Breaking News
Home / Mehra Media (page 3504)

Mehra Media

ਸੈਕਿੰਡ ਯੂਨਿਟ ਰਜਿਸਟ੍ਰੇਸ਼ਨ ਲਈ ਨਿੱਬੜੀਆਂ ਸਿਰਫ 87 ਫਾਈਲਾਂ

ਇਕ ਸਾਲ ਤੋਂ ਲਾਗੂ ਹੈ ਬੇਸਮੈਂਟ ਅਪਾਰਟਮੈਂਟਸ ਦੇ ਰੀਵਿਊ ਲਈ ਨਵੀਂ ਪਾਲਿਸੀ, ਪਰ ਰਜਿਸਟ੍ਰੇਸ਼ਨ ਲਈ 661 ਐਪਲੀਕੇਸ਼ਨਾਂ ਹੀ ਆਈਆਂ ਬਰੈਂਪਟਨ/ਬਿਊਰੋ ਨਿਊਜ਼ ਬੇਸਮੈਂਟ ਅਪਾਰਟਮੈਂਟਸ ਲਈ ਨਵੇਂ ਨਿਯਮਾਂ ਨੂੰ ਪੇਸ਼ ਕਰਨ ਦੇ ਇਕ ਸਾਲ ਬਾਅਦ ਵੀ ਕੁਝ ਸਿਟੀ ਅਧਿਕਾਰੀਆਂ ਨੂੰ ਇਹ ਹੈਰਾਨੀ ਹੈ ਕਿ ਕਾਫੀ ਘੱਟ ਲੋਕਾਂ ਨੇ ਹੀ ਆਪਣੇ ਯੂਨਿਟਾਂ ਨੂੰ …

Read More »

ਜੀਟੀਏ ਬਿਜਨਸ ਪੇਜਿਜ਼ ਐਪ ਦੇ ‘ਪਰਵਾਸੀ’ ਨੇ ਲਾਏ ਵੱਡੇ ਹੋਰਡਿੰਗਜ਼

ਅਸੀਂ ਆਪਣੇ ਪਾਠਕਾਂ ਨੂੰ ਇਹ ਜਾਣਕਾਰੀ ਦਿੰਦਿਆਂ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਅਦਾਰਾ ‘ਪਰਵਾਸੀ’ ਨੇ ਬਰੈਂਪਟਨ ਵਿਚ ਬਰੈਂਮਲੀ ਗੋ ਸਟੇਸ਼ਨ ਲਾਗੇ ਅਤੇ ਮਿਸੀਸਾਗਾ ਵਿਚ ਡਿਕਸੀ-ਡੇਰੀ ਇੰਟਰਸੈਕਸ਼ਨ ‘ਤੇ ‘ਜੀਟੀਏ ਬਿਜਨਸ ਪੇਜਿਜ਼ ਐਪ’ ਦੇ ਵੱਡੇ ਹੋਰਡਿੰਗ ਲਗਾ ਦਿੱਤੇ ਹਨ। ਆਪ ਸਭ ਨੂੰ ਬੇਨਤੀ ਹੈ ਕਿ ‘ਜੀਟੀਏ ਬਿਜਨਸ ਪੇਜਿਜ਼ ਐਪ’ ਜੋ ਕਿ …

Read More »

ਹਸਪਤਾਲ ‘ਚ ਸਰੀਰਕ ਛੇੜਛਾੜ ਮਾਮਲੇ ‘ਚ 74 ਸਾਲਾ ਸੁਖਦੇਵ ਲਾਲ ਗ੍ਰਿਫਤਾਰ

ਬਰੈਂਪਟਨ : ਹਸਪਤਾਲ ਅੰਦਰ ਇਕ ਮਹਿਲਾ ਮਰੀਜ਼ ਨਾਲ ਸਰੀਰਕ ਛੇੜਛਾੜ ਮਾਮਲੇ ਵਿਚ 74 ਸਾਲਾਂ ਦੇ ਬਜ਼ੁਰਗ ਸੁਖਦੇਵ ਲਾਲ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਬਰੈਂਪਟਨ ਦੇ ਸੀਵਿਕ ਹਸਪਤਾਲ ਵਿਚ ਇਕ 50 ਸਾਲਾਂ ਦੀ ਬਰੈਂਪਟਨ ਨਿਵਾਸੀ ਮਹਿਲਾ ਨਾਲ ਸੁਖਦੇਵ ਲਾਲ ਕਈ ਵਾਰ ਸਰੀਰਕ ਛੇੜਛਾੜ ਕਰਦਾ। ਉਸਦੇ ਵਾਰ-ਵਾਰ ਵਿਰੋਧ ਕਰਨ ‘ਤੇ …

Read More »

ਇਮੀਗ੍ਰੇਸ਼ਨ ਮੰਤਰੀ ਜੌਹਨ ਮੈਕੇਲਮ ਨੇ ਐਡਵਾਈਜ਼ਰੀ ਕੌਂਸਲ ਦੀ ਰਿਪੋਰਟ ਦੇ ਹਵਾਲੇ ਨਾਲ ਕਿਹਾ

ਇਮੀਗ੍ਰੇਸ਼ਨ ਵਿਚ ਵਾਧੇ ਦੀ ਸੰਭਾਵਨਾ ਨਹੀਂ ਓਟਵਾ/ਬਿਊਰੋ ਨਿਊਜ਼ : ਐਡਵਾਈਜ਼ਰੀ ਕੌਂਸਲ ਦੀ ਰਿਪੋਰਟ ਦਾ ਜ਼ਿਕਰ ਕਰਦੇ ਹੋਏ ਇਮੀਗ੍ਰੇਸ਼ਨ ਮੰਤਰੀ ਜੌਹਨ ਮੈਕੇਲਮ ਨੇ ਆਖਿਆ ਕਿ ਇਮੀਗ੍ਰੇਸ਼ਨ ਵਿਚ ਵਾਧਾ ਸੰਭਵ ਨਹੀਂ ਹੈ। ਇਮੀਗ੍ਰੇਸ਼ਨ ਮੰਤਰੀ ਜੌਹਨ ਮੈਕੇਲਮ ਨੇ ਕਿਹਾ ਹੈ ਕਿ 2017 ਲਈ ਇਮੀਗ੍ਰੇਸ਼ਨ ਦੇ ਸਾਰੇ ਟੀਚਿਆਂ ਨੂੰ ਅਗਲੇ ਮਹੀਨੇ ਤੱਕ ਐਲਾਨਿਆ ਜਾਵੇਗਾ। …

Read More »

ਮੈਂ ਰਾਸ਼ਟਰਪਤੀ ਬਣਿਆ ਤਾਂ ਭਾਰਤ ਤੇ ਅਮਰੀਕਾ ਹੋਣਗੇ ਪੱਕੇ ਮਿੱਤਰ: ਟਰੰਪ

ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਵਲੋਂ ਮੋਦੀ ਦੀ ਤਾਰੀਫ਼ ਐਡੀਸਨ (ਨਿਊਜਰਸੀ)/ਬਿਊਰੋ ਨਿਊਜ਼ : ਭਾਰਤ ਨੂੰ ਇਕ ਅਹਿਮ ਰਣਨੀਤਿਕ ਸਹਿਯੋਗੀ ਕਰਾਰ ਦਿੰਦਿਆਂ ਰਾਸ਼ਟਰਪਤੀ ਅਹੁਦੇ ਦੇ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਨੇ ਵਾਅਦਾ ਕੀਤਾ ਹੈ ਕਿ ਜੇ ਉਹ ਸੱਤਾ ਵਿੱਚ ਆਏ ਤਾਂ ਭਾਰਤ ਤੇ ਅਮਰੀਕਾ ਪੱਕੇ ਦੋਸਤ ਬਣ ਜਾਣਗੇ ਅਤੇ ਉਨਾਂ ਦਾ ਆਪਸ ਵਿੱਚ …

Read More »

ਟਰੰਪ ਦਾ ਕਾਰਾ

ਅੰਮ੍ਰਿਤਧਾਰੀ ਸਿੱਖ ਨੂੰ ਦੱਸਿਆ ਮੁਸਲਿਮ ਸਮਰਥਕ ਮੈਥੋਂ ਬਿਨ ਪੁੱਛੇ ਪੋਸਟਰਾਂ ਵਿਚ ਵਰਤੀ ਮੇਰੀ ਤਸਵੀਰ : ਗੁਰਿੰਦਰ ਸਿੰਘ ਖਾਲਸਾ ਸ਼ਿਕਾਗੋ/ਬਿਊਰੋ ਨਿਊਜ਼ : ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਦੀ ਮੁਹਿੰਮ ਦੌਰਾਨ ਵੰਡੇ ਜਾ ਰਹੇ ਪਰਚਿਆਂ ਵਿੱਚ ਅਮਰੀਕਾ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਇਕ ਸਿੱਖ ਦੀ ਪਛਾਣ ਟਰੰਪ ਦੇ ਮੁਸਲਮਾਨ …

Read More »

ਛਤਵਾਲ ਦੇ ਪੁੱਤਰ ਵਿਕਰਮ ‘ਤੇ ਦੋ ਕੁੱਤਿਆਂ ਨੂੰ ਸਾੜਨ ਦਾ ਦੋਸ਼

ਨਿਊਯਾਰਕ/ਬਿਊਰੋ ਨਿਊਜ਼ : ਮਸ਼ਹੂਰ ਹੋਟਲ ਕਾਰੋਬਾਰੀ ਸੰਤ ਸਿੰਘ ਛਤਵਾਲ ਦੇ ਪੁੱਤਰ ਵਿਕਰਮ ਛਤਵਾਲ ‘ਤੇ ਦੋ ਕੁੱਤਿਆਂ ਨੂੰ ਅੱਗ ਲਾਉਣ ਦੇ ਦੋਸ਼ ਲੱਗੇ ਹਨ। ਛਤਵਾਲ (44) ਖੁਦ ਪੁਲਿਸ ਕੋਲ ਪੇਸ਼ ਹੋਇਆ। ਉਸ ‘ਤੇ ਜਾਨਵਰ ਨੂੰ ਤਸੀਹੇ ਦੇਣ ਅਤੇ ਜ਼ਖ਼ਮੀ ਕਰਨ ਦੇ ਦੋਸ਼ ਲੱਗੇ ਹਨ। ਸਥਾਨਕ ਵੈੱਬਸਾਈਟ ਪੈਚ ਡਾਟ ਕਾਮ ਦੀ ਖ਼ਬਰ …

Read More »

ਜਸਟ ਇੰਸਟਰੂਮੈਂਟਸ ਨੇ ਬਰੈਂਪਟਨ ਵਿਚ ਆਪਣਾ ਨਵਾਂ ਦਫਤਰ ਖੋਲ੍ਹਿਆ

ਬਰੈਂਪਟਨ/ਬਿਊਰੋ ਨਿਊਜ਼ : ਜਸਟ ਇੰਸਟਰੂਮੈਂਟਸ ਇੰਕ. ਨੇ ਆਪਣਾ ਨਵਾਂ ਦਫਤਰ ਬਰੈਂਪਟਨ ਵਿਖੇ 173, 49 ਐਡਵਾਂਸ ਬੁਲੇਵਰਡ ਵਿਚ ਖੋਲ੍ਹਿਆ। ਇਸ ਮੌਕੇ ‘ਤੇ ਜਾਣੇ ਪਛਾਣੇ ਉਦਯੋਗਪਤੀ, ਕਾਰੋਬਾਰੀ, ਪ੍ਰੋਫੈਸ਼ਨਲਜ਼, ਰਾਜਨੀਤਕ ਹਸਤੀਆਂ ਅਤੇ ਉਘੇ ਵਿਅਕਤੀ ਮੌਜੂਦ ਸਨ। ਜਸਟ ਇੰਸਟਰੂਮੈਂਟਸ ਦੇ ਪ੍ਰਧਾਨ ਕਵਰ ਧੰਜਲ ਨੇ ਆਖਿਆ ਕਿ ਇਹ ਇਕ ਕੈਨੇਡੀਅਨ ਕੰਪਨੀ ਹੈ, ਜੋ ਕਿ 2010 …

Read More »

ਭਾਰਤ ਤੇ ਰੂਸ ‘ਚ 43 ਹਜ਼ਾਰ ਕਰੋੜ ਦੇ ਤਿੰਨ ਵੱਡੇ ਰੱਖਿਆ ਸੌਦੇ

ਮਿਜ਼ਾਈਲ ਪ੍ਰਣਾਲੀ, ਚਾਰ ਜੰਗੀ ਬੇੜੇ ਖ਼ਰੀਦਣ ਤੇ ਸਾਂਝੇ ਤੌਰ ‘ਤੇ ਹੈਲੀਕਾਪਟਰ ਬਣਾਉਣ ਸਮੇਤ ਕੁੱਲ 16 ਸਮਝੌਤੇ ਬੈਨੌਲਿਮ (ਗੋਆ)/ਬਿਊਰੋ ਨਿਊਜ਼ ਭਾਰਤ ਨੇ ਰੂਸ ਨਾਲ 43 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੇ ਤਿੰਨ ਵੱਡੇ ਰੱਖਿਆ ਸੌਦਿਆਂ ‘ਤੇ ਦਸਤਖ਼ਤ ਕੀਤੇ ਹਨ ਜਿਨ੍ਹਾਂ ਵਿਚ ਅਤਿ ਆਧੁਨਿਕ ਮਿਜ਼ਾਈਲ ਪ੍ਰਣਾਲੀ ਖ਼ਰੀਦਣਾ ਵੀ ਸ਼ਾਮਲ ਹੈ। ਬ੍ਰਿਕਸ ਸੰਮੇਲਨ …

Read More »

ਪਾਕਿ ਆਲਮੀ ਦਹਿਸ਼ਤਗਰਦੀ ਦੀ ਜੜ੍ਹ: ਮੋਦੀ

ਦਹਿਸ਼ਤਗਰਦੀ ਖ਼ਿਲਾਫ ਬ੍ਰਿਕਸ ਮੁਲਕਾਂ ਨੇ ਭਾਰਤ ਨੂੰ ਦਿੱਤੀ ਹਮਾਇਤ; ਐਲਾਨਨਾਮੇ ਵਿਚ ਸਾਰੇ ਮੁਲਕਾਂ ਬੈਨੌਲਿਮ (ਗੋਆ)/ਬਿਊਰੋ ਨਿਊਜ਼ ਭਾਰਤ ਵੱਲੋਂ ਦਹਿਸ਼ਤਗਰਦੀ ਦੇ ਮੁੱਦੇ ‘ਤੇ ਪਾਕਿਸਤਾਨ ਨੂੰ ਅਲੱਗ-ਥਲੱਗ ਕਰਨ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ। ਪੰਜ ਬ੍ਰਿਕਸ ਮੁਲਕਾਂ ਨੇ ਉੜੀ ਅਤੇ ਪਠਾਨਕੋਟ ਵਿਚ ਹੋਏ ਦਹਿਸ਼ਤੀ ਹਮਲਿਆਂ ਦੀ ਕਰੜੀ ਨਿਖੇਧੀ ਕਰਦਿਆਂ …

Read More »