ਬਰੈਂਪਟਨ/ਹਰਜੀਤ ਬਾਜਵਾ ਸਾਊਥ ਫੀਲਡ ਵੈਲਿਜ ਸੀਨੀਅਰ ਕਲੱਬ ਕੈਲੇਡਨ ਸ਼ਹਿਰ ਵੱਲੋਂ ਸਾਊਥ ਫੀਲਡ ਵੈਲਿਜ ਪਬਲਿਕ ਸਕੂਲ ਵਿੱਚ ਪਿਛਲੇ ਦਿਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 547ਵਾਂ ਜਨਮ ਦਿਨ ਅਤੇ ਰਮੈਂਬਰਸ ਡੇਅ ਸਕੂਲ ਦੇ ਬੱਚਿਆਂ ਅਤੇ ਅਧਿਆਪਕਾਂ ਨਾਲ ਮਿਲ ਕੇ ਮਨਾਇਆ ਗਿਆ ਅਤੇ ਕਲੱਬ ਵੱਲੋਂ 1100 ਸਮੋਸੇ ਸਕੂਲ ਦੇ ਸਟਾਫ ਅਤੇ ਬੱਚਿਆਂ …
Read More »ਸੀਜੇਐਮਆਰ 1320 ਨੇ ਮਨਾਈ 60ਵੀਂ ਵਰ੍ਹੇਗੰਢ
ਟੋਰਾਂਟੋ : ਲੰਘੀ 17 ਨਵੰਬਰ ਨੂੰ ਜੀਟੀਏ ਇਲਾਕੇ ਵਿਚ ਪੰਜਾਬੀਆਂ ਦੇ ਹਰਮਨ ਪਿਆਰੇ ਰੇਡੀਓ ਸਟੇਸ਼ਨ ਸੀਜੇਐਮਆਰ 1320 ਨੇ ਆਪਣੀ 60ਵੀਂ ਵਰ੍ਹੇਗੰਢ ਓਕਵਿਲ ਦੇ ਗਲੈਨ ਐਬੀ ਗੌਲਫ ਕੋਰਸ ਦੇ ਰੈਸਟੋਰੈਂਟ ਵਿਚ ਮਨਾਈ। ਜ਼ਿਕਰਯੋਗ ਹੈ ਕਿ ਇਸ ਰੇਡੀਓ ਸਟੇਸ਼ਨ ਦੇ ਮੌਜੂਦਾ ਸਟੇਸ਼ਨ ਡਾਇਰੈਕਟਰ ਮੈਟ ਕੇਨਸ ਦੀ ਦਾਦੀ ਨੇ, ਜੋ ਕਿ ਇੰਗਲੈਂਡ ਤੋਂ …
Read More »ਕਾਊਂਸਲਰ ਗੁਰਪ੍ਰੀਤ ਢਿੱਲੋਂ ਨੇ ਦਸਮੇਸ਼ ਦਰਬਾਰ ਗੁਰਦੁਆਰਾ ਸਾਹਿਬ ‘ਚ ਕੀਰਤਨ ਕਰਵਾਇਆ
ਬਰੈਂਪਟਨ : ਲੰਘੇ ਐਤਵਾਰ ਨੂੰ ਸਿਟੀ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਦਸਮੇਸ਼ ਦਰਬਾਰ ਗੁਰਦੁਆਰਾ ਸਾਹਿਬ ਵਿਚ ਸ਼ੁਕਰਾਨੇ ਵਜੋਂ ਕੀਰਤਨ ਦਰਬਾਰ ਕਰਵਾਇਆ। ਇਸ ਮੌਕੇ ‘ਤੇ ਕਾਊਂਸਲਰ ਢਿੱਲੋਂ ਨੇ ਕਿਹਾ ਕਿ ਲੰਘੇ ਦੋ ਸਾਲਾਂ ਵਿਚ ਆਪਣੀਆਂ ਸਫਲਤਾਵਾਂ ਲਈ ਉਹ ਗੁਰੂ ਸਾਹਿਬਾਨ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਸਨ। ਉਹਨਾਂ ਕਿਹਾ ਕਿ ਬਲੂ ਰਿਬਨ …
Read More »ਯੂਪਿਕਾ ਦਾ ਦੀਵਾਲੀ ਧਮਾਕਾ-2016
ਮਿਸੀਸਾਗਾ/ ਬਿਊਰੋ ਨਿਊਜ਼ : ਉੱਤਰ ਪ੍ਰਦੇਸ਼ੀਜ਼ ਇਨ ਕੈਨੇਡਾ (ਯੂਪਿਕਾ) ਨੇ 12 ਨਵੰਬਰ ਦਿਨ ਸ਼ਨਿੱਚਰਵਾਰ ਨੂੰ ਪਰਲ ਬੈਂਕੁਇਟ ਹਾਲ, ਮਿਸੀਸਾਗਾ ਵਿਚ ਪੂਰੇ ਉਤਸ਼ਾਹ ਨਾਲ ਦੀਵਾਲੀ ਮਨਾਈ। ਇਸ ਜਸ਼ਨ ਦੇ ਸਮਾਗਮ ਨੂੰ ਕਈ ਸਥਾਨਕ ਕਾਰੋਬਾਰੀਆਂ ਅਤੇ ਮੀਡੀਆ ਕਰਮੀਆਂ ਨੇ ਵੀ ਆਪਣਾ ਸਮਰਥਨ ਦਿੱਤਾ ਸੀ। ਪ੍ਰੋਗਰਾਮ ਵਿਚ ਕਈ ਸਾਊਥ ਏਸ਼ੀਆਈ ਹਸਤੀਆਂ ਹਾਜ਼ਰ ਸਨ …
Read More »ਟਾਈਗਰਜੀਤ ਸਿੰਘ ਫਾਊਂਡੇਸ਼ਨ ਸਲਾਨਾ ‘ਮਿਰਾਕਲ ਆਨ ਮੇਨ ਸਟਰੀਟ’ ਦੀ ਤਿਆਰੀ ਵਿਚ
ਬਰੈਂਪਟਨ : ਟਾਈਗਰਜੀਤ ਸਿੰਘ ਫਾਊਂਡੇਸ਼ਨ ਹੁਣ ਆਪਣੇ ਟੌਏ ਡਰਾਈਵ ਚੈਰਿਟੀ ਆਯੋਜਨ 8ਵੇਂ ਮਿਰਾਕਲ ਆਨ ਮੇਨ ਸਟਰੀਟ ਦੀ ਤਿਆਰੀ ਵਿਚ ਹੈ। ਇਸ ਸਾਲ ਟੀਮ ਟਾਈਗਰ ਸੈਂਚੁਰੀ 21 ਹੈਰੀਟੇਜ ਗਰੁੱਪ ਦੁਆਰਾ ਪ੍ਰਮੁੱਖ ਪ੍ਰਬੰਧ ਕੀਤਾ ਜਾ ਰਿਹਾ ਹੈ। ਹਰ ਸਾਲ ਇਸ ਅਭਿਆਨ ਵਿਚ ਇਕੱਤਰ ਕੀਤੇ ਗਏ ਦਾਨ ਤੋਂ ਖਿਡੌਣੇ, ਖਾਣ ਪੀਣ ਦਾ ਸਮਾਨ …
Read More »ਸਿੱਖ ਮੋਟਰ ਸਾਈਕਲ ਕਲੱਬ ਵੱਲੋਂ ਡਿਨਰ
ਲੰਘੇ ਸ਼ਨੀਵਾਰ ਨੂੰ ਚਾਂਦਨੀ ਗੇਟਵੇਅ ਬੈਂਕਟ ਹਾਲ ਵਿਚ ਸਿੱਖ ਮੋਟਰ ਸਾਈਕਲ ਕਲੱਬ ਵਲੋਂ ਇਕ ਡਿਨਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਲੱਗਭੱਗ 400 ਵਿਅਕਤੀ ਸ਼ਾਮਿਲ ਹੋਏ। ਵਰਣਨਯੋਗ ਹੈ ਕਿ 2013 ਵਿਚ ਇਸ ਕਲੱਬ ਦੀ ਸਥਾਪਨਾ ਕੀਤੀ ਗਈ ਸੀ। ਜਿਸ ਦੇ ਪ੍ਰਧਾਨ ਇੰਦਰਜੀਤ ਸਿੰਘ ਜਗਰਾਉਂ ਅਤੇ ਸਕੱਤਰ ਖੁਸ਼ਵੰਤ ਸਿੰਘ ਬਾਜਵਾ ਹਨ। …
Read More »ਟੀਮ ਅਰੋੜਾ ਵੱਲੋਂ ਗਾਲਾ ਡਿਨਰ ਦਾ ਆਯੋਜਨ
ਲੰਘੇ ਹਫਤੇ ਟੀਮ ਅਰੋੜਾ ਵੱਲੋਂ ਆਪਣੇ ਕਲਾਇੰਟਸ ਦਾ ਧੰਨਵਾਦ ਕਰਨ ਲਈ ਇਕ ਸਾਲਾਨਾ ਡਿਨਰ ਦਾ ਆਯੋਜਨ ਵਰਸਾਈਲ ਬੈਂਕਟ ਹਾਲ ਵਿਚ ਕੀਤਾ ਗਿਆ। ਜਿਸ ਵਿਚ 1000 ਤੋਂ ਵੱਧ ਮਹਿਮਾਨ ਸ਼ਾਮਲ ਹੋਏ। ਵਰਣਨਯੋਗ ਹੈ ਕਿ ਟੀਮ ਅਰੋੜਾ ਦੀ ਅਗਵਾਈ ਰੀਮੈਕਸ ਰੀਅਲ ਅਸਟੇਟ ਸੈਂਟਰ ਨਾਲ ਕੰਮ ਕਰਦੇ ਪ੍ਰਸਿੱਧ ਰਿਆਲਟਰ ਪ੍ਰਵੀਨ ਅਰੋੜਾ ਕਰਦੇ ਹਨ …
Read More »ਬਰੈਂਪਟਨ ਨਾਰਥ ਤੋਂ ਪੀ ਸੀ ਉਮੀਦਵਾਰ ਜੱਸ ਜੌਹਲ ਨੇ ਜਿੱਤੀ ਨੌਮੀਨੇਸ਼ਨ
ਟਰਾਂਟੋ/ਕੰਵਲਜੀਤ ਸਿੰਘ ਕੰਵਲ : ਕੈਨੇਡਾ ਦੇ ਓਨਟਾਰੀਓ ਸੂਬੇ ਦੀਆਂ 18 ਜੂਨ 2017 ‘ਚ ਹੋਣ ਵਾਲੀਆਂ ਸੂਬਾਈ ਚੋਣਾਂ ਲਈ ਵੱਖ-ਵੱਖ ਰਾਜਨੀਤਕ ਪਾਰਟੀਆਂ ਵੱਲੋਂ ਤਿਆਰੀਆਂ ਵੱਡੇ ਪੱਧਰ ਤੇ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਓਨਟਾਰੀਓ ਸੂਬੇ ਦੀ ਮੁੱਖ ਵਿਰੋਧੀ ਪਾਰਟੀ ਪ੍ਰੋਗਰੈਸਿਵ ਕੰਜ਼ਵੇਟਿਵ ਜਿਸ ਦੀ ਅਗਵਾਈ ਲੰਬਾ ਸਮਾਂ ਮੈਂਬਰ ਪਾਰਲੀਮੈਂਟ ਰਹਿ ਚੁਕੇ ਪੈਟਰਿਕ ਬਰਾਊਨ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵਲੋਂ ਪ੍ਰੋ. ਜਗੀਰ ਸਿੰਘ ਕਾਹਲੋਂ ਨਾਲ ਕਰਵਾਇਆ ਰੂਬਰੂ
ਛਿੰਦਰ ਕੌਰ ਦੀ ਕਾਵਿ-ਪੁਸਤਕ ‘ਖ਼ਿਆਲ ਉਡਾਰੀ’ ਲੋਕ-ਅਰਪਿਤ ਤੇ ਕਵੀ-ਦਰਬਾਰ ਹੋਇਆ ਬਰੈਂਪਟਨ/ਡਾ.ਝੰਡ : ਲੰਘੇ ਐਤਵਾਰ 20 ਨਵੰਬਰ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਨਵੰਬਰ ਸਮਾਗ਼ਮ ਵਿੱਚ ਪ੍ਰੋ. ਜਗੀਰ ਸਿੰਘ ਕਾਹਲੋਂ ਵੱਲੋਂ ਆਪਣੇ ਕਾਵਿ-ਸਫ਼ਰ ਬਾਰੇ ਵਿਚਾਰ ਹਾਜ਼ਰੀਨ ਨਾਲ ਸਾਂਝੇ ਕੀਤੇ ਗਏ ਅਤੇ ਹਰਿਆਣੇ ਦੇ ਜ਼ਿਲ੍ਹਾ ਸਿਰਸਾ ਨਾਲ ਸਬੰਧਿਤ ਪੰਜਾਬੀ ਕਵਿੱਤਰੀ ਸ਼ਿੰਦਰ …
Read More »ਕੈਲਡਰਸਟੋਨ ਸੀਨੀਅਰ ਕਲੱਬ ਬਰੈਂਪਟਨ ਨੇ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ
ਬਰੈਂਪਟਨ/ਡਾ.ਸੋਹਨ ਸਿੰਘ ਆਮ ਤੌਰ ‘ਤੇ ਸੀਨੀਅਰਜ਼ ਕਲੱਬਜ਼ ਗਰਮੀ ਰੁੱਤ ਦੀਆਂ ਕੁੱਝ ਸਰਗਰਮੀਆਂ ਤੋਂ ਬਾਅਦ ਹੋਰ ਫੰਕਸ਼ਨ ਕਰਨੇ ਬੰਦ ਕਰ ਦਿੰਦੀਆਂ ਹਨ ਪਰ ਕੈਲਡਰਸਟੋਨ ਸੀਨੀਅਰਜ਼ ਕਲੱਬ ਨੇ ਫੈਸਲਾ ਕੀਤਾ ਹੈ ਕਿ ਉਹ ਆਪਣੇ ਮੈਂਬਰਜ਼ ਦੀ ਬਿਹਤਰੀ ਲਈ ਸਰਦੀ ਰੁੱਤ ਵਿੱਚ ਵੀ ਉਹਨਾਂ ਦੇ ਦਿਲਚਸਪੀ ਵਾਲੇ ਪ੍ਰੋਗਰਾਮ ਕਰੇਗੀ। ਸਤੰਬਰ 28 ਨੂੰ ਦੀਵਾਲੀ …
Read More »