਦਿੱਲੀ/ਬਿਊਰੋ ਨਿਊਜ਼ ਉੜੀ ਹਮਲੇ ਦੇ 10 ਦਿਨਾਂ ਬਾਅਦ ਭਾਰਤੀ ਫੌਜ ਨੇ ਪਾਕਿਸਤਾਨ ਦੇ ਅੰਦਰ ਵੜ ਕੇ 38 ਅੱਤਵਾਦੀ ਮਾਰ ਮੁਕਾਏ। ਵੀਰਵਾਰ ਨੂੰ ਇੰਡੀਅਨ ਆਰਮੀ ਨੇ ਵੱਡਾ ਖੁਲਾਸਾ ਕੀਤਾ ਕਿ ਲਾਈਨ ਆਫ ਕੰਟਰੋਲ ਪਾਰ ਕਰਕੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਅੱਤਵਾਦੀ ਕੈਂਪ ਤਬਾਹ ਕੀਤੇ ਗਏ ਹਨ। ਆਰਮੀ ਨੇ ਅੰਕੜੇ …

Read More »

31 ਸਾਲਾਂ ‘ਚ ਪਹਿਲੀ ਵਾਰ ਅੱਤਵਾਦ ਦੇ ਮੁੱਦੇ ‘ਤੇ ਚਾਰ ਦੇਸ਼ਾਂ ਨੇ ਕੀਤਾ ਬਾਈਕਾਟ

ਸਾਰਕ ਸੰਮੇਲਨ ਰੱਦ ਨਵੀਂ ਦਿੱਲੀ : ਉੜੀ ਦਹਿਸ਼ਤੀ ਹਮਲੇ ਤੋਂ ਬਾਅਦ ਪਾਕਿਸਤਾਨ ਨੂੰ ਕੂਟਨੀਤਕ ਪੱਧਰ ‘ਤੇ ਭਾਰਤ ਵੱਲੋਂ ਅਲੱਗ-ਥਲੱਗ ਕਰਨ ਦੀ ਰਣਨੀਤੀ ਰੰਗ ਦਿਖਾਉਣ ਲੱਗ ਪਈ ਹੈ। ਸਾਰਕ ਸੰਮੇਲਨ ਰਾਹੀਂ ਪਾਕਿਸਤਾਨ ਆਪਣੇ ਗੁਆਂਢੀਆਂ ਹੱਥੋਂ ਹੀ ਘਿਰ ਗਿਆ ਹੈ। ਭਾਰਤ ਵੱਲੋਂ ਇਸਲਾਮਾਬਾਦ ਵਿਚ ਨਵੰਬਰ ‘ਚ ਹੋਣ ਵਾਲੇ ਸਾਰਕ ਸੰਮੇਲਨ ਵਿਚ ਸ਼ਿਰਕਤ …

Read More »

ਵਿਦੇਸ਼ਾਂ ‘ਚ ਰਹਿਣ ਵਾਲੇ ਪੈਨਸ਼ਨਰਾਂ ਨੂੰ ਭੱਤਾ ਨਾ ਦੇਣ ਦੇ ਫੈਸਲੇ ‘ਤੇ ਘਿਰੀ ਬਾਦਲ ਸਰਕਾਰ

ਫੈਸਲਾ ਪਲਟ ਸਕਦੀ ਹੈ ਪੰਜਾਬ ਸਰਕਾਰ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਨੇ ਸਰਕਾਰੀ ਖਰਚੇ ‘ਚ ਕਟੌਤੀ ਕਰਨ ਦੇ ਇਰਾਦੇ ਨਾਲ ਵਿਦੇਸ਼ੀ ਨਾਗਰਿਕਤਾ ਹਾਸਲ ਕਰਨ ਵਾਲੇ ਪੈਨਸ਼ਨਰਾਂ ਨੂੰ ਭਵਿੱਖ ‘ਚ ਪੈਨਸ਼ਨ ‘ਤੇ ਮਿਲਣ ਵਾਲੇ ਭੱਤੇ ਨਾ ਦੇਣ ਦਾ ਫੈਸਲੇ ਦਾ ਚਹੁੰ ਤਰਫ਼ਾ ਵਿਰੋਧ ਸ਼ੁਰੂ ਹੋ ਗਿਆ ਹੈ। ਬੇਸ਼ੱਕ ਪੰਜਾਬ ਵਿੱਤ ਵਿਭਾਗ …

Read More »

ਚੰਦ ਡਾਲਰਾਂ ਲਈ ਬਰੈਂਪਟਨ ‘ਚ ਭਾਰਤੀ ਵਿਦਿਆਰਥੀ ਨੂੰ ਮਾਰ ਦਿੱਤੀ ਗੋਲੀ

ਮੌਤ ਨਾਲ ਜੂਝ ਰਹੇ 24 ਸਾਲਾ ਰਣਜੀਤ ਲਈ ਫੰਡ ਇਕੱਤਰ ਕਰਨ ‘ਚ ਜੁਟੇ ਕਈ ਸਾਥੀ ਬਰੈਂਪਟਨ/ਬਿਊਰੋ ਨਿਊਜ਼ : ਕਮਿਊਨਿਟੀ ਨੇ ਬਰੈਂਪਟਨ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਦੀ ਮਦਦ ਦੇ ਲਈ ਡਾਲਰ ਇਕੱਤਰ ਕੀਤੇ ਪ੍ਰੰਤੂ ਅਜੇ ਵੀ ਉਸ ਦੇ ਠੀਕ ਹੋਣ ਦੀ ਉਮੀਦ ਬਹੁਤ ਘੱਟ ਹੈ। ਬੀਤੇ ਮਹੀਨੇ ਪਿਜਾਰੀਓ ਡਕੈਤੀ ਦੇ ਦੌਰਾਨ …

Read More »

ਕਰਾਟੇ ਟੀਚਰ ‘ਤੇ 9 ਸਾਲ ਦੀ ਲੜਕੀ ਨਾਲ ਛੇੜਛਾੜ ਦੇ ਆਰੋਪ

ਟੋਰਾਂਟ/ਬਿਊਰੋ ਨਿਊਜ਼ : ਇਕ 57 ਸਾਲ ਦੇ ਕਰਾਟੇ ਇੰਸਟਰੱਕਟਰ ‘ਤੇ ਮਾਰਸ਼ਲ ਆਰਟ ਲੈਸਨ ਦੇ ਦੌਰਾਨ 9 ਸਾਲ ਦੀ ਲੜਕੀ ਨਾਲ ਸਰੀਰਕ ਛੇੜਛਾੜ ਕਰਨ ਦੇ ਦੋਸ਼ ਲੱਗੇ ਹਨ। ਪੁਲਿਸ ਨੇ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਕਰਾਟੇ ਇੰਸਟਰੱਕਟਰ ‘ਤੇ …

Read More »

ਪੁਲਿਸ ਨੇ ਬਰੋਕਰ ਦਿਨੇਸ਼ ਖੰਨਾ ਖਿਲਾਫ਼ ਜਾਂਚ ਦਾ ਦਾਇਰਾ ਵਧਾਇਆ

ਹੈਮਿਲਟਨ/ਬਿਊਰੋ ਨਿਊਜ਼ : ਮਾਰਟਗੇਜ਼ ਬਰੋਕਰ ਦਿਨੇਸ਼ ਖੰਨਾ ਦੇ ਖਿਲਾਫ਼ ਪੁਲਿਸ ਨੇ ਜਾਂਚ ਦਾ ਦਾਇਆ ਵਧਾ ਦਿੱਤਾ ਹੈ। ਹੈਮਿਲਟਨ ‘ਚ ਪੁਲਿਸ ਉਸ ਦੇ ਖਿਲਾਫ਼ ਜਾਅਲਸਾਜ਼ੀ ਦੀ ਜਾਂਚ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਖੰਨਾ ਦੇ ਘਰ ਅਤੇ ਦਫ਼ਤਰ ਦੀ ਤਲਾਸ਼ੀ ਵੀ ਕੀਤੀ ਗਈ ਅਤੇ ਸਰਚ ਵਾਰੰਟ ਮਿਲ ਗਿਆ। ਖੰਨਾ …

Read More »